ਲੇਖ

 

ਪੰਜਾਬ ਤੇਰਾ ਕੌਣ ਬੇਲੀ ?

ਦੇਸ਼ ਦੇ ਹਰ ਨਾਗਰਿਕ ਦੇ ਮਨ ’ਚ ਸੁਪਰੀਮ ਕੋਰਟ ਪ੍ਰਤੀ ਸਤਿਕਾਰ ਹੈ ਅਤੇ ਇਸ ਦੇ ਜੱਜਾਂ ਦੀ ਕਾਬਲੀਅਤ ’ਤੇ ’ਸ਼ੱਕ’ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਹਾਲ ਹੀ ਵਿਚ ਇਸ ਵੱਲੋਂ ਸਤਲੁਜ ਜਮਨਾ ਲਿੰਕ (ਐੱਸ ਵਾਈ ਐਲ) ਨਹਿਰ ਮਾਮਲੇ … More »

ਲੇਖ | Leave a comment
 

ਸ਼ਾਇਰ ਹਰਨੇਕ ਗਿੱਲ ਦੀ ਪਹਿਲੀ ਬਰਸੀ ‘ਤੇ ਵਿਸ਼ੇਸ਼ ਸ਼ਰਧਾ ਦੇ ਸ਼ਬਦ

10 ਅਕਤੂਬਰ ਨੂੰ  ਹਰਨੇਕ ਗਿੱਲ  ‘ਹੈ’ ਤੋਂ  ‘ਸੀ ‘ ਹੋ ਗਿਆ ਸੀ । ਉਹ ਪੰਜਾਬੀ ਦਾ ਹੋਣਹਾਰ ਸ਼ਾਇਰ ਸੀ । ਉਸ ਦੀਆਂ  ਕਵਿਤਾਵਾਂ ਨੇ ਪੰਜਾਬੀ ਕਵਿਤਾ ਦੇ ਮੁਹਾਂਦਰੇ ਨੂੰ ਨਵਾਂਪਣ ਦਿੱਤਾ।ਉਸ ਦੀ ਉਮਰ ਅਜੇ ਜਾਣ ਵਾਲੀ ਨਹੀਂ ਸੀ ਪਰ ਫਿਰ … More »

ਲੇਖ | Leave a comment
images(6).resized.resized

ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲਿਆਂ ਨੂੰ ਯਾਦ ਕਰਦਿਆਂ

ਬਾਬਾ ਈਸ਼ਰ ਸਿੰਘ ਜੀ ਕਲੇਰਾ ਵਾਲਿਆ ਦਾ ਜਨਮ ਪਿੰਡ ਝੋਰੜਾਂ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਵਿਖੇ 26 ਮਾਰਚ 1916 ਨੂੰ ਸਤਿਕਾਰਯੋਗ ਸ. ਬੱਗਾ ਸਿੰਘ ਜੀ ਅਤੇ ਬੀਬੀ ਪ੍ਰਤਾਪ ਕੌਰ ਜੀ ਦੇ ਘਰ ਹੋਇਆ। ਕਿਹਾ ਜਾਂਦਾ ਹੈ ਕਿ ਜਨਮ ਤੋਂ ਹੀ ਬਾਬਾ … More »

ਲੇਖ | Leave a comment
 

ਖਬਰ ਚੈਨਲਾਂ ਲਈ ਸਵੈ-ਜਾਬਤਾ ਹੀ ਬਿਹਤਰ ਹੱਲ

ਸਵੈ-ਜਾਬਤਾ ਖ਼ਬਰ ਚੈਨਲਾਂ ਲਈ ਸੱਭ ਤੋਂ ਬਿਹਤਰ ਢੰਗ-ਤਰੀਕਾ ਹੈ।  ਜੇਕਰ ਅਖ਼ਬਾਰਾਂ ਅਤੇ ਚੈਨਲ ਸਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿੰਦਿਆਂ ਖ਼ਬਰ ਨੂੰ ਖ਼ਬਰ ਵਾਂਗ ਪ੍ਰਕਾਸ਼ਿਤ ਕਰਨ ਤਾਂ ਕਿੰਤੂ ਪਰੰਤੂ ਦੀ ਕੋਈ ਗੁੰਜਾਇਸ਼ ਨਹੀਂ ਰਹਿ ਜਾਂਦੀ।  ਕਿਸੇ ਅਖ਼ਬਾਰ ਜਾਂ ਚੈਨਲ … More »

ਲੇਖ | Leave a comment
 

ਇੰਡੀਆ ਗੱਠਜੋੜ ਐਨ.ਡੀ.ਏ. ਅਤੇ ਬੀਜੇਪੀ ਲਈ ਚਿੰਤਾ ਦਾ ਵਿਸ਼ਾ

ਪੰਜਾਬ ਕਾਂਗਰਸ ਦੇ ਸੀਨੀਅਰ ਨੇਤਾ ਤੇ ਤਿੰਨ ਵਾਰ ਬਣੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ 2015 ਦੇ ਪੁਰਾਣੇ ਕੇਸ ਵਿੱਚ ਪੰਜਾਬ ਸਰਕਾਰ ਦੇ ਪੁਲਿਸ ਵਿਭਾਗ ਵੱਲੋਂ ਗਿ੍ਰਫ਼ਤਾਰ ਕਰਨ ਤੋਂ ਬਾਅਦ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਕਾਂਗਰਸ ਪਾਰਟੀ ਦੇ ਗੱਠਜੋੜ ਬਣਨ … More »

ਲੇਖ | Leave a comment
 

ਟਰੂਡੋ ਕੋਲ ਸਬੂਤ ਹੋਣ ਕਾਰਨ ਹੀ ਉਨ੍ਹਾਂ ਨੇ ਜਨਤਕ ਤੌਰ ‘ਤੇ ਉਂਗਲ ਉਠਾਈ

ਤੁਹਾਡੇ ਖ਼ਿਆਲ ਵਿਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਨੂੰ “ਭਾਰਤ ਸਰਕਾਰ ਦੇ ਏਜੰਟਾਂ” ਨੇ ਮਾਰਨ ਦੇ ਦੋਸ਼ ਲਾਉਣ ਦੇ ਨਤੀਜੇ ਕੀ ਨਿਕਲਣਗੇ? ‘ਨੈਤਿਕ ਤੌਰ’ ਦੇਖਿਆ ਜਾਵੇ ਤਾਂ ‘ਕੈਨੇਡਾ ਇੱਕ ਕਾਨੂੰਨ ਅਧਾਰਤ ਦੇਸ਼ ਹੈ। ‘ਤੇ ਹੁਣ  ਭਾਰਤ … More »

ਲੇਖ | Leave a comment
 

ਇਕ ਗ਼ੈਰ ਰਾਜਸੀ ਵਿਅਕਤੀ ਦੀ ਰਾਜਸੀ ਚਹਿਲ ਕਦਮੀ

ਉਸ ਦੇ ਸਧਾਰਨ ਪਰਿਵਾਰ ਵਿਚੋਂ ਸ਼ਾਇਦ ਕਿਸੇ ਨੇ ਕਦੇ ਪਿੰਡ ਦੇ ਪੰਚ ਦੀ ਚੋਣ ਲੜਨ ਦਾ ਸੋਚਿਆ ਵੀ ਨਾ ਹੋਵੇ, ਪਰ ਜਦੋਂ ਉਸ ਨੂੰ ਰਾਜ ਦੇ ਮੁੱਖ ਮੰਤਰੀ ਨੇ ਆਪਣੇ ਹਲਕੇ ਤੋਂ ਅਸੈਂਬਲੀ ਦੀ ਚੋਣ ਲੜਨ ਦੀ ਪੇਸ਼ਕਸ਼ ਕੀਤੀ ਤਾਂ … More »

ਲੇਖ | Leave a comment
 

ਚਹਿਲ ਭਾਈਚਾਰੇ ਦੇ ਮਹਾਂਪੁਰਖ ਬਾਬਾ ਜੋਗੀ ਪੀਰ ਜੀ ਚਹਿਲ

ਬਾਬਾ ਜੋਗੀ ਪੀਰ ਚਹਿਲ ਭਾਈਚਾਰੇ ਦੇ ਬਹੁ-ਚਰਚਿਤ ਮਹਾਂਪੁਰਖ ਵਜੋਂ ਜਾਣੇ ਜਾਂਦੇ ਹਨ। ਉਹਨਾਂ ਦੀ ਯਾਦ ਵਿੱਚ ਜ਼ਿਲ੍ਹਾ ਮਾਨਸਾ ਨੇੜੇ ਪਿੰਡ ਭੁਪਾਲ ਵਿਚ ਇਕ ਵੱਡੀ ਬੁਲੰਦ ਉਸਰੀ ਹੋਈ ਹੈ। ਜਿੱਥੇ ਸਾਲ ਵਿੱਚ ਦੋ ਵਾਰ ਵੱਡਾ ਮੇਲਾ ਭਰਦਾ ਹੈ। ਬਾਬਾ ਜੋਗੀ ਪੀਰ … More »

ਲੇਖ | Leave a comment
 

ਚੰਗੇ ਭਵਿੱਖ ਲਈ ਓਜ਼ੋਨ ਪਰਤ ਨੂੰ ਬਚਾਉੁਣਾ ਜ਼ਰੂਰੀ

ਵਿਗਿਆਨਿਕ ਤਰੱਕੀ ਅਤੇ ਤਕਨੀਕੀ ਕ੍ਰਾਂਤੀ ਦੇ ਆਉੁਣ ਨਾਲ ਜਿੱਥੇ ਸਾਡੀ ਰੋਜ਼ਮਰਾ ਦੀ ਜਿੰਦਗੀ ਸੁਗਮ ਅਤੇ ਸਰਲ ਬਣਾ ਦਿੱਤੀ ਹੈ, ਉੁਥੇ ਕਈ ਨਵੀਆਂ ਬੀਮਾਰੀਆ ਬਾਰੇ ਵੀ ਪਤਾ ਲੱਗਿਆ ਹੈ। ਅੱਜ ਅਸੀਂ ਕੈਂਸਰ ਵਰਗੀ ਬੀਮਾਰੀ ਦੀ ਚਰਚਾ ਆਮ ਸੁਣਦੇ ਹਾਂ। ਇਸ ਬੀਮਾਰੀ … More »

ਲੇਖ | Leave a comment
 

ਪਟਵਾਰੀਆਂ ਅਤੇ ਸਰਕਾਰ ਦਾ ਟਕਰਾਓ ਪੰਜਾਬ ਲਈ ਮੰਦਭਾਗਾ

ਪੰਜਾਬ ਵਿੱਚ ਪਟਵਾਰੀਆਂ ਅਤੇ ਮੁੱਖ ਮੰਤਰੀ ਦਾ ਸਵਾਲ ਜਵਾਬ ਸ਼ਿਸ਼ਟਾਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਿਆ ਹੈ। ਮੁੱਖ ਮੰਤਰੀ ਦਾ ਸਟੇਟਸ ਬਹੁਤ ਉਚਾ ਹੁੰਦਾ ਹੈ। ਉਨ੍ਹਾਂ ਨੂੰ ਪਟਵਾਰੀਆਂ ਨਾਲ ਸਵਾਲ ਜਵਾਬ ਵਿੱਚ ਪੈਣਾ ਸ਼ੋਭਾ ਨਹੀਂ ਦਿੰਦਾ। ਪਟਵਾਰੀਆਂ ਨਾਲ ਸਵਾਲ ਜਵਾਬ … More »

ਲੇਖ | Leave a comment