ਕਵਿਤਾਵਾਂ

 

ਤੂੰ ਜੇ – ਕਾਕਾ ਗਿੱਲ

ਜੇ ਤੂੰ ਰੋਸ਼ਨੀ ਹੁੰਦੀ ਤਾਂ ਅੱਖਾਂ ਨਾਲ ਪੀ ਲੈਂਦਾ ਜੇ ਤੂੰ ਸ਼ਰਾਬ ਹੁੰਦੀ ਤਾਂ ਬੁੱਲ੍ਹਾਂ ਨਾਲ ਪੀ ਲੈਂਦਾ ਜੇ ਤੂੰ ਖ਼ੁਸ਼ਬੋ ਹੁੰਦੀ ਤਾਂ ਜੱਫੀ ਭਰਕੇ ਪੀ ਲੈਂਦਾ ਜੇ ਤੂੰ ਜਿੰਦਗੀ ਹੁੰਦੀ ਤਾਂ ਖ਼ੁਸ਼ੀ ਨਾਲ ਜੀ ਲੈਂਦਾ ਜੇ ਤੂੰ ਮੇਰੇ ਕੋਲ … More »

ਕਵਿਤਾਵਾਂ | 2 Comments
 

ਹੁਣ ਮੈਂ ਸਿੱਖ ਲਿਆ

ਹੁਣ ਮੈਂ, ਸਿੱਖ ਲਿਆ ਹੈ ਮਸਤ ਰਹਿਣਾਂ! ਛੱਡ ਦਿੱਤੇ ਨੇ, ਦੇਖਣੇ ਸਬਜ਼ਬਾਗ, ਤੇ ਲੈਣੇਂ ਫ਼ੋਕੇ ਸੁਪਨੇ! ਛੱਡ ਦਿੱਤੀਆਂ ਨੇ ਲਾਉਣੀਆਂ ਆਸਾਂ, ਚੰਦਰਮਾਂ ਵੱਲ ਦੇਖ, ਚਕੋਰ ਵਾਂਗੂੰ! ਜਿੰਨੀ ਆਸ ਰੱਖੀ ‘ਗ਼ੈਰਾਂ’ ‘ਤੇ, ਦਿਲ ਵਿਚ ਨਿਰਾਸ਼ਾ ਦੀ, ਪਰਲੋਂ ਹੀ ਆਈ! ਮਨ ਦੀ … More »

ਕਵਿਤਾਵਾਂ | Leave a comment
 

ਚੰਨ ਚਾਨਣੀ ਰਾਤ ਸੀ

ਚੰਨ ਚਾਨਣੀ ਰਾਤ ਸੀ ਫਿਰ ਅਰਸ਼ ਤੇ ਗਹਿਰ ਹੈ ਸੁੱਖਸਾਂਦ ਸੀ ਦਰ੍ਹਾਂ ਤੇ ਗਲੀ 2 ਵਿਚ ਜ਼ਹਿਰ ਹੈ ਮਹਿਕਾਂ ਜੋਗੀ ਥਾਂ ਨਾ ਫੁੱਲ ਖਿੜ੍ਹਨ ਨੂੰ ਮੰਗਣ ਇਜ਼ਾਜਤਾਂ ਸ਼ਹਿ ਸ਼ਰੀਕਾਂ ਉੱਤੇ ਬੈਠਾ ਭਰਾਵਾਂ ਦਾ ਹਰ ਪਹਿਰ ਹੈ ਉਡ ਚੱਲੇ ਪ੍ਰਦੇਸ ਨੂੰ … More »

ਕਵਿਤਾਵਾਂ | Leave a comment
 

ਭਾਨੀਂ ਦਾ ਜਾਇਆ

ਰਾਮਦਾਸ ਦਾ  ਲਾਲ , ਬੀਬੀ ਭਾਨੀਂ ਦਾ ਜਾਇਆ । ਤੱਤੀ  ਤਵੀ   ਉਤੇ , ਜਿਸ  ਚੌਂਕੜਾ  ਲਗਾਇਆ। ਹੋਈ  ਸੀ  ਪਾਪਾਂ  ਦੀ  ਹੱਦ, ਕਹਿੰਦੇ  ਪਹਿਲਾਂ  ਨਾਲੋਂ ਵੱਧ। ਜ਼ਬਰ  ਤੇ  ਜ਼ੁਲਮ  ਦਾ  ਸੀ . ਹੋਇਆ    ਲੰਮਾ    ਕੱਦ । ਰੱਬ   ਦੇ   ਉਪਾਸ਼ਕਾਂ   ਤੇ ; … More »

ਕਵਿਤਾਵਾਂ | Leave a comment
 

ਤੇਰੇ ਤੋਂ ਤੇਰੇ ਤੱਕ

ਸੋਚਿਆ ਸੀ, ਮਰਨ ਤੱਕ ਕਰੂੰਗਾ, ‘ਤੇਰੇ’ ਤੋਂ ਲੈ ਕੇ, ‘ਤੇਰੇ’ ਤੱਕ ਦਾ ਸਫ਼ਰ! ਪਰ ਕੰਡਿਆਲ਼ੀਆਂ ਰਾਹਾਂ, ਤੇ ਤੇਰੀ ਬਦਨੀਤ ਨੇ, ਸਫ਼ਰ ਤੈਅ ਨਾ ਹੋਣ ਦਿੱਤਾ! …ਤੇ ਨਾ ਹੀ ‘ਤੂੰ’ ਸੋਚਿਆ, ਸੀਨੇ ਬਰਛੀ ਮਾਰਨ ਲੱਗੀ ਨੇ! ਸੇਕਦੀ ਰਹੀ ਹੱਥ ਤੂੰ, ਮੇਰੇ … More »

ਕਵਿਤਾਵਾਂ | Leave a comment
 

ਤਰੱਕੀ

ਵਾਹ ਮੁਲਕ ਦੀ ਤਰੱਕੀ! ਚਾਰੇ ਪਾਸੇ ਤੇਰੇ ਚਰਚੇ। ਉੱਚੇ ਹੋਰ ਉਤਾਂਹ ਨੂੰ ਉੱਠਣ, ਦੱਬੇ ਹੋਰ ਜਾਂਦੇ ਕੁਚਲੇ। ਸ਼ੇਅਰਾਂ ਦੀ ਖ਼ੂਬ ਬਜ਼ਾਰੀ, ਅੰਬਰੀਂ ਪੁਲਾਂਘਾਂ ਪੁੱਟੇ। ਸੋਨ ਚਾਂਦੀ ਮਨਾਈ ਦਿਵਾਲੀ, ਪਿੱਛਲੇ ਰਿਕਾਰਡ ਟੁੱਟੇ। ਭਾਅ ਜ਼ਮੀਨਾਂ ਦੇ ਵਧੇ ਨੇ, ਭੂ-ਮਾਲਕਾਂ ਭਰੀਆਂ ਜੇਬਾਂ। ਰੱਜ … More »

ਕਵਿਤਾਵਾਂ | Leave a comment
 

ਮਾਛੀਵਾੜਾ ਜੰਗਲ

ਮਾਛੀਵਾੜੇ ਜੰਗਲਾਂ ‘ਚ ਸੁੱਤੇ ਮੇਰੇ ਮਾਹੀ ਨੂੰ, ਝੱਲ ਮਾਰ ਠੰਡੀਏ ਹਵਾਏ। ਚਰਨਾਂ ਨੂੰ ਛੂਹ ਕੇ ਉਹਦੇ ਪਾਕ ਹੋ ਜਾਏ, ਸਾਰੀ ਫਿਜ਼ਾ ਨੂੰ ਤੂੰ ਫਿਰ ਮਹਿਕਾਏ॥ ਰਿਹਾ ਨੀਲਾ ਘੋੜਾ ਨਾ ਤੇ ਬਾਜ਼ ਵੀ ਹੈ ਖੋਹ ਗਿਆ, ਰੇਸ਼ਮ ਦਾ ਜਾਮਾ ਸਾਰਾ ਲੀਰੋ … More »

ਕਵਿਤਾਵਾਂ | Leave a comment
 

ਜੇ ਅਰਸ਼ ‘ਤੇ ਹੈ ਜਗਣਾ

ਜੇ ਅਰਸ਼ ‘ਤੇ ਹੈ ਜਗਣਾ ਤਾਂ ਚਾਨਣ ਲੀਕ ਜੇਹੀ ਬਣ ਜਾ ਨਵੇਂ ਰਾਹ ਜੇ ਬਣਾਉਣੇ ਤਾਂ ਖਲਕ-ਏ ਤਾਰੀਖ਼ ਜੇਹੀ ਬਣ ਜਾ ਬਹੁਤ ਲੰਬੀ ਹੈ ਰਾਤ ਮੇਰੀ ਮੁੱਕ ਚੱਲੀ ਬਾਤ ਹਨੇਰੇ ਸਵੇਰੇ ਬਣਾ ਸਜਾਉਣੇ ਤਾਂ ਰਿਸ਼ਮ ਬਾਰੀਕ ਜੇਹੀ ਬਣ ਜਾ ਬਹੁਤ … More »

ਕਵਿਤਾਵਾਂ | Leave a comment
 

ਮੁਰਲੀ ਚਾਚਾ ਗਿਆ ਵਿਸਾਖੀ

ਮੁਰਲੀ ਚਾਚਾ ਗਿਆ  ਵਿਸਾਖੀ , ਪੀ ਕੇ ਅਧੀਆ ਖੋਲ੍ਹ ਕੇ ਤਾਕੀ । ਕੱਦੂ ਰੰਗੀ ਪੱਗ ਬੰਨ੍ਹ ਕੇ , ਤੁਰਲੀ ਕੱਢ ਕੇ ਬੜੀ ਤੜਾਕੀ । ਬੰਨ੍ਹ ਚਾਦਰਾ ਟੌਹਰ ਬਣਾਇਆ , ਕਸਰ ਨਾ ਛੱਡੀ ਚਾਚੇ ਬਾਕੀ । ਮੇਲੇ ਵਿਚ ਜਾ ਪਹੁੰਚਾ ਚਾਚਾ … More »

ਕਵਿਤਾਵਾਂ | Leave a comment
 

ਰਾਜਨੀਤੀ

ਕਦੇ ਜਿਹਨਾਂ ਰਾਹਾਂ ਤੇ ਤੁਰੇ ਸੀ , ਭਗਤ ਸਿੰਘ, ਰਾਜਗੁਰੂ , ਸੁਖਦੇਵ ! ਉਹ ਰਾਹ ਅੱਜ ਦੇ ਨੇਤਾਵਾਂ ਲਈ , ਇੰਨੇ ਸੋਖੇ ਨਹੀ ਹੋ ਸਕਦੇ ! ਜੋ ਡਰਦੇ ਨੇ ਗਰਮ ਹਵਾਵਾਂ ਤੋ , ਉਹ ਝੂਲਦੀ ਫਾਂਸੀ , ਮੂਹਰੇ ਨੀ ਖਲੋ … More »

ਕਵਿਤਾਵਾਂ | Leave a comment