Uncategorized
ਕਿਸਾਨ ਯੂਨੀਅਨ ਅੰਮ੍ਰਿਤਸਰ ਦਲ ਦੀ ਅਗਵਾਈ ਹੇਠ ਅੰਬਾਲਾ ਕੈਟ ਵਿਖੇ ਕੀਤੀਆ ਗ੍ਰਿਫ਼ਤਾਰੀਆਂ ਗੈਰ-ਕਾਨੂੰਨੀ : ਮਾਨ
ਫ਼ਤਹਿਗੜ੍ਹ ਸਾਹਿਬ – “ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪ੍ਰਧਾਨ ਕਿਸਾਨ ਯੂਨੀਅਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਬੀਤੇ ਲੰਮੇਂ ਸਮੇਂ ਤੋਂ, ਇੰਡੀਆਂ ਦੇ ਹੁਕਮਰਾਨਾਂ ਵੱਲੋਂ ਬਣਾਏ ਗਏ ਤਿੰਨ ਕਿਸਾਨ ਵਿਰੋਧੀ ਮਾਰੂ ਕਾਨੂੰਨਾਂ ਵਿਰੁੱਧ ਅਤੇ ਪੰਜਾਬ ਦੇ ਨਿਵਾਸੀਆਂ ਦੀ ਹਰ ਪੱਖੋ … More
ਸਦਨ ‘ਚ ਵਿਰੋਧੀ ਧਿਰਾਂ ਦਾ ਵਖਰਾ ਇਜਲਾਸ ਹੋਣਾ ਚਾਹੀਦਾ
ਦਲੀਪ ਸਿੰਘ ਵਾਸਨ, ਐਡਵੋਕੇਟ, ਸਾਡੀਆਂ ਸਦਨਾ ਵਿੱਚ ਜੋ ਵੀ ਹੋ ਰਿਹਾ ਹੈ ਉਹ ਪੂਰੀ ਤਰ੍ਹਾਂ ਪਰਜਾਤੰਤਰੀ ਨਹ॥ ਹੈ ਅਤੇ ਕੁਲ ਮਿਲਾਕੇ ਇਥੋ੍ਵ ਹਾਲਾਂ ਵੀ ਤਾਨਾਸ਼ਾਹੀ ਦੀ ਬੂ ਆ ਰਹੀ ਹੈ। ਅਸ॥ ਦੇਖ ਰਹੇ ਹਾਂ ਕਿ ਹਾਕਮ ਪਾਰਟੀ ਜੋ ਵੀ ਬਿਲ … More
ਸਰਕਾਰ ਆਪ ਲੋਕਾਂ ਦੀਆਂ ਮੁਸ਼ਕਿਲਾਂ ਲਭੇ ਅਤੇ ਹਲ ਕਰੇ ਦਲੀਪ ਸਿੰਘ ਵਾਸਨ, ਐਡਵੋਕੇਟ ਪਿਛਲੇ ਸਤ ਦਹਾਕਿਆਂ ਦਾ ਸਾਡਾ ਇਤਿਹਾਸ ਗਵਾਹ ਹੈ ਕਿ ਸਾਡੇ ਮੁਲਕ ਦੇ ਲੋਕ॥ ਕਦੀ ਵੀ ਸਰਕਾਰ ਤਕ ਆਪਣੀ ਕੋਈ ਮੁਸ਼ਕਿਲ ਨਹ॥ ਪੁਚਾਉ੍ਵਦੇ ਰਹੇ। ਇਹ ਜਲਸੇ, ਇਹ ਜਲੂਸ, … More
ਭਾਗ (44) ਅਜੇ ਤੜਕਾ ਹੀ ਸੀ ਕਿ ਘਰ ਦਾ ਲੋਹੇ ਦੇ ਗੇਟ ਖੜਕਿਆ ਤਾਂ ਹਰਜਿੰਦਰ ਸਿੰਘ ਇਕ ਦਮ ਉੱਠਿਆ, “ਇਸ ਵੇਲੇ ਕੌਣ”? “ਪਤਾ ਨਹੀ, ਸੁਖ ਹੋਵੇ।” ਨਸੀਬ ਨੇ ਕਿਹਾ, “ਗੁਵਾਂਡੀ ਨਾ ਹੋਣ, ਉਹਨਾ ਦੀ ਨੂੰਹ ਨੂੰ ਬੱਚਾ ਹੋਣ ਵਾਲਾ ਸੀ, … More
ਨਿਆਏਪਾਲਿਕਾ ਦੇ ਇਤਿਹਾਸ ਵਿੱਚ 6 ਸਤੰਬਰ ਨੂੰ ਇੱਕ ਅਤੇ ਕਾਲਾ ਦਿਨ ਜੁੜ ਗਿਆ, ਅਤੇ ਇਸਦੇ ਨਾਲ ਹੀ ਸਰਵਉੱਚਤਮ ਨਿਆਇਕ ਸੰਸਥਾ ਦੀ ਸਰਕਾਰ ਦੇ ਸਹਮਣੇ ਦੁਖਦਾਇਕ ਸਮਰਪਣ ਦਾ ਚੱਕਰ ਵੀ ਪੂਰਾ ਹੋ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਸਭ … More
ਤੇਰੀਆਂ ਯਾਦਾਂ
ਦਿਨ ਗੁਜ਼ਰ ਜਾਵੇ, ਜਦ ਸ਼ਾਮਾਂ ਢਲ ਜਾਂਦੀਆਂ ਨੇ। ਫੇਰ ਤੇਰੀਆ ਯਾਦਾਂ, ਚੁੱਪ-ਚਾਪ ਆਣ ਮੇਰੇ ਕੋਲ ਬਹਿ ਜਾਂਦੀਆਂ ਨੇ। ਕੁਝ ਨਾ ਬੋਲਦੀਆਂ ਨੇ, ਨਾ ਕੋਈ ਭੇਦ ਖੋਲਦੀਆਂ ਨੇ, ਇਕੋ ਤੱਕਣੀ ਦੇ ਨਾਲ ਬੜਾ ਕੁਝ ਕਹਿ ਜਾਂਦੀਆਂ ਨੇ । ਚੁੱਪ-ਚਾਪ ਆਣ ਮੇਰੇ … More
ਆਹ ਲਾਏ ਕੰਨਾਂ ਨੂੰ ਹੱਥ, ਹੁਣ ਫੋਨ ਨੀ ਕਰਨਾ
ਮੈਂ ਮਹੀਨਾ ਕੁ ਪਹਿਲਾਂ ਪਿੰਡੋਂ ਦੋ ਕੁ ਮਹੀਨੇ ਦੀ ਛੁੱਟੀ ਕੱਟ ਕੇ ਆਇਆ ਹਾਂ। ਇੱਥੇ ਆਕੇ ਜ਼ਰੂਰੀ ਕੰਮ ਤੋਂ ਬਿਨਾਂ ਇੰਡੀਆ ਕੋਈ ਫੋਨ ਨਹੀਂ ਲਾਇਆ। ਹੁਣ ਤੁਸੀਂ ਸੋਚੋਂਗੇ ਜ਼ਰੂਰ ਕਿ ਐਸਾ ਕੀ ਕੱਦੂ ‘ਚ ਤੀਰ ਮਾਰ ਦਿੱਤਾ ਕਿ ਅਖੇ ਕਿਸੇ … More
•ਬੰਦ ਬੂਹੇ• ਇਹ ਕੈਸਾ ਦੌਰ ਹੈ ਕਿ ਜਿਸ ਦਰ ਵੀ ਦਸਤਕ ਦਿੰਦੇ ਹਾਂ ਓਸ ਦਰ ਅੰਦਰਲੀਆਂ ਸਭ ਰੂਹਾਂ ਗੈਰ-ਹਾਜ਼ਿਰ ਹੋ ਜਾਦੀਆਂ ਨੇ ਤੇ ਫਿਰ ਓਹਨਾਂ ਗੈਰ-ਹਾਜ਼ਿਰ ਰੂਹਾਂ ਦੀ ਤਲਾਸ਼ ਵਿੱਚ ਘੁੰਮਦੇ, ਦਰ-ਬ-ਦਰ ਭਟਕਦੇ ਖੁਦ ਵਿੱਚੋਂ ਹੀ … More


