ਕਹਾਣੀਆਂ
ਰੰਨ, ਘੋੜਾ ਤੇ ਤਲਵਾਰ
by: ਬਲਰਾਜ ਸਿਧੂ
ਮਾਲਵੇ ਵਿਚ ਸਥਿਤ ਉੱਤਰੀ ਭਾਰਤ ਦੀ ਰਿਆਸਤ ਰਾਜਗੜ੍ਹ ਨੂੰ ਮਹਾਰਾਜਾ ਉਦੈਰਾਜ ਸਿੰਘ ਦੇ ਪੁਰਵਜ਼ ਮਹਾਰਾਜਾ ਰਾਜ ਸਿੰਘ ਨੇ ਵਸਾਇਆ ਸੀ। ਇਸ ਦੀ ਰਾਜਧਾਨੀ ਉਸ ਵੇਲੇ ਚਸ਼ਮਾ ਹੁੰਦੀ ਸੀ। ਪਰ ਮਹਾਰਾਜਾ ਊਦੈਰਾਜ ਸਿੰਘ ਦੇ ਪਿਤਾ ਮਹਾਰਾਜਾ ਰਣਰਾਜ ਸਿੰਘ ਨੇ ਆਪਣੇ ਸ਼ਾਸ਼ਨਕਾਲ … More »
ਸਬਕ
by: ਤਨੀਸ਼ਾ ਗੁਲਾਟੀ
ਇੱਕ ਦਿਨ ਸਿਬੂ ਨਾਮ ਦਾ ਲੜਕਾ ਆਪਣੇ ਪਿੰਡ ਦੀ ਪਾਲਤੂ ਜਾਨਵਰ ਵੇਚਣ ਦੀ ਦੁਕਾਨ ਕੋਲੋਂ ਲੰਘ ਰਿਹਾ ਸੀ, ਕਿ ਉਸਨੇ ਇੱਕ ਕਤੂਰਾ ਖਰੀਦਣ ਦਾ ਫੈਸਲਾ ਕੀਤਾ । ਉਹ ਦੁਕਾਨ ਦੇ ਅੰਦਰ ਗਿਆ ਤੇ ਕਾਊਂਟਰ ਦੇ ਪਿੱਛੇ ਖੜੇ ਦੁਕਾਨਦਾਰ ਨੂੰ “ਜ਼ਰੂਰ … More »
ਦਾਸਤਾਨ
by: ਬਲਰਾਜ ਸਿਧੂ
ਆਖਰੀ ਭਾਗ ਢਿੱਡ ਦੀ ਭੁੱਖ ਤਾਂ ਜਸਵਿੰਦਰ ਮਾਰ ਲੈਂਦਾ ਸੀ। ਪਰ ਚੰਚਲ ਮਨ ਉਸ ਤੋਂ ਕਾਬੂ ਨਹੀਂ ਹੁੰਦਾ ਸੀ। ਜਦੋਂ ਕਦੇ ਉਬਾਲ ਉੱਠਦੇ ਕੋਈ ਸ਼ਰੀਰਕ ਲੋੜ ਅੰਦਰੋਂ ਹੰਭਲਾ ਮਾਰਦੀ ਤਾਂ ਵੈਸਟ ਬ੍ਰਾਮਿਚ ਤੋਂ ਉਸ ਦੀ ਮੁਹਾਰ ਖੁਦ-ਬ-ਖੁਦ ਰੌਟਨ ਪਾਰਕ ਰੋਡ … More »
ਵੱਖਰੇ ਹੰਝੂ
by: ਅਨਮੋਲ ਕੌਰ
“ ਆਂਈ ਜ਼ਰੂਰ। ਟਾਈਮ ਨਾਲ ਪਹੁੰਚ ਜਾਂਈ ” ਰਵੀ ਫੋਨ ਤੇ ਗੁਣਵੰਤ ਨੂੰ ਦੱਸ ਰਹੀ ਸੀ, “ ਪ੍ਰੀਆ ਕਹਿ ਰਹੀ ਸੀ ਕਿ ਗੁਣਵੰਤ ਮਾਸੀ ਨੂੰ ਜ਼ਰੂਰ ਦਸ ਦੇਣਾ”। “ ਅੱਛਾ ਅੱਛਾ, ਤੂੰ ਫਿਕਰ ਨਾ ਕਰ, ਇਸ ਸਮਰੋਹ ਵਿਚ ਤਾਂ ਮੈ … More »
ਦਾਸਤਾਨ
by: ਬਲਰਾਜ ਸਿਧੂ
ਭਾਗ ਦੂਜਾ – ਪੈਸੇ ਕਮਾਉਣ ਦੇ ਲਾਲਚ ਵਿੱਚ ਜਸਵਿੰਦਰ ਨੂੰ ਵਕਤ ਦੀ ਚਾਲ ਦਾ ਪਤਾ ਹੀ ਨਹੀਂ ਲੱਗਿਆ ਸੀ। ਉਸ ਨੂੰ ਸੈਰ ਲਈ ਮਿਲਿਆ ਛੇ ਮਹੀਨੇ ਦਾ ਅਰਸਾ ਪੂਰਾ ਹੋਣ ਵਾਲਾ ਹੋ ਗਿਆ ਸੀ। ਇੱਕਦਮ ਉਸ ਨੂੰ ਫ਼ਿਕਰਾਂ ਨੇ ਆ … More »
ਲੀਰਾਂ ਵਾਲੀ ਖਿੱਦੋ
by: ਰਵੀ ਸਚਦੇਵਾ
ਕੰਡਿਆਂ ਵਾਲੀਆਂ ਤਾਰਾ ਦੇ ਲਾਗੇ, ਮੈਲੇ ਕੁਚੇਲੇ ਕੱਪੜਿਆਂ ‘ਚ, ਲੀਰੋ ਲੀਰ ਹੋਈ ਚੁੰਨੀ ਨਾਲ, ਆਪਣਾ ਮੂੰਹ ਲਕਾਉਣ ਦੀ ਕੋਸ਼ਿਸ਼ ਕਰਦੀ ਲਾਜੋ, ਪੱਬਾ ਦੇ ਭਾਰ ਬੈਠੀ, ਹਵਾਈ ਅੱਡੇ ‘ਚੋˆ ਉਡਦੇ ਲਹਿੰਦੇ ਜਹਾਜ਼ਾ ਵੱਲ ਤੱਕ ਰਹੀ ਸੀ। ਆਪਣੀ ਲੁਟ ਚੁੱਕੀ ਪਤ ‘ਤੇ … More »
ਅਦਾਕਾਰਾ…!
by: ਡਾ. ਨਿਸ਼ਾਨ ਸਿੰਘ ਰਾਠੌਰ
ਰਹਿਮਤ ਅਲੀ ਅੱਜ ਆਪਣੀ ਨੇਕੀ ਤੇ ਬਹੁਤ ਪਛਤਾ ਰਿਹਾ ਸੀ ਪਰ ਹੁਣ ਉਸ ਕੋਲ ਕੋਈ ਚਾਰਾ ਵੀ ਨਹੀਂ ਸੀ ਬਚਿਆ। ਉਹ ਵਾਰ-ਵਾਰ ਆਪਣੇ ਮੱਥੇ ਤੇ ਆਏ ਮੁੜਕੇ ਨੂੰ ਸਾਫ਼ ਕਰਦਾ ਅਤੇ ਆਸ-ਪਾਸ ਲੋਕਾਂ ਦੇ ਭਾਰੀ ਹਜ਼ੂਮ ਵਿੱਚੋਂ ਕਿਸੇ ਹਿਮਾਇਤੀ ਦੇ … More »
