ਸਾਹਿਤ

 

ਸੋਨੇ ਨਾਲ ਭਰੀ ਹੋਈ ਗਾਗਰ ਕਿਵੇਂ ਪ੍ਰਗਟ ਕੀਤੀ ਜਾਂਦੀ ਹੈ

ਕਾਤਰੋ ਧੂਰੀ ਦੇ ਨਜ਼ਦੀਕ ਇੱਕ ਕਸਬਾ ਹੈ। ਮਈ 2016 ਵਿੱਚ ਇਸ ਕਸਬੇ ਦੇ ਬੱਸ ਸਟੈਂਡ ਦੇ ਨਜ਼ਦੀਕ ਤਿੰਨ ਠੱਗ ਜੋਤਸ਼ੀਆਂ ਨੇ ਇੱਕ ਦੁਕਾਨ ਕਿਰਾਏ ਤੇ ਲਈ। ਇਸ ਵਿਚਕਾਰ ਪਰਦਾ ਕਰਕੇ ਉਨ੍ਹਾਂ ਨੇ ਦੋ ਕੈਬਨ ਤਿਆਰ ਕਰ ਲਏ ਇਸ ਤੋਂ ਬਾਅਦ … More »

ਲੇਖ | Leave a comment
 

ਪੰਜਾਬ, ਪੰਜਾਬੀ ਅਤੇ ਚਿੱਟਾ

ਪੰਜਾਬ ਦੀ ਧਰਤੀ ਸੂਰਬੀਰਾਂ ਦੀ ਧਰਤੀ ਵੱਜੋਂ ਪੂਰੇ ਸੰਸਾਰ ਵਿਚ ਪ੍ਰਸਿੱਧ ਸੀ ਪਰ! ਅੱਜ ਕੱਲ੍ਹ ਇਸ ਧਰਤੀ ਦੇ ਬਸ਼ਿੰਦੇ ਨਸ਼ੇ ਦੀ ਮਾਰ ਹੇਠਾਂ ਆ ਕੇ ਆਪਣੀ ਜ਼ਿੰਦਗੀ ਦੀ ਜੰਗ ਹਾਰ ਰਹੇ ਹਨ। ਇਹ ਬਹੁਤ ਅਫ਼ਸੋਸਜਨਕ ਵਰਤਾਰਾ ਹੈ। ਇਤਿਹਾਸ ਇਸ ਗੱਲ ਦਾ … More »

ਲੇਖ | Leave a comment
 

ਹੇ ਸਬਰੀ !

ਮੇਰੇ ਸੱਖਣੇ ਕਾਸੇ ਵਿੱਚ ਦੋ ਬੇਰ ਜੂਠੇ ਪਾ ਤਾਂ ਸਹੀ ਤਾਂ ਜੋ . . . ਕਟ ਜਾਵੇ ਸੌਖਿਆਂ ਹੀ ਉਮਰਾਂ ਦਾ ਬਣਵਾਸ ਮੇਰਾ ! ਮੇਰੀ ਠਰਦੀ ਰੂਹ ਨੂੰ ਜ਼ਰਾ ਕੁ ਨਿੱਘ ਬਖ਼ਸ਼ ਤਾਂ ਜੋ . . . ਘਟੇ ਥੋੜ੍ਹੀ ਹਵਾੜ … More »

ਕਵਿਤਾਵਾਂ | Leave a comment
 

ਉਪਰਲੀ ਕਮਾਈ

ਬੀਰੋ ਕਈ ਘਰਾਂ ਦਾ ਝਾੜੂ ਪੋਚੇ ਦਾ ਕੰਮ ਕਰਦੀ ਸੀ, ਉਸ ਦੇ ਘਰ ਵਾਲਾ ਦਿਹਾੜੀ ਤੇ ਜਾਂਦਾ ਸੀ। ਦੋਨੋਂ ਜੀਅ ਮਿਹਨਤੀ ਸਨ। ਉਹ ਆਪਣੇ ਬੱਚਿਆਂ ਨੂੰ ਪੜ੍ਹਾ-ਲਿਖਾ ਕੇ ਚੰਗਾ ਤੇ ਉੱਚਾ ਰੁਤਬਾ ਦੇਣਾ ਚਾਹੁੰਦੇ ਸਨ। ਚੋਣਾਂ ਦੇ ਦਿਨ ਨੇੜੇ ਆ … More »

ਕਹਾਣੀਆਂ | Leave a comment
 

ਪੰਥਕ ਸੰਸਥਾਵਾਂ ‘ਚ ਟਕਰਾਓ ਸਿੱਖ ਧਰਮ ਦੀ ਪ੍ਰਫੁਲਤਾ ‘ਚ ਰੁਕਾਵਟ ਪਾਉਣ ਦੀ ਕੋਸ਼ਿਸ਼

ਸਿੱਖ ਧਰਮ ਦੇ ਪਰਚਾਰ ਅਤੇ ਪਰਸਾਰ ਲਈ ਕੰਮ ਕਰ ਰਹੀਆਂ ਪੰਥਕ ਸੰਸਥਾਵਾਂ ਵਿਚ ਟਕਰਾਓ ਮੰਦਭਾਗਾ ਹੈ ਕਿਉਂਕਿ ਟਕਰਾਓ ਸਿੱਖ ਧਰਮ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦਾ। ਇਹ ਟਕਰਾਓ ਸਿੱਖ ਵਿਚਾਰਧਾਰਾ ਦੇ ਵਿਰੋਧੀਆਂ ਦੀ ਕੋਸ਼ਿਸ਼ ਦਾ ਸਿੱਟਾ ਹੈ,  ਜਿਸ ਨੂੰ ਸਿੱਖ … More »

ਲੇਖ | Leave a comment
 

ਸ਼ਿਸ਼ਟਾਚਾਰ ਅਤੇ ਵਿਹਾਰ ਦੀ ਮਹੱਤਤਾ

ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਉਸ ਵਿਚ ਝੁੰਡ ਜਾਂ ਸਮੂਹ ਵਿਚ ਰਹਿਣ ਦੀ ਕੁਦਰਤੀ ਰੁਚੀ ਹੈ। ਹਰ ਇੱਕ ਵਿਅਕਤੀ ਨੇ ਦੂਜਿਆਂ ਨਾਲ ਘਰ ਵਿੱਚ, ਮੁਹੱਲੇ ਵਿਚ, ਸਕੂਲ ਵਿੱਚ, ਦਫਤਰ ਵਿਚ, ਕੰਮ ਕਾਜ ਦੀ ਥਾਂ ਆਦਿ ਮਿਲਣਾ ਹੁੰਦਾ ਹੈ। ਹਰ ਇੱਕ … More »

ਲੇਖ | Leave a comment
 

ਗ਼ਜ਼ਲ

ਠੱਗਾਂ ਦੀ ਹੈ ਦੁਨੀਆਂ ਸਾਰੀ, ਲੁੱਟਣ ਦੀ ਹੀ ਲੱਖ ਤਿਆਰੀ। ਜਿਹੜਾ ਸੂਰਜ ਚਮਕੇ ਬਾਹਲਾ, ਉਸਦੀ ਜਾਂਦੇ ਨੇ ਮੱਤ ਮਾਰੀ। ਕਰਦੇ ਕੁਰਦੇ ਕੁਝ ਨਾ ਬਾਹਲੇ, ਗੱਲਾਂ ਦੇ ਨਾਲ ਜਾਂਦੇ ਸਾਰੀ। ਤੇਰਾ ਨਾ ਹੁਣ ਚਲਣਾ ਟਾਂਗਾ, ਨੇਤਾ ਜੀ ਦੀ ਚੱਲੂ ਲਾਰੀ। ਫੜਦੇ … More »

ਕਵਿਤਾਵਾਂ | Leave a comment
 

ਖੁੱਲੀ ਬੋਲੀ (ਮਿੰਨੀ ਕਹਾਣੀ)

ਬੰਤੋ ਨੇ ਬੜੇ ਚਾਅ ਨਾਲ ਆਪਣੀ ਧੀ ਨੂੰ ਪੜ੍ਹਾਇਆ, ਗਰੀਬੀ ਦੀ ਮਾਰ ਵੀ ਉਸਨੇ ਔਖੀ-ਸੋਖੀ ਝੱਲ ਲਈ ਅੱਜ 23 ਵਰਿਆ ਦੀ ਮੁਟਿਆਰ ਚੰਨੋ ਦੇ ਵਿਆਹ ਬਾਰੇ ਚਿੰਤਾ ਸੀ। ਬੰਤੋ ਨੂੰ ਅਖ਼ਬਾਰ ਪੜ੍ਹਦੀ ਹੋਈ ਦੀ ਨਿਗਹਾ ਅਚਾਨਕ ਵਿਦੇਸ਼ੀ ਵਰ ਤੇ ਪਈ … More »

ਕਹਾਣੀਆਂ | Leave a comment
 

ਇਹ ਕਾਹਦੀ ਬਰਾਬਰਤਾ…?

ਅੱਜ ਦੀ ਔਰਤ ਆਜ਼ਾਦ ਹੈ- ਉਹ ਪੜ੍ਹੀ ਲਿਖੀ ਹੈ, ਆਪਣੇ ਪੈਰਾਂ ਤੇ ਖੜ੍ਹੀ ਹੈ। ਉਸ ਨੇ ਹਰ ਖੇਤਰ ਵਿੱਚ ਮੱਲਾਂ ਮਾਰ ਲਈਆਂ ਹਨ। ਕਈ ਖੇਤਰਾਂ ਵਿੱਚ ਤਾਂ ਉਹ ਮਰਦਾਂ ਤੋਂ ਵੀ ਅੱਗੇ ਨਿਕਲ ਗਈ ਹੈ। ਉਹ ਜਿੱਥੇ ਲੇਖਿਕਾ ਹੈ, ਸ਼ਾਇਰਾ … More »

ਲੇਖ | Leave a comment
 

ਸ਼ਬਦਾਂ ਦੀ ਸ਼ਕਤੀ

ਲਗਭਗ ਇਕ ਦਹਾਕਾ ਪਹਿਲਾ ਦੀ ਗੱਲ ਹੈ। ਇੱਕ ਅਧਿਆਪਕਾ ਦੇ ਨੌਜਵਾਨ ਪੁੱਤਰ ਦੀ ਮੌਤ ਬਿਜਲੀ ਦੇ ਕਰੰਟ ਲੱਗਣ ਨਾਲ ਹੋ ਗਈ। ਕਿਸੇ ਸਿਆਣੇ ਦੇ ਕੁਝ ਮੰਤਰਾਂ ਦੇ ਜਾਪ ਨਾਲ ਉਸਦੀ ਮ੍ਰਿਤਕ ਦੇਹ ਨੂੰ ਮਿੱਟੀ ਵਿੱਚ ਦੱਬ ਦਿੱਤਾ ਗਿਆ। ਘਟਨਾ ਸਮੇਂ … More »

ਲੇਖ | Leave a comment