ਸਾਹਿਤ
ਪੰਜਾਬੀ ਗਾਇਕੀ ਦੇ ਸਾਰਥਕ ਪਹਿਲੂ
ਅਜੋਕਾ ਯੁਗ ਵਿਗਿਆਨ ਦਾ ਯੁਗ ਹੈ। ਹਰ ਪਾਸੇ ਵਿਗਿਆਨਕ ਕਾਢਾਂ ਦਾ ਬੋਲ- ਬਾਲਾ ਹੈ। ਮਨੁੱਖੀ ਜੀਵਨ ਪਹਿਲਾਂ ਨਾਲੋਂ ਵਧੇਰੇ ਸੁਖਾਲਾ ਹੋ ਗਿਆ ਹੈ। ਹੱਥੀਂ ਕੰਮ ਕਰਨ ਤੋਂ ਨਿਜ਼ਾਤ ਮਿਲ ਗਈ ਹੈ ਕਿਉਂਕਿ ਮਸ਼ੀਨਾਂ ਨੇ ਬਹੁਤੇ ਮਨੁੱਖੀ ਕੰਮਾਂ ਨੂੰ ਆਸਾਨੀ ਨਾਲ … More
ਐਸਜੀਪੀਸੀ ਨੂੰ ਬਾਦਲ ਦੇ ਚੁੰਗਲ ‘ਚੋਂ ਬਾਹਰ ਕੱਢਣਾ ਸਮੇਂ ਦੀ ਮੁੱਖ ਲੋੜ
ਗੁਰੂ ਸਾਹਿਬਾਨ ਵੱਲੋਂ ਬਖਸ਼ੀ ਗੁਰਧਾਮਾਂ ਵਿਚ ਰੱਖੀ ਜਾਣ ਵਾਲੀ ਮਰਿਯਾਦਾ ਨੂੂੰ ਪੂਰੀ ਤਰ੍ਹਾਂ ਬਰਕਰਾਰ ਰੱਖਣ ਲਈ ਅਨੇਕਾਂ ਹੀ ਸਿੱਖਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਅੰਗਰੇਜਾਂ ਅਤੇ ਮਹੰਤਾਂ ਪਾਸੋ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਅਧੀਨ ਲੈਣ ਲਈ ਸ਼੍ਰੋਮਣੀ ਕਮੇਟੀ ਬਣਾਉਣ ‘ਤੇ ਜਦੋਂ … More
ਸਿਆਸਤਦਾਨੋ ਭੜਕਾਊ ਬਿਆਨਬਾਜ਼ੀ ਕਰਕੇ ਦੇਸ਼ ਨੂੰ ਅੱਗ ਦੀ ਭੱਠੀ ‘ਚ ਨਾ ਸੁੱਟੋ
ਪੁਲਵਾਮਾ ਦੀ ਹਿਰਦੇਵੇਦਕ ਅਤੇ ਦਿਲ ਕੰਬਾਊ ਘਟਨਾ ਨੇ ਦੇਸ਼ ਦੇ ਹਰ ਨਾਗਰਿਕ ਨੂੰ ਝੰਜੋੜਕੇ ਰੱਖ ਦਿੱਤਾ ਹੈ। ਹਰ ਭਾਰਤੀ ਦੀਆਂ ਅੱਖਾਂ ਨਮ ਹੋਈਆਂ ਹਨ ਕਿਉਂਕਿ 1947 ਤੋਂ ਲਗਾਤਾਰ ਕਦੀ ਆਸਾਮ, ਝਾਰਖੰਡ, ਦਿੱਲੀ, ਮਹਾਰਾਸ਼ਟਰ, ਪੰਜਾਬ, ਝਾਰਖੰਡ, ਛੱਤੀਸਗੜ੍ਹ, ਗੁਜਰਾਤ, ਜੰਮੂ ਕਸ਼ਮੀਰ ਵਿਚ … More
ਏਡਜ਼ ਤੋਂ ਜਾਗਰੂਕਤਾ ਹੀ ਬਚਾਅ ਦੀ ਕੁੰਜੀ ਹੈ
ਲੋਕਾਂ ਨੂੰ ਏਡਜ਼ ਸੰਬੰਧੀ ਜਾਣਕਾਰੀ ਅਤੇ ਪੀੜਤਾਂ ਪ੍ਰਤੀ ਸਕਰਾਤਮਕ ਰਵੱਈਆ ਅਪਣਾਉਣ ਸੰਬੰਧੀ ਜਾਗਰੂਕ ਕਰਨ ਦੇ ਉਦੇਸ਼ ਨਾਲ ਹਰ ਸਾਲ ਪੂਰੀ ਦੁਨੀਆਂ ਵਿੱਚ ਇੱਕ ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਵਿਸ਼ਵ ਏਡਜ਼ ਦਿਵਸ ਦੀ ਸ਼ੁਰੂਆਤ 1 ਦਸੰਬਰ 1988 ਤੋਂ … More
ਹੱਸਦਿਆਂ ਦੇ ਘਰ ਵੱਸਦੇ
ਮਨੁੱਖ ਦਾ ਜੀਵਨ ਕਈ ਰੰਗਾਂ- ਰੁੱਤਾਂ ਵਿਚੋਂ ਲੰਘਦਾ ਹੈ। ਹਰ ਰੰਗ- ਰੁੱਤ ਦਾ ਵੱਖਰਾ ਹੀ ਆਨੰਦ ਹੁੰਦਾ ਹੈ। ਕੁਝ ਲੋਕ ਇਹਨਾਂ ਦਾ ਭਰਪੂਰ ਲੁਤਫ਼ ਲੈਂਦੇ ਹਨ ਅਤੇ ਕੁਝ ਜ਼ਿੰਦਗੀ ਦੀਆਂ ਤੰਗੀਆਂ- ਤੁਰਸ਼ੀਆਂ ਨੂੰ ਆਪਣੇ ਨਿੱਤ ਦੇ ਕਾਰ- ਵਿਹਾਰ ਦਾ ਅੰਗ … More
ਤਰਸਣ ਰੋਟੀ ਨੂੰ
ਉਹ ਵੀ ਲੋਕੋ ਰੱਬ ਦੇ ਬੰਦੇ, ਤਰਸਣ ਜਿਹੜੇ ਰੋਟੀ ਨੂੰ। ਦਿਲ ਉਤੇ ਕਦੇ ਨਾ ਲਾਉਂਦੇ ਕਿਰਤੀ ਕਿਸਮਤ ਖੋਟੀ ਨੂੰ। ਗੋਦੀ ‘ਚ ਕੋਈ ਭੁੱਖਾ ਬੱਚਾ ਰੀਂ-ਰੀਂ ਕਰਦਾ ਰਹਿੰਦਾ ਹੈ, ਚਾਹ ਦੀ ਬੋਤਲ ਭਰਦੀ ਮਾਂ ਪਾ ਕੇ ਦੁੱਧ ਬਨਾਉੇਟੀ ਨੂੰ। ਗਰਭਣ ਨਾਰਾਂ … More
