ਲੇਖ

 

ਇਹ ਮੁੱਦੇ ਵੀ ਕਦੇ ਚੁਣਾਵੀ ਮੁੱਦੇ ਬਣਨਗੇ?

ਡਾ: ਹਰਸ਼ਿੰਦਰ ਕੌਰ, ਐਮ ਡੀ, 21 ਫਰਵਰੀ 2005 ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨੇ ਦੁਖੀ ਹਿਰਦੇ ਨਾਲ ਸਭ ਨੂੰ ਇਹ ਜਾਣਕਾਰੀ ਦਿੱਤੀ ਕਿ ਪਹਿਲੀ ਜਮਾਤ ਵਿਚ ਪੜ੍ਹਨੇ ਪਾਏ ਹਰ 100 ਬੱਚਿਆਂ ਵਿੱਚੋਂ ਸਿਰਫ 47 ਬੱਚੇ ਅੱਠਵੀਂ ਜਮਾਤ ਤਕ ਦੀ ਪੜ੍ਹਾਈ … More »

ਲੇਖ | Leave a comment
 

ਮੋਦੀ ਰੰਗ ਵਿਚ ਭਿਜਿਆ ਅਕਾਲੀ ਦਲ

ਪੰਦਰਾਂ ਵੀਹ ਦਿਨ ਪਹਿਲਾਂ  ਪੰਜਾਬੀ ਦੇ ਇਕ ਪ੍ਰਮੁੱਖ ਅਖ਼ਬਾਰ ਦੀ ਇਕ ਖ਼ਬਰ ਸੀ ਕਿ ਸ਼੍ਰੋਮਣੀ ਅਕਾਲੀ ਦਲ ਲੋਕ ਸਭਾ ਚੋਣਾਂ ਲਈ ਭਾਜਪਾ ਦੇ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਰਿੰਦਰ ਮੋਦੀ ਦੇ ਨਾਂਅ ੳੇੁਤੇ ਵੋਟਾਂ ਮੰਗੇਗਾ। ਇਸ ਲਈ  ਇਹ ਦਲੀਲ ਦਿਤੀ ਗਈ … More »

ਲੇਖ | Leave a comment
 

ਆਓ, ਵੋਟ ਦੀ ਸਹੀ ਵਰਤੋਂ ਕਰੀਏ

ਪ੍ਰਮਿੰਦਰ ਸਿੰਘ ਸੋਚ, ਰਾਲੀ, ਨਾਰਥ ਕੈਰੋਲਾਈਨਾ, ਅੱਜ ਤੋਂ ਤਕਰੀਬਨ 540 ਸਾਲ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਿਨਾਂ ਜ਼ਾਤ ਪਾਤ, ਊਚ-ਨੀਚ, ਧਰਮ ਦੇ ਵਖਰੇਵੇਂ ਤੋਂ ਭਾਰਤ ਦੀ ਕੁਲ ਲੁਕਾਈ ਉਤੇ ਮੁਗ਼ਲੀਆ ਹਕੂਮਤ ਦੇ ਤਸ਼ਦਦ ਤੇ ਜ਼ੁਲਮਾਂ ਨੂੰ ਵੇਖ ਕੇ … More »

ਲੇਖ | Leave a comment
 

ਲੋਕ ਸਭਾ ਚੋਣਾਂ ਦੌਰਾਨ ਮੀਡੀਆ ਦਾ ਰੋਲ

ਪ੍ਰੈਸ ਨੂੰ ਚੌਥੀ ਰਿਆਸਤ ਅਤੇ ਜਮਹੂਰੀਅਤ ਦਾ ਚੌਥਾ ਥੰਮ ਕਿਹਾ ਜਾਂਦਾ ਹੈ।ਵਿਧਾਨ-ਵਿਵੱਸਥਾ, ਕਾਰਜਸ਼ਾਲਾ, ਨਿਆਸ਼ਾਲਾ ਤੋਂ ਬਾਅਦ ਪ੍ਰੈਸ ਹੀ ਜਮਹੂਰੀਅਤ ਦਾ ਮਜ਼ਬੂਤ ਥੰਮ ਹੈ। ਪੂਰੀ ਇਮਾਨਦਾਰੀ, ਨਿਰਪੱਖਤਾ ਤੇ ਨਿਡੱਰਤਾ ਨਾਲ ਕੰਮ ਕੀਤਾ ਜਾਏ ਤਾਂ ਪੱਤਰਕਾਰੀ ਵੀ ਡਾਕਟਰੀ ਤੇ ਅਧਿਆਪਨ ਵਾਂਗ ਇਕ … More »

ਲੇਖ | Leave a comment
 

ਫ਼ਿਲਮੀ ਦੁਨੀਆ ਦਾ ਇੱਕੋ ਇਕ ਸਟਾਰ ਲੇਖਕ ਗੁਲਸ਼ਨ ਨੰਦਾ

ਦੀਪਕ ਕੁਮਾਰ ਗਰਗ ਇਕ ਕਹਾਣੀਕਾਰ ਦੇ ਰੂਪ ਵਿਚ ਗੁਲਸ਼ਨ ਨੰਦਾ ਦਾ ਨਾਂਅ ਫ਼ਿਲਮੀ ਦੁਨੀਆ ਵਿਚ ਸਭ ਤੋਂ ਉੱਪਰ ਮੰਨਿਆ ਜਾਂਦਾ ਹੈ। ਕਹਾਣੀ ਲਿਖਣ ਵਿਚ ਜੋ ਮੁਹਾਰਤ ਗੁਲਸ਼ਨ ਨੰਦਾ ਨੂੰ ਹਾਸਲ ਸੀ, ਉਹ ਤਜਰਬਾ ਤਾਂ ਸਲੀਮ ਜਾਵੇਦ ਕੋਲ ਵੀ ਨਹੀਂ ਸੀ। … More »

ਲੇਖ | 1 Comment
 

ਚੋਣਾਂ ਸਮੇਂ ਭਾਰਤੀ ਵੋਟਰ ਦੇ ਵਿਚਾਰਨ ਯੋਗ ਮੁੱਦੇ

 ਗੁਰਚਰਨ ਪੱਖੋਕਲਾਂ     2014 ਦੀਆਂ ਹੋਣ ਵਾਲੀਆਂ ਚੋਣਾਂ ਤੇ ਭਾਰਤੀਆਂ ਦੀ ਹੀ ਨਹੀ ਬਲਕਿ ਸਮੁੱਚੇ ਵਿਸਵ ਦੇ ਲੋਕਾਂ ਦੀਆਂ ਨਜਰਾਂ ਟਿਕੀਆਂ ਹੋਈਆਂ ਹਨ । ਸਮੁੱਚਾ ਵਿਸਵ ਦੁਨੀਆਂ ਦੇ ਪੰਜਵੇਂ ਹਿੱਸੇ ਦੀ ਅਬਾਦੀ ਨੂੰ ਸੰਭਾਲਣ ਵਾਲੇ ਮੁਲਕ ਵਿੱਚ ਹੋਣ ਵਾਲੀ ਹਰ ਘਟਨਾਂ … More »

ਲੇਖ | Leave a comment
 

ਗੁਰੂ ਨਾਨਕ ਦੇ ਘਰ ਦੀ ਗੁਰਦਗੱਦੀ ਦੇ ਵਾਰਸ ‘ਗੁਰੂ ਹਰਿਰਾਇ ਸਾਹਿਬ ਜੀ’

ਸਤਵੇਂ ਨਾਨਕ ਸਾਹਿਬ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਜਨਮ 16 ਜਨਵਰੀ ਸੰਨ 1630 ਨੂੰ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੇ ਦੇ ਵੱਡੇ ਫਰਜ਼ੰਦ ਬਾਬਾ ਗੁਰਦਿੱਤਾ ਜੀ ਦੇ ਗ੍ਰਹਿ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮਾਂ … More »

ਲੇਖ | Leave a comment
 

ਪੰਜਾਬ ਅਤੇ ਪੰਜਾਬੀਅਤ ਦੇ ਗ਼ਦਾਰ

3-4 ਮਾਰਚ 2014 ਦੇ ਦਿਨ ਅੰਮ੍ਰਿਤਸਰ ਜ਼ਿਲ੍ਹੇ ਦੀ ਅਜਨਾਲਾ ਤਹਿਸੀਲ ਦੇ ਪਿੰਡ ਕਾਲਿਆਂ ਵਾਲੇ ਦੇ ਖੂਹ ਵਿਚੋਂ 1857 ਵਿਚ ਮਾਰੇ ਗਏ ਬ੍ਰਿਟਿਸ਼ ਫ਼ੌਜ ਦੀ “26ਵੀਂ ਨੇਟਿਵ ਇਨਫ਼ੈਂਟਰੀ” ਦੇ 282 ਸਿਪਾਹੀਆਂ ਦੀਆਂ ਅਸਥੀਆਂ (90 ਖੋਪੜੀਆਂ, 170 ਜਬਾੜੇ ਤੇ ਬਹੁਤ ਸਾਰੀਆਂ ਹੋਰ … More »

ਲੇਖ | Leave a comment
 

ਦਾਜ-ਵਿਰੋਧੀ ਕਾਨੂੰਨ

 ਕੁਝ ਦਿਲਚਸਪ ਤੇ ਵਰਣਨਯੋਗ ਫੈਸਲੇ ਇੱਕ ਅਨੁਮਾਨ ਅਨੁਸਾਰ ਇਸ ਸਮੇਂ ਦਿੱਲੀ ਦੀਆਂ ਪੰਜਾਂ ਅਦਾਲਤਾਂ, ਕੜਕੜਡੂਮਾ, ਤੀਸ ਹਜ਼ਾਰੀ, ਪਟਿਆਲਾ ਹਾਊਸ, ਰੋਹਿਣੀ ਅਤੇ ਦਵਾਰਕਾ ਵਿੱਚ ਦਾਜ-ਪ੍ਰਤਾੜਨਾ ਨਾਲ ਸਬੰਧਤ 18 ਹਜ਼ਾਰ ਤੋਂ ਵੀ ਵੱਧ ਮੁਕਦਮੇ ਵਿਚਾਰ-ਅਧੀਨ ਚਲ ਰਹੇ ਹਨ। ਦਸਿਆ ਜਾਂਦਾ ਹੈ ਕਿ … More »

ਲੇਖ | Leave a comment
 

ਕੇਜਰੀਵਾਲ ਦੀ ਭਰਿਸ਼ਟਾਚਾਰ ਵਿਰੁਧ ਲੜਾਈ ਫੈਸਲਾਕੁਨ ਦੌਰ ਵਿੱਚ

ਸ੍ਰੀ.ਅਰਵਿੰਦ ਕੇਜਰੀਵਾਲ ਆਦਰਸ਼ਕ ਵਿਅਕਤੀ ਹੈ। ਉਹ ਕਿਸੇ ਨਿਸ਼ਾਨੇ ਦੀ ਪ੍ਰਾਪਤੀ ਲਈ ਭਰਿਸ਼ਟ ਸਾਮਾਜ ਨਾਲ ਜੂਝ ਰਿਹਾ ਹੈ। ਸਮਾਜ ਵਿੱਚ ਚਾਰੇ ਪਾਸੇ ਭਰਿਸ਼ਟਾਚਾਰ ਦਾ ਹਨੇਰਾ ਛਾਇਆ ਹੋਇਆ ਹੈ। ਉਹ ਇਕੱਲਾ ਹੀ ਰੌਸ਼ਨੀ ਦੀ ਕਿਰਨ ਦੀ ਭਾਲ ਵਿੱਚ ਤੁਰਿਆ ਹੈ। ਉਸਦਾ ਕਾਫਲਾ … More »

ਲੇਖ | Leave a comment