ਸਾਹਿਤ

 

ਸਵਾਲ ਨਾ ਪੁੱਛੋ

ਸਵਾਲ ਨਾ ਪੁੱਛੋ, ਸਵਾਲ ਜ਼ਿੰਦਗੀ ਦੀ ਨਿਸ਼ਾਨੀ ਨੇ, ਜ਼ਿਹਨੀਅਤ ਤੇ ਜ਼ਮੀਰ ਦੇ ਹਰਕਤ ਵਿੱਚ ਹੋਣ ਦੇ ਗਵਾਹ; ਤੇ ਸ਼ਾਸ਼ਕ ਲੲੀ ਹੈ ਦੁਸ਼ਮਣ ਹਰ ਹਰਕਤ ਤੇ ਜ਼ਿੰਦਗੀ ੳੁਸਦੀ ਗੱਦੀ ਦੇ ਵਜੂਦ ਦੀ, ਅਤੇ ਚੁੱਭਵਾਂ ਰੋੜਾ ਰਾਹ ਦਾ ੳੁਸਦੀ ਹਕੂਮਤ ਦੀ ਕਾੲਿਮੀ … More »

ਕਵਿਤਾਵਾਂ | Leave a comment
 

ਗੱਲ ਨੋਟਾਂ ਦੀ ਨਹੀਂਂ ਵੋਟਾਂ ਦੀ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ 500 ਅਤੇ 1000 ਦੇ ਪੁਰਾਣੇ ਨੋਟ ਬੰਦ ਕੀਤੇ ਜਾਣ ਦੇ ਫੈਸਲੇ ਨਾਲ ਆਮ ਲੋਕਾਂ ਨੂੰ ਕੋਈ ਤਕਲੀਫ ਨਹੀਂ ਹੋਈ ਹੈ ਅਤੇ ਇਸ ਨਾਲ ਕੇਵਲ ਉਹ ਲੋਕ ਪ੍ਰੇਸ਼ਾਨ ਹਨ, ਜੋ ਬੇਈਮਾਨ ਹਨ। ਪ੍ਰਧਾਨ … More »

ਲੇਖ | Leave a comment
 

ਜੰਗ ਤੇ ਭੁੱਖ ਮਰੀ

ਬਾਬਾ ਨਾਜਮੀ ਦੀ ਇੱਕ ਕਵਿਤਾ ਸੁਣੀ ਸੀ ਜਿਸਦੇ ਬੋਲ ਸਨ- ਜਿਸ ਦੇਸ਼ ਵਿਚ ਭੁੱਖਾ ਮਰੇ ਮਜ਼ਦੂਰ, ਉਸਦੇ ਹਾਕਮ ਕੁੱਤੇ ਉਸਦੇ ਹਾਕਮ ਸੂਰ, ਅੱਜ ਸਾਡੇ ਦੇਸ਼ ਵਿਚ 100 ਪਿੱਛੇ 25 ਆਦਮੀ ਭੁੱਖੇ ਸੌਣ ਲਈ ਮਜ਼ਬੂਰ ਹਨ। ਇਸ ਤੋਂ ਵੀ ਭੈੜੀਆਂ ਹਾਲਤਾਂ … More »

ਲੇਖ | Leave a comment
 

ਪੰਜਾਬ – ਹਰਿਆਣਾ ਦੇ ਭਾਈਚਾਰਕ ਸੰਬੰਧਾਂ ਦੀ ਡੋਰ ਕੇਂਦਰ ਦੇ ਹੱਥ

ਪੰਜਾਬ ਅਤੇ ਹਰਿਆਣਾ ਦੇ ਲੋਕਾਂ ਦੇ ਭਾਈਚਾਰਕ ਸੰਬੰਧਾਂ ਦੀ ਡੋਰ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੇਂਦਰ ਸਰਕਾਰ ਦੇ ਹੱਥਾਂ ਵਿਚ ਆ ਗਈ ਹੈ। 1966 ਤੋਂ ਪਹਿਲਾਂ ਇੱਕੋ ਰਾਜ ਵਿਚ ਆਪਸੀ ਸਦਭਾਵਨਾ ਨਾਲ ਰਹਿਣ ਵਾਲੇ ਲੋਕਾਂ ਦੇ ਮਨਾਂ ਵਿਚ ਖਟਾਸ … More »

ਲੇਖ | Leave a comment
 

ਝੁਰੜੀਆਂ ਵਿੱਚੋਂ ਝਲਕਦੀ ਮਮਤਾ

ਬਾਨੋਂ ਅੱਜ ਕਾਫ਼ੀ ਉਦਾਸ ਸੀ। ਭਾਵੇਂ ਉਸ ਦੀ ਰੇੜ੍ਹੀ ਦੇ ਫ਼ਲ ਜ਼ਿਆਦਾ ਵਿਕੇ ਸਨ। ਚੰਗੀ ਵੱਟਤ ਹੋਈ ਸੀ। ਪਰ ਹਰ ਰੋਜ਼ ਵਾਂਗ ਅੱਜ ਉਸ ਨੂੰ ਕਿਸੇ ਦੀ ਤਾਂਘ ਸੀ, ਜੋ ਉਸ ਦਾ ਧਿਆਨ ਰੱਖਦਾ ਅਤੇ ਫ਼ਿਕਰ ਕਰਦਾ ਸੀ। ਹਾਂ, ਸੱਚ … More »

ਕਹਾਣੀਆਂ | Leave a comment
 

ਬਾਬਾ ਜੀ ਦੀਆਂ ਪੌਂ ਬਾਰਾਂ

ਐਸੀ  ਗੁੱਡੀ  ਚੜ੍ਹੀ  ਅਸਮਾਨੇ, ਬਾਬੇ  ਜੀ  ਦੀਆਂ, ਪੌਂ  ਬਾਰਾਂ। ਬਾਬਾ ਜੀ ਦੇ  ਵੋਟ  ਬੈਂਕ  ਦੀ, ਚਰਚਾ  ਹੁੰਦੀ  ਵਿਚ  ਬਜ਼ਾਰਾਂ। ਨੇਤਾ ਐਸੀ  ਚੜ੍ਹਤ ਚੜ੍ਹਾਉਂਦੇ, ਛੱਡ ਜਾਂਦੇ ਜੋ  ਨਵੀਆਂ ਕਾਰਾਂ। ਲੀਡਰ ਜੀ ਦੀ ਵੇਖ ਕੇ ਸ਼ਰਧਾ, ਸੇਵਕ ਬਣ ਗਏ ਕਈ ਹਜ਼ਾਰਾਂ। ਟੱਬਰਾਂ … More »

ਕਵਿਤਾਵਾਂ | Leave a comment
 

ਪਰਾਲੀ ਸਾੜਨ ਦੀ ਸਮੱਸਿਆ ਦੇ ਬੁਨਿਆਦੀ ਕਾਰਨ ਕੀ ਹਨ

ਵਰਤਮਾਨ ਸਮੇਂ ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਪਰਦੂਸ਼ਣ ਭਰੇ ਧੂੰਏ ਅਤੇ ਧੁੰਦ ਦੀ ਬਹੁਤ ਵੱਡੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਦੇਸ਼ ਦੀ ਰਾਜਧਾਨੀ ਵਿੱਚ ਵੀ ਇਸਦਾ ਅਸਰ ਦੇਖਣ ਨੂੰ ਮਿਲਿਆ ਹੈ। ਦਿੱਲੀ ਵਿੱਚ ਦੇਸ਼ ਦੇ ਸੌਖਾ ਰਹਿਣ ਵਾਲਾ … More »

ਲੇਖ | Leave a comment
 

ਉਹ ਸੱਭ ਦਾ ਯਾਰ ਸੀ

ਉਹ ਮੈਨੂੰ ਗਾਉਂਦਾ ਹੱਸਦਾ ਆਪ ਕੁਝ ਹਫਤੇ ਪਹਿਲਾਂ ਹੀ ਫੰਕਸ਼ਨ ਤੇ ਮਿਲਿਆ ਮੈਂ ਆਪਣੇ ਹੱਥੀਂ ਓਹਦੀ ਕਲਮ ਤੇ ਅਵਾਜ਼ ਨੂੰ ਸਨਮਾਨਿਆ – ਅੱਜ ਓਹਦੇ ਲਈ ਧਰਤੀ ਰੋਈ਼ ਸੰਸਾਰ ਤੇ ਅੰਬਰ ਚੋਇਆ ਕਿਸੇ ਨੇ ਮਾਂ ਤੋਂ ਪੁੱਤ ਖੋਹ ਲਿਆ ਜੱਗ ਰੁਲਾ … More »

ਕਵਿਤਾਵਾਂ | Leave a comment
Rooh Da Raj - Artwork(1).resized

ਰੂਹ ਦਾ ਰੱਜ – “ਸ਼ੁਕਰ-ਏ-ਖ਼ੁਦਾ”

ਸ਼ੁਕਰ-ਏ-ਖੁਦਾ, ਸ਼ੁਕਰ-ਏ-ਖੁਦਾ ਮੇਰੀ ਸਾਸੋਂ ਕਾ ਜੋ ਚਲੇ ਸਿਲਸਿਲਾ ਮੇਰੇ ਖੁਦਾ ਯੇ ਤੁਮ ਸੇ ਹੀ ਚਲਾ ਮੇਰੀ ਜਿੰਦਗੀ ਕੋ ਤੂਨੇ ਇਕ ਔਰ ਦਿਨ ਦਿਆ ਕਿਆ ਕਿਆ ਕਰਮ ਖੁਦਾਇਆ ਤੁਮਨੇ ਮੁਝ ਪੇ ਕੀਆ ਸ਼ੁਕਰ-ਏ-ਖੁਦਾ, ਸ਼ੁਕਰ-ਏ-ਖੁਦਾ ਅੱਖਰ ਤਾਂ ਉਹੀ ਪੈਂਤੀ ਹੀ ਹੁੰਦੇ ਹਨ … More »

ਲੇਖ | Leave a comment
 

ਆਨੰਦ ਮੈਰਿਜ ਐਕਟ ਦਾ ਪਿਛੋਕੜ

ਸਿੱਖ ਇਕ ਵੱਖਰੀ, ਸੁਤੰਤਰ ਤੇ ਸੰਪੂਰਨ ਕੌਮਹੈ। ਸਿੱਖ ਫਿਲਾਸਫੀ,ਜੀਵਨ-ਢੰਗ,ਰਸਮੋ ਰਿਵਾਜ ਆਦਿ ਹਿੰਦੂ ਅਤੇ ਦੂਜੇ ਧਰਮਾਂ ਨਾਲੋਂ ਬਿਲਕੁਲ ਵੱਖਰੇ ਹਨ ਜੋ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਅਤੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਉਤੇ ਅਧਾਰਿਤ ਹਨ। ਗੁਰੂ ਸਾਹਿਬਾਨ ਨੇ ਅਪਣੇ ਸਿੱਖਾਂ ਅਤੇ ਸ਼ਰਧਾਲੂਆਂ … More »

ਲੇਖ | Leave a comment