ਕਵਿਤਾਵਾਂ

 

ਢਾਈ ਦਰਿਆ

ਵੰਡਿਆ  ਜਦੋਂ  ਪੰਜਾਬ ਨੂੰ, ਰਹਿ ਗਏ  ਢਾਈ ਦਰਿਆ। ਜੋ ਨਿੱਤ ਬੇੜੀ  ਸੀ ਪਾਂਵਦੇ, ਉਹ  ਕਿੱਥੇ  ਗਏ  ਮਲਾਹ। ਦੋ ਕੰਢ੍ਹੇ  ਭਰੀਆਂ ਬੇੜੀਆਂ, ਪਨਾਹੀਆਂ  ਭਰਿਆ ਪੂਰ। ਅੱਧ ਵਿਚ  ਹੁੰਦੇ  ਮੇਲ ਸੀ, ਦਰਿਆ  ਦਾ ਕੰਢ੍ਹਾ  ਦੂਰ। ਰਾਵੀ ਦੀ  ਹਿੱਕ ਚੀਰ ਕੇ, ਉਹਦੇ  ਟੋਟੇ  … More »

ਕਵਿਤਾਵਾਂ | Leave a comment
 

ਲੱਥਣਾ ਨਹੀਂ ਰਿਣ ਸਾਥੋਂ…

ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ। ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ। ਕਿਹੜਾ ਪੁੱਤ ਪਿਤਾ ਨੂੰ, ਸ਼ਹੀਦੀ ਲਈ ਤੋਰਦਾ? ਰੰਗਲੇ ਸੁਪਨਿਆਂ ਨੂੰ, ਕੌਣ ਹੱਥੀਂ ਖੋਰਦਾ? ਏਨਾ ਵੱਡਾ ਜੇਰਾ ਦੱਸੋ, ਕਿੱਥੋਂ ਹੈ ਲਿਆਈਦਾ? ਲੱਥਣਾ…… ਜੱਗ ਉਤੇ ਪੁੱਤਾਂ ਦੀਆਂ, … More »

ਕਵਿਤਾਵਾਂ | Leave a comment
 

‘ਆਇਆ ਸਾਲ ਨਵਾਂ ਹੈ”

ਗੱਲ ਨਵੀਂ ਸਭ ਕਰਿਓ ਆਇਆ ਸਾਲ ਨਵਾਂ ਹੈ। ਬੱਦਲ ਬਣ ਕੇ ਵਰ੍ਹਿਓ ਆਇਆ ਸਾਲ ਨਵਾਂ ਹੈ। ਓਸੇ ਥਾਂ ਤੇ ਮਹਿਕਾਂ ਉੱਠਣ ਲਾ ਦੇਣਾ ਬਸ ਜਿੱਥੇ ਵੀ ਪੱਬ ਧਰਿਓ ਆਇਆ ਸਾਲ ਨਵਾਂ ਹੈ। ਪੁੰਨ ਦੇ ਕਰਿਓ ਕੰਮ ਤੇ ਜਿੱਤ ਨਾਲ਼ ਯਾਰੀ … More »

ਕਵਿਤਾਵਾਂ | Leave a comment
 

ਅੰਤਰ ਝਾਤ

ਕੀ ਹੋਇਆ ਮਜਬੂਰ ਏ ਯਾਰਾ, ਦੁੱਖ ਤਾਂ ਆਉਂਦੇ ਰਹਿਣ ਹਜ਼ਾਰਾਂ, ਕੀ ਹੋਊ ਜੇ ਕੋਸ਼ਿਸ਼ ਕਰਲੇਂ, ਪਰ ਏਦਾਂ ਨ੍ਹੀ ਮਨਜ਼ੂਰ ਏ ਹਾਰਾਂ, ਅੰਤਰ ਝਾਤ ਜ਼ਰੂਰੀ ਸੱਜਣਾ, ਕਿਉਂ ਲੋਕੀ ਭੰਡ ਰਿਹਾਂ, ਦੱਸ ਖਾਂ ਕਾਹਤੋਂ ਲੋਕਾਂ ਦੇ ਹਾੜ੍ਹੇ ਜੇ ਕੱਢ ਰਿਹਾਂ,, ਜੇ ਪੱਲੇ … More »

ਕਵਿਤਾਵਾਂ | Leave a comment
 

ਗੋਬਿੰਦ ਦੇ ਲਾਲ

ਬਲਿਦਾਨ ਤੁਸੀਂ ਨਾ ਕਦੇ ਭੁਲਾਓ। ਚੇਤਾ ਉਹਨਾਂ ਦਾ ਲੈ ਆਓ ।। ਜਿਹੜੇ ਨੀਹਾਂ ਵਿੱਚ ਚਿਣੇ ਸੀ , ਨਾ ਹੌਂਸਲੇ ਗਏ ਮਿਣੇ ਸੀ । ਸ਼ੇਰਾਂ ਵਾਂਗੂੰ ਜਿਹੜੇ ਗੱਜੇ, ਦੁਸ਼ਮਣ ਡਰਦਾ ਅੱਗੇ ਭੱਜੇ । ਸਿੱਖ ਧਰਮ ਦੇ ਜੋ ਨਗੀਨੇ, ਦੁਸ਼ਮਣ ਤਾਂਈਂ ਆਉਣ … More »

ਕਵਿਤਾਵਾਂ | Leave a comment
 

ਵਿਚਲਾ ਕੋਈ ਰਾਹ ਨਹੀਂ ਹੈ

ਸ਼ਾਂਤ ਰਾਹਾਂ ਵਿੱਚ ਦਾਨਵ, ਰਾਖ਼ਸ਼ ਦਨਦਨਾਉਂਦੇ ਅੱਗ ਵਰਾਉਂਦੇ ਹੱਥਾਂ ਦੇ ਵਿਚ ਤ੍ਰਿਸ਼ੂਲ ਤੇ ਬਰਛੇ ਦਰਾਂ ਉੱਤੇ ਧਮਚੱੜ ਪਾਉਂਦੇ ਜ਼ਹਿਰ ਫੈਲਾਉਂਦੇ ਵੰਡੀਆਂ ਪਾਉਂਦੇ ਬੰਦੇ ਤੋਂ ਬੰਦਾ ਮਰਵਾਉਂਦੇ ਚੁੱਪ ਚੁਪੀਤੇ ਦੇਖਣ ਨਾਲੋਂ ਹੱਥ ਤੇ ਹੱਥ ਧਰ ਬੈਠਣ ਨਾਲੋਂ ਅੱਖਾਂ ’ਤੇ ਪੱਟੀ ਬੰਨਣ … More »

ਕਵਿਤਾਵਾਂ | Leave a comment
 

ਯਾਰਾਂ ਨਾਲ

ਉਸ ਪਿਆਰ ਅਨੋਖਾ ਕੀਤਾ। ਯਾਰਾਂ ਨਾਲ ਵੀ ਧੋਖਾ ਕੀਤਾ। ਅੰਦਰੋਂ ਹੋਰ ਤੇ  ਬਾਹਰੋਂ ਹੋਰ ਕੋਈ ਨਾ ਲੇਖਾ-ਜੋਖਾ ਕੀਤਾ। ਉਸ ਨੇ ਯਾਰ  ਬਣਾ ਕੇ ਮੈਨੂੰ ਸੋਚ ਮੇਰੀ  ਨੂੰ ਖੋਖਾ ਕੀਤਾ। ਦੁਨੀਆਂ  ਉੱਤੇ  ਉਸ ਭੈੜੇ ਨੇ ਜੀਊੌਣਾਂ ਮੇਰਾ ਔਖਾ  ਕੀਤਾ। ਲਾ ਕੇ … More »

ਕਵਿਤਾਵਾਂ | Leave a comment
 

ਮਾਂ-ਬਾਪ

ਭੁੱਖੀ ਰਹਿ ਕਿ ਓਲਾਦ ਰਜ਼ਾਉਦੀ। ਦਰਦ ਛੁਪਾਕੇ ਪੀੜ੍ਹ ਹਢਾਂਉਦੀ। ਪਿਉ ਵੀ ਬੱਚਿਆਂ ਲਈ ਕਮਾਉਂਦਾ। ਮੋਢੇ ਚੁੱਕ ਚੁੱਕ ਰਹੇ ਖਿਡਾਉਂਦਾ। ਦੋਵੇਂ ਆਪੋ ਆਪਣੀ ਥਾਂਈ,ਇੱਕਲਾ ਰੁੱਖ ਵੀ ਸਜ਼ਦਾ ਨਹੀਂ। ਮਾਂ ਨੂੰ ਰੂਪ ਰੱਬ ਦਾ ਕਹਿੰਦੇ, ਘੱਟ ਤਾਂ ਪਿਉ ਵੀ ਲਗਦਾ ਨਹੀਂ। ਜਿੰਦਗੀ … More »

ਕਵਿਤਾਵਾਂ | Leave a comment
 

ਛੇੜ ਮਰਦਾਨਿਆਂ ਰਬਾਬ..(ਗੀਤ)

ਤਪਦੀ ਲੋਕਾਈ ਤਾਂਈਂ ਠੰਢ ਵਰਤਾਈਏ। ਛੇੜ ਮਰਦਾਨਿਆਂ ਰਬਾਬ ਬਾਣੀ ਆਈ ਏ। ਜੱਗ ਦੀਆਂ ਪੀੜਾਂ ਹੁਣ ਜਾਂਦੀਆਂ ਨਾ ਥੰਮ੍ਹੀਆਂ, ਕਰਨੀਆਂ ਪੈਣੀਆਂ ਉਦਾਸੀਆਂ ਨੇ ਲੰਮੀਆਂ। ਰੱਬੀ ਫੁਰਮਾਨ ਹੁਣ ਲੋਕਾਂ ਨੂੰ ਸੁਣਾਈਏ ਛੇੜ… ਕਿਸੇ ਠਗ ਸੱਜਣਾਂ ਦਾ ਭੇਸ ਹੈ ਬਣਾ ਲਿਆ, ਭੋਲੇ ਭਾਲੇ … More »

ਕਵਿਤਾਵਾਂ | Leave a comment
 

ਗ਼ਜ਼ਲ “ਸੱਚ ਕਈਆਂ ਨੂੰ ਮਾੜਾ ਲਗਦਾ ਭੇਜਣ”

ਸੱਚ ਕਈਆਂ ਨੂੰ ਮਾੜਾ ਲਗਦਾ। ਨਿੰਮ ਦਾ ਕੌੜਾ ਕਾੜ੍ਹਾ ਲਗਦਾ। ਸੱਚ ਬੋਲਣ ਤੋਂ ਬਹੁਤੇ ਡਰਦੇ ਚਾਹੇ ਨਾ ਹੈ ਭਾੜਾ ਲਗਦਾ। ਸੱਚ ਨੂੰ ਝੂਠੇ ਘੇਰੀ ਫਿਰਦੇ ਮੈਨੂੰ ਤਾੜਮ ਤਾੜਾ ਲਗਦਾ। ਸ਼ੀਤਲ ਮਨ ਤੋਂ ਮੈਂ ਸੱਚ ਬੋਲਾਂ ਤਾਂ ਵੀ ਤੇਰੇ ਸਾੜਾ ਲਗਦਾ। … More »

ਕਵਿਤਾਵਾਂ | Leave a comment