ਲੇਖ
ਜਬਰ ਜਿਨਾਹ ਕਾਨੂੰਨੀ ਜੁਰਮ ਹੀ ਨਹੀਂ ਸਗੋਂ ਮਾਨਸਿਕ ਬੀਮਾਰੀ ਵੀ
ਭਾਰਤ ਨੂੰ ਅਜ਼ਾਦ ਹੋਏ ਲਗਭਗ 72 ਸਾਲ ਹੋ ਗਏ ਹਨ। 72 ਸਾਲਾਂ ਦੇ ਇਤਿਹਾਸ ਵਿਚ ਭਾਰਤ ਦੇ ਲੋਕਾਂ ਨੇ ਅਨੇਕਾਂ ਉਤਰਾ-ਚੜਾਅ ਦੇਖੇ ਹਨ। ਅੱਜ ਵੀ ਸੁਤੰਤਰ ਭਾਰਤ ਦੇ ਲੋਕਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਵੇਂ ਕਿ … More
ਅੰਤਿਮ ਅਰਦਾਸ ਮੌਕੇ ਤੇ ਫਜ਼ੂਲ ਖਰਚੇ
ਅੱਜ ਦੇ ਦੌਰ ਵਿਚ ਸਾਇੰਸ ਨੇ ਜਿੰਨੀ ਵੀ ਤਰੱਕੀ ਕੀਤੀ ਹੈ ਉਹ ਬੇਮਿਸਾਲ ਹੈ । ਇਸ ਤਰੱਕੀ ਨੇ ਲੋਕਾਂ ਨੂੰ ਸਮਾਜ ਦੀਆਂ ਕਦਰਾਂ ਕੀਮਤਾਂ ਤੋਂ ਵੀ ਵਾਂਝੇ ਕਰ ਦਿੱਤਾ ਹੈ ਅਤੇ ਲੋਕ ਫੌਕੀ ਸ਼ੋਹਰਤ ਤੇ ਸਮਾਜ ਵਿਚ ਫੋਕੇ ਦਿਖਾਵੇ ਲਈ … More
ਫਤਿਹਵੀਰ ਸਿੰਘ ਦੀ ਦੁੱਖਦਾਇਕ ਘਟਨਾ ਤੇ ਦੂਸ਼ਣਬਾਜ਼ੀ ਨਾਲੋਂ ਸੰਜੀਦਗੀ ਦੀ ਲੋੜ
ਮਾਸੂਮ ਫ਼ਤਿਹਵੀਰ ਸਿੰਘ ਦੀ ਮੌਤ ਕਈ ਲਾਜਵਾਬ ਸਵਾਲ ਖੜ੍ਹੇ ਕਰ ਗਈ। ਇਸ ਘਟਨਾ ਤੋਂ ਸਬਕ ਸਿੱਖਣ ਦੀ ਥਾਂ ਅਸੀਂ ਦੂਸ਼ਣਬਾਜ਼ੀ ਦਾ ਸ਼ਿਕਾਰ ਹੋ ਗਏ ਹਾਂ। ਗ਼ਲਤੀਆਂ ਤੇ ਗ਼ਲਤੀਆਂ ਕਰੀ ਜਾਂਦੇ ਹਾਂ ਪ੍ਰੰਤੂ ਸਬਕ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ। ਇਹ ਮਸਲਾ … More
ਦੱਖਣੀ ਚੀਨ ਸਾਗਰ : ਦੋਸਤੀਆਂ-ਦੁਸ਼ਮਣੀਆਂ ਦੇ ਨਵੇਂ ਸਮੀਕਰਣ
ਦੱਖਣੀ ਚੀਨ ਸਾਗਰ ਦੇ ਮਾਮਲੇ ਵਿੱਚ, ਚੀਨ ਅਤੇ ਅਮਰੀਕਾ ਇਹਨੀਂ ਦਿਨੀਂ ਫਿਰ ਆਹਮੋ-ਸਾਹਮਣੇ ਹੁੰਦੇ ਨਜ਼ਰ ਆ ਰਹੇ ਹਨ। ਅਮਰੀਕਾ ਦਾ ਦੋਸ਼ ਹੈ ਕਿ ਚੀਨ ਇਸ ਇਲਾਕੇ ਉੱਤੇ ਨਜਾਇਜ਼ ਕਬਜ਼ਾ ਕਰਨ ਲਈ ਇਸ ਦਾ ਫ਼ੌਜੀਕਰਣ ਕਰ ਰਿਹਾ ਹੈ। ਦੂਜੇ ਪਾਸੇ ਚੀਨ … More
ਪੰਜਾਬੀ ਨੌਜਵਾਨ ‘ਚਿੱਟੇ’ ਹੱਥੋਂ ਹਾਰ ਗਏ
ਨਸ਼ਿਆਂ ਦਾ ਸੇਵਨ ਹਜ਼ਾਰਾਂ ਸਾਲਾਂ ਤੋਂ ਹੋ ਰਿਹਾ ਹੈ। ਦੁੱਖ ਦੀ ਗੱਲ ਇਹ ਹੈ ਕਿ ਘਟਣ ਦੀ ਥਾਂ ਦਿਨ ਪ੍ਰਤੀ ਦਿਨ ਵਧ ਰਿਹਾ ਹੈ। ਸਰਕਾਰਾਂ ਅਤੇ ਸਮਾਜ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈ ਰਿਹਾ। ਨਸ਼ੇ ਦੀਆਂ ਦੋ … More
ਨਵਜੋਤ ਸਿੰਘ ਸਿੱਧੂ ਨੇ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਆਖ਼ਰ ਨਵਜੋਤ ਸਿੰਘ ਸਿੱਧੂ ਤੋਂ ਸਥਾਨਕ ਸਰਕਾਰਾਂ ਵਾਲਾ ਮਹੱਤਵਪੂਰਨ ਵਿਭਾਗ ਵਾਪਸ ਲੈ ਕੇ ਪਹਿਲੀ ਵਾਰ ਦਲੇਰਾਨਾ ਕਦਮ ਚੁੱਕਿਆ ਹੈ। ਪਿਛਲੇ ਢਾਈ ਸਾਲਾਂ ਤੋਂ ਨਵਜੋਤ ਸਿੰਘ ਸਿੱਧੂ ਦਿੱਲੀ ਦੀ ਧੌਂਸ ਨਾਲ ਬਿਆਨਬਾਜ਼ੀ ਕਰ ਰਹੇ ਸਨ। … More
ਕਿਉਂ ਨਾ ਸੰਭਾਲੀਏ ਵਾਤਾਵਰਣ..?
ਅੱਜ ਵਿਸ਼ਵ ਪੱਧਰ ਤੇ ਵਾਤਾਵਰਣ ਵਿਿਗਆਨੀਆਂ ਵੱਲੋਂ ਇੱਕ ਹੀ ਤੌਖਲਾ ਬਾਰ-ਬਾਰ ਜ਼ਾਹਰ ਕੀਤਾ ਜਾ ਰਿਹਾ ਹੈ, ਉਹ ਵਾਤਾਵਰਣ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ਸਬੰਧੀ ਹੈ। ਇਸ ਬਾਬਤ ਅਖਬਾਰਾਂ/ਟੀ.ਵੀ ਚੈਨਲਾਂ ਰਾਹੀਂ ਅਤੇ ਹਰ ਪੱਧਰ ਤੇ ਵਾਤਾਵਰਣ ਸਬੰਧੀ ਜਾਗਰੂਕਤਾ ਪੈਦਾ ਕਰਨ … More
ਈਦ ਦੇ ਮੌਕੇ ਤੇ ਵਿਸ਼ੇਸ਼
ਭਾਰਤ ਇੱਕ ਬਹੁ-ਧਰਮੀ ਧਰਮ ਨਿਰਪੱਖ ਦੇਸ਼ ਹੈ। ਇਸ ‘ਚ ਰਹਿਣ ਵਾਲੇ ਹਰੇਕ ਧਰਮ ਦੇ ਲੋਕ ਆਪਣੇ ਧਾਰਮਿਕ ਵਿਸ਼ਵਾਸ਼ਾਂ ਅਨੁਸਾਰ ਦਿਨ ਤਿਉਹਾਰ ਮਨਾਉਂਦੇ ਹਨ। ਇਸਲਾਮ ਧਰਮ ਨੂੰ ਮੰਨਣ ਵਾਲੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਲੋਕ ਭਾਰਤ ‘ਚ ਅਤੇ ਸਮੁੱਚੇ ਵਿਸ਼ਵ ‘ਚ ਦੋ … More
ਕੌਣ ਬਣੇਗਾ ਦਰਦੀ ਇਸ ਅੰਨ-ਦਾਤੇ ਦਾ…?
ਕੋਈ ਸਮਾਂ ਸੀ ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਦਾ ਸੀ। ਬਾਹਰੋਂ ਅਨਾਜ ਮੰਗਵਾਉਣ ਵਾਲੇ ਭਾਰਤ ਦੇਸ਼ ਨੂੰ, ਪੰਜਾਬ ਦੇ ਕਿਸਾਨ ਨੇ ਆਤਮ ਨਿਰਭਰ ਹੀ ਨਹੀਂ ਸੀ ਬਣਾਇਆ ਸਗੋਂ ਅਨਾਜ ਨਿਰਯਾਤ ਕਰਨ ਦੇ ਯੋਗ ਵੀ ਬਣਾ ਦਿੱਤਾ ਸੀ। ਪੰਜਾਬ … More
‘ਇੰਟਰਨੈੱਟ’ ਦੇ 50 ਸਾਲ
ਇੰਟਰਨੈੱਟ ਜਿਸ ਨੂੰ ਅਸੀਂ ਆਮ ਬੋਲ ਚਾਲ ਦੀ ਭਾਸ਼ਾ ਵਿੱਚ ‘ਨੈੱਟ’ ਕਿਹਾ ਜਾਂਦਾ ਹੈ। ਇੰਟਰਨੈੱਟ (ਇੰਟਰਨੈਸ਼ਨਲ ਨੈੱਟਵਰਕ) ਕੰਪਿਊਟਰਾਂ ਦਾ ਇੱਕ ਅਜਿਹਾ ਕੌਮਾਂਤਰੀ ਜਾਲ ਜਿਸ ਵਿੱਚ ਲੱਖਾਂ/ਕਰੋੜਾਂ ਨਿੱਜੀ ਅਤੇ ਜਨਤਕ ਜਾਣਕਾਰੀਆਂ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਈ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ … More
