ਕਵਿਤਾਵਾਂ
ਕਰੋਨਾ-ਕਰੋਨਾ
ਕਰੋਨ – ਕਰੋਨਾ ਕਰਦੀ ਦੁਨੀਆਂ, ਅਨਹੋਣੀ ਮੌਤੇ ਮਰਦੀ ਦੁਨੀਆਂ। ਇਹ ਪਰਲੋ ਹੈ ਕੈਸੀ ਆ ਗਈ, ਜਿਸ ਤੋਂ ਸਾਰੀ ਡਰਦੀ ਦੁਨੀਆਂ। ਸੋਚ ਰਹੀਆਂ ਨੇ ਸਭ ਸਰਕਾਰਾਂ, ਦੁੱਖੜੈ ਨੇ ਹੁਣ ਜਰਦੀ ਦੁਨੀਆਂ। ਦੁਨੀਆਂ ਦੇ ਅੱਜ ਮੁਲਕਾਂ ਵਿੱਚ, ਦੁੱਖ ‘ਚ ਹੌਕੇ ਭਰਦੀ ਦੁਨੀਆਂ। … More
ਮੈਂ ਔਰਤ ਹਾਂ
ਮੈਂ ਔਰਤ ਹਾਂ ਅਤੇ ਔਰਤ ਹੀ ਰਹਾਂਗੀ ਪਰ ਮੈਂ ਤੇਰੇ ਪਿੱਛੇ ਨਹੀਂ ਕਦਮਾਂ ਦੇ ਬਰਾਬਰ ਕਦਮ ਧਰਾਂਗੀ। ਮੈਂ ਸੀਤਾ ਨਹੀਂ- ਜੋ ਆਪਣੇ ਸਤ ਲਈ ਤੈਂਨੂੰ ਅਗਨ ਪ੍ਰੀਖਿਆ ਦਿਆਂਗੀ। ਮੈਂ ਦਰੋਪਤੀ ਵੀ ਨਹੀਂ- ਜੋ ਇਕ ਵਸਤੂ ਦੀ ਤਰ੍ਹਾਂ ਤੇਰੇ ਹੱਥੋਂ, ਜੂਏ … More
ਮਾਂ ਬੋਲੀ ਪੰਜਾਬੀ
ਚਾਚੀ ਤਾਈ ਮਾਮੀ ਮਾਸੀ, ਕਰਦੀ ਬੜਾ ਪਿਆਰ ਏ ਮੈਂਨੂੰ। ਐਪਰ ਮਾਂ ਦੀ ਗੋਦੀ ਵਰਗਾ, ਚੜ੍ਹਦਾ ਨਹੀਂ ਖੁਮਾਰ ਏ ਮੈਂਨੂੰ। ਮਾਂ ਮੇਰੀ ਮੈਂਨੂੰ ਗੋਦ ਖਿਡਾਇਆ, ਫੜ ਕੇ ਉਂਗਲ ਪੜ੍ਹਨੇ ਪਾਇਆ। ਏਸੇ ਮਾਂ ਦੀ ਗੁੜ੍ਹਤੀ ਲੈ ਮੈਂ, ਅੱਖਰਾਂ ਦੇ ਨਾਲ ਹੇਜ ਜਤਾਇਆ। … More
ਫੁੱਲ ਉਦਾਸੀਨ ਨੇ…
ਮਨੁੱਖੀ ਹੋਂਦ ਤਾਂ ਸਿਰਫ ਇੱਕ ਬਿੰਦੂ ਹੈ ਕਿਸੇ ਅਗਨੀ ਦਾ ਛਿਣ ਕਿਸੇ ਰੇਤ ਦਾ ਕਿਣਕਾ ਪਾਣੀ ਦਾ ਕੋਈ ਬੁਲਬੁਲਾ ਹਵਾ ਦਾ ਕੋਈ ਬੁੱਲਾ … ਜੋ ਬੇਚੈਨ ਹੋ ਸਮੇਂ ਦੇ ਚੱਕਰਾਂ ‘ਚ ਘੁੰਮਦਾ ਹੈ! ਹਰ ਅੰਸ਼ ਥੋੜ੍ਹਾ ਬਹੁਤ ਸਕੂਨ ਚਾਹੁੰਦਾ ਹੈ … More
ਲੱਥਣਾ ਨਹੀਂ ਰਿਣ ਸਾਥੋਂ…
ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ। ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ। ਕਿਹੜਾ ਪੁੱਤ ਪਿਤਾ ਨੂੰ, ਸ਼ਹੀਦੀ ਲਈ ਤੋਰਦਾ? ਰੰਗਲੇ ਸੁਪਨਿਆਂ ਨੂੰ, ਕੌਣ ਹੱਥੀਂ ਖੋਰਦਾ? ਏਨਾ ਵੱਡਾ ਜੇਰਾ ਦੱਸੋ, ਕਿੱਥੋਂ ਹੈ ਲਿਆਈਦਾ? ਲੱਥਣਾ…… ਜੱਗ ਉਤੇ ਪੁੱਤਾਂ ਦੀਆਂ, … More
ਘਾਹ ਤੇ ਮਜਬੂਰੀ
ਦਫਤਰ ਸੀ ਚੱਲਿਆ… ਮੈਂ ਇਕ ਘਾਹੀ ਤੱਕਿਆ। ਮੁੜ੍ਹ ਕੇ ਨਾਲ ਭਿੱਜਿਆ… ਜ਼ਰਾ ਨਾ ਸੀ ਥੱਕਿਆ। ਸਵੇਰ ਦਾ ਸੀ ਸ਼ਾਇਦ… ਕੰਮ ਕਰ ਕਰ ਅੱਕਿਆ। ਰੰਬੇ ਨਾਲ ਘਾਹ ਓਨੇ… ਕਈ ਵਾਰ ਕੱਢਿਆ। ਓਹਦਾ ਚੇਹਰਾ ਕਹੇ… ਗ਼ੁਰਬਤ ਲਈ ਘਰ ਓਨੇ ਛੱਡਿਆ। ਹੱਥ ਮਜ਼ਬੂਤ … More
ਠੰਡੇ ਬੁਰਜ ਤੋਂ
ਠੰਡੇ ਬੁਰਜ ਤੋਂ ਮਾਂ ਗੁਜਰੀ, ਜਦ ਵੇਖ ਰਹੀ ਸੀ ਲਾਲਾਂ ਨੂੰ। ਬੱਚਿਉ ਧਰਮ ਬਚਾ ਕੇ ਰਖਣਾ, ਕਹਿੰਦੀ ਗੁਰਾਂ ਦੇ, ਲਾਲਾਂ ਨੂੰ। ਰਾਤ ਪੋਹ ਦੀ ਠੰਡ ਕਹਿਰ ਦੀ, ਗੱਲ ਸੁਣਾਵਾਂ ਤੱੜਕ ਪਹਿਰ ਦੀ। ਮਾਂ ਗੁਜਰੀ ਨੇ ਦੱਬ ਲਿਆ ਸੀ, ਜੁਲਮ ਦੇ … More
