ਲੇਖ
ਲੁੱਟ ਪ੍ਰਮਾਤਮਾ ਦੀ
ਨਿਰਮਲ ਸਿੰਘ, ਅੱਜ ਸਿੱਖਿਆ ਵਿਭਾਗ ਵਿਚ ਨੌਕਰੀ ਮਿਲੀ ਨੂੰ ਤਕਰੀਬਨ ਇੱਕ ਮਹੀਨਾ ਗੁਜਰ ਗਿਆ। ਜੋ ਮਨ ਵਿਚ ਡਰ ਜਾਂ ਭਰਮ ਸੀ ਉਹ ਹੁਣ ਨਿਕਲ ਚੁੱਕਾ ਸੀ ਕਿਉਂਕਿ ਸਕੂਲ ਵਿਚ ਸਮੁੱਚਾ ਸਟਾਫ਼ ਤੇ ਵਾਤਾਵਰਣ ਜੋ ਮੈਨੂੰ ਆਪਣੇ ਅਨੁਕੂਲ ਮਿਲ ਗਿਆ ਸੀ। … More
ਨਿਜੀ ਥਰਮਲ ਪਲਾਂਟਾਂ ਨੂੰ ਫਾਇਦਾ ਦੇਣ ਖਾਤਿਰ ਪਾਵਰਕਾਮ ਬਿਜਲੀ ਦੇ ਰੇਟ ਵੱਧਾਉਣ ਦੀ ਤਿਆਰੀ ‘ਚ
ਨਿਜੀ ਥਰਮਲ ਪਲਾਂਟਾਂ ਨੂੰ ਫਾਇਦਾ ਦੇਣ ਦੀ ਖਾਤਰ ਪਾਵਰਕਾਮ ਆਪਣੇ ਸਰਕਾਰੀ ਪਲਾਂਟ ਕਈ ਕਈ ਹਫਤੇ ਬੰਦ ਰੱਖ ਰਿਹਾ ਹੈ ਜੱਦਕਿ ਪਾਵਰਕਾਮ ਦੇ ਆਪਣੇ ਪਲਾਂਟਾਂ ਦੀ ਬਿਜਲੀ ਨਿਜੀ ਪਲਾਂਟਾਂ ਤੋਂ ਸਸਤੀ ਪੈਂਦੀ ਹੈ। ਦੇਸ਼ ਵਿੱਚ ਸਭ ਤੋਂ ਮਹਿੰਗੀ ਬਿਜਲੀ ਹੁਣ ਪਾਵਰਕਾਮ … More
ਗਿਆਨ-ਵਿਗਿਆਨ – (ਭਾਗ-6)
ਸਿਉਂਕ ਆਪਣੀ ਨਗਰੀ ਕਿਵੇਂ ਵਸਾਉਂਦੀ ਹੈ? ਜਦੋਂ ਹਾਲਤਾਂ ਸਾਜਗਾਰ ਹੁੰਦੀਆਂ ਹਨ ਤਾਂ ਕੁਝ ਖਾਸ ਸਿਉਂਕਾ ਆਪਣੇ ਟਿੱਲੇ ਵਿੱਚੋ ਬਾਹਰ ਨਿਕਲ ਆਉਂਦੀਆਂ ਹਨ। ਇਹਨਾਂ ਦੇ ਖੰਭ ਹੁੰਦੇ ਹਨ। ਕੁਝ ਸਫਰ ਤਹਿ ਕਰਨ ਤੋਂ ਬਾਅਦ ਇਹ ਆਪਣੇ ਖੰਭ ਸੁੱਟ ਦਿੰਦੀਆਂ ਹਨ ਤੇ … More
ਧੀਆਂ ਧਿਆਣੀਆਂ ਮਰ ਜਾਣੀਆਂ ‘ਤੇ ਦਰਿੰਦਗੀ ਦਾ ਨੰਗਾ ਨਾਚ
ਮੋਗਾ ਨੇੜੇ ਚਲਦੀ ਬੱਸ ਵਿਚੋਂ ਛੇੜ-ਛਾੜ ਦਾ ਵਿਰੋਧ ਕਰਨ ਕਰਕੇ ਪਿੰਡ ‘ਲੰਢੇ ਕਾ ’ਤੋਂ ‘ਕੋਠਾ ਗੁਰੂ ਕੇ ’ਆਪਣੇ ਨਾਨਕੇ ਪਿੰਡ ਜਾ ਰਹੀ ਦਲਿਤ ਨਾਬਾਲਗ ਲੜਕੀ ਅਰਸ਼ਦੀਪ ਕੌਰ ਅਤੇ ਉਸਦੀ ਮਾਂ ਛਿੰਦਰ ਕੌਰ ਨੂੰ ਬਾਘਾ ਪੁਰਾਣਾ ਨੇੜੇ ਗਿਲ ਕਲਾਂ ਪਿੰਡ ਕੋਲ … More
ਭੂਚਾਲ ਆਉਣ ਤੇ ਕੀ ਕਰੀਏ ਤੇ ਕੀ ਨਾ ਕਰੀਏ?
ਸੰਜੀਵ ਝਾਂਜੀ, ਬੀਤੇ ਦਿਨੀਂ ਨੇਪਾਲ ’ਚ ਆਏ ਭੂਚਾਲ ਨੇ ਬੀਤੇ ਦਸ ਦਹਾਕਿਆਂ ’ਚ ਆਏ ਭੁਜ ਅਤੇ ਕਸ਼ਮੀਰ ’ਚ ਆਏ ਭੂਚਾਲਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਇਸ ਬਾਰੇ ਨੇਪਾਲ ਅਤੇ ਭਾਰਤ ਦੇ ਕੁਝ ਇਲਾਕਿਆ ’ਚ ਆਏ ਭੂਚਾਲ ਨੇ ਲਗਭਗ ਸਭਕੁਝ … More
ਵੱਧ ਰਹੇ ਸੜਕ ਹਾਦਸੇ- ਚਿੰਤਾ ਦਾ ਵਿਸ਼ਾ
ਸਵੇਰੇ ਅਖਬਾਰ ਚੁੱਕੋ ਤਾਂ ਸੁਰਖੀਆਂ ਹਾਦਸਿਆਂ ਨਾਲ ਭਰੀਆਂ ਪਈਆਂ ਹੁੰਦੀਆਂ ਹਨ। ਕਿਤੇ ਕਾਰ ਟਰੱਕ ਨਾਲ ਜਾ ਟਕਰਾਈ.. ਕਿਤੇ ਉਲਟ ਕੇ ਖਾਈ ਵਿੱਚ ਜਾ ਡਿੱਗੀ.. ਕਿਤੇ ਦਰੱਖਤ ਵਿੱਚ ਵੱਜੀ- ਅਤੇ ਇੱਕ ਪਰਿਵਾਰ ਦੇ ਪੂਰੇ ਜੀਅ ਖਤਮ ਹੋ ਗਏ..ਕਿਤੇ ਸ਼ਰਧਾਲੂਆਂ ਦੀ ਭਰੀ … More
ਗੁਰੂ ਗ੍ਰੰਥ ਦੇ ਵਾਰਸੋ! 2 ਅਤੇ 16 ਮਈ ਨੂੰ ਪੰਜਾਬ ’ਤੇ ਹੋਣ ਵਾਲੇ ਦਇਆਨੰਦੀ ਹਮਲੇ ਰੋਕੋ
ਮੋਦੀ ਨੰਬਰ ਦੋ, ਭਾਵ ਸ੍ਰੀ ਅਮਿਤ ਸ਼ਾਹ ਜੀ, ਪ੍ਰਧਾਨ ਭਾਰਤੀ ਜਨਤਾ ਪਾਰਟੀ, ਆਪਣੀ ਸ਼ਾਹੀ ਜਿੱਤ ਪਿੱਛੋਂ ਪਹਿਲੀ ਵਾਰ, 2 ਮਈ ਨੂੰ ਚਾਰ ਸਿੱਖ ਗੁਰੂ ਸਾਹਿਬਾਨ ਦੀ ਉਸਾਰੀ ਅਤੇ ਛੋਹ ਪ੍ਰਾਪਤ ਧਰਤੀ, ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸਵਾਮੀ ਦਇਆਨੰਦੀ ਆਰੀਆ ਸਮਾਜੀ ਰੰਗ … More
ਪੂਰਨ ਸਿੰਘ ਪਾਂਧੀ ਦੀ ‘ਸੰਗੀਤ ਦੀ ਦੁਨੀਆਂ’
‘ਸੰਗੀਤ ਦੀ ਦੁਨੀਆਂ’ ਪੂਰਨ ਸਿੰਘ ਪਾਂਧੀ ਦੇ ਜੀਵਨ ਦੇ ਅਥਾਹ ਤਜ਼ਰਬੇ ਦੀ ਪ੍ਰਤੀਕ ਪੁਸਤਕ ਜਾਪਦੀ ਹੈ। ਉਹ ਆਪਣੀ ਉਮਰ ਦੇ 36 ਸਾਲ ਪੰਜਾਬੀ ਦਾ ਅਧਿਆਪਕ ਰਿਹਾ ਪ੍ਰੰਤੂ ਉਸ ਨੇ ਕਲਾਸੀਕਲ ਗਾਇਕੀ ਦਾ ਡਿਪਲੋਮਾ ਕੀਤਾ ਹੋਇਆ ਸੀ। ਉਹ ਆਪਣੇ ਕਿੱਤੇ ਦੇ … More
ਗਿਆਨ-ਵਿਗਿਆਨ – (ਭਾਗ-6)
ਕੀ ਜੋਗੀਆਂ ਦੀ ਬੀਨ ਦਾ ਸੱਪਾਂ ਤੇ ਕੋਈ ਪ੍ਰਭਾਵ ਹੁੰਦਾ ਹੈ? ਸੱਪਾਂ ਦੇ ਕੰਨ ਨਹੀਂ ਹੁੰਦੇ। ਇਸ ਲਈ ਇਹਨਾਂ ਨੂੰ ਹਵਾ ਵਿਚਲੀਆਂ ਤਰੰਗਾਂ ਸੁਣਾਈ ਨਹੀਂ ਦਿੰਦੀਆਂ। ਧਰਤੀ ਰਾਹੀਂ ਆ ਰਹੀ ਪੈਰਾਂ ਦੀ ਖੜ ਖੜ ਇਸਨੂੰ ਚਮੜੀ ਰਾਹੀਂ ਸੁਣਾਈ ਦੇ ਜਾਂਦੀ … More
ਵਿਸਾਖੀ ਦੇ ਆਰ ਪਾਰ
ਵਿਸਾਖੀ ਦਾ ਦਿਨ ਮੈਨੂੰ ਸਦਾ ਟਿੱਲੇ ਦੀ ਟੀਸੀ ਉਤੇ ਚੜ੍ਹਨ ਵਰਗਾ ਅਹਿਸਾਸ ਕਰਾਉਂਦਾ ਹੈ। ਜਿੱਥੇ ਖਲੋ ਕੇ ਮੈਂ ਚਾਰੇ ਪਾਸੇ, ਅੱਗੇ ਪਿੱਛੇ ਦੂਰ ਦੂਰ ਤਕ ਬੜਾ ਕੁਛ ਵੇਖ ਸਕਦਾ ਹੋਵਾਂ। ਟਿੱਲੇ ਦੀ ਟੀਸੀ ਉੱਤੇ ਬੁੜ੍ਹਕਣੀ ਮਾਰ ਕੇ ਨਹੀਂ, ਸਹਿਜ ਨਾਲ … More
