ਸਾਹਿਤ
ਕੀ ਤੁਸੀਂ ਦੂਜੇ ਦਰਜੇ ਦੇ ਸ਼ਹਿਰੀ ਹੋ?
ਅਮਨਦੀਪ ਕੌਰ ਜ਼ਰਾ ਸੋਚੋ, ਤੁਸੀਂ ਕਨੇਡੀਅਨ ਸ਼ਹਿਰੀ ਹੋਣ ਦੇ ਨਾਤੇ ਕਿਸੇ ਬਾਹਰਲੇ ਦੇਸ਼ ਵਿੱਚ ਘੁੰਮਣ ਗਏ ਹੋ। ਓਥੇ ਕੋਈ ਇਤਿਹਾਸਕ ਇਮਾਰਤ ਵੇਖ ਰਹੇ ਹੋ, ਜਾਂ ਫਿਰ ਕਿਸੇ ਧਾਰਮਿਕ ਅਸਥਾਨ ਜਾਂ ਕਿਸੇ ਹੋਰ ਜਗ੍ਹਾ ‘ਤੇ ਘੁੰਮ-ਫਿਰ ਰਹੇ ਹੋ ਅਤੇ ਓਥੇ ਨੇੜੇ … More
ਜੰਮੂ–ਕਸ਼ਮੀਰ ਲਈ ਧਾਰਾ 370 ਹੁਣ ਸਥਾਈ ਬਣ ਚੁੱਕੀ ਹੈ
ਬੀਤੇ ਦਿਨੀਂ ਜੰਮੂ-ਕਸ਼ਮੀਰ ਹਾਈਕੋਰਟ ਨੇ ਮਹਤੱਤਾਪੂਰਨ ਫੈਸਲਾ ਦਿੰਦੇ ਹੋਏ ਕਿਹਾ ਕਿ ਜੰਮੂ-ਕਸ਼ਮੀਰ ਰਾਜ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਦਾ ਸੰਵਿਧਾਨ ‘ਚ ਸਥਾਈ ਸਥਾਨ ਹੈ ਤੇ ਇਸ ‘ਚ ਸੋਧ ਨਹੀਂ ਹੋ ਸਕਦੀ ਤੇ ਨਾ ਹੀ ਇਸ ਨੂੰ ਖਤਮ ਕੀਤਾ … More
ਮਨੁੱਖ ਦੀਆਂ ਤਿੰਨ ਖਾਹਿਸ਼ਾਂ ਕੁਰਸੀ ਤਖਤਾ ਤੇ ਤਖਤ
ਸੂਝਵਾਨ ਮਿੱਤਰੋ ਪਾਠਕੋ ਹਰ ਪੈਦਾ ਹੋ ਜਾਣ ਵਾਲੇ ਜੀਵ ਦੇ ਅੰਦਰ ਲਾਲਸਾਵਾਂ ਦਾ ਹੜ੍ਹ ਹੁੰਦਾ ਹੈ । ਸਜੀਵ ਵਸਤਾਂ ਬਾਰੇ ਤਾਂ ਇਹ ਆਮ ਹੀ ਦੇਖ ਸਕਦੇ ਹਾਂ ਪਰ ਨਿਰਜੀਵ ਮੰਨੀਆਂ ਜਾਂਦੀਆਂ ਵਸਤਾਂ ਵੀ ਮਿੱਟੀ ਤੋਂ ਸੋਨੇ ਹੀਰਿਆਂ ਤੱਕ ਆਪਣੇ ਆਪ … More
‘ਬਿੱਲ C24 and C51′
ਅਜਮੇਰ ਪਰਦੇਸੀ ਸਰਕਾਰ ਵੱਲੋਂ ਪੇਸ਼ ਹੋਏ ਨਵੇਂ ਦੋ ਬਿੱਲ । ਪੜ੍ਹ ਕੇ ਝਟਕਾ ਲੱਗਾ ਦਿਲ ਗਿਆ ਹਿੱਲ। ਬਿੱਲ ਦਾ ਨਾ C24 ਤੇ C ਇਕਵੰਜਾ। ਨਹੀਂ ਸੀ ਹੈਗਾ ਭਵਿੱਖ ਵਿਚ ਪਾਊ ਪੰਗਾ। ਇਮੀਗ੍ਰੰਟਾਂ ਦੀ ਹੋਂਦ ਨੂੰ ਵਧ ਜਾਊ ਖਤਰਾ। ਕੋਈ ਵੀ … More
ਕਿਰਤ ਤੇ ਕਨੇਡਾ
ਦੁਨੀਆਂ ਵਿੱਚ ਕੋਈ ਵੀ ਕੰਮ ਘਟੀਆ ਨਹੀਂ ਹੁੰਦਾ, ਬਸ਼ਰਤੇ ਕਿ ਉਸ ਨੂੰ ਕਰਨ ਵਾਲਾ ਆਪਣੇ ਅੰਦਰ ਹੀਣ ਭਾਵਨਾ (ਇਨਫਰਓਰਟੀ ਕੰਪਲੈਕਸ) ਮਹਿਸੂਸ ਨਾ ਕਰੇ। ਕਿਸੇ ਕੰਮ ਨੂੰ ਕਰ ਕੇ ਮਾਣ ਮਹਿਸੂਸ ਕਰਨ ਵਾਲਾ ਸ਼ਖ਼ਸ ਹੀ ਅਸਲੀ ਕਿਰਤੀ ਹੁੰਦਾ ਹੈ। ਦਸਾਂ ਨਹੁੰਆਂ … More
ਪਿਆਰ ਦਾ ਸਫ਼ਰ
ਫੁੱਲਾਂ ਤੋਂ ਕਈ ਵਾਰ ਅਕਸਰ ਸੱਜਣ ਖਾਰ ਮਿਲੇ, ਜ਼ਰੂਰੀ ਨਹੀਂ ਪਿਆਰ ਦੇ ਬਦਲੇ ਪਿਆਰ ਮਿਲੇ। ਝੂਠ ਹੀ ਏ ‘ਜੈਸੇ ਕੋ ਤੈਸਾ’, ਯਕੀਨ ਬਦਲੇ ਧੋਖੇ ਹਰ ਵਾਰ ਮਿਲੇ। ਅਸੀਂ ਕਰਦੇ ਰਹੇ ਸਲਾਹਾਂ ਬਹੁਤ, ਉਨ੍ਹਾਂ ਵੱਲੋਂ ਸਿਰਫ਼ ਤਕਰਾਰ ਮਿਲੇ। ਉਹ ਹੀ ਕਰਦੇ … More
ਬੇਵੱਸ ਲਗਦੇ ਨੇ ਵਾਰਿਸ ਪੰਜਾਬ ਤੇਰੇ…
ਸਭ ਪਾਣੀ ਗੰਧਲ ਗਏ, ਮਿੱਟੀ ਜ਼ਹਿਰੀਲੀ ਏ। ਤੇਰੇ ਸੋਹਣੇ ਬਾਗ ਅੰਦਰ ਕਿਸ ਲਾਈ ਤੀਲੀ ਏ। ਹੁਣ ਖੁਸ਼ਬੂ ਵੰਡਦੇ ਨਾ ਇਹ ਫੁੱਲ ਗੁਲਾਬ ਤੇਰੇ। ਅੱਜ ਬੇਵੱਸ ਲਗਦੇ ਨੇ ਵਾਰਿਸ ਪੰਜਾਬ ਤੇਰੇ… ***************************** ਅੱਜ ਨਾਨਕ ਦੀ ਬਾਣੀ ਸੰਗਮਰਮਰ ਵਿਚ ਸਹਿਕ ਰਹੀ। ਬਣੇ … More
ਚੱਟ ਲਿਆ ਚਿੱਟੇ ਨੇ ਪੰਜਾਬ ਮੇਰਾ ਸਾਰਾ ?
ਅੱਜ ਵੈਸੇ ਗੱਲ ਬਹੁਤੀ ਰਹੀ ਨਹੀ ਹੈ। ਪਰ ਫਿਰ ਵੀ ਕਰਨ ਜਾ ਰਿਹਾ ਹਾਂ— ਕਿਸੇ ਵੇਲੇ ਪੰਜਾਬ ਪਿਆਰੇ ਨੂੰ, ਮਾਫ ਕਰਨਾ, ਪਿਆਰੇ ਨਹੀ ਵਿਚਾਰੇ ਨੂੰ, ਭਾਰਤ ਦਾ ਅੰਨਦਾਤਾ, ਦੇਸ਼ ਦਾ ਰਾਖਾ, ਭਾਰਤਵਰਸ਼ ਦਾ ਮਹਾਨ ਪਹਿਰੇਦਾਰ ਕਿਹਾ ਜਾਂਦਾ ਸੀ, ਇਸ ਦੇ … More
ਗਿਆਨ-ਵਿਗਿਆਨ (ਭਾਗ-12)
ਅਸਮਾਨ ਨੀਲਾ ਕਿਉਂ ਹੈ? ਅਸੀਂ ਜਾਣਦੇ ਹਾਂ ਕਿ ਸੂਰਜ ਦੋ ਪ੍ਰਕਾਸ਼ ਨੂੰ ਜੇ ਪ੍ਰਿਜਮ ਵਿੱਚੋਂ ਦੀ ਲੰਘਾਇਆ ਜਾਵੇ ਤਾਂ ਇਹ ਸੱਤ ਰੰਗਾਂ ਵਿੱਚ ਟੁੱਟ ਜਾਂਦਾ ਹੈ। ਇਹ ਸੱਤ ਰੰਗ ਹਨ- ਵੈਗਣੀ, ਜਾਮਨੀ, ਨੀਲਾ, ਹਰਾ, ਪੀਲਾ, ਸੰਤਰੀ ਤੇ ਲਾਲ। ਜਦੋਂ ਸੂਰਜ … More
