ਕਵਿਤਾਵਾਂ

 

ਦੋਹਾਂ ਪੰਜਾਬਾਂ ਦੇ ਨਾਂ – ਆ ਸੱਜਣਾ ਕੁੱਝ ਗੱਲਾਂ ਕਰੀਏ…

ਆ ਸੱਜਣਾ ਕੁੱਝ ਗੱਲਾਂ ਕਰੀਏ, ਗੱਲਾਂ ਕਰੀਏ ਪਿਆਰ ਦੀਆਂ। ਦਿਲ ਵਿੱਚ ਦੱਬੀਆਂ ਹੋਈਆਂ ਯਾਦਾਂ, ਉਰਲੇ ਪਰਲੇ ਪਾਰ ਦੀਆਂ। ਖੇਡੇ ‘ਕੱਠੇ,’ਕੱਠੇ ਪੜ੍ਹਦੇ, ‘ਕੱਠੇ ਹੋਏ ਜਵਾਨ ਅਸੀਂ, ਬਚਪਨ ਦੇ ਵਿੱਚ ਪਾਈਆਂ ਆਪਾਂ, ਸਾਂਝਾਂ ਕੌਲ ਕਰਾਰ ਦੀਆਂ। ਧਰਤੀ ਸਾਂਝੀ, ਦਰਿਆ ਸਾਂਝੇ, ਸਾਂਝੇ ਆਪਣੇ … More »

ਕਵਿਤਾਵਾਂ | Leave a comment
 

ਸਾਇਮਨ ਕਮਿਸ਼ਨ ਮਸਟ ਕਮ*

ਫਿਰਕੂ ਦੰਗਿਆਂ ਦਾ ਮਨਾਂ ਅੰਦਰ ਬਿਠਾਇਆ ਡਰ ਅੰਦਰੋਂ ਨਿਕਲਦਾ ਹੀ ਨਹੀਂ ਬਹੁਤੇ ਚੇਹਰੇ ਸਹਿਮੇ-ਸਹਿਮੇ ਜਿਹੇ ਨਜ਼ਰ ਆਉਂਦੇ ਨੇ ਤੇ ਬਹੁਤੇ ਤਾਂ ਆਲੋਪ ਹੀ ਹੋ ਗਏ ਨੇ ਨਾਅਰੇ ਜੋ ਹੱਕ ਦੀ ਆਵਾਜ਼ ਬੁਲੰਦ ਕਰਦੇ ਸੀ ਹੱਕਾਂ ਲਈ ਜੂਝਦੇ ਨਾਅਰੇ ਲਾਉਂਦੇ ਜੈਕਾਰਿਆਂ … More »

ਕਵਿਤਾਵਾਂ | Leave a comment
 

ਗ਼ਜ਼ਲ

ਜਗ ਸਾਗਰ ਵਿੱਚ ਰਹਿਣਾ ਪੈਂਦਾ, ਡੂੰਘੇ ਤਲ ਤੱਕ ਲਹਿਣਾ ਪੈਂਦਾ। ਬਲਦਾ ਦੀਵਾ ਫੜ੍ਹਨੇ ਖ਼ਾਤਿਰ, ਸੇਕਾ ਤਾਂ ਕੁਝ ਸਹਿਣਾ ਪੈਂਦਾ। ਸ਼ਬਦਾਂ ਵਿੱਚੋਂ ਅਰਥਾਂ ਖ਼ਾਤਿਰ, ਕੁਝ ਸੁਣਨਾ ਕੁਝ ਕਹਿਣਾ ਪੈਂਦਾ। ਜੀਵਨ ਵਿੱਚ ਜੇ ਕੁਝ ਸਿੱਖਣਾ ਹੈ, ਕੋਲ ਸਿਆਣੇ ਬਹਿਣਾ ਪੈਂਦਾ। ਵਿੱਚ ਸਮੁੰਦਰ … More »

ਕਵਿਤਾਵਾਂ | Leave a comment
 

ਝਾਂਜਰਾਂ ਦੇ ਬੋਰ

ਝਾਂਜਰਾਂ ਦੇ ਬੋਰ ਮੇਰੇ   ਟੁੱਟ  ਗਏ  ਵੇ ਸੱਜਣਾ, ਚੁਗ-ਚੁਗ ਝੋਲੀ ਵਿਚ ਪਾਵਾਂ । ਗੁੰਗੀ-ਬੋਲੀ ਹੋ ਗਈ ਮੇਰੀ ਝਾਂਜਰ ਪਿਆਰੀ, ਅੱਡੀ ਮਾਰ ਕੇ ਕਿਵੇਂ ਛਣਕਾਵਾਂ। ਅੱਥਰੀ ਜਵਾਨੀ  ਮੇਰੀ  ਨਾਗ ਬਣ ਛੂੱਕਦੀ, ਗਿੱਧੇ ਵਿਚ  ਦਸ  ਕਿਵੇਂ ਜਾਵਾਂ । ਕੁੜੀਆਂ ‘ਚ ਮੇਰੀ ਸਰਦਾਰੀ … More »

ਕਵਿਤਾਵਾਂ | Leave a comment
 

ਗ਼ਜ਼ਲ

ਪੰਡਤ- ਮੁੱਲਾਂ ਐਸਾ ਕਹਿਰ ਕਮਾਇਆ ਹੈ ਝੁੱਗੀਆਂ ਢਾਹ ਕੇ ਰੱਬ ਦਾ ਘਰ ਬਣਵਾਇਆ ਹੈ! ਬਾਰਡਰ ਉੱਤੇ ਵਿੰਨ੍ਹ ਕੇ ਪੁੱਤ ਬਿਗਾਨੇ ਨੂੰ ਕਹਿੰਦੇ ਉਸਨੇ ਸੱਚਾ ਫਰਜ਼ ਨਿਭਾਇਆ ਹੈ! ਨੀਲਕੰਠ ਦੇ ਵਾਂਗੂ ਚੁੱਪ ਕਰ ਪੀ ਲੈਣਾ ਆਪਣਿਆਂ ਨੇ ਹੱਥ ਵਿਚ ਜ਼ਹਿਰ ਫੜਾਇਆ … More »

ਕਵਿਤਾਵਾਂ | Leave a comment
 

ਧੀ ਵਲੋਂ ਦਰਦਾਂ ਭਰਿਆ ਗੀਤ

ਅੱਜ ਮੈਂਨੂੰ ਯਾਦ ਬੜੀ, ਬਾਪ ਦੀ ਸਤਾਏ ਨੀ। ਸੁਰਗਾਂ ‘ਚ ਬੈਠੀ ਅੱਜ, ਮਾਂ ਵੀ ਯਾਦ ਆਏ ਨੀ। ਵਿਹੜੇ ਵਿੱਚ ਬੈਠਾ ਬਾਪੂ, ਮੰਜੇ ਉੱਤੇ ਫੱਬਦਾ। ਘਰ ਸਾਰਾ ਓਸ ਨਾਲ, ਭਰਿਆ ਸੀ ਲੱਗਦਾ। ਉੱਠ ਗਏ ਅੱਜ ਸਿਰੋਂ, ਮਾਪਿਆਂ ਦੇ ਸਾਏ ਨੀ। ਅੱਜ……… … More »

ਕਵਿਤਾਵਾਂ | Leave a comment
 

ਗ਼ਜ਼ਲ

ਜਗ ਸਾਗਰ ਵਿੱਚ ਰਹਿਣਾ ਪੈਂਦਾ। ਡੂੰਘੇ ਤਲ ਤੱਕ ਲਹਿਣਾ ਪੈਂਦਾ। ਬਲਦਾ ਦੀਵਾ ਫੜ੍ਹਨੇ ਖ਼ਾਤਿਰ ਸੇਕਾ ਤਾਂ ਕੁਝ ਸਹਿਣਾ ਪੈਂਦਾ। ਸ਼ਬਦਾਂ ਵਿੱਚੋਂ ਅਰਥਾਂ ਖ਼ਾਤਿਰ ਕੁਝ ਸੁਣਨਾ ਕੁਝ ਕਹਿਣਾ ਪੈਂਦਾ। ਜੀਵਨ ਵਿੱਚ ਜੇ ਕੁਝ ਸਿੱਖਣਾ ਹੈ ਕੋਲ ਸਿਆਣੇ ਬਹਿਣਾ ਪੈਂਦਾ। ਵਿੱਚ ਸਮੁੰਦਰ … More »

ਕਵਿਤਾਵਾਂ | Leave a comment
 

ਆਦਤ

ਆਦਤ ਹੋ ਗਈ ਏ॥ ਤੇਰੇ ਨਕਸ਼ ਅੱਖਾਂ ਮੂਹਰੇ ਰੱਖਣ ਦੀ, ਆਦਤ ਹੋ ਗਈ ਏ॥ ਤੇਰੇ ਸਿਵਾ ਨਾ ਕਿਸੇ ਹੋਰ ਨੂੰ ਤੱਕਣ ਦੀ, ਆਦਤ ਹੋ ਗਈ ਏ॥ ਦੁੱਖਾਂ ਨੂੰ ਦਿਲ ਦੀਆਂ ਗਹਰਿਾਈਆਂ ਚ’ ਦੱਬਣ ਦੀ, ਆਦਤ ਹੋ ਗਈ ਏ॥ ਦੁਨੀਆਂ ਦੀ ਭੀੜ ਚ’ … More »

ਕਵਿਤਾਵਾਂ | Leave a comment
 

ਦਸਮੇਸ਼ ਪਿਤਾ ਗੋਬਿੰਦ ਸਿੰਘ

ਦਸਮੇਸ਼ ਪਿਤਾ,  ਗੋਬਿੰਦ ਸਿੰਘ ਦੀ, ਯਾਦ ਰਖੋ  ਕੁਰਬਾਨੀਂ। ਜਿਸ ਦਾਦਾ-ਬਾਪੂ,ਪੁੱਤਰ ਵਾਰ ਕੇ, ਰਖੀ ਧਰਮ  ਨਿਸ਼ਾਨੀ। ਗੁਰੂ ਤੇਗ ਬਹਾਦਰ ਜੀ ਦੀ ਸ਼ਰਨੀ, ਆਏ ਪੰਡਿਤ  ਕਸ਼ਮੀਰੀ। ਜਾਂਦਾ ਹਿੰਦੁ ਧਰਮ ਬਚਾਓ ਸਾਡੇ ਪੱਲੇ ਹੈ ਦਿਲਗੀਰੀ। ਪਿਤਾ ਜੀ ਧਰਮ ਬਚਾਉ ਇਨ੍ਹਾਂ ਦਾ, ਇਹ ਨਹੀਂ … More »

ਕਵਿਤਾਵਾਂ | Leave a comment
 

ਚੋਣਾਂ

ਚੋਣਾਂ ਦਾ ਐਲਾਨ ਹੋ ਗਿਆ, ਭੋਲਾ ਹਰ ਸ਼ੈਤਾਨ ਹੋ ਗਿਆ। ਧੌਣ ਝੁਕਾਈ ਦੇਖੋ ਕਿੱਦਾਂ, ਨਿਰਬਲ, ਹੁਣ ਬਲਵਾਨ ਹੋ ਗਿਆ। ਦਾਰੂ ਮਿਲਣੀ ਮੁਫਤੋ ਮੁਫਤੀ, ਕੈਸਾ ਇਹ ਫੁਰਮਾਨ ਹੋ ਗਿਆ। ਇੱਕ ਦੂਜੇ ਤੇ ਦੋਸ਼ ਮੜ੍ਹਣਗੇ, ਚਾਲੂ ਫਿਰ ਘਮਸਾਨ ਹੋ ਗਿਆ। ਚੋਣਾਂ ਤੱਕ … More »

ਕਵਿਤਾਵਾਂ | Leave a comment