ਕਵਿਤਾਵਾਂ

 

ਸਵ.ਪ੍ਰਿੰਸੀਪਲ ਸੁਜਾਨ ਸਿੰਘ ਜੀ ਨੂੰ ਸ਼ਰਧਾਂਜਲੀ

ਪਿਰੰਸੀਪਲ ਸੁਜਾਨ ਸਿੰਘ , ਸੀ ਇੱਕ ਸਫਲ ਕਹਾਣੀ ਕਾਰ। ਉੱਚਾ  ਲੰਮਾ ਕੱਦ ਸੀ ਉਸ ਦਾ, ਸਾਦ ਮੁਰਾਦਾ, ਸੱਭ ਦਾ ਯਾਰ। ਧਨੀ ਕਲਮ ਦਾ,ਕਹਿਨ ਕਥਨ ਦਾ, ਬੜਾ ਅਨੋਖਾ ਕਲਮ ਕਾਰ। ਸਾਹਿਤ ਦੀ ਹਸਤੀ ਸਿਰ-ਮੌਰ, ਮਹਿਫਲ ਦਾ ਸੀ ਅਸਲ ਸ਼ਿੰਗਾਰ। ਪਰਬਤ ਵਰਗੇ … More »

ਕਵਿਤਾਵਾਂ | Leave a comment
 

ਗੁਰ ਨਾਨਕ ਪਰਗਟਿਆ

ਗੁਰ  ਨਾਨਕ  ਜਦ  ਪਰਗਟਿਆ, ਦੁਨੀਆਂ  ‘ਤੇ  ਚਾਨਣ  ਹੋਇਆ। ਤ੍ਰਿਪਤਾ  ਮਾਂ ਨੂੰ  ਦੇਣ ਵਧਾਈਆਂ, ਅਰਸ਼ੋਂ ਪਰੀਆਂ ਆਈਆਂ। ਫਿਰ ਚੰਨ -ਸਿਤਾਰੇ  ਮੱਥਾ ਟੇਕਣ, ਸੂਰਜ  ਰਿਸ਼ਮਾਂ ਪਾਈਆਂ। ਮਹਿਤਾ ਕਾਲੂ  ਸ਼ੁਕਰ ਮਨਾਇਆ; ਦਰਸ਼ਨ ਕਰਨ ਖਲੋਇਆ, ਗੁਰ  ਨਾਨਕ  ਜਦ  ਪਰਗਟਿਆ, ਦੁਨੀਆਂ  ‘ਤੇ  ਚਾਨਣ   ਹੋਇਆ। ਸਭ … More »

ਕਵਿਤਾਵਾਂ | Leave a comment
 

ਨਸੀਹਤਾਂ

ਘਰੋਂ ਪਲਾਂਘ ਜੀ ਪੱਟਦਾ ਆਖਣ ਚੱਲਿਆ ਦੱਸ ਕਿੱਧਰ ਨੂੰ, ਵੱਢੂੰ-ਖਾਉਂ ਜੇ ਕਰਦੇ ਸਾਰੇ ਤੁਰਦਾ ਹਾਂ ਜਿਧਰ ਨੂੰ, ਦੂਰੋਂ ਮੁਖੜਾ ਵੱਟ ਜਾਂਦੇ, ਜੇ ਕੇਰਾਂ ਇੱਜ਼ਤ ਗਈ ਗਵਾਈ, ਮੇਰੇ ਵਖਰੇਵੇਂ ਅਲੱਗ ਨੇ ਯਾਰਾ, ਤੇਰੇ ਹੋਣੇ ਅਲੱਗ ਭਾਈ , ਬਾਪੂ ਡਰਦਾ ਲੱਥ ਨਾ … More »

ਕਵਿਤਾਵਾਂ | Leave a comment
 

ਅੰਬਰ..।

ਉੱਪਰ ਨੂੰ ਦੇਖਦਾ ਹਾਂ ਤਾਂ… ਇੱਕ ਅੰਬਰ ਨਜ਼ਰੀਂ ਪੈਂਦਾ ਹੈ… ਜੋ ਸਾਡੇ ਉੱਪਰ ਹੈ… ਨੀਲੱਤਣ ਭਰਿਆ… ਰਹੱਸਮਈ, ਕ੍ਰਿ਼ਸ਼ਮਈ ਹੋਂਦ ਵਾਲਾ… ਰੱਬੀ ਨੇੜਤਾ ਦਾ ਲਖਾਇਕ… ਜੋ ਬਿਨਾਂ ਦਾਇਰੇ… ਬਿਨਾਂ ਮਿਣਤੀ ਦੇ ਅਥਾਹ… ਹੱਦਾਂ ਰੱਖਦਾ ਹੈ… ਇੱਕ ਅੰਬਰ ਮੇਰੇ ਘਰ ਵਿੱਚ … … More »

ਕਵਿਤਾਵਾਂ | Leave a comment
 

ਨਸ਼ਾ

ਨਸ਼ਾ! ਰੱਜ ਕੇ ਕਰ ਕੌਣ ਰੋਕਦਾ? ਮਿਹਨਤ ਦਾ ਪਿਆਰ ਦਾ ਸਿਦਕ ਦਾ ਸਿਰੜ ਦਾ ਕਿਤਾਬ ਦਾ ਗਿਆਨ ਦਾ ਮਨੁੱਖਤਾ ਦਾ। ਬੋਤਲਾਂ ਤੋਂ ਚਿੱਟੇ ਤੋਂ ਸਰਿੰਜਾਂ ਤੋਂ ਡੱਬੀਆਂ ਤੋਂ ਗੋਲੀਆਂ ਤੋਂ ਕਾਰਡਾਂ ਤੋਂ ਬੰਡਲਾਂ ਤੋਂ ਪੁੜੀਆਂ ਤੋਂ ਕੀ ਲੈਣਾ ਤੈਂ? ਕੀ … More »

ਕਵਿਤਾਵਾਂ | Leave a comment
 

ਗਜ਼ਲ

ਅਦਾਵਤ ਹੀ ਅਦਾਵਤ ਹੈ ਸ਼ਰਾਫਤ ਹੈ ਨਹੀਂ ਕੋਈ ਙ ਕਿ ਨਫ਼ਰਤ ਤਾਂ ਰਹੀ ਨਫ਼ਰਤ ਮੁਹੱਬਤ ਹੈ ਨਹੀਂ ਕੋਈ ਙ ਲੱਗਣ ਹੋਏ ਧੁੱਪਾਂ ਅੰਦਰ ਤੇਰੇ ਇਹ ਵਾਲ ਨੇ ਚਿੱਟੇ, ਉਮਰ ਹੀ ਹੈ ਨਹੀਂ ਕੁਝ ਹੋਰ ਸਿਆਣਪ ਹੈ ਨਹੀਂ ਕੋਈ ਙ ਕਿਵੇਂ … More »

ਕਵਿਤਾਵਾਂ | Leave a comment
 

ਨਵਾਂ ਜਮਾਨਾਂ ਏ (ਗੀਤ)

ਸ਼ਾਦੀ ਬਣ ਗਈ ਵੇਖ ਵਿਖਾਵੇ। ਰਿਸ਼ਤਾ ਕੱਚ ਵਾਂਗ ਟੁੱਟ ਜਾਵੇ। ਓਹੀ ਬੁਰਾ ਜਿਹੜਾ ਸਮਝਾਵੇ, ਮਾਰੇ ਫੋਕਈਆਂ ਸ਼ਾਨਾਂ ਨੇ। ਲਾਹ ਲਿਆ ਸ਼ਰਮਾ ਹਿਆ ਦਾ ਪਰਦਾ,ਦੱਸਦੇ ਨਵਾਂ ਜਮਾਨਾਂ ਏ। ਜਿਉਦੇ ਮਾਪੇ ਮਾਰ ਮੁਕਾਕੇ। ਸ਼ਾਦੀ ਕਰਨ ਕਚਿਹਰੀ ਜਾਕੇ। ਖੜ੍ਹ ਗਏ ਹੱਥਾਂ ਚ’ ਹੱਥ … More »

ਕਵਿਤਾਵਾਂ | Leave a comment
 

ਅਲਵਿਦਾ ਮਾਂ

ਜੇ ਤੂੰ ਨ੍ਹੀ ਜੰਮਦੀ ਖੌਰ੍ਹੇ ਕਿੱਥੇ, ਕਿਹੜੀ ਜੂਨੇ ਜਨਮ ਲੈਂਦਾ, ਜੋ ਰੱਬ ਨੇ ਵੱਡੀ ਦਾਤ ਹੈ ਬਖਸ਼ੀ, ਉਹ ਮਾਂ ਸ਼ਬਦ ਕਿਸ ਨੂੰ ਕਹਿੰਦਾ,, ਸੀ ਸੁਪਨੇ ਵੱਡੇ ਤੇਰੇ, ਰੱਬ ਨੇ ਖਬਰੇ ਕਿਉਂ ਸਭ ਰੋਲ ਦਿੱਤਾ,, ਮੇਰੀ ਰੱਬ ਦੀ ਮੂਰਤ ਮਾਤਾ ਨੂੰ … More »

ਕਵਿਤਾਵਾਂ | Leave a comment
 

ਠੋਡੀ ਉੱਤੇ ਮਾਸਕ

ਕਈ ਗਲ਼ ਵਿੱਚ ਰੱਖਦੇ ਪਰਨੇ ਨੂੰ ਕਦੀ ਪਾਉਂਦੇ ਨੇ ਕਦੀ ਲਾਹੁੰਦੇ ਨੇ। ਕਈ ਬੰਦੇ ਬੜੇ ਚਲਾਕ ਬਣਨ ਠੋਡੀ ‘ਤੇ ਮਾਸਕ ਲਾਉਂਦੇ ਨੇ। ਠੋਡੀ ਤੋਂ ਕਰਦੇ ਬੁੱਲ੍ਹਾਂ ‘ਤੇ ਜਦੋਂ ਪੁਲਿਸ ਨੂੰ ਵੇਖਣ ਨਾਕੇ ‘ਤੇ। ਇਹ ਚਲਾਣ ਤੋਂ ਡਰਦੇ ਪਾਉਂਦੇ ਨੇ ਕਰੋਨਾਂ … More »

ਕਵਿਤਾਵਾਂ | Leave a comment
 

ਆਦਮੀ

ਕੁਝ ਕਰਨ ਲਈ ਦੁਨੀਆਂ ਤੇ ਆਉਂਦਾ ਹੈ ਆਦਮੀ। ਦੌਲਤ, ਸ਼ੁਅਰਤ ਤੇ  ਕੁਰਸੀ ਚਾਉਂਦਾ ਹੈ  ਆਦਮੀ। ਕਰਨੀ – ਕੱਥਨੀਂ ਦੇ ਅੰਤਰ ਵਿਚ  ਕੋਹਾਂ ਦੀ ਦੂਰੀ ਆਪਣੇ ਆਪ ਦਾ ਸਭ-ਕੁਝ ਗਵਾਉਂਦਾ ਹੈ ਆਦਮੀ। ਇਸ ਯੁਗ ਵਿਚ,ਆਦਮ-ਬੋ ਬਣਕੇ ਜੋ ਰਹਿ ਗਿਆ ਉਡ ਜਾਂਦੀਆਂ  … More »

ਕਵਿਤਾਵਾਂ | Leave a comment