ਕਵਿਤਾਵਾਂ
ਪਰਦੇਸਾਂ ਵਿੱਚ ਆਉਣ ਲਈ…(ਦੋਹੇ)
ਪਰਦੇਸਾਂ ਵਿੱਚ ਆਉਣ ਲਈ, ਵਰਤੇ ਲੱਖ ਹਥਿਆਰ। ਭੈਣ ਵਿਆਹੀ ਵੀਰ ਸੰਗ, ਰਿਸ਼ਤੇ ਤਾਰੋ ਤਾਰ। ਮੁੱਕਣੀ ਨਾ ਏਥੇ ਕਦੇ, ਡਾਲਰ ਦੀ ਇਹ ਦੌੜ, ਅੱਗਾ ਰਹਿਣ ਸੁਆਰਦੇ, ਪਿੱਛਾ ਹੋਇਆ ਚੌੜ। ਵੱਡੇ ਵੱਡੇ ਘਰ ਅਤੇ, ਵੱਡੀ ਲੈ ਲਈ ਕਾਰ, ਵੰਡੇ ਗਏ ਦਿਨ ਰਾਤ … More
ਦੌੜ ਜਾਰੀ ਹੈ
ਸਮੇਂ ਦੇ ਖ਼ਰਗੋਸ਼ ਜ਼ੁੰਮੇਵਾਰੀਆਂ ਦੇ ਕੱਛੂ ਨੂੰ ਚਿੜਾਉਦਿਆਂ ਲ਼ੰਘ ਗਏ! ਇਹ ਸਫ਼ਰ ਮੈਂ ਤੋਂ ਤੂੰ ਤੱਕ ਦਾ ਇੱਕ ਦੌੜ ਹੀ ਤਾਂ ਸੀ ਤੇ ਅਸੀਂ ਮੂਕ ਦਰਸ਼ਕ ਬਣੇ . . . ਦੇਖਦੇ ਰਹੇ! ਪਿਆਸ ਰਹੀ ਮੈਨੂੰ ਤੇਰੀ ਘੜੇ ਵਿਚਲੇ ਪਾਣੀ ਦੀ … More
ਮਨੁੱਖ ਤੇ ਪੰਛੀ
ਇਹ ਮੇਰੇ ਦੋਸਤ ਪੰਛੀ,ਕਮਜ਼ੋਰ ਟਾਹਣੀ ਉਪਰ ਬੈਠ ਕੇ, ਇਹਨਾਂ ਬੋਲਿਆਂ ਦੀ ਨਗਰੀ ਵਿੱਚ ਕਿਉਂ ਕੁਰਲਾ ਰਿਹਾ ਏਂ। ਤੇਰੀਆਂ ਚੀਕਾਂ ਨੂੰ,ਪੱਤਿਆਂ ਦੀ ਖੜ੍ਹ ਖੜ੍ਹਾਕ ਵਿੱਚ, ਕੌਣ ਸੁਣੇਗਾ, ਕੀ ਤੂੰ ਸੁਆਰਥੀ ਲਾਲਚੀ ਲੋਕਾਂ ਦੀਆਂ ਕੰਧਾਂ ਨੂੰ ਸੁਣਾ ਰਿਹਾ ਏ। ਰੈਣ ਬਸੇਰਾ ਕਰਨ … More
ਹੱਥ ਮਿਲਾਕੇ ਤੁਰੋ : ਹਰਦੀਪ ਬਿਰਦੀ
ਨਵੀਆਂ ਬਹਾਰਾਂ ਨਾਲ ਹੱਥ ਮਿਲਾਕੇ ਤਾਂ ਤੁਰੋ। ਨਵੇਂ ਦਿਲਦਾਰਾਂ ਨਾਲ ਹੱਥ ਮਿਲਾਕੇ ਤਾਂ ਤੁਰੋ। ਦੋਸਤੀ ਹੁੰਦੀ ਹੈ ਸੱਚੇ ਰੱਬ ਜਿਹੀ ਪਤਾ ਲੱਗੂ, ਜ਼ਰਾ ਯਾਰਾਂ ਨਾਲ ਹੱਥ ਮਿਲਾਕੇ ਤਾਂ ਤੁਰੋ। ਸਿਰ ਝੁਕਣਗੇ ਨਹੀਂ ਤਾਂ ਕੱਟ ਹੋਣਗੇ ਹੀ ਫਿਰ, ਤੁਸੀਂ ਤਲਵਾਰਾਂ ਨਾਲ … More
ਨਾਨਕ : ਇੱਕ ਚੇਤਨਾ
ਗ੍ਰੰਥ ਅੱਗੇ ਲਾਲਸਾਵਾਂ ਦੀ ਲਿਸਟ ਲਈ ਖੜ੍ਹੇ ਲੋਕਾਂ ਨੂੰ ਤੱਕ ਜੇ ਮੈਂ ਮੇਜ਼ ‘ਤੇ ਜ਼ੋਰ ਦੀ ਮੁੱਕੀ ਮਾਰ ਆਖਾਂ… “ਨਾਨਕ ਮਰ ਗਿਆ।” ਤਾਂ ਹਜੂਮ ਉੱਠ ਖਲੋਣਗੇ; “ਨਾਨਕ ਮਰੇ ਨਹੀਂ… … ਜੋਤੀ-ਜੋਤ ਸਮਾਏ ਸੀ।” ਪਰ… … ਅਜਿਹਾ ਕੋਈ ਨਹੀ ਹੋਣਾ ਜੋ … More
ਮੱਸਿਆ ਦੀ ਰਾਤ ਕਾਲੀ… (ਗਜ਼ਲ)
ਮੱਸਿਆ ਦੀ ਰਾਤ ਕਾਲੀ, ਉੱਜਲੀ ਹੋ ਜਾਏਗੀ । ਤੇਲ ਪਾਓ ਦੀਵਿਆਂ ਵਿੱਚ, ਰੌਸ਼ਨੀ ਹੋ ਜਾਏਗੀ । ਸੋਚ ਅਪਣੀ ਨੂੰ ਬਦਲ ਹਉਮੈ ‘ਚ ਹੋ ਗਲਤਾਨ ਨਾ, ਮੈਲ਼ ਮਨ ਦੀ ਧੋ ਲੈ, ਰੌਸ਼ਨ ਜ਼ਿੰਦਗੀ ਹੋ ਜਾਏਗੀ। ਰੱਬ ਦਾ ਨਾਂ ਲੈਣ ਦਾ ਚੱਲ … More
