ਕਵਿਤਾਵਾਂ

 

ਉਡੀਕ ਬਾਰੇ…।

ਉਡੀਕ ..? ਕੀ ਕਹਾਂ ਉਡੀਕ ਬਾਰੇ..? ਬੱਸ ਇੰਨਾ ਹੀ ਕਹਾਂਗਾ ਕਿ… ਉਡੀਦੇ ਦੋ ਰੂਪ ਹੁੰਦੇ ਨੇ… ਇਕ ਓਹ ਉਡੀਕ.. ਜੋ ਖਤਮ ਹੋ ਜਾਂਦੀ ਹੈ… ਤੇ ਖਤਮ ਹੋਣ ਤੇ… ਬੇਅੰਤ ਸਕੂਨ-ਏ-ਰੂਹ ਬਖਸ਼ਦੀ ਹੈ.. ਤੇ ਦੂਜੀ ਉਹ… ਜੋ ਕਦੇ ਖਤਮ ਨਹੀਂ ਹੁੰਦੀ… … More »

ਕਵਿਤਾਵਾਂ | Leave a comment
 

“ਤੀਆਂ”

ਕੱਚਿਆਂ ਘਰਾਂ ਦੀਆਂ ਸੱਚੀਆਂ ਗੱਲਾਂ, ਸਾਉਣ ਚੜੇਂਦਾ ਉੱਠ ਦੀਆਂ ਛੱਲਾਂ, ਲੰਮੇ ਪੈਂਡੇ ਚੀਰ ਕੇ ਕੁੜੀਆਂ, ਵਿੱਚ ਵੱਸੀਆਂ ਆ ਕੇ ਜੀਆਂ ਦੇ ,, ਪੇਕਿਆਂ ਨੂੰ ਛੁੱਟੀ ਲੈ’ਕੇ, ਪਿਪਲੀ ਪੀਂਘਾਂ ਕੋਲ਼ ਬਹਿ ਕੇ , ਦਿਨ ਚੇਤੇ ਕਰਦੀਆਂ ਤੀਆਂ ਦੇ ! ਨਿਆਣਪੁਣਾ, ਫਿਕਰਾਂ … More »

ਕਵਿਤਾਵਾਂ | Leave a comment
 

“ਧੁੱਪ ਦਾ ਸੇਕਾ ਸਹਿ ਨਹੀਂ ਹੁੰਦਾ”

ਧੁੱਪ ਦਾ ਸੇਕਾ ਸਹਿ ਨਹੀਂ ਹੁੰਦਾ। ਪਰ ਇਸਦੇ ਬਿਨ ਰਹਿ ਨਹੀਂ ਹੁੰਦਾ। ਰੋਂਦੇ ਦਿਲਬਰ ਦੀ ਅੱਖ ਵਿੱਚੋਂ ਹੰਝੂ ਬਣ ਕੇ ਵਹਿ ਨਹੀਂ ਹੁੰਦਾ। ਜੇ ਉਹ ਸੁਣ ਲਏਂ ਤਾਂ ਮੰਨਾਂ ਮੈਂ ਜੋ ਬੁੱਲ੍ਹਾਂ ਤੋਂ ਕਹਿ ਨਹੀਂ ਹੁੰਦਾ। ਦਿਲ ਵਿਚ ਆਪੇ ਲਹਿ … More »

ਕਵਿਤਾਵਾਂ | Leave a comment
 

ਮਹਿੰਗਾਈ ਨੂੰ ਉਲੰਪਿਕ ਭੇਜੋ

ਹਾਕੀ, ਫੁਟਬਾਲ, ਵਾਲੀਵਾਲ, ਕੁਸ਼ਤੀ, ਟੈਨਿਸ, ਲੰਮੀ ਛਾਲ ਵੰਨੑਸੁਵੰਨੀਆਂ ਹੋਰ ਵੀ ਖੇਡਾਂ ਉਲੰਪਿਕ ਵਿਚ ਨੇ ਹੋ ਰਹੀਆਂ। ਦੁਨੀਆਂ ਭਰ ਦੇ ਸਾਰੇ ਦੇਸ਼, ਹਰ ਦੇਸ਼ ਦਾ ਵੱਖਰਾ ਵੇਸ, ਜਿੱਤ ਦੇ ਸੋਨਸੁਨਿਹਰੀ ਤਮਗੇ ਜਿੱਤਣ ਦੇ ਅੱਜ ਚਕਰ ਵਿਚ ਨੇ। ਸਾਡਾ ਦੇਸ਼ ਰੀਹਰਸਲ ਕਰਦਾ, … More »

ਕਵਿਤਾਵਾਂ | Leave a comment
 

ਦਿੱਲੀ ਦੀ ਆਕੜ

ਨਹੀਂ ਛੱਡੀਆਂ ਆਦਤਾਂ ਗੰਦੀਆਂ। ਅੱਜ ਫੇਰ ਕਰੀਚੇਂ ਦੰਦੀਆਂ। ਕਰ ਹਾਲਤਾਂ ਸਾਡੀਆਂ ਮੰਦੀਆਂ। ਦਿੱਲੀਏ ਤੂੰ ਕਰੇਂ ਚਲਾਕੀਆਂ ਨੂੰ। ਐਵੇਂ ਅੰਬਰੀਂ ਲਾਵੇਂ ਟਾਕੀਆਂ ਨੂੰ। ਨਾਦਰ ਜਿਹਾ ਛੱਡ ਫੁਰਮਾਣ। ਸਾਡੀ ਕਿਰਤ ਦਾ ਕੀਤਾ ਘਾਣ। ਸਾਨੂੰ ਜੜ੍ਹਾਂ ਤੋਂ ਲੱਗੇ ਖਾਣ। ਤੇਰੇ ਮੁੰਨੇਂ ਤੇਲ ਲਗਾਉਣ … More »

ਕਵਿਤਾਵਾਂ | Leave a comment
 

ਸ਼ਿਕਰੇ ਵਰਗਾ ਯਾਰ

ਮੈਨੂੰ ਵੀ ਦੇਂਦੇ ਸ਼ਿਵ, ਤੂੰ ਥੋੜਾ ਦਰਦ ਉਧਾਰ । ਮੇਰਾ ਵੀ ਰੁੱਸਿਆ ਏ, ਇੱਕ ਸ਼ਿਕਰੇ ਵਰਗਾ ਯਾਰ । ਮਾਰ ਉਡਾਰੀ ਓ ਐਸਾ ਉੱਡਿਆ, ਨੀ ਰਲ ਕੂੰਜਾਂ ਦੀ ਵਿੱਚ ਡਾਰ । ਚੂਰੀ ਦਿਲ ਦਾ ਮਾਸ ਵੀ ਪਾਵਾਂ, ਤੇ ਨਾ ਹੀ ਤੱਕੇ … More »

ਕਵਿਤਾਵਾਂ | Leave a comment
 

ਨਰਸਾਂ

ਹੱਸ-ਹੱਸ ਸੇਵਾ ਕਰਦੀਆਂ ਨਰਸਾਂ ਦਸਤਾਨੇਂ ਹੱਥੀਂ ਪਾ ਕੇ ਰੱਖਣ। ਮੁੱਖ਼ ਤੇ ਮਾਸਕ ਲਾ ਕੇ ਰੱਖਣ। ਸਿਰ ਆਪਣੇ ਤੇ ਕੈਪ ਸਜਾ ਕੇ, ਹੱਸਦੀਆਂ-ਮੁਸਕ੍ਰਾਉਂਦੀਆਂ  ਨਰਸਾਂ। ਦੁੱਖ ਸਾਗਰ ਵੀ  ਤਰਦੀਆਂ ਨਰਸਾਂ। ਬੈਜ ਵੀ ਚੱਮਕੇ  ਵਰਦੀ ਉੱਤੇ। ਸਰਦੀ ਵਿਚ ਤੇ ਗਰਮੀਂ ਰੁੱਤੇ। ਮੋਰਾਂ ਜਿਹੀ  … More »

ਕਵਿਤਾਵਾਂ | Leave a comment
 

ਭੁੱਲੀ ਨਾ ਪੰਜਾਬ (ਗੀਤ)

ਮੈਂ ਤਾਂ ਜੰੰਮਿਆ ਵਿਦੇਸ਼। ਮੇਰੇ ਮਾਪੇ  ਤਾਂ  ਹਮੇਸ਼। ਯਾਦ ਕਰਕੇ ਉਹ ਦੇਸ਼। ਸੁੱਤੇ ਉੱਠ ਬਹਿੰਦੇ ਸੀ। ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ। ਜਾਂਈ ਤੂੰ ਜਰੂਰ ਰੋਜ਼ ਕਹਿੰਦੇ ਰਹਿੰਦੇ ਸੀ। ਅਸੀ ਇਕੱਲੇ ਸੀ ਕਲਾਪੇ। ਹੁੰਦੇ  ਸੌ  ਸੀ   ਸਿਆਪੇ। ਪਿੱਛੋਂ ਤੁਰ … More »

ਕਵਿਤਾਵਾਂ | Leave a comment
 

ਮੁਲਾਜ਼ਮ, ਨੌਕਰੀ ਤੇ ਸਰਕਾਰ

ਕਾਹਤੋਂ ਇਹ ਆ ਜਾਂਦਾ ਸੋਗੀ ਸੋਮਵਾਰ ਜੀ, ਮੁਲਾਜ਼ਮਾਂ ਨੂੰ ਫੇਰ ਚੜ ਜਾਂਦਾ ਏ ਬੁਖ਼ਾਰ ਜੀ। ਸ਼ਨੀ- ਐਤਵਾਰ ਦੇ ਬੁੱਲੇ ਲੁੱਟ ਲੁੱਟ ਕੇ ਜੀ, ਦਫ਼ਤਰ ਜਾਣ ਲਈ ਨਾ ਮਨ ਹੋਵੇ ਤਿਆਰ ਜੀ। ਬੱਸਾਂ-ਗੱਡੀਆਂ ਚ ਜਾਈਏ ਸੁੱਤੇ-ਹੁੰਗਲਾਉਦੇ ਜੀ, ਜਿਵੇਂ ਹੋਵੇ ਕੋਈ ਮੁੱਦਤਾਂ … More »

ਕਵਿਤਾਵਾਂ | Leave a comment
 

ਹਿੰਦ ਦੀ ਚਾਦਰ

ਨੌਵੇਂ ਗੁਰੁ  ਸਨ, ਤੇਗ ਬਹਾਦਰ। ਬਣ ਗਏ ਜੋ  ਹਿੰਦ ਦੀ ਚਾਦਰ। ਚਾਰ ਸੌ ਸਾਲ ਦੀ ਸੁਣੋ ਕਹਾਣੀ ਸ਼ਹੀਦੀ ਗਾਥਾ ਹੈ,ਬੜੀ ਪੁਰਾਣੀ। ਜੋ ਹਰਗੋਬਿੰਦ ਸਾਹਿਬ ਦੇ ਪੁੱਤਰ ਜਿਨ੍ਹਾਂ ਦੇ ਗੋਬਿੰਦ ਸਿੰਘ ਸਪੁੱਤਰ। ਕਸ਼ਮੀਰੀ ਹਿੰਦੂ ਸੀ ਮੁਸਲਮ ਹੋਏ ਹੱਥ ਜੋੜਕੇ ਗੁਰਾਂ ਦੇ … More »

ਕਵਿਤਾਵਾਂ | Leave a comment