ਕਹਾਣੀਆਂ
ਲੋੜੈ ਦਾਖ ਬਿਜਉਰੀਆਂ!
by: ਕੁਲਦੀਪ ਸਿੰਘ ਬਾਸੀ
“ ਅਸੀਂ, ਮੁਆਫੀ ਮੰਗਦੇ ਆਂ, ਬਾਈ ਰਣਜੀਤ ਸਿੰਘ। ਹਵਾਈ ਜਹਾਜ਼ ਥੋੜ੍ਹਾ ਸਮੇ ਤੋਂ ਖੁੰਝ ਗਿਆ। ਤੈਨੂੰ ਏਅਰਪੋਰਟ ’ਤੇ ਕਾਫੀ ਦੇਰ ਤੱਕ ਇੰਤਜ਼ਾਰ ਕਰਨਾ ਪਿਆ।” ਦਿਦਾਰ ਅਤੇ ਉਸਦੀ ਪਤਨੀ, ਗੁਰਨੇਕ, ਨੇ ਅਫਸੋਸ ਦਾ ਪ੍ਰਗਟਾਵਾ ਕਰਦਿਆਂ ਆਖਿਆ। “ ਇਹ ਵੀ ਕੋਈ ਕਹਿਣ … More »
ਆਪੇ ਮੇਲਿ ਮਿਲਾਈ
by: ਅਨਮੋਲ ਕੌਰ
ਅੱਜ ਜਦੋਂ ਮੈ ਉਸ ਨੂੰ ਪਿਛੋਂ ਸਕੂਲ ਦੀ ਪਾਰਕ ਵਿਚ ਦੇਖਿਆ ਤਾਂ ਹੈਰਾਨ ਹੀ ਰਹਿ ਗਈ, “ ਨਹੀ ,ਉਹ ਨਹੀ ਹੋ ਸਕਦਾ।” ਮੇਰੇ ਮਨ ਨੇ ਮੈਨੂੰ ਕਿਹਾ, “ ਤੈਨੂੰ ਭੁਲੇਖਾ ਲੱਗਾ ਹੈ।” ਮੈ ਆਪਣੇ ਮਨ ਦੀ ਗੱਲ ਅਣਸੁਣੀ ਕਰਦੀ ਹੋਈ … More »
ਸ਼ਰਧਾ
by: ਪਰਮਵੀਰ ਸਿੰਘ (ਆਸਟ੍ਰੇਲੀਆ)
ਸੁੱਚਾ ਸਿੰਘ ਦਾ ਘਰ ਅੰਮ੍ਰਿਤਸਰ ਸ਼ਹਿਰ ਦੇ ਵਿਚਾਲੇ ਸਥਿਤ ਸੀ। ਉਹ ਫੌਜ ਵਿੱਚੋ ਸੂਬੇਦਾਰ ਰਿਟਾਇਰ ਹੋਇਆ ਸੀ। ਉਸਨੇ ਫੌਜ ਦੀ ਨੌਕਰੀ ਦੌਰਾਨ ਜਿਆਦਾਤਰ ਗਰੰਥੀ ਦੀ ਸੇਵਾ ਹੀ ਨਿਭਾਈ । ਹੁਣ ਉਹ ਰਿਟਾਇਰ ਹੋਣ ਤੋ ਬਾਦ ਆਪਣਾ ਜਿਆਦਾ ਸਮਾਂ ਗੁਰੂਘਰ ਵਿੱਚ … More »
ਜਬੈ ਬਾਣ ਲਾਗਿਓ , ਤਬੈ ਰੋਸ ਜਾਗਿਓ!
by: ਕੁਲਦੀਪ ਸਿੰਘ ਬਾਸੀ
ਪਾਂਡੇ ਜੀ ਕੰਮ ਕਾਜ ਵਿੱਚ ਚੁਸਤ ਚਤੁਰ ਫੋਰਮੈਨ ਸੀ। ਉਹ ਇੱਕ ਚੰਗਾ ਪ੍ਰੋਜੈਕਟ ਮੈਨੇਜਰ ਮੰਨਿਆਂ ਜਾਂਦਾ ਸੀ। ਕ੍ਰਿਸ਼ਨਨ, ਉਸ ਦਾ ਬਹੁੱਤ ਚੰਗਾ ਮਿੱਤਰ ਸੀ। ਦੋਵੇਂ ਫੋਰਮੈਨ ਹਸਦੇ ਹਸਾਉਂਦੇ ਵੀ ਰਹਿੰਦੇ। ਮਹੀਨੇ ਦੇ ਅੰਤਲੇ ਐਤਵਾਰ ਨੂੰ ਇਕੱਠੇ ਬੈਠ ਕੇ ਦੁਪਿਹਰ ਦਾ … More »
ਕੂਕਰ
by: ਬਲਰਾਜ ਸਿਧੂ
ਬੱਸ ਦੇ ਨਹਿਰ ਦਾ ਪੁੱਲ ਚੜ੍ਹਦਿਆਂ ਹੀ ਮੈਂ ਸੁਚੇਤ ਹੋ ਕੇ ਬੈਠ ਗਿਆ ਸੀ। ਪਰ ਮੈਥੋਂ ਬਹੁਤੀ ਦੇਰ ਟਿਕ ਕੇ ਬੈਠ ਨਹੀਂ ਸੀ ਹੋਇਆ। ਮੈਂ ਆਪਣਾ ਬੈਗ ਮੋਢੇ ’ਚ ਪਾ ਕੇ ਬਾਰੀ ਵੱਲ ਨੂੰ ਖਿਸਕ ਗਿਆ ਸੀ। ਜਿਉਂ ਹੀ ਮੈਂ … More »
ਆਤਮ-ਬੋਧ
by: ਸੰਜੀਵ ਸ਼ਰਮਾ (ਫਿਰੋਜਪੁਰ)
ਸੰਜੀਵ ਸ਼ਰਮਾ, ਸਵੇਰ ਹੋਣ ਵਾਲੀ ਸੀ, ਅੱਖ ਲੱਗਣ ਦਾ ਨਾਂ ਨਹੀਂ ਲੈ ਰਹੀ ਸੀ। ਮੇਰੀ ਪਤਨੀ ਦੇ ਬੋਲ – “ਤੁਸੀਂ ਕੀ ਸਮਝੋ ਭੈਣ ਭਰਾ ਕੀ ਹੁੰਦੇ ਹਨ? ਜੇਕਰ ਤੁਹਾਡਾ ਕੋਈ ਭੈਣ ਜਾਂ ਭਰਾ ਹੁੰਦਾ ਤਾਂ ਪਤਾ ਨਹੀਂ ਤੁਸੀਂ ਤਾਂ ਉਹਨਾਂ … More »
ਦੇਵ ਪੁਰਸ਼…!
by: ਡਾ. ਨਿਸ਼ਾਨ ਸਿੰਘ ਰਾਠੌਰ
ਬਲਕਾਰ ਨੇ ਕਦੇ ਵੀ ਉਸ ਰੇਲਵੇ ਲਾਈਨ ਦੀ ਪ੍ਰਵਾਹ ਨਹੀਂ ਕੀਤੀ ਜਿਸ ਤੇ ਨਾ ਤਾਂ ਫਾਟਕ ਬਣਿਆ ਹੋਇਆ ਸੀ ਅਤੇ ਨਾ ਹੀ ਕੋਈ ਚੌਂਕੀਦਾਰ ਤੈਨਾਤ ਸੀ। ਉਹ ਅਕਸਰ ਹੀ ਆਪਣੀ ਮਰਜ਼ੀ ਨਾਲ ਟ੍ਰੈਕਟਰ ਪੂਰੀ ਰਫ਼ਤਾਰ ਨਾਲ ਰੇਵਲੇ ਲਾਈਨ ਤੋਂ ਪਾਰ … More »
ਬਣਵਾਸ ਬਾਕੀ ਹੈ
by: ਭਿੰਦਰ ਜਲਾਲਾਬਾਦੀ
ਸਵੇਰੇ ਅੱਠ ਕੁ ਵਜੇ ਪੁਲੀਸ ਨੇ ਛਾਪਾ ਮਾਰ ਕੇ ਕੁਝ ਬੱਚੇ ਮਜਦੂਰੀ ਕਰਦੇ ਗ੍ਰਿਫ਼ਤਾਰ ਕਰ ਲਏ। ਕੋਈ ਢਾਬੇ ਤੋਂ ਬਰਤਨ ਸਾਫ਼ ਕਰਦਾ, ਕੋਈ ਗੰਦ ਦੇ ਢੇਰ ਤੋਂ ਪਲਾਸਟਿਕ ਦੇ ਬੈਗ ਇਕੱਠੇ ਕਰਦਾ ਅਤੇ ਕੋਈ ਕਿਸੇ ਦੁਕਾਨ ‘ਤੇ ਚੱਕਣ-ਧਰਨ ਕਰਦਾ ਫ਼ੜ … More »
ਕਿਉਂ ਚਲੀ ਗਈ?
by: ਅਨਮੋਲ ਕੌਰ
“ ਅੱਜ ਮੈਨੂੰ ਪੂਰੇ ਪੰਦਰਾਂ ਸਾਲ ਹੋ ਗਏ ਨੇ ਕਨੈਡਾ ਆਈ ਨੂੰ।” ਬਿੰਦੀ ਨੇ ਬਰੈਡਾਂ ਵਾਲੀ ਟਰੇ ੳਵਨ ਵਿਚੋਂ ਕੱਢਦੀ ਨੇ ਆਖਿਆ। “ ਇਹਨਾਂ ਪਦੰਰਾਂ ਸਾਲਾਂ ਵਿਚ ਤੂੰ ਪੰਜਾਬ ਕਿੰਨੀ ਵਾਰੀ ਗਈ?” ਬੇਕਰੀ ਵਿਚ ਨਾਲ ਹੀ ਕੰਮ ਕਰਦੀ ਗਿੰਦਰ ਨੇ … More »
