ਸਾਹਿਤ
ਇੰਞ ਹੁੰਦੇ ਨੇ ਪੰਜਾਬ ਵਿੱਚ ਵਿਆਹ..?
ਇਹ ਕਹਿ ਲਿਆ ਜਾਵੇ ਕਿ ਕਿਤੇ ਨਾ ਕਿਤੇ ਪੰਜਾਬ ਦੀ ਪਹਿਚਾਣ ਪੰਜਾਬੀ ਮਾਂ ਬੋਲੀ, ਪੰਜਾਬ ਦੇ ਅਮੀਰ ਵਿਰਸੇ, ਸੱਭਿਆਚਾਰ, ਪੰਜਾਬ ਵਿੱਚ ਵੱਸਦੇ ਸਿੱਖਾਂ ਦੇ ਬਹਾਦਰੀ ਭਰੇ ਕਾਰਨਾਮਿਆਂ, ਦੇਸ਼-ਕੌਮ ਮਜ਼ਲੂਮਾਂ ਦੇ ਲਈ ਹੱਕ-ਸੱਚ ਦੇ ਲੜਾਈ ਲੜਨ ਵਾਲੇ ਸੂਰਬੀਰਾਂ, ਯੋਧਿਆਂ ਜਿਨ੍ਹਾਂ ਨੇ … More
ਸ਼ੰਕਾ-ਨਵਿਰਤੀ (ਭਾਗ-6)
? ਅੱਜਕੱਲ੍ਹ ਦੇ ਵਿਗਿਆਨੀ ਮਨੁੱਖ ਦਾ ਕਲੋਨ ਬਣਾਉਣ ਵਿਚ ਸਫਲਤਾ ਪ੍ਰਾਪਤ ਕਰ ਚੁੱਕੇ ਹਨ। ਕੀ ਆਉਣ ਵਾਲੇ ਸਮੇਂ ਵਿਚ ਵਿਗਿਆਨੀਆਂ ਦੀ ਨਵੀਂ ਕਾਢ ਦੁਆਰਾ ਮਰੇ ਹੋਏ ਮਨੁੱਖ ਨੂੰ ਜ਼ਿੰਦਾ ਕੀਤਾ ਜਾ ਸਕਦਾ ਹੈ ਕਿ ਨਹੀਂ। * ਜੀ ਹਾਂ, ਆਉਣ ਵਾਲੇ … More
ਮਨੁੱਖ ਰੋਲ ਰਿਹਾ ਹੈ ਕੁਦਰਤੀ ਨੇਮਤਾਂ ਨੂੰ
ਮਨੁੱਖ ਨੂੰ ਕੁਦਰਤੀ ਨੇ ਕਈ ਅਨਮੋਲ ਨੇਮਤਾਂ ਬਖਸ਼ੀਆਂ ਹਨ ਜਿਵੇਂ ਕਿ ਹਵਾ, ਪਾਣੀ, ਅਕਾਸ਼, ਮਿੱਟੀ ਆਦਿ। ਪਰ ਸਦੀਆਂ ਤੋਂ ਇਨਸਾਨ ਨੇ ਜਿਉਂ ਜਿਉਂ ਤਰੱਕੀ ਕੀਤੀ ਹੈ ਅਤੇ ਕੁਦਰਤ ਦੇ ਨਾਲ ਖਿਲਵਾੜ ਕੀਤਾ ਹੈ ਤਾਂ ਉਸ ਦੇ ਨਤੀਜੇ ਸਾਹਮਣੇ ਆਏ ਹਨ। … More
ਲੱਥਣਾ ਨਹੀਂ ਰਿਣ ਸਾਥੋਂ…
ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ। ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ। ਜੱਗ ਉਤੇ ਪੁੱਤਾਂ ਦੀਆਂ, ਦਾਤਾਂ ਨੇ ਪਿਆਰੀਆਂ। ਹੱਸ ਹੱਸ ਕਿਸੇ ਨੇ ਨਾ, ਕੌਮ ਉਤੋਂ ਵਾਰੀਆਂ। ‘ਦਾਨੀ ਸਰਬੰਸ’ ਕਿਤੇ, ਐਵੇਂ ਨਹੀਂ ਕਹਾਈਦਾ ਲੱਥਣਾ…… ਕਿਹੜਾ ਪੁੱਤ ਪਿਤਾ … More
ਹਮੂ ਗੁਰ ਨਾਨਕ ਹਮੂ ਗੁਰ ਗੋਬਿੰਦ ਅਸਤ
ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਅਲੌਕਿਕ ,ਇਲਾਹੀ ਹਰਿ ਕੀ ਜੋਤਿ ਅਤੇ ਸਰਗੁਣ ਸੰਪਨ ਅਜ਼ੀਮ ਸ਼ਖਸ਼ੀਅਤ ਅਤੇ ‘ਧਰਮ ਚਲਾਵਣ’ਤੇ ‘ਪੰਥ ਪ੍ਰਚੁਰ’ਕਰਨ ਦੇ ਰੱਬੀ ਹੁਕਮ ਦੀ ਪੂਰਤੀ ਹਿੱਤ ਸਰਬੰਸ ਕੁਰਬਾਨ ਕਰਨ ਦੀ ਮਾਰਮਿਕ ਕਥਾ ਦਾ ਸ਼ਬਦਾਂ ਰਾਹੀਂ ਵਰਨਣ ਅਸੰਭਵ ਹੈ … More
ਆਓ ਧੀਆਂ ਦੀ ਵੀ ਲੋਹੜੀ ਮਨਾਈਏ !
ਜਨਵਰੀ ਦਾ ਮਹੀਨਾ ਚੜਦੇ ਹੀ ਪਿੰਡਾਂ ਦੀ ਰੌਣਕ ਵੇਖਣ ਵਾਲੀ ਹੁੰਦੀ ਹੈ, ਮਿੱਠੀ ਮਿੱਠੀ ਧੁੱਪ, ਛੁੱਟੀਆਂ ਦਾ ਮਾਹੌਲ, ਸਾਂਝਾਂ, ਮਹੁੱਬਤਾਂ ਤੇ ਏਕੇ ਦੀਆਂ ਧੂੰਣੀਆਂ ਦੇ ਨਿੱਘ ਨਾਲ ਦਿਨ ਲੰਘਣੇ। ਗੁੱਡੀਆਂ ਉਡਾਦਿਆਂ ਤੇ ਲੱਟਦਿਆਂ ਜੁਆਂਕਾਂ ਦੀ ਕਾਵਾਂ-ਰੌਲੀ ਤੇ ਨਾਲ ਨਾਲ ਸਾਮਾਂ … More
ਭੱਠ ਪਵੇ ਜਾ ਧਰਮ ਦਿਖਾਵੇ ਦਾ
ਅੱਧੀ ਰਾਤ ਸਪੀਕਰ ਧੂੜ੍ਹਾਂ ਪੁੱਟਦੇ, ਵਿੱਚ ਬਾਂਗਾਂ ਕੁੱਕੜ ਵੀ ਪਿੱਛੇ ਸੁੱਟਦੇ, ਢੋਲਕੀ ਚਿਮਟੇ ਖੜਤਾਲਾਂ ਕੁੱਟਦੇ, ਕੂਕਾਂ ਮਾਰ ਡਰਾ ਪਏ ਰੱਬ ਲੁੱਟਦੇ, ਇਹ ਕੰਵਲ ਹੈ ਲੋਕ ਸੁਣਾਵੇ ਦਾ, ਭੱਠ ਪਵੇ ਜਾ ਧਰਮ ਦਿਖਾਵੇ ਦਾ । ਦੁੱਧ ਡੋਬ ਨਵ੍ਹਾ ਪਏ ਪਾਪ ਕੱਟਦੇ, … More
ਜੇਕਰ ਧੀਆਂ ਦੀ ਲੋਹੜੀ ਮਨਾਵਾਂਗੇ ਤਾਹੀਓਂ ਪੁੱਤਾਂ ਦੀ ਘੋੜੀ ਗਾਵਾਂਗੇ
ਪੰਜਾਬ ਵਿਚ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਲੋਹੜੀ ਮਨਾ ਕੇ ਨਵੇਂ ਜੰਮੇ ਪੁੱਤ ਦੀ ਖੁਸ਼ੀ ਮਨਾਈ ਜਾਂਦੀ ਹੈ। ਲੋਹੜੀ ਦੀ ਤਿਆਰੀ 10–15 ਦਿਨ ਪਹਿਲਾ ਹੀ ਭਾਵ ਜਨਵਰੀ ਦਾ ਮਹੀਨਾ ਸ਼ੁਰੂ ਹੁੰਦੇ ਹੀ ਸ਼ੁਰੂ ਹੋ ਜਾਂਦੀ ਹੈ। ਨਵੇਂ ਜੰਮੇ ਮੁੰਡੇ … More
ਕਿਸਾਨ ਤੋਂ ਉਗਰਾਹੇ ਟੈਕਸ ਦੀ ਸਹੀ ਵੰਡ ਕਿਉਂ ਨਹੀਂ
ਜਦ ਪੰਜਾਬ ਦੇ ਰਾਜਨੀਤਕ ਸੈਂਟਰ ਸਰਕਾਰ ਤੋਂ ਪੰਜਾਬ ਦੁਆਰਾ ਸੈਂਟਰ ਨੂੰ ਦਿੱਤੇ ਗਏ ਟੈਕਸਾਂ ਦੇ ਵਿੱਚੋਂ 50% ਹਿੱਸੇ ਦੀ ਮੰਗ ਕਰਦੇ ਹਨ ਤਦ ਉਹ ਆਪ ਕਿਊਂ ਭੁੱਲ ਜਾਂਦੇ ਹਨ ਕਿ ਉਹ ਆਪ ਭੀ ਇਹੋ ਕੁੱਝ ਕਰਦੇ ਹਨ। ਪਿੰਡਾਂ ਵਿੱਚ ਖੇਤੀ … More
ਪੱਥਰ ਕਹੇ ਖੁਰੀ ਜਾਨ੍ਹੇ ਆ ਯਾਰ
ਆਜ਼ਾਦੀ ਕੀ ਹੈ? ਸਮਝਣ ਦੀ ਲੋੜ ਹੈ। ਅਸੀਂ ਪਹਿਲਾ ਵੀ ਆਜ਼ਾਦ ਸੀ, ਅਸੀਂ ਹੁਣ ਵੀ ਆਜ਼ਾਦ ਹਾਂ। ਸਾਡੀ ਮਾਨਸਿਕਤਾ ਪਹਿਲਾ ਵੀ ਗ਼ੁਲਾਮ ਸੀ ਤੇ ਹੁਣ ਵੀ ਗ਼ੁਲਾਮ ਹੈ। ਭਵਿਖ ’ਚ ਕਿਤੇ ਨੇੜੇ-ਤੇੜੇ ਦਿਖਾਈ ਵੀ ਨਹੀਂ ਦੇ ਰਿਹਾ ਕਿ ਅਸੀਂ ਇਸ … More
