ਕਵਿਤਾਵਾਂ
ਆਉਂਦਾ ਰਹਾਂਗਾ
ਦਰ ਤੇਰਾ ਸਦਾ ਹੀ ਖੱਟ -ਖਟਾਉਂਦਾ ਰਗਾਂਗਾ । ਝੋਲੀ ‘ਚ ਖੈਰ ਪਿਆਰ ਦੀ , ਪਵਾਉਂਦਾ ਰਹਾਂਗਾ। ਦਿਲ ਤੋਂ ਨਾ ਦੁਰ ਹੋਵੀਂ ਐ! ਮੇਰੇ ਪਿਆਰਿਆ, ਪਿਆਰ ਦੇ ਦੀਵੇ ਤੇਰੇ ਦਰ, ਜਗਾਉਂਦਾ ਰਹਾਂਗਾ। ਮੈਨੂੰ; ਈਗੋ, ਹੰਕਾਰੀ ਜਾਂ ਭਿੱਖਾਰੀ ਸਮਝ ਲੈ, ਇਹ ਸ਼ਬਦਾਂ … More
ਕੀ ਲੈਣਾਂ ਪੜ੍ਹਾਈਆਂ ਤੋਂ… (ਵਿਅੰਗ)
ਕੀ ਲੈਣਾ ਪੜ੍ਹਾਈਆਂ ਤੋਂ, ਕੋਈ ਸਾਧ ਸੰਤ ਹੀ ਹੋ ਜਾਂ। ਕੀ ਲੈਣਾ ਪੜ੍ਹਾਈਆਂ ਤੋਂ, ਬਣ ਕੇ ਸਾਧ ਉਡਾਈਏ ਮੌਜਾਂ.. ਇੱਕ ਚੋਲਾ ਸੁਆ ਲਈਏ, ਗਲ਼ ਮਾਲਾ ਪਾ ਲਈਏ। ਭਗਵਾਂ, ਚਿੱਟਾ, ਨੀਲਾ, ਕੋਈ ਰੰਗ ਚੜ੍ਹਾ ਲਈਏ। ਪਿੱਛੇ ਲੱਗ ਜਾਣਗੀਆਂ, ਆਪੇ ਸੰਗਤਾਂ ਦੀਆਂ … More
ਜੱਟ ਬੇ-ਜ਼ਮੀਨੇ
ਕਰਜ਼ੇ ਦੀ ਮਾਰ ਤੇ ਖਰਚਿਆਂ ਦੀ ਬਹੁਤਾਤ ਨੇ ਕਰਤੇ ਜੱਟ ਬੇ-ਜ਼ਮੀਨੇ , ਕੁਝ ਬੇਰੁਜ਼ਗਾਰ ਤੇ ਬਾਕੀ ਨੰਕਮੀ ਔਲਾਦ ਨੇ ਕਰਤੇ ਜੱਟ ਬੇ-ਜ਼ਮੀਨੇ। ਇਕ ਭਾਰੀ ਕਬੀਲਦਾਰੀ ਦੂਜੀ ਮੁਫ਼ਤ ਚੋ ਲੈਂਦੇ ਨੇ ਫਿਰ ਲੰਬੜਦਾਰੀ , ਤੀਜੀ ਯਾਰੋ ਨਿਕਲਦੀ ਕਿਸਮਤ ਖਰਾਬ ਨੇ ਕਰਤੇ … More
ਬਚ ਕੇ ਰਹਿ ਯਾਰਾ
ਇਹ ਭੈੜਾ ਬੜਾ ਜਮਾਨਾ ਬਚ ਕੇ ਰਹਿ ਯਾਰਾ। ਹੋਇਆ ਜੱਗ ਬੇਗਾਨਾ, ਬਚ ਕੇ ਰਹਿ ਯਾਰਾ। ਉਹ ਮੂੰਹ ਦੇ ਮਿੱਠੇ, ਅੰਦਰੋਂ ਦਿਲ ਦੇ ਕਾਲੇ ਨੇ ਟਿੰਡ ‘ਚ ਪਉਂਦੇ ਕਾਨਾਂ, ਬਚ ਕੇ ਰਹਿ ਯਾਰਾ। ਭੋਲਾ-ਭਾਲੇ ਬੰਦੇ ਨੂੰ, ਜਾਲ ਵਿਛਾ ਕੇ ਫਾਹ ਲੈਂਦੇ … More
// ਤੇਰੇ ਨਾਂ //
ਕੰਨਾਂ ਦੇ ਲੋਟਣ ਜਿਉਂ ਫੁੱਲ ਝੁਮਕਾ ਵੇਲ ਦੇ, ਕਾਲੇ ਗੇਂਸੂ ਮਹਿਕਾਏ ਚਮੇਲੀਆ ਤੇਲ ਦੇ, ਗੋਰੇ ਮੁੱਖੜੇ ਨੂੰ ਸੰਗਾਂ ਨੇ ਸੰਧੂਰੀ ਰੰਗਿਆ ਗਛ ਖਾ ਹੋ ਗਏ ਪਿੱਠ ਪਰਨੇ ਨੈਣਾਂ ਜਦੋਂ ਸੱਪਾਂ ਨੂੰ ਡੰਗਿਆ…!! ਪਿੱਪਲੀ ਕਰੂਬਲਾਂ ਜੇਹੇ ਅੰਗਾਂ ਨੂੰ ਛੁਹਣਾ ਦਿਲ ਲੋਚਦਾ, … More
ਰੱਖੜੀ ਤੇ ਵਿਸ਼ੇਸ਼- ਵੀਰਾ ਅੱਜ ਦੇ ਸ਼ੁਭ ਦਿਹਾੜੇ…
ਵੀਰਾ ਅੱਜ ਦੇ ਸ਼ੁਭ ਦਿਹਾੜੇ, ਇਕ ਸੰਦੇਸ਼ ਸੁਣਾਵਾਂ। ਰੱਖੜੀ ਦੇ ਤਿਉਹਾਰ ਤੇ ਬੀਬਾ, ਤੈਨੂੰ ਕੁੱਝ ਸਮਝਾਵਾਂ। ਵੀਰਾ ਜੁੜੀਆਂ ਰਹਿਣ ਹਮੇਸ਼ਾ, ਪਿਆਰ ਦੀਆਂ ਇਹ ਤੰਦਾਂ। ਮੇਰੀਆਂ ਯਾਦਾਂ ਦੇ ਵਿੱਚ ਵਸੀਆਂ, ਘਰ ਤੇਰੇ ਦੀਆਂ ਕੰਧਾਂ। ਕਿਧਰੇ ਭੁੱਲ ਨਾ ਜਾਈਂ ਅੜਿਆ, ਭੈਣਾਂ ਦਾ … More
ਸਮੇਂ ਦੀ ਅੱਖ *** ‘ਗ਼ਜ਼ਲ’
ਗਿਲਾ ਕੋਈ ਨਹੀਂ ਸਾਨੂੰ ਇਨ੍ਹਾਂ ਝੂਠੇ ਗਵਾਹਾਂ ‘ਤੇ। ਅਸੀਂ ਤਾਂ ਫ਼ੈਸਲਾ ਛੱਡ ਦਿੱਤਾ ਹੁਣ ਆਪਣੇ ਗੁਨਾਹਾਂ ‘ਤੇ। ਉਨ੍ਹਾਂ ਨੇ ਯਤਨ ਤਾਂ ਕੀਤੇ ਸੁਨਹਿਰੀ ਪਹਿਨ ਕੇ ਜੁੱਤੀ, ਮਗਰ ਪੈੜਾਂ ਨਾ ਬਣ ਸਕੀਆਂ ਸਦੀਵੀ ਸਾਡੇ ਰਾਹਾਂ ‘ਤੇ। ਇਕੱਠੇ ਬੈਠ ਕੇ ਏਹੇ ਕਦੇ … More
