ਸਾਹਿਤ
ਇਹ ਦੇਸ਼ ਮੇਰਾ ਹੈ
ਜਿੱਥੇ ਨਿੱਤ ਹੀ ਹੁੰਦੇ ਦੰਗੇ ਨੇ ਮੋੜ-ਮੋੜ ਤੇ ਲੱਗੇ ਖੰਭੇ ਨੇ ਇਹ ਦੇਸ਼ ਮੇਰਾ ਹੈ। ਨਿਰਦੋਸ਼ ਜਾਂਦੇ ਸੂਲੀ ਟੰਗੇ ਨੇ ਬਿਨ ਗੱਲੋਂ ਲੈਂਦੇ ਲੋਕੀ ਪੰਗੇ ਨੇ ਇਹ ਦੇਸ਼ ਮੇਰਾ ਹੈ। ਜਿੱਥੇ ਚਿੱਟੇ ਕੱਪੜੇ ਕਾਲੇ ਧੰਦੇ ਨੇ ਜਿੱਥੇ ਸੜਕ ਤੇ ਭੁੱਖੇ … More
ਗੁਰੂ ਗੋਬਿੰਦ ਸਿੰਘ ਜੀ ਦੀ ਭਾਰਤੀ ਰਾਸ਼ਟਰ ਨੂੰ ਦੇਣ
ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਸੰਤ ਸਿਪਾਹੀ ਸਨ, ਇੱਕ ਇਨਕਲਾਬੀ ਯੋਧਾ ਸਨ। ਉਨ੍ਹਾਂ ਪਹਿਲੇ ਨੌਂ ਗੁਰੂ ਸਾਹਿਬਾਨ ਵਾਂਗ ਜਿਥੇ ਸਾਂਝੀਵਾਲਤਾ, ਨਾਮ ਜੱਪਣ, ਇਕ ਸੱਚਾ ਸੁਚਾ ਜੀਵਨ ਬਿਤਾਉਣ ਦਾ ਸੰਦੇਸ਼ ਦਿੱਤਾ, ਉਥੇ ਖਾਲਸਾ ਪੰਥ ਦੀ ਸਾਜਨਾ ਕਰਕੇ ਹਿੰਦੁਸਤਾਨ … More
ਨਵੇਂ ਸਾਲ ਤੇ ਪਾਈਏ- ਨਵੀਆਂ ਪੈੜਾਂ …!
ਹਰ ਸਾਲ ਨਵਾਂ ਸਾਲ ਚੜ੍ਹਦਾ ਹੈ ਤੇ ਬੀਤ ਜਾਂਦਾ ਹੈ। ਅਸਲ ਵਿੱਚ ਜ਼ਿੰਦਗੀ ਦਾ ਹਰ ਪਲ ਹੀ ਨਵਾਂ ਹੁੰਦਾ ਹੈ। ਜਿਹੜਾ ਪਲ ਬੀਤ ਗਿਆ ਉਹ ਮੁੜਕੇ ਹੱਥ ਨਹੀਂ ਆਉਂਦਾ। ਸਮਾਂ ਬੜੀ ਤੇਜ਼ੀ ਨਾਲ ਭੱਜ ਰਿਹਾ ਹੈ। ਤਬਦੀਲੀ ਕੁਦਰਤ ਦਾ ਨਿਯਮ … More
ਨਵੇਂ ਸਾਲ ਦੀ ਵਧਾਈ..
ਚੜ੍ਹਿਆ ਅੱਜ ਨਵਾਂ ਏ ਸਾਲ, ਜੀ ਵਧਾਈ ਹੋਵੇ। ਖੁਸ਼ੀ ਲਿਆਏ ਆਪਣੇ ਨਾਲ, ਜੀ ਵਧਾਈ ਹੋਵੇ। ਨਾ ਬੇਰੋਜ਼ਗਾਰੀ ਹੋਵੇ, ਨਾ ਭ੍ਰਿਸ਼ਟਾਚਾਰੀ ਹੋਵੇ। ਦੇਸ਼ ਦੇ ਅੰਨ ਦਾਤੇ, ਦੀ ਨਾ ਖੁਆਰੀ ਹੋਵੇ। ਸਭੇ ਹੋ ਜਾਣ ਖੁਸ਼ਹਾਲ, ਜੀ ਵਧਾਈ ਹੋਵੇ ਚੜ੍ਹਿਆ…… ਵਿਗੜਿਆ ਪੁੱਤ ਨਾ … More
ਪੰਜਾਬ ਸਰਕਾਰ ਦੀ ਆਰਥਿਕ ਅਤੇ ਅਮਨ ਕਾਨੂੰਨ ਦੀ ਮੰਦਹਾਲੀ ਦਾ ਇੱਕ ਸਾਲ
ਸਾਲ 2016 ਪੰਜਾਬ ਦੀ ਆਰਥਿਕ ਅਤੇ ਅਮਨ ਕਾਨੂੰਨ ਦੀ ਮੰਦਹਾਲੀ ਦੇ ਵਰ੍ਹੇ ਦੇ ਤੌਰ ਤੇ ਜਾਣਿਆ ਜਾਵੇਗਾ। ਸਾਰਾ ਸਾਲ ਪੰਜਾਬ ਦੀ ਆਰਥਿਕ ਸਥਿਤੀ ਡਾਵਾਂ ਡੋਲ ਰਹੀ। ਰੋਜ਼ ਮਰ੍ਹਾ ਦੇ ਖ਼ਰਚੇ ਪੂਰੇ ਕਰਨ ਲਈ ਸਰਕਾਰੀ ਜ਼ਮੀਨਾਂ ਅਤੇ ਜਾਇਦਾਦਾਂ ਵੇਚਣੀਆਂ ਅਤੇ ਗਹਿਣੇ … More
ਪੱਤਿਆਂ ਨੇ ਛਣ-ਛਣ ਲਾਈ
ਪੱਤਿਆਂ ਨੇ ਛਣ-ਛਣ ਲਾਈ. ਕੰਨ ਧਰ ਕੇ ਸੁਣ ਲੈ। ਸੱਚ-ਮੁੱਚ ਹੈ ਇਹ ਖ਼ੁਦਾਈ, ਕੰਨ ਧਰ ਕੇ ਸੁਣ ਲੈ। ਕੁਦਰਤ ਦੇ ਰੰਗ ਨਿਆਰੇ, ਕੋਈ ਪਾ ਨਹੀਂ ਸਕਦਾ, ਇਸ ਤੋਂ ਨਾ ਲਉ ਜੁਦਾਈ, ਕੰਨ ਧਰ ਕੇ ਸੁਣ ਲੈ। ਵੱਜਦਾ ਹੈ ਸਾਜ਼ ਸਦਾ … More
ਸਾਲ 2016 ਦੌਰਾਨ ਮਹੱਤਵਪੂਰਨ ਰਹੀਆਂ ਸਿੱਖ ਸਰਗਰਮੀਆਂ
ਬੀਤ ਰਿਹਾ ਸਾਲ 2016 ਦੌਰਾਨ ਸਿਖ ਧਰਮ ਨਾਲ ਸਬੰਧਤ ਸਰਗਰਮੀਆਂ ਪਖੋਂ ਬੜਾ ਮਹੱਤਵਪੂਰਨ ਰਿਹਾ। ਇਸ ਵਰ੍ਹੇ ਦੀ ਸੱਭ ਤੋਂ ਪ੍ਰਮੁੱਖ ਖਬਰ ਤਾਂ ਦੇਸ਼ ਦੀ ਸੁਪਰੀਮ ਕੋਰਟ ਵਲੋਂ 15 ਸਤੰਬਰ ਨੂੰ ਪਿਛਲੇ ਪੰਜ ਸਾਲਾਂ ਤੋਂ ਨਿੱਸਲ ਪਈ ਸ਼੍ਰੋਮਣੀ ਗੁਰਦੁਰਆਰਾ ਪ੍ਰਬੰਧਕ ਕਮੇਟੀ … More
ਸਾਕਾ ਸਰਹੰਦ
ਸੰਸਾਰ ਵਿੱਚ ਉਹ ਕੌਮਾਂ ਕਦੇ ਵੀ ਜਿਉਂਦਾ ਨਹੀਂ ਰਹਿ ਸਕਦੀਆਂ, ਜਿੰਨ੍ਹਾਂ ਕੌਮਾਂ ਵਿੱਚ ਕੁਰਬਾਨੀ ਦਾ ਜਜ਼ਬਾ ਨਾ ਹੋਵੇ। ਜਿੰਨ੍ਹਾਂ ਕੌਮਾਂ ਕੋਲ ਕੁਰਬਾਨੀਆਂ ਹੋਇਆ ਕਰਦੀਆਂ ਹਨ, ਉਹ ਕੌਮਾਂ ਸੰਸਾਰ ਅੰਦਰ ਸੂਰਜ ਦੀ ਤਰ੍ਹਾਂ ਚਮਕਦੀਆਂ ਹਨ। ਸੰਸਾਰ ਵਿੱਚ ਸਿੱਖ ਕੌਮ ਦੂਜੀਆਂ ਕੌਮਾਂ … More
