ਕਵਿਤਾਵਾਂ

 

ਨਸ਼ਾ

ਨਸ਼ਾ! ਰੱਜ ਕੇ ਕਰ ਕੌਣ ਰੋਕਦਾ? ਮਿਹਨਤ ਦਾ ਪਿਆਰ ਦਾ ਸਿਦਕ ਦਾ ਸਿਰੜ ਦਾ ਕਿਤਾਬ ਦਾ ਗਿਆਨ ਦਾ ਮਨੁੱਖਤਾ ਦਾ। ਬੋਤਲਾਂ ਤੋਂ ਚਿੱਟੇ ਤੋਂ ਸਰਿੰਜਾਂ ਤੋਂ ਡੱਬੀਆਂ ਤੋਂ ਗੋਲੀਆਂ ਤੋਂ ਕਾਰਡਾਂ ਤੋਂ ਬੰਡਲਾਂ ਤੋਂ ਪੁੜੀਆਂ ਤੋਂ ਕੀ ਲੈਣਾ ਤੈਂ? ਕੀ … More »

ਕਵਿਤਾਵਾਂ | Leave a comment
 

ਗਜ਼ਲ

ਅਦਾਵਤ ਹੀ ਅਦਾਵਤ ਹੈ ਸ਼ਰਾਫਤ ਹੈ ਨਹੀਂ ਕੋਈ ਙ ਕਿ ਨਫ਼ਰਤ ਤਾਂ ਰਹੀ ਨਫ਼ਰਤ ਮੁਹੱਬਤ ਹੈ ਨਹੀਂ ਕੋਈ ਙ ਲੱਗਣ ਹੋਏ ਧੁੱਪਾਂ ਅੰਦਰ ਤੇਰੇ ਇਹ ਵਾਲ ਨੇ ਚਿੱਟੇ, ਉਮਰ ਹੀ ਹੈ ਨਹੀਂ ਕੁਝ ਹੋਰ ਸਿਆਣਪ ਹੈ ਨਹੀਂ ਕੋਈ ਙ ਕਿਵੇਂ … More »

ਕਵਿਤਾਵਾਂ | Leave a comment
 

ਨਵਾਂ ਜਮਾਨਾਂ ਏ (ਗੀਤ)

ਸ਼ਾਦੀ ਬਣ ਗਈ ਵੇਖ ਵਿਖਾਵੇ। ਰਿਸ਼ਤਾ ਕੱਚ ਵਾਂਗ ਟੁੱਟ ਜਾਵੇ। ਓਹੀ ਬੁਰਾ ਜਿਹੜਾ ਸਮਝਾਵੇ, ਮਾਰੇ ਫੋਕਈਆਂ ਸ਼ਾਨਾਂ ਨੇ। ਲਾਹ ਲਿਆ ਸ਼ਰਮਾ ਹਿਆ ਦਾ ਪਰਦਾ,ਦੱਸਦੇ ਨਵਾਂ ਜਮਾਨਾਂ ਏ। ਜਿਉਦੇ ਮਾਪੇ ਮਾਰ ਮੁਕਾਕੇ। ਸ਼ਾਦੀ ਕਰਨ ਕਚਿਹਰੀ ਜਾਕੇ। ਖੜ੍ਹ ਗਏ ਹੱਥਾਂ ਚ’ ਹੱਥ … More »

ਕਵਿਤਾਵਾਂ | Leave a comment
 

ਅਲਵਿਦਾ ਮਾਂ

ਜੇ ਤੂੰ ਨ੍ਹੀ ਜੰਮਦੀ ਖੌਰ੍ਹੇ ਕਿੱਥੇ, ਕਿਹੜੀ ਜੂਨੇ ਜਨਮ ਲੈਂਦਾ, ਜੋ ਰੱਬ ਨੇ ਵੱਡੀ ਦਾਤ ਹੈ ਬਖਸ਼ੀ, ਉਹ ਮਾਂ ਸ਼ਬਦ ਕਿਸ ਨੂੰ ਕਹਿੰਦਾ,, ਸੀ ਸੁਪਨੇ ਵੱਡੇ ਤੇਰੇ, ਰੱਬ ਨੇ ਖਬਰੇ ਕਿਉਂ ਸਭ ਰੋਲ ਦਿੱਤਾ,, ਮੇਰੀ ਰੱਬ ਦੀ ਮੂਰਤ ਮਾਤਾ ਨੂੰ … More »

ਕਵਿਤਾਵਾਂ | Leave a comment
 

ਠੋਡੀ ਉੱਤੇ ਮਾਸਕ

ਕਈ ਗਲ਼ ਵਿੱਚ ਰੱਖਦੇ ਪਰਨੇ ਨੂੰ ਕਦੀ ਪਾਉਂਦੇ ਨੇ ਕਦੀ ਲਾਹੁੰਦੇ ਨੇ। ਕਈ ਬੰਦੇ ਬੜੇ ਚਲਾਕ ਬਣਨ ਠੋਡੀ ‘ਤੇ ਮਾਸਕ ਲਾਉਂਦੇ ਨੇ। ਠੋਡੀ ਤੋਂ ਕਰਦੇ ਬੁੱਲ੍ਹਾਂ ‘ਤੇ ਜਦੋਂ ਪੁਲਿਸ ਨੂੰ ਵੇਖਣ ਨਾਕੇ ‘ਤੇ। ਇਹ ਚਲਾਣ ਤੋਂ ਡਰਦੇ ਪਾਉਂਦੇ ਨੇ ਕਰੋਨਾਂ … More »

ਕਵਿਤਾਵਾਂ | Leave a comment
 

ਆਦਮੀ

ਕੁਝ ਕਰਨ ਲਈ ਦੁਨੀਆਂ ਤੇ ਆਉਂਦਾ ਹੈ ਆਦਮੀ। ਦੌਲਤ, ਸ਼ੁਅਰਤ ਤੇ  ਕੁਰਸੀ ਚਾਉਂਦਾ ਹੈ  ਆਦਮੀ। ਕਰਨੀ – ਕੱਥਨੀਂ ਦੇ ਅੰਤਰ ਵਿਚ  ਕੋਹਾਂ ਦੀ ਦੂਰੀ ਆਪਣੇ ਆਪ ਦਾ ਸਭ-ਕੁਝ ਗਵਾਉਂਦਾ ਹੈ ਆਦਮੀ। ਇਸ ਯੁਗ ਵਿਚ,ਆਦਮ-ਬੋ ਬਣਕੇ ਜੋ ਰਹਿ ਗਿਆ ਉਡ ਜਾਂਦੀਆਂ  … More »

ਕਵਿਤਾਵਾਂ | Leave a comment
 

ਉਡੀਕ ਬਾਰੇ…।

ਉਡੀਕ ..? ਕੀ ਕਹਾਂ ਉਡੀਕ ਬਾਰੇ..? ਬੱਸ ਇੰਨਾ ਹੀ ਕਹਾਂਗਾ ਕਿ… ਉਡੀਦੇ ਦੋ ਰੂਪ ਹੁੰਦੇ ਨੇ… ਇਕ ਓਹ ਉਡੀਕ.. ਜੋ ਖਤਮ ਹੋ ਜਾਂਦੀ ਹੈ… ਤੇ ਖਤਮ ਹੋਣ ਤੇ… ਬੇਅੰਤ ਸਕੂਨ-ਏ-ਰੂਹ ਬਖਸ਼ਦੀ ਹੈ.. ਤੇ ਦੂਜੀ ਉਹ… ਜੋ ਕਦੇ ਖਤਮ ਨਹੀਂ ਹੁੰਦੀ… … More »

ਕਵਿਤਾਵਾਂ | Leave a comment
 

“ਤੀਆਂ”

ਕੱਚਿਆਂ ਘਰਾਂ ਦੀਆਂ ਸੱਚੀਆਂ ਗੱਲਾਂ, ਸਾਉਣ ਚੜੇਂਦਾ ਉੱਠ ਦੀਆਂ ਛੱਲਾਂ, ਲੰਮੇ ਪੈਂਡੇ ਚੀਰ ਕੇ ਕੁੜੀਆਂ, ਵਿੱਚ ਵੱਸੀਆਂ ਆ ਕੇ ਜੀਆਂ ਦੇ ,, ਪੇਕਿਆਂ ਨੂੰ ਛੁੱਟੀ ਲੈ’ਕੇ, ਪਿਪਲੀ ਪੀਂਘਾਂ ਕੋਲ਼ ਬਹਿ ਕੇ , ਦਿਨ ਚੇਤੇ ਕਰਦੀਆਂ ਤੀਆਂ ਦੇ ! ਨਿਆਣਪੁਣਾ, ਫਿਕਰਾਂ … More »

ਕਵਿਤਾਵਾਂ | Leave a comment
 

“ਧੁੱਪ ਦਾ ਸੇਕਾ ਸਹਿ ਨਹੀਂ ਹੁੰਦਾ”

ਧੁੱਪ ਦਾ ਸੇਕਾ ਸਹਿ ਨਹੀਂ ਹੁੰਦਾ। ਪਰ ਇਸਦੇ ਬਿਨ ਰਹਿ ਨਹੀਂ ਹੁੰਦਾ। ਰੋਂਦੇ ਦਿਲਬਰ ਦੀ ਅੱਖ ਵਿੱਚੋਂ ਹੰਝੂ ਬਣ ਕੇ ਵਹਿ ਨਹੀਂ ਹੁੰਦਾ। ਜੇ ਉਹ ਸੁਣ ਲਏਂ ਤਾਂ ਮੰਨਾਂ ਮੈਂ ਜੋ ਬੁੱਲ੍ਹਾਂ ਤੋਂ ਕਹਿ ਨਹੀਂ ਹੁੰਦਾ। ਦਿਲ ਵਿਚ ਆਪੇ ਲਹਿ … More »

ਕਵਿਤਾਵਾਂ | Leave a comment
 

ਮਹਿੰਗਾਈ ਨੂੰ ਉਲੰਪਿਕ ਭੇਜੋ

ਹਾਕੀ, ਫੁਟਬਾਲ, ਵਾਲੀਵਾਲ, ਕੁਸ਼ਤੀ, ਟੈਨਿਸ, ਲੰਮੀ ਛਾਲ ਵੰਨੑਸੁਵੰਨੀਆਂ ਹੋਰ ਵੀ ਖੇਡਾਂ ਉਲੰਪਿਕ ਵਿਚ ਨੇ ਹੋ ਰਹੀਆਂ। ਦੁਨੀਆਂ ਭਰ ਦੇ ਸਾਰੇ ਦੇਸ਼, ਹਰ ਦੇਸ਼ ਦਾ ਵੱਖਰਾ ਵੇਸ, ਜਿੱਤ ਦੇ ਸੋਨਸੁਨਿਹਰੀ ਤਮਗੇ ਜਿੱਤਣ ਦੇ ਅੱਜ ਚਕਰ ਵਿਚ ਨੇ। ਸਾਡਾ ਦੇਸ਼ ਰੀਹਰਸਲ ਕਰਦਾ, … More »

ਕਵਿਤਾਵਾਂ | Leave a comment