ਕਵਿਤਾਵਾਂ

 

ਪ੍ਰੀਖ਼ਿਆ

ਵਾਰ-ਵਾਰ ਪਰਖ਼ੀ ਆਪਣੀ ਕਿਸਮਤ, ਤੇ ਉਹ ਮੇਰੇ ਸੰਗ ਖੇਡਦੀ ਰਹੀ, ਸੱਪ ਤੇ ਨਿਉਲ਼ੇ ਵਾਲ਼ੀ, ਖ਼ੂਨੀ ਖੇਡ! ਵਾਰ-ਵਾਰ ਠੋਕ੍ਹਰ ਕੇ ਦੇਖਿਆ, ਕੱਚੇ ਘੜ੍ਹੇ ਵਾਂਗ! ਪਰ, ਬਾਂਝ ਔਰਤ ਦੀ ਕੁੱਖ ਵਾਂਗ, ਰਹੀ ਸੁੰਨੀ ਦੀ ਸੁੰਨੀ! …….. ਜਦ ਵੀ, ਆਸਰੇ ਲਈ, ਤੇਰਾ ਮੋਢਾ … More »

ਕਵਿਤਾਵਾਂ | Leave a comment
 

ਯਾਦ ਚ ਤੂੰ ਸੀ

ਯਾਦ ਚ ਤੂੰ ਸੀ ਹੱਥਾਂ ਚ ਤੇਰੇ ‘ਕਰਾਰਾਂ ਦਾ ਥਾਲ ਸੀ ਇੱਕ ਤੂੰ ਤੇ ਤੇਰਾ ਵਜੂਦ ਮੇਰੀਆਂ ਪੈੜਾਂ ਦੇ ਨਾਲ ਸੀ ਉਮਰ ਦਾ ਖੌਫ਼ ਜੇਹਾ ਰਿਹਾ ਦਿੱਲ ਨੇੜੇ ਤੜਫ਼ਦਾ ਦੂਰ ਰਹਿ ਤੈਨੂੰ ਪਤਾ ਨਹੀਂ ਸਾਡਾ ਕਿੰਨਾ ਖਿਆਲ ਸੀ ਜਗਦਾ ਦੀਪਕ … More »

ਕਵਿਤਾਵਾਂ | 1 Comment
 

ਵਤਨ

ਫੁੱਲਾਂ ਦੀ ਸੋਹਣੀ ਮਹਿਕ ਨੂੰ , ਚਿੜੀਆਂ ਦੀ ਪੈਂਦੀ ਚਹਿਕ ਨੂੰ , ਬੋਹੜਾਂ ਦੀਆਂ ਛਾਵਾਂ ਨੂੰ , ਠੰਡੀਆਂ ਸ਼ੀਤ ਹਵਾਵਾਂ ਨੂੰ , ਵਿੱਚ ਸੱਥ ਦੇ ਬੈਠੇ ਬਾਬੇ ਨੂੰ , ਬਣੇ ਸੜਕ ਕਿਨਾਰੇ ਢਾਬੇ ਨੂੰ , ਉਸ ਸ਼ਰਬਤ ਵਰਗੇ ਪਾਣੀ ਨੂੰ … More »

ਕਵਿਤਾਵਾਂ | Leave a comment
 

ਨਵੇਂ ਸਾਲ ਤੇ…..

ਆ ਬੇਲੀਆ! ਨਵੇਂ ਸਾਲ ਤੇ , ਨਵੀਆਂ ਕਸਮਾਂ ਖਾਈਏ । ਮਾਂ ਪੰਜਾਬੀ , ਬੋਲੀ  ਵਾਲਾ  ਰਿਸ਼ਤਾ  ਤੋੜ ਨਿਭਾਈਏ । ਯਾਦ ਕਰੋ ਤੁਸੀਂ ਗੁਰੂਆਂ ਤਾਈਂ, ਬੋਲੀ ਜਿਨ੍ਹਾਂ ਪੰਜਾਬੀ। ਤੇਰਾਂ ਤੇਰਾਂ  ਤੋਲਣ ਵਾਲਾ , ਨਾਨਕ ਬੜਾ  ਹਿਸਾਬੀ । ਅੱਜ ਉਨ੍ਹਾਂ ਦੇ ਪੂਰਨਿਆਂ … More »

ਕਵਿਤਾਵਾਂ | Leave a comment
 

ਲਾਲਾਂ ਦੀ ਸ਼ਹੀਦੀ

ਨਗਰੀ ਅਨੰਦ ਛੱਡ ਗੋਬਿੰਦ ਪਿਆਰੇ ਜਦ ਸਰਸਾ ਦੇ ਵੱਲ ਨੂਰੀ ਮੁੱਖ ਨੂੰ ਘੁਮਾਇਆ ਸੀ ਲਾਲਾਂ ਦੀ ਸ਼ਹੀਦੀ ਵਾਲੀ ਘੜੀ ਨੇੜੇ ਆਣ ਢੁੱਕੀ ਸਤਿ ਕਰਤਾਰ ਕਹਿ ਕੇ ਸੀਸ ਨੂੰ ਝੁਕਾਇਆ ਸੀ ਅਜੀਤ ਤੇ ਜੁਝਾਰ ਜਦੋਂ ਗੋਬਿੰਦ ਦੇ ਨਾਲ ਤੁਰੇ ਗੁਜਰੀ ਨੇ … More »

ਕਵਿਤਾਵਾਂ | Leave a comment
 

ਗੋਬਿੰਦ ਸਿੰਘ ਦੇ ਲਾਲ

ਇਹ ਗੋਬਿੰਦ ਸਿੰਘ ਦੇ ਲਾਲ , ਤੇ ਨੌਵੇਂ  ਗੁਰੂ ਦੇ  ਪੋਤੇ  ਨੇ । ਅੱਜ ਵੇਖੋ ਧਰਮ ਦੀ ਖ਼ਾਤਰ , ਨੀਹਾਂ   ਵਿਚ   ਖਲੋਤੇ  ਨੇ । ਸਿਰ   ਉਤੇ ਨੇ  ਦਸਤਾਰਾਂ , ਮੁੱਖੜੇ  ਲਾਲ  ਗ਼ੁਲਾਬੀ  ਨੇ । ਦਿਲ  ਅੰਦਰ  ਹੈ  ਜੋਸ਼ ‘ਤੇ, ਭਖ਼ਦੇ  … More »

ਕਵਿਤਾਵਾਂ | Leave a comment
 

ਅਜ਼ਬ ਤੇ ਗ਼ਜ਼ਬ

ਨਾ ਤਾਂ ਮੈਂ ਧਨੁੱਸ਼ ਤੋੜਨ ਦੇ ਕਾਬਲ ਹਾਂ, ਤੇ ਨਾ, ਥੱਲੇ ਤੇਲ ਦੇ ਉੱਬਲ਼ਦੇ ਕੜਾਹੇ ਵਿਚ ਦੇਖ, ਉਪਰ ਮੱਛੀ ਦੀ ਅੱਖ ਵਿੰਨ੍ਹਣ ਦੇ ਸਮਰੱਥ! ਨਾ ਕੋਈ ਕਲਾ ਸੰਪੂਰਨ, ਤੇ ਨਾ, ਕਿਸੇ ਵੇਦ ਦਾ ਗਿਆਤਾ ਹਾਂ ਮੈਂ…! ਨਾ ਤ੍ਰਿਭਵਣ ਦਾ ਮਾਲਕ, … More »

ਕਵਿਤਾਵਾਂ | Leave a comment
 

ਬਗ਼ਾਵਤ ਵੰਗਾਰਦੀ ਹੈ!

ਮੈਂ ਸੀਤਾ ਦਾ ਅਪਹਰਣ ਹੁੰਦਾ ਦੇਖਿਆ, ਤੇ ਤੱਕਿਆ ਦਰੋਪਦੀ ਨੂੰ, ਸ਼ਰੇਆਮ ਹੁੰਦੀ ਨਿਰਵਸਤਰ! ਸਿਰਫ਼ ਦੁਆਪਰ-ਤ੍ਰੇਤਾ ਵਿਚ ਹੀ ਨਹੀਂ, ਅੱਜ ਵੀ!! ਉਥੋਂ ਸਿੱਖੇ ਮੈਂ ਸਬਕ, ਤੇ ਹੋਈ ਆਪਣੀ ਇੱਜ਼ਤ-ਅਣਖ਼ ਪ੍ਰਤੀ ਸੁਚੇਤ! ਜਦ ਮੇਰੇ ਸਾਹਮਣੇ ਆ ਕੇ ਭੇਖੀ, ਬਗਲੇ ਭਗਤ ਦਾ, ਮਖ਼ੌਟਾ … More »

ਕਵਿਤਾਵਾਂ | 1 Comment
 

ਕੁਝ ਸੱਚ ਜਿੰਦਗੀ ਦੇ..!!

ਮਲਾਹਾਂ ਬਾਜ ਨਾ ਬੇੜੀ ਕਦੇ ਬੱਨੇ ਲੱਗਦੀ, ਪਰਾਂ ਬਾਜ ਨਾ ਲੱਗਣ ਉਡਾਰੀਆਂ ਬਈ, ਵਿਛੜੇ ਬਾਜ ਨਾ ਹੋਇਆਂ ਦਾ ਮੂਲ ਪੈਂਦਾ, ਸੱਜਣਾਂ ਬਾਜ ਨਾ ਰੁੱਤਾਂ ਪਿਆਰੀਆਂ ਬਈ, ਮੁਰਸ਼ਦਾਂ ਬਾਜ ਨਾ ਰਾਹ ਕਦੇ ਹੱਥ ਆਉਂਦੇ, ਸਿਰਾਂ ਬਾਜ ਨਾ ਮਿਲਣ ਸਰਦਾਰੀਆਂ ਬਈ, ਬਿਨਾ … More »

ਕਵਿਤਾਵਾਂ | Leave a comment
 

ਮਾਣ ਨਾ ਕਰ ਤੂੰ…

ਮਾਣ ਨਾ ਕਰ ਤੂੰ… ਆਪਣੇ ਬੈਂਕ ਵਿਚ ਪਏ ਲੱਖਾਂ ਡਾਲਰਾਂ, ਅਤੇ ‘ਗੋਲਡਨ ਕਰੈਡਿਟ ਕਾਰਡਾਂ’ ਦਾ..! ਤੇਰੇ ਇਹ ‘ਕਾਰਡ’, ਮੇਰੇ ਪੰਜਾਬ ਦੇ ਢਾਬਿਆਂ, ਜਾਂ ਰੇਹੜੀਆਂ ‘ਤੇ ਨਹੀਂ ਚੱਲਦੇ! ….ਹੰਕਾਰ ਨਾ ਕਰ ਤੂੰ, ਆਪਣੇ ਵਿਸ਼ਾਲ ‘ਵਿੱਲੇ’ ਦਾ! ਇਹਦਾ ਉੱਤਰ ਤਾਂ, ਸਾਡੇ ਖੇਤ … More »

ਕਵਿਤਾਵਾਂ | Leave a comment