ਸਾਹਿਤ

 

ਰਾਵਣ ਅਜੇ ਜ਼ਿੰਦਾ ਹੈ

ਸੀਮਾ ਦੇ ਵਿਆਹ ਹੋਏ ਨੂੰ ਤਕਰੀਬਨ ਸੱਤ ਸਾਲ ਹੋ ਗਏ ਸਨ। ਉਸ ਦੇ ਪਤੀ, ਦਿੱਲੀ ਸ਼ਹਿਰ ਦੀ ਇੱਕ ਪ੍ਰਾਈਵੇਟ ਫਰਮ ਵਿੱਚ, ਮੈਨੇਜਰ ਦੀ ਜੌਬ ਕਰਦੇ ਸਨ। ਉਹਨਾਂ ਦੇ ਦੋ ਪਿਆਰੇ ਪਿਆਰੇ ਬੱਚੇ ਸਨ। ਬੇਟੀ ਕੁਸਮ ਪੰਜ ਕੁ ਸਾਲ ਦੀ ਅਤੇ … More »

ਕਹਾਣੀਆਂ | Leave a comment
 

ਆਖਰ ਦਾਦਰੀ ਅਤੇ ਦਿੱਲੀ ਵਰਗੀਆਂ ਘਟਣਾਵਾਂ ਰੋਕਣ ਲਈ ਸਾਡਾ ਕਾਨੂੰਨ ਕਾਰਗਰ ਕਿਉਂ ਨਹੀਂ ?

ਅਠਾਰਵੀਂ ਸਦੀ ਦੇ ਸ਼ੁਰੂ ਵਿੱਚ ਇੰਗਲੈਂਡ ਵਿੱਚ ਦੰਗਾ ਰੋਕੂ ਕਾਨੂੰਨ ਬਣਾਇਆ ਗਿਆ ਸੀ।ਜਿਸ ਅਨੁਸਾਰ ਹਮਲਾ ਕਰਨ ਦੀ ਨੀਅਤ ਨਾਲ ਇਕੱਠੇ ਹੋਏ ਦਰਜ਼ਨ ਜਾਂ ਇਸ ਤੋਂ ਵੱਧ ਲੋਕਾਂ ਦੀ ਭੀਡ਼ ਨੂੰ ਗੈਰ ਕਾਨੂੰਨੀ ਕਹਿ ਕਿ ਤੁਰੰਤ ਬਿੱਖਰਣ ਦਾ ਹੁਕਮ ਦਿੱਤਾ ਜਾ … More »

ਲੇਖ | Leave a comment
 

ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ

ਭਾਈ ਸੱਤਾ ਜੀ ਤੇ ਭਾਈ ਬਲਵੰਡ ਜੀ ਨੇ ਗੁਰੂ ਰਾਮਦਾਸ ਜੀ ਦੀ ਕੀਰਤ ਵਿੱਚ ਇੱਕ ਸ਼ਬਦ ਉਚਾਰਿਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ ੯੬੮ ਤੇ ਇਉਂ ਦਰਜ ਹੈ ‘ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ॥ ਪੂਰੀ ਹੋਈ … More »

ਲੇਖ | Leave a comment
 

ਸ਼ੰਕਾ-ਨਵਿਰਤੀ (ਭਾਗ-3)

? ਮਿੱਤਰ ਜੀ ਜਦੋਂ ਮਨੁੱਖ ਦੀ ਮੌਤ ਹੁੰਦੀ ਹੈ ਤਾਂ ਸਰੀਰ ਵਿਚੋਂ ਕਿਹੜੀ ਚੀਜ਼ ਨਿਕਲਦੀ ਹੈ ਇਸ ਬਾਰੇ ਸਾਨੂੰ ਸ਼ੰਕਾ ਨਵਿਰਤੀ   ਰਾਹੀਂ ਜ਼ਰੂਰ ਦੱਸਣਾ। * ਜਦੋਂ ਰੇਡੀਓ ਚੱਲਣਾ ਬੰਦ ਹੋ ਜਾਂਦਾ ਹੈ ਤਾਂ ਕੀ ਵਿੱਚੋਂ ਕੋਈ ਚੀਜ਼ ਬਾਹਰ ਨਿਕਲ ਜਾਂਦੀ … More »

ਲੇਖ | Leave a comment
 

ਅੱਖਾਂ ਦੇ ਸਾਹਮਣੇ

ਭਾਂਵੇ ਰਾਤ ਦਾ ਹਨੇਰਾ ਦੂਰ ਹੋ ਗਿਆ ਸੀ ਅਤੇ ਸੂਰਜ ਨੇ ਆਪਣਾ ਚਾਨਣ ਹਰ ਪਾਸੇ ਖਿਲਾਰ ਦਿੱਤਾ ਸੀ, ਫਿਰ ਵੀ ੳਦੋਂ ਲੋਕੀ ਦਿਨ ਨੂੰ ਰਾਤ ਵਾਂਗ ਹੀ ਸਮਝਦੇ ਸਨ, ਕਿਉਂਕਿ ਪਤਾ ਨਹੀ ਸੀ ਹੁੰਦਾ ਕਿਹੜੇ ਵੇਲੇ ਕੀ ਵਾਪਰ ਜਾਣਾ ਹੈ। … More »

ਕਹਾਣੀਆਂ | Leave a comment
 

ਆਪਣੇ ਸਨਮਾਨ ਵਾਪਸ ਕਰਨ ਵਾਲੇ ਸਾਹਿਤਕਾਰਾਂ ਨੂੰ ਸਲਾਮ

ਭਾਰਤ ਦਾ ਸੰਵਿਧਾਨ ਇਕ ਧਰਮ ਨਿਰਪੇਖ ਤੇ ਜਮਹੂਰੀ ਦੇਸ਼ ਦੀ ਗੱਲ ਕਰਦਾ ਹੈ।ਇਸ ਦੇ ਹਰ ਨਾਗਰਿਕ ਨੂੰ ਭਾਵੇਂ ਉਹ ਕਿਸੇ ਵੀ ਧਰਮ, ਜ਼ਾਤ ਜਾਂ ਕਬੀਲੇ ਨਾਲ ਸਬੰਧ ਰੱਖਦਾ ਹੋਵੇ, ਦੇ ਅਧਿਕਾਰ ਬਰਾਬਰ ਹਨ, ਉਸ ਨੂੰ ਕਿਸੇ ਵੀ ਧਰਮ ਨੂੰ ਮੰਨਣ … More »

ਲੇਖ | 1 Comment
sarab 11 (2)(1).resized

ਮਨੁੱਖਤਾ ਦਾ ਨਿਸ਼ਕਾਮ ਸੇਵਕ ਰੂਹਾਨੀ ਖੇਤੀ ਵਿਗਿਆਨੀ – ਡਾ. ਖੇਮ ਸਿੰਘ ਗਿੱਲ

ਡਾ. ਸਰਬਜੀਤ ਸਿੰਘ ਚਿੱਟੀ ਦਸਤਾਰ ਅਤੇ ਚਿੱਟੇ ਕਪੜਿਆਂ ਵਿੱਚ 85 ਸਾਲਾ ਬਜੁਰਗ ਨੂੰ ਵੇਖ ਕੇ ਇਹ ਅੰਦਾਜਾ ਲਗਾਉਣਾ ਔਖਾ ਹੁੰਦਾ ਹੈ ਕਿ ਇਸ ਇਨਸਾਨ ਨੇ ਕਣਕਾਂ ਦੀਆਂ ਨਵੀਆਂ ਕਿਸਮਾਂ ਦੀ ਖੋਜ ਨਾਲ ਕਰੋੜਾਂ ਲੋਕਾਂ ਦਾ ਪੇਟ ਭਰਿਆ ਅਤੇ ਹਰੇ ਇਨਕਲਾਬ … More »

ਲੇਖ | 1 Comment
 

ਸਿੱਖ ਪੰਥ-ਗੁਰੂ ਗ੍ਰੰਥ ਬਨਾਮ ਬਿਪਰਵਾਦੀ ਸੋਚ ਤੇ ਭਾਰਤੀ ਕਾਨੂੰਨ

ਐਡਵੋਕੇਟ ਜਸਪਾਲ ਸਿੰਘ ਮੰਝਪੁਰ, 1947 ਤੋਂ ਸਿੱਖ ਪੰਥ ਦੇ ਗਲ ਪਈ ਸਿਆਸੀ ਗੁਲਾਮੀ ਦੌਰਾਨ ਹੁਣ ਤੱਕ ਗੁਰੂ ਗ੍ਰੰਥ ਸਾਹਿਬ ਜੀ ਉਪਰ ਅਨੇਕਾਂ ਵਾਰ ਹਮਲੇ ਹੋਏ ਅਤੇ ਕਈ ਵਾਰ ਸਿੱਖ ਪੰਥ ਦੀਆਂ ਅਣਗਹਿਲੀਆਂ ਕਾਰਨ ਹਾਦਸੇ ਵੀ ਵਾਪਰੇ। ਇਹ ਹਮਲੇ ਤੇ ਹਾਦਸੇ … More »

ਲੇਖ | Leave a comment
 

ਸਾਹਮਣੇ ਮੇਰੇ

ਸਾਹਮਣੇ ਮੇਰੇ ਰੁੱਖ 2 ਜਲ ਰਿਹਾ ਹੈ ਜੇਬਾਂ ਚ ਲੈ ਰੀਝਾਂ ਬੇਵਸ ਬਲ ਰਿਹਾ ਹੈ ਰੁੱਖ ਹੁੰਦੇ ਸਨ ਮੂਹਰੇ ਹਰ ਵੇਲੇ ਹਰ ਕਹਿਰ ਲਈ ਸੁੰਦਰ ਸਜਦੇ ਸੋਹਣੇ ਘਰ 2 ਤੇ ਹਰ ਸ਼ਹਿਰ ਲਈ ਏਹੀ ਰੁੱਖ ਮੇਰੀ ਬਹਾਰ ਰੁੱਤ ਸਨ ਏਹੀ … More »

ਕਵਿਤਾਵਾਂ | Leave a comment
 

ਦੇਸ਼ ਜਿਸ ਵਿੱਚ ਗੋਗੜ ਵਧਾਉਣਾ ਗ਼ੈਰਕਾਨੂੰਨੀ ਹੈ

ਵਿਸ਼ਵ ਵਿਚ ਮੋਟਾਪਾ ਇਕ ਮਹਾਂਮਾਰੀ ਦਾ ਰੂਪ ਲੈ ਰਿਹਾ ਹੈ, ਜਿਥੇ ਮੁਲਕਾਂ ਦੇ ਬਜਟ ਦਾ ਵੱਡਾ ਹਿੱਸਾ ਮੋਟਾਪੇ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਉੱਤੇ ਖਰਚ ਹੁੰਦਾ ਹੈ। ਉਸ ਦੇ ਨਾਲ-ਨਾਲ ਮੁਲਕ ਵਾਸੀਆਂ ਦੀ ਕਾਰਜਸ਼ੀਲਤਾ ਉਤੇ ਖੋਰਾ ਲਗਦਾ ਹੈ। ਇਕ ਅੰਦਾਜ਼ੇ … More »

ਲੇਖ | Leave a comment