ਕਵਿਤਾਵਾਂ
ਕੋਈ ਨਹੀ ਮਿਲਿਆ
ਇਹ ਹੁਸੀਨ ਜਿੰਦਗੀ ਤੇਰੇ ਸਫਰ ਵਿੱਚ, ਪਿਆਰ ਕਰਨ ਕਰਾਉਣ ਵਾਲਾ ਕੋਈ ਨਹੀ ਮਿਲਿਆ। ਤੜਫਾਉਣ ਵਾਲੇ ਮਿਲੇ ਚੜਾਉਣ ਵਾਲੇ ਵੀ ਮਿਲੇ, ਪਰ ਹਾਸੇ ਲਿਆਉਣ ਵਾਲਾ ਕੋਈ ਨਹੀ ਮਿਲਿਆ। ਚਲਦੇ ਚਲਦੇ ਵਿਖੜੇ ਪੈਂਡੇ ਹੋ ਗਏ, ਪਰ ਰਸਤਾ ਮਿਲਾਉਣ ਵਾਲਾ ਕੋਈ ਨਹੀ ਮਿਲਿਆ। … More
ਆਵੇਗੀ ਖੁਸ਼ਬੂ
ਆਵੇਗੀ ਖੁਸ਼ਬੂ ਫੁੱਲਾਂ ਕੋਲ ਬਹਿ ਠਰੇਗੀ ਹਿੱਕ ਰੁੱਖਾਂ ਕੋਲ ਰਹਿ ਹੁੰਦੇ ਦਿਨ ਨਹੀਂ ਮਨਹੂਸ ਕਦੇ ਮੱਥੇ ਨੂੰ ਪੁੱਛੀਂ ਹੋਵੇ ਗੱਲ ਜੇ ਕੋਈ ਐਂਵੇ ਤੋੜੀਂ ਨਾ ਰੁੱਸੀਂ ਮੰਜਿ਼ਲ ਪੱਬ ਹੀ ਕਰਦੇ ਕੋਈ ਸੱਜਰੀ ਗੱਲ ਕਹਿ ਕਿਉਂ ਦਿੰਨਾਂ ੲ ਦੋਸ਼ ਇਹਨਾਂ ਰਾਹਾਂ … More
ਨਾਲ ਸਲੂਕ ਦੇ ਬੋਲ
ਨਾਲ ਸਲੂਕ ਦੇ ਬੋਲ ਵੇ ਮਾਹੀ, ਬੋਲ ਨਾ ਫਿੱਕੜੇ ਬੋਲ। ਨੈਣ ਨੈਣਾਂ ਦੀ ਕਰਨ ਮਜੂਰੀ , ਪਰ ਨਾ ਸਹਿਣ ਕੁਬੋਲ। ਨਾਲ ਸਲੂਕ ਦੇ ਬੋਲ………… ਉਹ ਮੇਲੇ ਹਰ ਰੋਜ਼ ਮਨਾਈਏ, ਇਹ ਮੇਲਾ ਇਕ ਵਾਰੀ। ਵੇਖੀਂ ਇਸ ਵਿਚ ਖੋਅ ਨਾ ਬੲ੍ਹੀਏ,ਇਕੋ ਵਸਤ … More
ਦਿਲ ਹੈ ਸੁੰਨਾ ਸ਼ਿਕਾਰ
ਦਿਲ ਹੈ ਸੁੰਨਾ ਸ਼ਿਕਾਰ ਹਮੇਸ਼ਾ ਖਾਂਦਾ ਮਾਰ॥ ਮਨ ਅੰਦਰ ਦੁੱਖ ਨਾਲ ਚੱਲਦੀ ਡਾਰ॥ ਜਿੱਦਾਂ ਜਲਹੀਣ ਹੋ ਗਈ ਬਾਰ॥ ਇੱਦਾਂ ਉਦਾਸ ਦਿਲ ਭੱਜ ਕੇ ਖਾਂਦਾ ਮਾਰ॥
