ਸਾਹਿਤ

 

ਸੂਰਬੀਰ ਯੋਧਾ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ

ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਤੇ ਪਹਿਚਾਣਿਆ ਜਾਂਦਾ ਹੈ। ਇਹ ਵੀ ਤ੍ਰਾਸਦੀ ਰਹੀ ਹੈ ਕਿ ਉਸ ਦੀ ਮਹਾਰਾਣੀ ਜਿੰਦ ਕੌਰ ਅਤੇ ਉਸ ਦੇ ਸਭ ਤੋਂ ਛੋਟੇ ਸਪੁੱਤਰ … More »

ਲੇਖ | Leave a comment
images(2).resized

ਕੀ ਪ੍ਰਿਅੰਕਾ ਗਾਂਧੀ ਕਾਂਗਰਸ ਲਈ ਬ੍ਰਹਮ ਅਸਤਰ ਸਾਬਤ ਹੋਵੇਗੀ?

ਮਈ 2019 ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰਨ ਦੇ ਇਰਾਦੇ ਨਾਲ ਸਰਬ ਭਾਰਤੀ ਕਾਂਗਰਸ ਪਾਰਟੀ ਨੇ 47 ਸਾਲਾ ਪ੍ਰਿਅੰਕਾ ਗਾਂਧੀ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਜਨਰਲ ਸਕੱਤਰ ਬਣਾਕੇ ਪੂਰਬੀ ਉਤਰ ਪ੍ਰਦੇਸ਼ ਦਾ ਇਨਚਾਰਜ … More »

ਲੇਖ | Leave a comment
 

ਗ਼ੈਰਕਾਨੂੰਨੀ ਪ੍ਰਵਾਸ ਦੇ ਜ਼ੋਖ਼ਮ

1.    ਇਕ ਦੇਸ਼ ਦੇ ਨਾਗਰਿਕ ਕਿਸੇ ਦੂਜੇ ਦੇਸ਼ ਦੀ ਗ਼ੈਰਕਾਨੂੰਨੀ ਢੰਗ ਹੱਦ ਪਾਰ ਕਰਕੇ ਵੱਸਣੇ ਨੂੰ ਗ਼ੈਰਕਾਨੂੰਨੀ ਪ੍ਰਵਾਸ ਆਖਦੇ ਹਨ। ਇਹ ਪ੍ਰਵਾਸ ਲੈਂਡ, ਸਮੁੰਦਰ ਜਾਂ ਹਵਾਈ ਰਸਤੇ ਹੋ ਸਕਦੀ ਹੈ। 2.    ਕਈ ਵਾਰ ਕੋਈ ਵਿਅਕਤੀ ਜਾਅਲੀ ਕਾਗਜ਼ ਬਣਾਕੇ ਵੀ ਦੂਜੇ … More »

ਲੇਖ | Leave a comment
 

ਇਲਾਹੀ ਬਰਕਤ

ਮੈਂ ਹਰ ਰੋਜ਼ , ਦਿਲ ਦੀਆਂ…. ਗਹਿਰਾਈਆਂ ਨੂੰ ਨਾਲ ਲੈ, ਸੋਚਾਂ ਦੇ…. ਅਸੀਮ ਸਾਗਰਾਂ ਚ’ ਵੈਹਿ, ਕੁਝ ਹਰਫ ਭਾਲਦਾ ਰਹਿੰਦਾ ਹਾਂ । ਓਹ ਹਰਫ…. ਜੋ ਮਹਿਜ ਹਰਫ ਹੀ ਨਾ ਹੋਣ, ਫੁੱਲ ਹੋਣ…. ਮੇਰੇ ਮੋਹ ਦੇ । ਸਿਜੱਦੇ ਹੋਣ…. ਮੇਰੀ ਚਾਹਤ … More »

ਕਵਿਤਾਵਾਂ | Leave a comment
 

ਸੁੱਖ ਦਾ ਸਿਰਨਾਵਾਂ

ਨਸੀਬ ਕੌਰ ਦਾ ਇੱਕਲਾ-ਇੱਕਲਾ ਪੁੱਤਰ ਤੇਜੀ ਜਦੋਂ ਤੋਂ ਗੱਭਰੂ ਹੋਇਆ ਤਾਂ ਉਸ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ। ਸ਼ਰਾਬ ਪੀਂਦੇ ਰਹਿਣਾ, ਵਿਹਲਾ ਰਹਿ ਕੇ ਆਪਣੀ ਮਾਂ ਤੋਂ ਪੈਸੇ ਖੋਹ ਕੇ ਲੈ ਜਾਣਾ ਤੇ ਐਸ਼ਾਂ ‘ਤੇ ਉੱਡਾ ਦੇਣਾ ਉਸ ਦਾ ਰੋਜ਼ … More »

ਕਹਾਣੀਆਂ | Leave a comment
 

ਵਿਗਿਆਨ ਕਾਂਗਰਸ ਜਾਂ ਸਰਕਸ

3 ਤੋਂ 7 ਜਨਵਰੀ 2019 ਤੱਕ ਪੰਜਾਬ ਦੇ ਸ਼ਹਿਰ ਫਗਵਾੜਾ ਵਿਖੇ ਭਾਰਤ ਭਰ ਦੇ 30 ਹਜ਼ਾਰ ਵਿਗਿਆਨਕ ਇਕੱਠੇ ਹੋਏ। ਇਹਨਾਂ ਦੇ ਇਕੱਠੇ ਹੋਣ ਦਾ ਮੰਤਵ ਭਾਰਤੀ ਲੋਕਾਂ ਵਿੱਚ ਵਿਗਿਆਨਕ ਸੋਚ ਦਾ ਪ੍ਰਚਾਰ ਅਤੇ ਪਾਸਾਰ ਕਰਨਾ ਸੀ। ਸਾਡੇ ਦੇਸ਼ ਦੇ ਪ੍ਰਧਾਨ … More »

ਲੇਖ | Leave a comment
 

ਸਿਆਸਤ

ਧੋਖੇ ਕਰਦੀ ਨਿੱਤ ਸਿਆਸਤ। ਤਾਂ ਵੀ ਜਾਂਦੀ ਜਿੱਤ ਸਿਆਸਤ।। ਯਾਰ ਬਣਾਵੇ ਹਰ ਹੀ ਬੰਦਾ, ਬਣਦੀ ਨਾ ਪਰ ਮਿੱਤ ਸਿਆਸਤ। ਖੱਟੀ ਮਿੱਠੀ ਕਦੇ ਕਰਾਰੀ, ਰਲਵਾਂ ਰੱਖਦੀ ਚਿੱਤ ਸਿਆਸਤ। ਘਰਦਾ ਹੋਵੇ ਚਾਹੇ ਬਾਹਰੀ, ਘੋਗਾ ਕਰਦੀ ਚਿੱਤ ਸਿਆਸਤ। ਜਿੱਤਦੀ ਸਭ ਕੁਝ, ਭਾਵੇਂ ਹਰਕੇ, … More »

ਕਵਿਤਾਵਾਂ | Leave a comment
 

ਗੂੜ੍ਹ ਗੱਲਾਂ (ਮਿੰਨੀ ਕਹਾਣੀ)

ਭਾਪਾ ਜੀ, ਇੱਕ ਗੱਲ ਪੁੱਛਾਂ? ਚੌਥੀ ਕਲਾਸ ਵਿਚ ਪੜ੍ਹਦੇ ਹਰਮਨ ਨੇ ਆਪਣੇ ਭਾਪੇ ਸੁਲੱਖਣ ਸਿੰਘ ਨੂੰ ਪੁੱਛਿਆ। ਹਾਂ ਪੁੱਤ, ਪੁੱਛ ਕੀ ਗੱਲ ਹੈ? ਸੁਲੱਖਣ ਸਿੰਘ ਨੇ ਹਰਮਨ ਦੇ ਸਿਰ ਉੱਪਰ ਪਿਆਰ ਨਾਲ ਹੱਥ ਫੇਰਦਿਆਂ ਕਿਹਾ। ਭਾਪਾ ਜੀ, ਅਸੀਂ ਸਰਕਾਰੀ ਸਕੂਲ … More »

ਕਹਾਣੀਆਂ | Leave a comment
 

ਚਾਚਾ ਸਾਧੂ ਤੇ ਮਾਣਕ

ਅੱਜ ਟਰੰਟੋ ‘ਚ ਬੜਾ ਮਸਤੀ ਜਿਹਾ ਦਿਨ ਆ। ਧੁੱਪਾਂ ਚੜ੍ਹੀਆਂ ਹੋਈਆਂ ਨੇ! ਅੱਜ ਚਾਚਾ ਸਾਧੂ ਬੜਾ ਚੇਤੇ ਆ ਰਿਹਾ! ਚਾਚਾ ਸਾਧੂ ਸਾਡੇ ਨਾਲ ਬੜਾ ਲੰਮਾ ਸਮਾਂ ਸਾਥੀ ਰਿਹਾ! ਚਾਚੇ ਦਾ ਬਾਪ, ਬਾਬਾ ਰੁਲਦਾ ਸਿੰਘ ਜਵਾਨੀ ਤੋਂ ਲੈ ਕੇ ਮਰਨ ਤੱਕ … More »

ਲੇਖ | Leave a comment
 

ਸਿੱਖਾਂ ਦੀ ਪਾਰਲੀਮੈਂਟ ‘ਚ ਬਹਿਸ ਦੀ ਇਜ਼ਾਜਤ ਕਿਉਂ ਨਹੀਂ?

ਅਨੇਕਾਂ ਅੰਦੋਲਨਾਂ, ਧਰਨਿਆਂ, ਮੁਜ਼ਾਹਰਿਆਂ, ਜਦੋਜਹਿਦਾਂ ਅਤੇ ਕੁਰਬਾਨੀਆਂ ਤੋਂ ਬਾਅਦ ਗੁਰਦੁਆਰਾ ਸਾਹਿਬਾਨ ਨੂੰ ਮਹੰਤਾਂ ਦੇ ਕਬਜ਼ੇ ਵਿਚੋਂ ਖਾਲੀ ਕਰਵਾਉਣ ਲਈ ਸਿੱਖ ਸੰਗਤਾਂ ਨੂੰ ਚਾਬੀਆਂ, ਜੈਤੋ ਅਤੇ ਗੁਰੂ ਕੇ ਬਾਗ ਦਾ ਮੋਰਚਾ ਲਗਾਉਣਾ ਪਿਆ। ਅਣਗਿਣਤ ਸਿੰਘਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਉਸ ਤੋਂ … More »

ਲੇਖ | Leave a comment