ਸਾਹਿਤ

 

ਧੰਨ ਕੌਰ

ਧੰਨ ਕੌਰ ਦੀ ਸਾਰਾ ਪਿੰਡ ਹੀ ਬਹੁਤ ਇੱਜ਼ਤ ਕਰਦਾ। ਲੋਕੀ ਆਪਣੇ ਘਰੇਲੂ ਮਸਲੇ ਪੰਚਾਇਤ ਕੋਲ ਘੱਟ ਅਤੇ  ਧੰਨ ਕੌਰ ਕੋਲ ਜ਼ਿਆਦਾ ਲੈ ਕੇ ਜਾਂਦੇ। ਘਰਾਂ ਵਿਚ ਦਰਾਣੀ ਜਿਠਾਣੀ ਦੀ ਲੜਾਈ ਹੋਵੇ, ਭਰਾਵਾਂ ਦੀ ਜਾਂ ਪਿਉ ਪੁੱਤ ਦੀ ਧੰਨ ਕੌਰ ਦੀ … More »

ਕਹਾਣੀਆਂ | Leave a comment
 

ਗਿਆਨ-ਵਿਗਿਆਨ – (ਭਾਗ -5)

ਸ਼ਹਿਦ ਦੀਆਂ ਮੱਖੀਆਂ ਮਖਿਆਲ ਕਿਵੇਂ ਇੱਕਠਾ ਕਰਦੀਆਂ ਹਨ? ਇੱਕ ਸ਼ਹਿਦ ਦੇ ਛੱਤੇ ਵਿੱਚ ਲਗਭਗ 80,000 ਮੱਖੀਆਂ ਹੁੰਦੀਆਂ ਹਨ। ਇਹ ਮੱਖੀਆਂ ਤਿੰਨ ਪ੍ਰਕਾਰ ਦੀਆਂ ਹਨ। ਰਾਣੀ ਮੱਖੀ ਇੱਕ  ਹੀ ਹੁੰਦੀ ਹੈ ਜੋ ਆਕਾਰ ਵਿੱਚ ਦੂਸਰੀਆਂ ਮੱਖੀਆਂ ਨਾਲੋਂ ਵੱਡੀ ਹੁੰਦੀ ਹੈ ਅੱਜ … More »

ਲੇਖ | Leave a comment
 

ਆਦਰਸ਼-ਪੁਰਖ

ਸਧਾਰਨ ਮਨੁੱਖ ਕਦੇ ਵੀ ਆਪਣੇ ਆਦਰਸ਼-ਪੁਰਖ ਦਾ ਆਮ ਜਿਹੀਆਂ ਮਾਨਵੀ-ਕਮਜ਼ੋਰੀਆਂ ਵਾਲਾ ਇਨਸਾਨ ਹੋਣਾ ਬਰਦਾਸ਼ਤ ਜਾਂ ਪਸੰਦ ਨਹੀਂ ਕਰ ਸਕਦੇ; ਨਾਸ਼ਮਾਨ ਸਰੀਰ ਨੂੰ ਉਸਦੇ ਪੂਰੇ ਪਰਿਪੇਖ ਵਿੱਚ, ਬਿਨਾ ਲਾਗ-ਲਪੇਟ, ਸਮੁੱਚੇ ਗੁਣ-ਦੋਸ਼ ਸਹਿਤ ਅਪਣਾਉਣ ਦਾ ਕਦੇ ਮਾਦਾ ਹੀ ਨਹੀਂ ਰੱਖ ਸਕਦੇ; ਕਿਉਂਕਿ … More »

ਕਵਿਤਾਵਾਂ | Leave a comment
 

ਨਾ ਹੋਰ ਦੇ ਲਉ ਭਗਤ ਸਿੰਘ ਦੀ ਸੋਚ ਤੇ ਪਹਿਰਾ…….!!!

ਮਸਲਾ ਅਹਿਮ ਹੈ, ਬਿਨਾਂ ਤਹਿ ਤੇ ਜਾਇਆ ਗੱਲ ਨਹੀਂ ਬਣਨੀ। ਤਹਿ ਤੇ ਜਾਣ ਲਈ ਜਗ੍ਹਾ-ਏ-ਵਾਰਦਾਤ ਤੇ ਤਫ਼ਤੀਸ਼ ਲਈ ਜਾਣਾ ਲਾਜ਼ਮੀ ਹੈ। ਹਜ਼ਾਰਾਂ ਮੀਲ ਦੂਰ ਬਹਿ ਕੇ ਤਾਂ ਅੰਦਾਜ਼ੇ ਲਾਏ ਜਾ ਸਕਦੇ ਹਨ, ਜੋ ਗ਼ਲਤ ਵੀ ਹੋ ਸਕਦੇ ਹਨ। ਇਹੋ ਸੋਚ … More »

ਲੇਖ | Leave a comment
 

ਆਪ ਦੇ ਕਾਟੇ ਕਲੇਸ਼ ਕਰਕੇ ਪਾਰਟੀ ਦਾ ਭਵਿੱਖ ਖ਼ਤਰੇ ‘ਚ

ਸਿਆਸਤ ਦੀ ਤਿਗੜਮਬਾਜ਼ੀ ਦੀ ਅਣਹੋਂਦ ਨਵੀਂਆਂ ਪਾਰਟੀਆਂ ਦੇ ਨੇਤਾਵਾਂ ਵਿਚ ਹੋਣ ਕਰਕੇ ਪਾਰਟੀਆਂ ਚਲਾਉਣੀਆਂ ਜੋਖ਼ਮ ਭਰਿਆ ਕੰਮ ਹੁੰਦਾ ਹੈ। ਸਿਆਸੀ ਚਾਲਾਂ ਦੀਆਂ ਮਾਹਿਰ ਪਾਰਟੀਆਂ ਨਵੀਂਆਂ ਪਾਰਟੀਆਂ ਦੀਆਂ ਬੇੜੀਆਂ ਵਿਚ ਵੱਟੇ ਪਾ ਦਿੰਦੀਆਂ ਹਨ। ਇਸੇ ਕਰਕੇ ਭਾਂਵੇਂ ਆਮ ਆਦਮੀ ਪਾਰਟੀ 26 … More »

ਲੇਖ | Leave a comment
 

ਭਾਰਤੀ ਟੀਮ ਦੇ ਹਾਰਨ ‘ਤੇ ਇੰਨਾ ਰੌਲਾ ਕਿਉਂ?

ਜਦੋਂ ਅਸੀਂ ਕਿਸੇ ਵੀ ਤਰ੍ਹਾਂ ਦੇ ਮੁਕਾਬਲੇ ਵਿਚ ਜਾਂਦੇ ਹਾਂ ਤਾਂ ਇਹ ਗੱਲ ਸਾਨੂੰ ਸਾਰਿਆਂ ਨੂੰ ਭਲੀ ਭਾਂਤ ਪਤਾ ਹੁੰਦੀ ਹੈ ਕਿ ਕਿਸੇ ਇਕ ਨੇ ਹੀ ਮੁਕਾਬਲਾ ਜਿੱਤਣਾ ਹੈ। ਭਾਵੇਂ ਉਹ ਕੋਈ ਪੜ੍ਹਾਈ ਸਬੰਧੀ ਮੁਕਾਬਲਾ ਹੋਵੇ, ਸੁੰਦਰਤਾ ਮੁਕਾਬਲਾ, ਸਿਆਸੀ ਮੁਕਾਬਲਾ, … More »

ਲੇਖ | Leave a comment
 

ਮੋਦੀ ਦੀ ਅੰਮ੍ਰਿਤਸਰ ਫੇਰੀ

ਨਾਤ੍ਹੀ ਧੋਤੀ ਰਹਿ ਗਈ ਤੇ ਮੂੰਹ ’ਤੇ ਮੱਖੀ ਬਹਿ ਗਈ ਇਹ ਮੁਹਾਵਰਾ ਭਾਰਤ ਦੇ ਮੌਜੂਦਾ ਪ੍ਰਧਾਨ ਮੰਤ੍ਰੀ ਨਰਿੰਦਰ ਦਾਸ ਮੋਦੀ ਦੇ 26 ਮਈ, 2014 ਨੂੰ ਭਾਰਤ ਦੇ 15ਵੇਂ ਪ੍ਰਧਾਨ ਮੰਤ੍ਰੀ ਬਨਣ ਤੋਂ ਬਾਅਦ ਸ੍ਰੀ ਅੰਮ੍ਰਿਤਸਰ ਵਿਚ ਉਸਦੀ ਪਹਿਲੀ ਫੇਰੀ ਉਤੇ … More »

ਲੇਖ | Leave a comment
 

ਜਦੋਂ ਮਾਰਚ 1966 ਨੁੰ ਪੰਜਾਬੀ ਸੂਬੇ ਦੀ ਮੰਗ ਪਰਵਾਨ ਹੋਈ?

ਭਾਸ਼ਾ ਦੇ ਆਧਾਰ ‘ਤੇ ਪੰਜਾਬੀ ਸੂਬੇ ਦੀ ਸਥਾਪਤੀ ਲਈ ਪੰਜਾਬੀਆਂ ਵਿਸ਼ੇਸ਼ ਕਰ ਸ਼੍ਰੋਮਣੀ ਅਕਾਲੀ ਦਲ ਨੇ ਬੜਾ ਲੰਬਾ ਸੰਘੱਰਸ਼ ਕੀਤਾ, ਮੋਰਚੇ ਲਗਾਏ, ਜੇਲ੍ਹਾਂ ਭਰੀਆਂ ਤੇ ਸ਼ਹੀਦੀਆਂ ਪਾਈਆਂ। ਜਦੋਂ 9 ਮਾਰਚ 1966 ਨੂੰ ਇਹ ਮੰਗ ਅਚਾਨਕ ਪਰਵਾਨ ਹੋਈ, ਤਾਂ ਪੰਜਾਬੀਆਂ ਦੇ … More »

ਲੇਖ | Leave a comment
 

ਮਿਲਦਾ ਹੈ ਪਿਆਰ

ਬਾਬੇ ਦਿਆਂ ਹੱਥਾਂ ਤੋਂ। ਬਾਪੁ ਦੀਆਂ ਅੱਖਾਂ ਚੋਂ। ਦਾਦੀ ਦੀਆਂ ਸੁੱਖਾ ਤੋਂ। ਬੇਬੇ ਦਿਆਂ ਟੁੱਕਾਂ ਚੋਂ। ਨਾਨੇ ਦੀ ਘੂਰੀ ਤੋਂ। ਨਾਨੀ ਦੀ ਚੂਰੀ ਚੋਂ। ਭੂਆ ਦੀ ਝਾਤੀ ਚੋਂ। ਫੁੱਫੜ ਦੀ ਬਾਤੀ ਚੋਂ। ਭਾਣਜੇ ਦੀਆਂ ਗੱਲ੍ਹਾਂ ਤੋਂ। ਬੀਬੀ ਦੀਆਂ ਗੱਲਾਂ ਚੋਂ। … More »

ਕਵਿਤਾਵਾਂ | Leave a comment
 

ਗਿਆਨ-ਵਿਗਿਆਨ – (ਭਾਗ-4)

ਰੋਣ ਜਾਂ ਹੱਸਣ ਸਮੇਂ ਅੱਖਾਂ ਵਿੱਚ ਪਾਣੀ ਕਿਵੇਂ ਆ ਜਾਂਦਾ ਹੈ? ਅਸੀਂ ਜਾਣਦੇ ਹਾਂ ਕਿ ਸਾਡੀਆਂ ਅੱਖਾਂ ਨੂੰ ਗਿੱਲਾ ਰੱਖਣਾ ਸਾਡੇ ਸਰੀਰ ਲਈ ਇੱਕ ਵੱਡੀ ਲੋੜ ਹੈ। ਜੇ ਸਾਡੀਆਂ ਅੱਖਾਂ ਵਿੱਚ ਪਾਣੀ ਨਹੀਂ ਹੋਵੇਗਾ ਤਾਂ ਅਸੀਂ ਘੁੰਮਾ ਕੇ ਅਗਲੀਆ ਪਿੱਛਲੀਆ … More »

ਲੇਖ | Leave a comment