ਕਹਾਣੀਆਂ

 

ਆਦਤਾਂ ਨਹੀਂ ਜਾਂਦੀਆਂ

“ ਰੋਣ ਦਾ ਕੋਈ ਲਾਭ ਨਹੀਂ। ਬਿਜ਼ਨਸ ਵਿੱਚ ਘਾਟਾ ਤਾਂ ਪੈ ਹੀ ਰਿਹਾ ਹੈ, ਬੰਦ ਨਾ ਕਰਨਾ ਪੈ ਜਾਵੇ। ਮੈਂ ਤੈਨੂੰ ਸਮਝਾਇਆ ਸੀ ਕਿ ਤੇਰੇ ਪਿਉ ਨੂੰ ਅਪਣੇ ਲਿੱਕਰ ਸਟੋਰ ਤੇ ਨੌਕਰੀ ਨਹੀਂ ਦੇਣੀ ਚਾਹੀਦੀ। ਇਸ ਨੂੰ ਸ਼ਰਾਬ ਪੀਣ ਦੀ … More »

ਕਹਾਣੀਆਂ | Leave a comment
 

ਸਫਲਤਾ

ਕਈ ਦਿਨ ਹੋ ਗਏ ਉਸ ਨੂੰ ਸੋਚਦਿਆਂ ਕਿ ਅੱਜ ਗੁਰਦੁਆਰੇ ਜਾਂਦੇ ਹਾਂ, ਕੱਲ ਜਾਂਦੇ, ਇਸ ਤਰਾਂ ਕਰਦਿਆਂ ਕਾਫੀ ਦਿਨ ਨਿਕਲ ਗਏ।ਅੱਜ ਸਵੇਰੇ ਅਜੇ ਉਹ ਉੱਠੀ ਸੀ ਕਿ ਗਵਾਢੋਂ ਮਾਤਾ ਜੀ ਦਾ ਫੋਨ ਆ ਗਿਆ, “ ਮਨਦੀਪ ਪੁੱਤ, ਕਿਦਾਂ ਉੱਠ ਖੜੇ।” … More »

ਕਹਾਣੀਆਂ | Leave a comment
 

ਪਹਿਲੀ ਤੋਂ ਅਗਲੀ ਝਾਕੀ

ਪਰਦਾ ਉੱਠਿਆ ਹੈ । ਉੱਠਿਆ ਨਹੀਂ, ਸਰਕਿਆ ਹੈ । ਥੋੜਾ ਖੱਬੇ ਹੱਥ, ਬਹੁਤਾ ਸੱਜੇ ਹੱਥ । ਚਿੱਟੇ ਪੀਲੇ ਚਾਨਣ ਨਾਲ ਤੁੰਨਿਆ ਇਕ ਹਾਲ ਕਮਰਾ ਸਟੇਜ  ‘ਤੇ ਉਭਰਦਾ ਹੈ  । ਇਸ ਦੇ ਰੌਸ਼ਨਦਾਨਾਂ ,ਤਾਕੀਆਂ, ਅਲਮਾਰੀਆਂ, ਦਰਵਾਜ਼ਿਆਂ ਦੇ ਨਾਂ , ਭਗਤਾਂ ਦੇ … More »

ਕਹਾਣੀਆਂ | Leave a comment
 

ਮੋਹ ਦੀਆਂ ਤੰਦਾਂ

ਸ਼ਾਮੇ ਲਈ ਰੱਖੜੀ ਦਾ ਦਿਨ ਬਹੁਤ ਖਾਸ ਹੁੰਦਾ ਸੀ ਕਿਉਂਕਿ ਇਸ ਦਿਨ ਉਸਦੀਆਂ ਚਾਰੋ ਭੈਣਾਂ ਰੱਖੜੀ ਲੈ ਕੇ ਇੱਕਠੀਆਂ ਆਉਂਦੀਆਂ ਸੀ। ਕੱਲ੍ਹ ਰੱਖੜੀ ਵਾਲਾ ਦਿਨ ਹੈ ਅਤੇ ਸ਼ਾਮੇ ਨੂੰ ਬਹੁਤ ਖੁਸ਼ੀ ਹੈ ਕਿ ਕੱਲ੍ਹ ਨੂੰ ਉਸਦੀਆਂ ਭੈਣਾਂ ਨੇ ਆਉਣਾ ਹੈ। … More »

ਕਹਾਣੀਆਂ | Leave a comment
 

ਪੌਸ਼ ਕਲੋਨੀ

ਮਿਸਜ਼ ਕੋਹਲੀ ਉਸ ਦਿਨ ਬਹੁਤ ਖੁਸ਼ ਸੀ। ਉਸਦੇ ਹੋਣਹਾਰ ਪੁੱਤਰ ਨੇ ਸ਼ਹਿਰ ਦੀ ਇੱਕ ਪੌਸ਼ ਕਲੋਨੀ ਵਿੱਚ ਪੰਜ ਸੌ ਗਜ਼ ਦਾ ਪਲਾਟ ਲੈ ਕੇ, ਤਿੰਨ ਮੰਜ਼ਲੀ ਆਲੀਸ਼ਾਨ ਕੋਠੀ ਪਾਈ ਸੀ। ਨਵੀਂ ਕੋਠੀ ਵਿੱਚ ਜਾਣ ਤੋਂ ਇੱਕ ਦਿਨ ਪਹਿਲਾਂ ਉਹ ਆਪਣੇ … More »

ਕਹਾਣੀਆਂ | Leave a comment
 

ਇਹ ਛੋਹ, ਓਹ ਛੋਹ

( dedicated to Late Dr. Syam Chadda Ph.D ) ਪ੍ਰੋ ਸੰਜੀਵ ਸਿ਼ਕਾਗੋ ਛੱਡ ਕੇ ਨਾਲ਼ ਵਾਲੀ ਸਟੇਟ ਵਿਸਕੌਨਸਨ ਵਿੱਚ, ਇੱਕ ਚੰਗੀ ਯੁਨੀਵਰਸਟੀ ਵਿੱਚ, ਆ ਕੇ ਪੈਰ ਜਮਾਉਣ ਲਗ ਪਿਆ। ਨਵੀਂ ਥਾਂ, ਨਵੀਂ ਜੌਬ, ਥੋੜ੍ਹਾ ਡਰ ਲਗਣਾ ਸੁਭਾਵਕ ਹੀ ਹੈ। ਦਫਤਰ … More »

ਕਹਾਣੀਆਂ | Leave a comment
 

ਅਸਲੀ ਤਸਕਰ ਕੌਣ…?

ਨੇਤਾ ਜੀ ਨੇ ਥਾਣੇ ਖ਼ਬਰ ਪਹੁੰਚਾਈ ਕਿ ਫਟਾ-ਫਟ ਇਲਾਕੇ ਦੇ ਨਸ਼ੇ ਦੇ ਸਾਰੇ ਤਸਕਰਾਂ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਕਾਬੂ ਕਰੋ ਤੇ ਨਸ਼ੇ ਨੂੰ ਕਬਜੇ ਵਿੱਚ ਲਵੋ। ਥਾਣੇਦਾਰ ਨੇ ਗੁਦਾਮ ਵਿਚ ਭੁੱਕੀ ਦੀਆਂ ਬੋਰੀਆਂ ਤੇ ਸ਼ਰਾਬ ਦੀਆਂ ਬੋਤਲਾਂ ਤੇ ਅਫ਼ੀਮ … More »

ਕਹਾਣੀਆਂ | Leave a comment
 

ਝੁਰੜੀਆਂ ਵਿੱਚੋਂ ਝਲਕਦੀ ਮਮਤਾ

ਬਾਨੋਂ ਅੱਜ ਕਾਫ਼ੀ ਉਦਾਸ ਸੀ। ਭਾਵੇਂ ਉਸ ਦੀ ਰੇੜ੍ਹੀ ਦੇ ਫ਼ਲ ਜ਼ਿਆਦਾ ਵਿਕੇ ਸਨ। ਚੰਗੀ ਵੱਟਤ ਹੋਈ ਸੀ। ਪਰ ਹਰ ਰੋਜ਼ ਵਾਂਗ ਅੱਜ ਉਸ ਨੂੰ ਕਿਸੇ ਦੀ ਤਾਂਘ ਸੀ, ਜੋ ਉਸ ਦਾ ਧਿਆਨ ਰੱਖਦਾ ਅਤੇ ਫ਼ਿਕਰ ਕਰਦਾ ਸੀ। ਹਾਂ, ਸੱਚ … More »

ਕਹਾਣੀਆਂ | Leave a comment
 

ਉੱਚੇ ਰੁੱਖਾਂ ਦੀ ਛਾਂ

ਪੋਹ ਮਹੀਨਾ , ਲੋਹੜੇ ਦੀ ਠੰਡ ਸੀ , ਪਰ ਸ਼ਿਵਚਰਨ ਨੂੰ ਨਹੀਂ ਸੀ ਪੋਂਹਦੀ । ਉਹ ਬਹੁਤੀ ਠੰਡੀ ਵਲੈਂਤੋਂ ਕਿਤੇ ਪੰਦਰੀਂ ਸਾਲੀਂ ਮੁੜਿਆ ਸੀ । ਤਿੰਨ ਮਹੀਨੇ ਦੀ ਛੁੱਟੀ ਸੀ ਸਾਰੀ । ਕੋਠੀ ਬਨਾਉਣ ਦਾ ਕੰਮ ਅਰੰਭੇ ਨੂੰ ਦੋ ਮਹੀਨੇ … More »

ਕਹਾਣੀਆਂ | Leave a comment
 

ਮਿੰਨੀ ਕਹਾਣੀਆਂ

ਕੱਚੇ ਕੋਠੇ ਨਿੱਕਾ ਜਿਹਾ ਕੋਠਾ ਜਿੱਥੇ ਕਾਰੂ ਅਤੇ ਉਸਦੀ ਪਤਨੀ ਕਰਮੋ ਆਪਣੇ ਦੋ ਪੁੱਤਰ ਤੇ ਧੀ ਨਾਲ ਤੰਗ-ਤਰਸ਼ੀ ਦੀ ਜ਼ਿੰਦਗੀ ਗੁਜ਼ਾਰ ਰਹੇ ਸਨ, ਪਰ ਇੱਕ-ਦੂਜੇ ਨੂੰ ਜਾਨ ਤੋਂ ਵੱਧ ਪਿਆਰ ਕਰਦੇ ਤੇ ਹਮੇਸ਼ਾ ਖੁਸ਼ ਰਹਿੰਦੇ। ਹੌਲੀ-ਹੌਲੀ ਵੱਡਾ ਮੁੰਡਾ ਪੜ੍ਹ ਕੇ … More »

ਕਹਾਣੀਆਂ | Leave a comment