ਪੰਜਾਬ

Chd Meeting 05.01.2015..resized

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਨੁਮਾਇੰਦਿਆਂ ਦੀ ਸਿੱਖਿਆ ਮੰਤਰੀ ਪੰਜਾਬ ਨਾਲ ਮੀਟਿੰਗ

ਲੁਧਿਆਣਾ : ਅੱਜ ਡੀ.ਜੀ.ਐਸ.ਸੀ. ਦਫ਼ਤਰ ਮੋਹਾਲੀ ਵਿਖੇ ਸਿੱਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨਾਲ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਨੁਮਾਇੰਦਿਆਂ ਦੀ ਨਿਯਮਿਤ ਮੀਟਿੰਗ ਹੋਈ। ਮੀਟਿੰਗ ਵਿਚ ਬੜੇ ਨਿੱਘੇ ਮਾਹੌਲ ਵਿਚ ਗੱਲਬਾਤ ਹੋਈ। ਨੁਮਾਇੰਦਿਆਂ ਵਿਚ ਉ¤ਘੇ ਸ਼ਾਇਰ ਡਾ. ਸੁਰਜੀਤ ਪਾਤਰ … More »

ਪੰਜਾਬ | Leave a comment
DSC_0915.resized

ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਨਵੇਂ ਵਰ੍ਹੇ ਦੀ ਆਮਦ ਮੌਕੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ

ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ ਵਿਖੇ ਨਵੇਂ ਵਰ੍ਹੇ ਨੂੰ ਜੀ ਆਇਆਂ ਆਖਦਿਆਂ ਸਰਬੱਤ ਦੇ ਭਲੇ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਸਾਰੇ ਹੀ ਪ੍ਰਬੰਧਕੀ, ਪ੍ਰਸ਼ਾਸ਼ਨਿਕ, ਅਧਿਆਪਕੀ, ਗੈਰ-ਅਧਿਆਪਕੀ ਅਮਲੇ ਅਤੇ ਵਿਦਿਆਰਥੀਆਂ ਵੱਲੋਂ ਕੀਤੇ ਗਏ ਇਸ … More »

ਪੰਜਾਬ | Leave a comment
 

ਪੰਜਾਬ ਦੀਆਂ ਖੁਫੀਆਂ ਏਂਜਸੀਆਂ ਪੂਰੀ ਤਰਾਂ ਫੇ਼ਲ ਹੋਈਆਂ : ਸ. ਮਾਨ

ਪਠਾਨਕੋਟ ਵਿਖੇ ਏਅਰ ਬੇਸ ਤੇ ਹੋਏ ਹਮਲੇ ਨੇ ਸਿੱਧ ਕਰ ਦਿੱਤਾ ਹੈ ਕਿ ਪੰਜਾਬ ਸਰਕਾਰ ਦੀ ਸੀ.ਆਈ.ਡੀ ਅਤੇ ਹੋਰ ਖੁਫੀਆ ੲੇਜੰਸੀਆਂ ਬੁਰੀ ਤਰ੍ਹਾਂ ਫੇ਼ਲ ਹੋ ਚੁੱਕੀਆਂ ਹਨ। ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਹੋਮ ਮਹਿਕਮੇ ਨੂੰ … More »

ਪੰਜਾਬ | Leave a comment
Gulzar  Group Celebrated New Year with cake cutting ceramony copy.resized

ਗੁਲਜ਼ਾਰ ਗਰੁੱਪ ਦੇ ਸਿੱਖਿਆਂ ਸ਼ਾਸਤਰੀਆਂ ਵੱਲੋਂ ਨਵੇਂ ਸਾਲ ਤੇ ਸਪੋਰਟਸ ਮੀਟ ਦੇ ਆਯੋਜਨ

ਲੁਧਿਆਣਾ – ਗੁਲਜ਼ਾਰ ਗਰੁੱਪ ਆਫ਼ ਕਾਲਜਿਜ਼ ਖੰਨਾ ਲੁਧਿਆਣਾ ਵੱਲੋਂ ਵਿਦਿਆਰਥੀਆਂ ਲਈ ਵਿਦਿਆ ਦਾ ਚਾਨਣ ਮੁਨਾਰਾ  ਬਣ ਕੇ ਰੌਸ਼ਨੀ ਦੇਣ ਵਾਲੇ ਅਧਿਆਪਕ ਲਈ ਨਵੇਂ ਸਾਲ ਨੂੰ ਸਮਰਪਿਤ ਕੈਂਪਸ ਵਿਚ ਸਪੋਰਟਸ ਮੀਟ  ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਇਕ ਕ੍ਰਿਕਟ ਟੂਰਨਾਮੈਂਟ … More »

ਪੰਜਾਬ | Leave a comment
20160101_160321.resized

10 ਜਨਵਰੀ ਨੂੰ ਦਿੱਲੀ ਵਲ ਕੂਚ ਕਰੇਗਾ ਸਨਮਾਨ ਮਾਰਚ

ਫਤਿਹਗੜ੍ਹ ਸਾਹਿਬ – 27 ਦਸੰਬਰ 2015 ਨੂੰ ਫਤਿਹਗੜ ਸਾਹਿਬ ਵਿਖੇ ਛੋਟੇ ਸਾਹਿਬਜਾਦਿਆਂ ਅਤੇ ਮਾਤਾ ਗੁਜ਼ਰ ਕੌਰ ਜੀ ਦੀ ਸ਼ਹਾਦਤ ਦੇ ਸੰਬੰਧ ਵਿੱਚ ਸਰਬੱਤ ਖਾਲਸਾ ਜਥੇਬੰਦੀਆਂ ਵਲੋਂ ਕੀਤੀ ਗਈ ਸ਼ਹੀਦੀ ਕਾਨਫਰੰਸ ਵਲੋਂ ਐਲਾਨੇ ਗਏ ਪ੍ਰੋਗਰਾਮ ਮੁਤਾਬਿਕ ਅੱਜ ਸਾਰੀਆਂ ਸਰਬੱਤ ਖਾਲਸਾ ਧਿਰਾਂ … More »

ਪੰਜਾਬ | Leave a comment
1-01-2016.resized

ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਪੰਜ ਪਿਆਰੇ ਸੇਵਾ-ਮੁਕਤ

ਅੰਮ੍ਰਿਤਸਰ -  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਸ੍ਰੀ ਅੰਮ੍ਰਿਤਸਰ ਵਿਖੇ ਹੋਈ ਅੰਤ੍ਰਿੰਗ ਕਮੇਟੀ ਦੀ ਵਿਸ਼ੇਸ਼ ਇਕੱਤਰਤਾ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ ਪੰਜ ਪਿਆਰਿਆਂ ਦੀ ਸੇਵਾ ਨਿਭਾਅ ਰਹੇ ਮੁਲਾਜ਼ਮਾਂ ਵਿਚੋਂ ਚਾਰ ਜਿਨ੍ਹਾਂ ਵਿਚ ਭਾਈ ਸਤਨਾਮ ਸਿੰਘ (ਸਪੁੱਤਰ ਸ. ਮੇਜਾ … More »

ਪੰਜਾਬ, ਮੁਖੱ ਖ਼ਬਰਾਂ | Leave a comment
1280px-Akal_takhat_amritsar.resized

ਪੰਜਾਂ ਤਖ਼ਤਾਂ ਦੇ ਜੱਥੇਦਾਰਾਂ ਨੂੰ ਹਟਾਉਣ ਦਾ ਮੁੱਦਾ ਫਿਰ ਤੋਂ ਭੱਖਿਆ

ਅੰਮ੍ਰਿਤਸਰ – ਪੰਜਾਬ ਵਿੱਚ ਨਵੇਂ ਸਾਲ ਦੇ ਸ਼ੁਰੂ ਹੁੰਦੇ ਹੀ ਧਾਰਮਿਕ ਸੰਕਟ ਪੈਦਾ ਹੁੰਦਾ ਵਿਖਾਈ ਦੇ ਰਿਹਾ ਹੈ। ਪੰਜ ਪਿਆਰਿਆਂ ਨੇ ਕਲ੍ਹ ਪੰਜਾਂ ਤਖ਼ਤਾਂ ਦੇ ਜੱਥੇਦਾਰਾਂ ਨੂੰ ਹਟਾਉਣ ਦੀ ਚਿਤਾਵਨੀ ਦੇ ਦਿੱਤੀ ਹੈ। ਇਸ ਨਾਲ ਜਿੱਥੇ ਐਸਜੀਪੀਸੀ ਲਈ ਪਰੇਸ਼ਾਨੀ ਖੜੀ … More »

ਪੰਜਾਬ | Leave a comment
 

ਐਸ.ਜੀ.ਪੀ.ਸੀ. ਦੀ ਅੰਤਰਿੰਗ ਕਮੇਟੀ ਪੰਜ ਪਿਆਰਿਆ ਸੰਬੰਧੀ ਸਿੱਖ ਕੌਮ ਵਿਚ “ਖਾਨਾਜੰਗੀ” ਕਰਵਾਉਣ ਵਾਲਾ ਫੈਸਲਾ ਨਾ ਕਰੇ : ਮਾਨ

ਫ਼ਤਹਿਗੜ੍ਹ ਸਾਹਿਬ – “ਮੀਡੀਏ ਅਤੇ ਪ੍ਰਚਾਰ ਸਾਧਨਾਂ ‘ਤੇ ਜੋ ਇਹ ਗੱਲ ਆ ਰਹੀ ਹੈ ਕਿ 2004 ਵਾਲੀ ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਦੇ ਮੈਬਰਾਂ ਵੱਲੋਂ 01 ਜਨਵਰੀ 2016 ਨੂੰ ਹਗਾਮੀ ਇਕੱਤਰਤਾ ਕਰਕੇ ਪੰਜ ਪਿਆਰਿਆ ਸੰਬੰਧੀ ਸਿੱਖ ਕੌਮ ਦੀਆਂ ਭਾਵਨਾਵਾਂ ਦੇ … More »

ਪੰਜਾਬ | Leave a comment
28-12-2015-1.resized

ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਆਯੋਜਿਤ

ਅੰਮ੍ਰਿਤਸਰ – ਸਾਹਿਬ-ਏ-ਕਮਾਲ, ਸਰਬੰਸਦਾਨੀ ਕਲਗੀਧਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਲਖ਼ਤੇ ਜਿਗਰ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ … More »

ਪੰਜਾਬ | Leave a comment
DSC00489(1).resized

ਧਾਰਮਿਕ ਸਟੇਜ ਉਤੇ ਦਸਤਾਰ ਦਾ ਅਪਮਾਨ ਕਰਨ ਵਾਲੇ “ਚੰਦੂਮਾਜਰੇ” ਵਰਗਿਆਂ ਨੂੰ ਸਿੱਖ ਕੌਮ ਕਿਸੇ ਵੀ ਸਮਾਗਮ ਵਿੱਚ ਦਾਖਲ ਨਾ ਹੋਣ ਦੇਵੇ :- ਮਾਨ

ਫਤਿਹਗੜ੍ਹ ਸਾਹਿਬ – “ਆਪਣੇ ਆਪ  ਨੂੰ ਸਿੱਖ ਕੌਮ ਦੇ ਆਗੂ ਅਖਵਾਉਣ ਵਾਲੇ ਬਾਦਲ ਦਲੀਆਂ ਦੇ ਕਿਦਾਰ ਵਿੱਚ ਇੰਨ੍ਹਾਂ ਨਿਘਾਰ ਆ ਚੁਕਾ ਹੈ ਕਿ ਉਹ ਧਾਰਮਿਕ ਅਤੇ ਸਿਆਸੀ ਸਟੇਜ਼ਾ ਉਤੇ ਵਿਚਰ ਦੇ ਹੋਏ ਹਉਮੈਂ ਵਿੱਚ ਆ ਕੇ ਸਾਹਿਬ ਸ਼੍ਰੀ ਗੁਰੁ ਗ੍ਰੰਥ … More »

ਪੰਜਾਬ | Leave a comment