ਸਾਹਿਤ

 

ਗੁਰੂ ਗ੍ਰੰਥ ਦੇ ਵਾਰਸੋ! 2 ਅਤੇ 16 ਮਈ ਨੂੰ ਪੰਜਾਬ ’ਤੇ ਹੋਣ ਵਾਲੇ ਦਇਆਨੰਦੀ ਹਮਲੇ ਰੋਕੋ

ਮੋਦੀ ਨੰਬਰ ਦੋ, ਭਾਵ ਸ੍ਰੀ ਅਮਿਤ ਸ਼ਾਹ ਜੀ, ਪ੍ਰਧਾਨ ਭਾਰਤੀ ਜਨਤਾ ਪਾਰਟੀ, ਆਪਣੀ ਸ਼ਾਹੀ ਜਿੱਤ ਪਿੱਛੋਂ ਪਹਿਲੀ ਵਾਰ, 2 ਮਈ ਨੂੰ ਚਾਰ ਸਿੱਖ ਗੁਰੂ ਸਾਹਿਬਾਨ ਦੀ ਉਸਾਰੀ ਅਤੇ ਛੋਹ ਪ੍ਰਾਪਤ ਧਰਤੀ, ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਸਵਾਮੀ ਦਇਆਨੰਦੀ ਆਰੀਆ ਸਮਾਜੀ ਰੰਗ … More »

ਲੇਖ | Leave a comment
 

ਪੂਰਨ ਸਿੰਘ ਪਾਂਧੀ ਦੀ ‘ਸੰਗੀਤ ਦੀ ਦੁਨੀਆਂ’

‘ਸੰਗੀਤ ਦੀ ਦੁਨੀਆਂ’ ਪੂਰਨ ਸਿੰਘ ਪਾਂਧੀ ਦੇ ਜੀਵਨ ਦੇ ਅਥਾਹ ਤਜ਼ਰਬੇ ਦੀ ਪ੍ਰਤੀਕ ਪੁਸਤਕ ਜਾਪਦੀ ਹੈ। ਉਹ ਆਪਣੀ ਉਮਰ ਦੇ 36 ਸਾਲ ਪੰਜਾਬੀ ਦਾ ਅਧਿਆਪਕ ਰਿਹਾ ਪ੍ਰੰਤੂ ਉਸ ਨੇ ਕਲਾਸੀਕਲ ਗਾਇਕੀ ਦਾ ਡਿਪਲੋਮਾ ਕੀਤਾ ਹੋਇਆ ਸੀ। ਉਹ ਆਪਣੇ ਕਿੱਤੇ ਦੇ … More »

ਲੇਖ | Leave a comment
 

ਗਿਆਨ-ਵਿਗਿਆਨ – (ਭਾਗ-6)

ਕੀ ਜੋਗੀਆਂ ਦੀ ਬੀਨ ਦਾ ਸੱਪਾਂ ਤੇ ਕੋਈ ਪ੍ਰਭਾਵ ਹੁੰਦਾ ਹੈ? ਸੱਪਾਂ ਦੇ ਕੰਨ ਨਹੀਂ ਹੁੰਦੇ। ਇਸ ਲਈ ਇਹਨਾਂ ਨੂੰ ਹਵਾ ਵਿਚਲੀਆਂ ਤਰੰਗਾਂ ਸੁਣਾਈ ਨਹੀਂ ਦਿੰਦੀਆਂ। ਧਰਤੀ ਰਾਹੀਂ ਆ ਰਹੀ ਪੈਰਾਂ ਦੀ ਖੜ ਖੜ ਇਸਨੂੰ ਚਮੜੀ ਰਾਹੀਂ ਸੁਣਾਈ ਦੇ ਜਾਂਦੀ … More »

ਲੇਖ | Leave a comment
 

ਖਾਲਸਾ ਸਾਜਨ ਦਾ ਦਿਨ

ਸਾਜਿਆ ਦਸ਼ਮੇਸ਼ ਜੀ ਨੇ ਜਗ ਤੋਂ ਨਿਆਰਾ ਖਾਲਸਾ ਬੇਸਹਾਰੇ ਦੀਨਾਂ ਦੁੱਖੀਆਂ ਦਾ ਸਹਾਰਾ ਖਾਲਸਾ।। ਫ਼ੌਜ ਅਕਾਲ ਪੁਰਖ ਦੀ ਹੈ, ਇਹ ਹੈ ਪਰਮਾਤਮ ਦੀ ਮੌਜ ‘ਵਾਹਿਗੁਰੂ ਜੀ ਦੀ ਫ਼ਤਿਹ’ ਕਾ ਹੈ ਜੈਕਾਰਾ ਖਾਲਸਾ।। ਇਸ ਦੇ ਸਿਰ ਤੇ ਸਤਗੁਰਾਂ ਦੀ ਮੇਹਰ ਹੈ … More »

ਕਵਿਤਾਵਾਂ | Leave a comment
 

ਵਿਸਾਖੀ ਦੇ ਆਰ ਪਾਰ

ਵਿਸਾਖੀ ਦਾ ਦਿਨ ਮੈਨੂੰ ਸਦਾ ਟਿੱਲੇ ਦੀ ਟੀਸੀ ਉਤੇ ਚੜ੍ਹਨ ਵਰਗਾ ਅਹਿਸਾਸ ਕਰਾਉਂਦਾ ਹੈ। ਜਿੱਥੇ ਖਲੋ ਕੇ ਮੈਂ ਚਾਰੇ ਪਾਸੇ, ਅੱਗੇ ਪਿੱਛੇ ਦੂਰ ਦੂਰ ਤਕ ਬੜਾ ਕੁਛ ਵੇਖ ਸਕਦਾ ਹੋਵਾਂ। ਟਿੱਲੇ ਦੀ ਟੀਸੀ ਉੱਤੇ ਬੁੜ੍ਹਕਣੀ ਮਾਰ ਕੇ ਨਹੀਂ, ਸਹਿਜ ਨਾਲ … More »

ਲੇਖ | Leave a comment
 

ਸਾਜੇ ਪੰਜ ਪਿਆਰੇ

ਅੰਮ੍ਰਿਤ ਦੀ ਬੂੰਦ ਪਿਲਾ ਕੇ ਸਾਜੇ ਪੰਜ ਪਿਆਰੇ। ਜੋ  ਬੋਲੇ  ਸੋ ਨਿਹਾਲ ਦੇ, ਛੱਡੇ ਉਹਨਾਂ ਜੈਕਾਰੇ। ਜ਼ੁਲਮ ਖਾਤਰ ਲੜਨਾ, ਜ਼ਾਲਮ ਤੋਂ ਨਾ ਡਰਨਾ। ਸਬਕ  ਸ਼ਹੀਦੀ ਪੜ੍ਹਨਾ,  ਮੌਤ ਦੇ ਅੱਗੇ ਖੜ੍ਹਨਾ। ਈਨ  ਕਦੇ ਨਾ ਮੰਨੀ, ਸੀਸ ‘ਤੇ ਚਲ ਗਏ ਆਰੇ, ਅੰਮ੍ਰਿਤ … More »

ਕਵਿਤਾਵਾਂ | Leave a comment
 

ਪੱਕੀ ਕਣਕ ਵਿਸਾਖੀ ਆਈ

ਪੰਜਾਬ ਮੇਲਿਆਂ ਦੀ ਧਰਤੀ ਹੈ। ਇਥੇ ਮੌਸਮਾਂ ਦੀ ਤਬਦੀਲੀ ਨਾਲ ਆਉਣ ਵਾਲੇ ਮੇਲਿਆਂ ਅਤੇ ਤਿਉਹਾਰਾਂ ਵਿਚੋਂ ਵਿਸਾਖੀ ਅਤੇ ਲੋਹੜੀ ਦੀ ਸਰਦਾਰੀ ਸਿਖ਼ਰਾਂ ਤੇ ਹੈ। ਵਿਸਾਖੀ ਵਿਸਾਖ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਇਹੀ ਮੌਸਮ ਕਣਕਾਂ ਦੀ ਹਰਿਆਵਲੀ ਸੂਰਤ ਦਾ ਸੋਨੇ … More »

ਲੇਖ | Leave a comment
 

ਵਿਦੇਸ਼ਾਂ ਵਿਚ ਪ੍ਰਧਾਨ ਮੰਤਰੀ ਦੀਆਂ ਰੈਲੀਆਂ ਇੱਕ ਪੜਚੋਲ

ਹਰ ਦੇਸ਼ ਦੇ ਪ੍ਰਧਾਨ ਮੰਤਰੀ ਜਾਂ ਹੋਰ ਪ੍ਰਤੀਨਿਧ ਆਪੋ ਆਪਣੇ ਦੇਸ਼ਾਂ ਦੇ ਕੂਟਨੀਤਕ ਸੰਬੰਧ ਬਣਾਉਣ ਜਾਂ ਪ੍ਰਵਾਸੀਆਂ ਨੂੰ ਆਪੋ ਆਪਣੇ ਦੇਸ਼ਾਂ ਵਿਚ ਵੱਧ ਤੋਂ ਵੱਧ ਨਿਵੇਸ਼ ਕਰਨ ਲਈ ਪ੍ਰੇਰਨ ਵਾਸਤੇ ਜਾਂਦੇ ਹਨ। ਆਮ ਤੌਰ ਤੇ ਅਜਿਹੇ ਦੌਰੇ ਰਵਾਇਤੀ ਹੁੰਦੇ ਹਨ … More »

ਲੇਖ | Leave a comment
 

ਨਿਯਮਾਂ ਦੇ ਉਲਟ ਸਕੂਲਾਂ ਵਲੋਂ ਵਸੂਲੇ ਜਾ ਰਹੇ ਵਾਧੂ ਫੰਡ ਅਤੇ ਫੀਸਾਂ

ਅੱਜ ਦੀ ਭੱਜ ਦੌੜ ਭਰੀ ਜਿੰਦਗੀ ਵਿੱਚ ਇਨਸਾਨ ਆਪਣੇ ਬੱਚਿਆਂ ਨੂੰ ਵਧੀਆ ਤੋਂ ਵਧੀਆ ਸਿੱਖਿਆ ਦਵਾਉਣ ਲਈ ਯਤਨਸ਼ੀਲ ਰਹਿੰਦਾ ਹੈ ਅਤੇ ਇਸ ਮਾਨਸਿਕਤਾ ਦਾ ਫਾਇਦਾ ਪ੍ਰਾਈਵੇਟ ਸਕੂਲਾਂ ਵਲੋਂ ਪੂਰੀ ਤਰ੍ਹਾਂ ਲਿਆ ਜਾਂਦਾ ਹੈ। ਬੱਚਿਆਂ ਨੂੰ ਵਧੀਆ ਸਿਖਿਆ ਦੇਣ ਦੇ ਨਾਮ … More »

ਲੇਖ | Leave a comment
 

ਲੋਕਤੰਤਰ ਵਿੱਚ ਰਾਜਨੀਤਕ ਲੋਕਾਂ ਨੂੰ ਨੰਗਾ ਕਰਦੇ ਆਮ ਲੋਕ

ਗੁਰਚਰਨ ਸਿੰਘ ਪੱਖੋਕਲਾਂ, ਕਹਿਣ ਨੂੰ ਤਾਂ ਭਾਵੇਂ ਅਸੀਂ ਨਿੱਤ ਦਿਨ ਨੇਤਾਵਾਂ ਦੇ ਦਾਅਵੇ ,ਵਾਅਦੇ ਅਤੇ ਝੂਠ ਦਾ ਮੀਂਹ ਪੈਂਦਾ ਦੇਖਦੇ ਹਾਂ ਪਰ ਆਮ ਲੋਕਾਂ ਦੀ ਗੁਪਤ ਚਪੇੜ ਦਾ ਸਾਨੂੰ ਕਦੀ ਅਹਿਸਾਸ ਨਹੀਂ ਹੁੰਦਾਂ ਜੋ ਉਹ ਨੇਤਾਵਾਂ ਦੇ ਮੂੰਹ ਤੇ ਮਾਰਦੇ … More »

ਲੇਖ | Leave a comment