ਸਾਹਿਤ
ਮਹਿਲਾ ਦਿਵਸ ਤੇ ਵਿਸ਼ੇਸ਼ – ‘ਮੈਂ ਔਰਤ ਹਾਂ’
ਮੈਂ ਔਰਤ ਹਾਂ ਅਤੇ ਔਰਤ ਹੀ ਰਹਾਂਗੀ ਪਰ ਮੈਂ ਤੇਰੇ ਪਿੱਛੇ ਨਹੀਂ ਕਦਮਾਂ ਦੇ ਬਰਾਬਰ ਕਦਮ ਧਰਾਂਗੀ। ਮੈਂ ਸੀਤਾ ਨਹੀਂ- ਜੋ ਆਪਣੇ ਸਤ ਲਈ ਤੈਂਨੂੰ ਅਗਨ ਪ੍ਰੀਖਿਆ ਦਿਆਂਗੀ। ਮੈਂ ਦਰੋਪਤੀ ਵੀ ਨਹੀਂ- ਜੋ ਇਕ ਵਸਤੂ ਦੀ ਤਰ੍ਹਾਂ ਤੇਰੇ ਹੱਥੋਂ, ਜੂਏ … More
ਪ੍ਰਧਾਨ ਮੰਤਰੀ ਦੇ ਅਹੁਦੇ ਦਾ ਅਦਬ ਸਤਿਕਾਰ
ਭਾਰਤ ਦੁਨੀਆਂ ਦੀ ਸਭ ਤੋਂ ਵਡੀ ਜਮਹੂਰੀਅਤ ਹੈ। ਇਸ ਦਾ ਆਪਣਾ ਇਕ ਸੰਵਿਧਾਨ ਹੈ, ਜਿਸ ਅਨੁਸਾਰ ਦੇਸ਼ ਦਾ ਹਰ ਨਾਗਰਿਕ ਭਾਵੇਂ ਉਹ ਕਿਸੇ ਵੀ ਧਰਮ, ਜ਼ਾਤ,ਭਾਸ਼ਾ ਤੇ ਖੇਤਰ ਨਾਲ ਸਬੰਧ ਰੱਖਦਾ ਹੈ, ਦੇ ਇੱਕੋ ਜਿੇਹੇ ਬਰਾਬਰ ਅਧਿਕਾਰ ਹਨ। ਹਰ ਨਾਗਰਿਕ … More
ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਨੂੰ ਸਮਰਪਿਤ ਗੁਰਮਤਿ ਸਮਾਗਮ
ਖਡੂਰ ਸਾਹਿਬ (ਤਰਨ ਤਾਰਨ) ਦੀ ਧਰਤੀ ਬੜੀ ਪਾਵਨ-ਪਵਿੱਤਰ ਅਤੇ ਭਾਗਾਂ ਵਾਲੀ ਹੈ, ਜਿਥੇ ਅੱਠ ਗੁਰੂ ਸਾਹਿਬਾਨ ਨੇ ਆਪਣੇ ਮੁਬਾਰਕ ਚਰਨ ਪਾਏ। ਇੱਥੇ ਸੱਚਖੰਡ ਵਾਸੀ ਬਾਬਾ ਗੁਰਮੁਖ ਸਿੰਘ, ਬਾਬਾ ਸਾਧੂ ਸਿੰਘ, ਬਾਬਾ ਝੰਡਾ ਸਿੰਘ, ਬਾਬਾ ਉੱਤਮ ਸਿੰਘ ਅਤੇ ਸਮੂਹ ਮਹਾਂਪੁਰਸ਼ਾਂ ਦੀ ਯਾਦ … More
ਮੈਂ ਤਾਂ ਅਜੇ ਬੀਜ ਨੂੰ-
ਮੈਂ ਤਾਂ ਅਜੇ ਬੀਜ ਨੂੰ ਧਰਤ ਛੁਹਾਈ ਸੀ- ਪਾਣੀ ਦ ਘੁੱਟ ਪਾਇਆ ਸੀ-ਓਹਦੇ ਤਨ ਤੇ ਬੀਜ ਜਾਗਿਆ ਅੱਖਾਂ ਖੋਲੀਆਂ ਹਿੱਕ ਚੋਂ ਪਹਿਲਾਂ ਮੇਰੇ ਲਈ ਪੌਦਾ ਬਣ ਉੱਗਮਿਆ- ਮੈਨੂੰ ਸਾਹ ਬਖਸ਼ਣ ਲੱਗਾ- ਨਿੱਕਾ ਜੇਹਾ ਬੂਟਾ ਬਣ- ਮੇਰੇ ਸਾਹਮਣੇ ਜੁਆਨ ਹੁੰਦਾ ਗਿਆ … More
ਕੈਸ਼ਲੈੱਸ ਔਨਲਾਈਨ ਬੈਂਕਿਗ ਦੀ ਸੁਰੱਖਿਆ ਕਿੰਨੀ ਕੁ ਮਜ਼ਬੂਤ?
ਭਾਰਤ ਸਰਕਾਰ ਨੋਟਬੰਦੀ ਤੋਂ ਬਾਅਦ ਨਕਦੀ ਲੈਣ-ਦੇਣ ਦੀ ਪ੍ਰਕਿਰਿਆ ਨੂੰ ਜਿੱਥੇ ਨਕਦ ਰਹਿਤ (ਕੈਸ਼ਲੈੱਸ) ਕਰਨ ਵਿੱਚ ਪੂਰਾ ਜ਼ੋਰ ਲਾ ਰਹੀ ਹੈ ਕੀ ਓਥੇ ਇਸ ਸੁਵਿਧਾ ਦੀ ਸਾਈਬਰ ਸੁਰੱਖਿਆ ਵੱਲ ਵੀ ਕੋਈ ਹੰਭਲਾ ਮਾਰ ਰਹੀ ਹੈ? ਨੋਟਬੰਦੀ ਲਾਗੂ ਕਰਨ ਵਿੱਚ ਭਾਰਤ … More
ਕੌਮਾਂਤਰੀ ਮਾਂ ਬੋਲੀ ਦਿਵਸ ’ਤੇ ਵਿਸ਼ੇਸ਼
ਨਾਅਰਾ ‘ਮਾਂ ਬੋਲੀ ਭੁੱਲ ਜਾਉਗੇ, ਕੱਖਾਂ ਵਾਂਗੂੰ ਰੁਲ ਜਾਉਗੇ’ ਕੀ ਸਿਰਫ ਕੰਧਾਂ ਤੇ ਲਿਖਣ ਵਾਸਤੇ ਹੈ? ਇਹ ਮੰਨਿਆ ਜਾਂਦਾ ਹੈ ਕਿ, ‘ਜੇ ਕੋਈ ਦੁਨੀਆ ਵਿੱਚ ਕੋਈ ਸੱਭ ਤੋਂ ਵੱਡਾ, ਮਿੱਠਾ ਸ਼ਬਦ ਹੈ ਤਾਂ ਉਹ ਹੈ ‘ਮਾਂ’ ਅਤੇ ਇਹ ਸ਼ਬਦ ਕੇਵਲ … More
ਬਿਹਾਰ ਸਰਕਾਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ ਮਨਾਕੇ ਸਿੱਖਾਂ ਦੇ ਦਿਲ ਜਿੱਤੇ
ਪਟਨਾ ਵਿਖੇ ਬਿਹਾਰ ਸਰਕਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦਾ 350ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ ਤੇ ਮਨਾਉਣਾ ਸ਼ਲਾਘਾਯੋਗ ਪਹਿਲ ਹੈ। ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੇ ਇਹ ਪੁਰਬ ਸਰਕਾਰੀ ਤੌਰ ਤੇ ਮਨਾਕੇ ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ … More
ਜਥੇਦਾਰ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ, ਸਭਰਾਵਾਂ ਦੀ ਜੰਗ ‘ਤੇ ਵਿਸ਼ੇਸ਼
ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਇੱਕ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆਂ ਤੇ ਪਹਿਚਾਣਿਆ ਜਾਂਦਾ ਹੈ। ਇਹ ਵੀ ਤ੍ਰਾਸਦੀ ਰਹੀ ਹੈ ਕਿ ਉਸ ਦੀ ਮਹਾਰਾਣੀ ਜਿੰਦ ਕੌਰ ਅਤੇ ਉਸ ਦੇ ਸਭ ਤੋਂ ਛੋਟੇ ਸਪੁੱਤਰ … More
ਰੱਤੀਆਂ ਪਿੰਡ ’ਚ ਪੰਜਾਬੀ ਵਿਰਸਾ ਸਾਂਭੀ ਬੈਠਾ ਸਾਹਿਤਕਾਰ ਕੇਵਲ ਸਿੰਘ ਰਤੀਆਂ
ਮੋਗੇ ਜ਼ਿਲ੍ਹੇ ਦੇ ਪਿੰਡ ਰੱਤੀਆਂ ਦਾ ਵਸਨੀਕ 50 ਸਾਲਾਂ ਕੇਵਲ ਸਿੰਘ ਰੱਤੀਆਂ ਆਪਣੇ ਅਵੱਲੇ ਸ਼ੌਕ ਕਰਕੇ ਜਾਣੀ-ਪਛਾਣੀ ਹਸਤੀਬਣ ਚੁੱਕਾ ਹੈ। ਮੋਗੇ ਦੇ ਗਿੱਲ ਰੋਡ ’ਤੇ ਗੇਟ-ਗਰਿੱਲਾਂ ਬਣਾਉਣ ਦਾ ਕੰਮ ਕਰਦੇ ਕੇਵਲ ਸਿੰਘ ਨੂੰ ਪੁਰਾਤਨ ਵਸਤਾਂ ਜੋ ਸਾਡੇ ਘਰਾਂ ਵਿਚੋਂ ਅਲੋਪ … More
ਫਰਵਰੀ 11, 1956 ਵਾਲ਼ੀ ਅਕਾਲੀ ਕਾਨਫ਼੍ਰੰਸ
1955 ਦਾ ‘ਪੰਜਾਬੀ ਸੂਬਾ ਜਿੰਦਾਬਾਦ’ ਆਖਣ ਉਪਰ ਲੱਗੀ ਪਾਬੰਦੀ ਵਾਲਾ ਮੋਰਚਾ ਅਕਾਲੀਆਂ ਨੇ ਬੜੀ ਸ਼ਾਨ ਨਾਲ਼ ਜਿੱਤ ਲਿਆ। ਇਸ ਨਾਲ਼ ਸਿੱਖ ਜਨਤਾ ਵਿਚ ਆਮ ਕਰਕੇ ਅਤੇ ਅਕਾਲੀਆਂ ਵਿਚ ਖਾਸ ਕਰਕੇ, ਚੜ੍ਹਦੀਕਲਾ ਵਾਲ਼ਾ ਉਤਸ਼ਾਹਜਨਕ ਵਾਤਾਵਰਣ ਪ੍ਰਭਾਵੀ ਹੋ ਰਿਹਾ ਸੀ। ਅਜਿਹੇ ਵਾਤਾਵਰਣ … More



