ਫ਼ਿਲਮਾਂ
ਰਾਖੀ ਸਾਵੰਤ ਡਾਕੂ ਬਣਨਾ ਚਾਹੁੰਦੀ
ਰਾਖੀ ਬਾਰੇ ਇਹ ਚਰਚਾ ਚਲ ਰਹੀ ਹੈ ਕਿ ਉਹ ਫੁਲਵਾ ਸੀਰੀਅਲ ਵਿੱਚ ਲੀਡ ਰੋਲ ਕਰਨਾ ਚਾਹੁੰਦੀ ਹੈ। ਫੁਲਵਾ ਸਵਰਗਵਾਸੀ ਫੂਲਨ ਦੇਵੀ ਦੇ ਜੀਵਨ ਦੇ ਅਧਾਰ ਤੇ ਬਣਾਇਆ ਗਿਆ ਹੈ। ਰਾਖੀ ਨੇ ਪ੍ਰੋਡਕਸ਼ਨ ਟੀਮ ਨਾਲ ਸੰਪਰਕ ਕਰਕੇ ਕਿਹਾ ਕਿ ਉਸ ਨੂੰ … More
ਦੀਪੀਕਾ ਹੋਈ 25 ਸਾਲ ਦੀ
5 ਜਨਵਰੀ ਨੂੰ ਦੀਪਿਕਾ ਪਾਦੂਕੋਨ ਨੇ ਆਪਣਾ 25ਵਾਂ ਜਨਮਦਿਨ ਮਨਾਇਆ। ਹੁਣ ਤੱਕ ਦੇ ਆਪਣੇ ਫਿਲਮੀ ਕੈਰੀਅਰ ਤੋਂ ਦੀਪਿਕਾ ਸੰਤੁਸ਼ਟ ਦਿਖਾਈ ਦਿੱਤੀ। ਉਸਨੇ ਕਿਹਾ ਕਿ ਓਮ ਸ਼ਾਂਤੀ ਓਮ ਤੋਂ ਲੈਕੇ ਹੁਣ ਤੱਕ ਉਸਦੇ ਪ੍ਰਸੰਸਕਾਂ ਦੀ ਗਿਣਤੀ ਵਿਚ ਭਰਪੂਰ ਵਾਧਾ ਹੋਇਆ ਹੈ। … More
ਕੈਟਰੀਨਾ ਦੁਬਈ ਵਿੱਚ ਮਨਾਵੇਗੀ ਨਵਾਂ ਸਾਲ
ਮੁੰਬਈ- ਕੈਟਰੀਨਾ ਇਸ ਵਾਰ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਦੁਬਈ ਜਾ ਰਹੀ ਹੈ। ਉਸਦਾ ਕਰੀਬੀ ਦੋਸਤ ਸਲਮਾਨ ਪਹਿਲਾਂ ਹੀ ਆਪਣੇ ਪ੍ਰੀਵਾਰ ਸਮੇਤ ਦੁਬਈ ਵਿੱਚ ਮੌਜੂਦ ਹੈ। ਸਲਮਾਨ ਅਤੇ ਕੈਟਰੀਨਾ ਵਿੱਚਕਾਰ ਪੈਦਾ ਹੋਈਆਂ ਦੂਰੀਆਂ ਤੋਂ ਬਾਅਦ ਹੁਣ ਉਹ ਫਿਰ ਨਜ਼ਦੀਕ … More
ਫ਼ਲਾਪ ਫਿਲਮਾਂ ਨੇ ਵਧਾਈਆਂ ਦੀਪਿਕਾ ਦੀਆਂ ਫਿਕਰਾਂ
ਲਗਾਤਾਰ ਇਕ ਤੋਂ ਬਾਅਦ ਇਕ ਫਿਲਮਾਂ ਫਲਾਪ ਹੋਣ ਕਰਕੇ ਦੀਪਿਕਾ ਕਾਫ਼ੀ ਫਿਕਰਾਂ ਵਿਚ ਹੈ। ਉਸਦੀਆਂ ਕਾਰਤਿਕ ਕਾਲਿੰਗ ਕਾਰਤਿਕ, ਲਫੰਗੇ ਪਰਿੰਦੇ ਤੋਂ ਬਾਅਦ ਬਰੇਕ ਕੇ ਬਾਅਦ ਅਤੇ ਖੇਲੇਂ ਹਮ ਜੀ ਜਾਨ ਸੇ ਵੀ ਫਲਾਪ ਹੋ ਗਈਆਂ । ਇਸ ਤੋਂ ਜਿਥੇ ਦੀਪਿਕਾ … More
ਇਮਰਾਨ ਨੂੰ ਸੋਨਮ ਤੋਂ ਵਧੇਰੇ ਦੀਪਿਕਾ ਪਸੰਦ
ਅਦਾਕਾਰ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦੀ ਨਵੀਂ ਫਿਲਮ ‘ਬਰੇਕ ਕੇ ਬਾਅਦ’ ਦੀ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਨਾਲ ਕੰਮ ਕਰਨਾ ਉਨ੍ਹਾਂ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਤਜਰਬਾ ਰਿਹਾ। ਇਮਰਾਨ ਨੇ ਕਿਹਾ ਕਿ ਉਹ ਦੀਪਿਕਾ ਨੂੰ ਬਹੁਤ ਪਸੰਦ … More
ਕੰਗਨਾ ਸ਼ਾਦੀਆਂ ਸਮੇਂ ਫਿਜ਼ੂਲਖ਼ਰਚੀ ਦੇ ਖਿਲਾਫ਼
ਦੁਲਹਨ ਦੀ ਬੇਸ਼ਕੀਮਤੀ ਪੋਸ਼ਾਕ ਨੂੰ ਰੈਂਪ ਦੇ ਮਸ਼ਹੂਰ ਬਨਾਉਣ ਵਾਲੀ ਐਕਟ੍ਰੈਸ ਕੰਗਨਾ ਰਣਾਵਤ ਸ਼ਾਦੀਆਂ ਵਿਚ ਫਿਜ਼ੂਲਖ਼ਰਚੀ ਦੇ ਖਿਲਾਫ਼ ਹੈ। ਕੰਗਨਾ ਨੇ ਕਿਹਾ ਕਿ ਸ਼ਾਦੀ 2 ਲੋਕਾਂ ਦੇ ਵਿਚਕਾਰ ਹੁੰਦੀ ਹੈ। ਮੈਂ ਸ਼ਾਦੀ ਦੌਰਾਨ ਹੋਣ ਵਾਲੀ ਫਿਜ਼ੂਲਖ਼ਰਚੀ ਦੇ ਖਿਲਾਫ਼। ਸਾਨੂੰ ਸ਼ਾਦੀਆਂ … More
ਵਿਦਿਆ ਬਾਲਨ ਨੇ ਦਿੱਤੇ ਹਾਟ ਪੋਜ਼
ਖੂਬਸੂਰਤ ਅਦਾਕਾਰਾ ਵਿਦਿਆ ਬਾਲਨ ਲਾਈਫ਼ ਸਟਾਈਲ ਮੈਗਜ਼ੀਨ ਐਫਐਚਐਮ ਦੇ ਨਵੰਬਰ ਇਸ਼ੂ ਦੇ ਕਵਰ ਪੇਜ਼ ‘ਤੇ ਨਜ਼ਰ ਆੇਵਗੀ। ਇਸ ਮੈਗ਼ਜ਼ੀਨ ਨੇ ਤਿੰਨ ਸਾਲ ਪੂਰੇ ਹੋਣ ਦੀ ਖੁਸ਼ੀ ਵਿਚ ਇਸ ਵਾਰ ਵਿਦਿਆ ਬਾਲਨ ਨੂੰ ਮੈਗਜ਼ੀਨ ਦੇ ਕਵਰ ਪੇਜ਼ ‘ਤੇ ਛਾਪਿਆ ਹੈ। ਇਸ … More
ਸੈਫ਼ ਦੀ ਨਹੀਂ ਮਾਂ ਦੀ ਸਲਾਹ ਲੈਂਦੀ ਹਾਂ-ਸੋਹਾ
ਅਦਾਕਾਰਾ ਸੋਹਾ ਅਲੀ ਖਾਨ ਦਾ ਕਹਿਣਾ ਹੈ ਕਿ ਉਹ ਆਪਣੇ ਭਰਾ ਸੈਫ਼ ਅਲੀ ਖਾਨ ਤੋਂ ਵਧੇਰੇ ਆਪਣੀ ਮਾਂ ਅਤੇ ਅਦਾਕਾਰਾ ਸ਼ਰਮੀਲਾ ਟੈਗੋਰ ਦੀ ਸਲਾਹ ਲੈਂਦੀ ਹਾਂ। ਸੋਹਾ ਦਾ ਕਹਿਣਾ ਹੈ ਕਿ ਐਂਕਟਿੰਗ ਦੇ ਮਾਮਲੇ ਵਿਚ ਸੈਫਲ ਤੋਂ ਟਿਪਸ ਨਹੀਂ ਲੈਂਦੀ। … More
ਦੀਪਿਕਾ ਪਾਦੂਕੋਨ ਦੀ ਨਜ਼ਰ ਸਲਮਾਨ ‘ਤੇ
ਬਾਲੀਵੁੱਡ ਦੀ ਹਰ ਨਾਇਕਾ ਵਾਂਗ ਦੀਪਿਕਾ ਪਾਦੂਕੋਨ ਦੀ ਵੀ ਖਾਹਿਸ਼ ਹੈ ਕਿ ਉਹ ਤਿੰਨੇ ਖਾਨਾਂ ( ਸਲਮਾਨ, ਸ਼ਾਹਰੁਖ ਤੇ ਆਮਿਰ) ਦੇ ਨਾਲ ਘਟੋ ਘੱਟ ਇਕ ਫਿਲਮ ਜ਼ਰੂਰ ਕਰੇ। ਸ਼ਾਹਰੁੱਖ ਦੇ ਨਾਲ ਉਹ ‘ਓਮ ਸ਼ਾਂਤੀ ਓਮ” ਵਿਚ ਕੰਮ ਕਰ ਚੁੱਕੀ ਹੈ। … More
ਬਿਪਾਸ਼ਾ ਦੀ ਜਿੱਤ- ਵਿਦਿਆ ਹੋਈ ਚਿੱਤ
ਅਜੈ ਦੇਵਗਨ ਦੀ ‘ਆਲ ਦਾ ਬੈਸਟ’ ਲਈ ਬਿਪਾਸ਼ਾ ਬਾਸੂ ਤੋਂ ਪਹਿਲਾਂ ਵਿਦਿਆ ਬਾਲਾ ਨੂੰ ਸਾਈਨ ਕੀਤਾ ਜਾ ਰਿਹਾ ਸੀ। ਵਿਦਿਆ ਨੇ ਕਹਾਣੀ ਵੀ ਸੁਣੀ ਸੀ ਅਤੇ ਸੁਣਦੇ ਸੁਣਦੇ ਕਾਫ਼ੀ ਹੱਸੀ ਵੀ ਸੀ ਪਰ ਉਸ ਲਈ ਰੋਣ ਵਾਲੀ ਗੱਲ ਇਹ ਹੈ … More







