ਸਾਹਿਤ

 

ਸੰਜੀਵਨੀ-ਬੂਟੀ ਵਰਗਾ ਯਾਰ – ਮਿੰਟੂ ਬਰਾੜ

ਐੱਫ਼. ਡੀ. ਰੂਜਵੈੱਲਟ ਕਹਿੰਦਾ ਹੈ ਕਿ ਮਾਨਵੀ ਜੀਵਨ ਦੀਆਂ ਘਟਨਾਵਾਂ ਦਾ ਇੱਕ ਰਹੱਸ-ਪੂਰਨ ਗੇੜ ਹੈ, ਕੁਝ ਨਸਲਾਂ ਨੂੰ ਬਹੁਤ ਕੁਝ ਮਿਲ਼ ਜਾਂਦਾ ਹੈ, ਅਤੇ ਕੁਝ ਨਸਲਾਂ ਤੋਂ ਬਹੁਤ ਆਸ ਕੀਤੀ ਜਾਂਦੀ ਹੈ। ਬਰਟਰਾਂਡ ਰਸਲ ਦਾ ਇਸ ਤੋਂ ਵੱਖ ਕਥਨ ਹੈ … More »

ਲੇਖ | Leave a comment
 

ਵਾਤਾਵਰਨ ਉਤੇ ਜ਼ਹਿਰਾਂ ਦਾ ਅਸਰ

ਲਵਲੀਨ ਕੌਰ ਪੀ.ਏ.ਯੂ.,  ਫ਼ਸਲਾਂ ਨੂੰ ਲੱਗਣ ਵਾਲੇ ਕੀੜੇ-ਮਕੌੜਿਆਂ, ਨਦੀਨਾਂ ਅਤੇ ਬੀਮਾਰੀਆਂ ਦੀ ਰੋਕਥਾਮ ਲਈ ਜ਼ਹਿਰਾਂ ਦੀ ਵਰਤੋਂ ਖੇਤੀ ਪੈਦਾਵਾਰ ਵਧਾਉਣ ਵਿਚ ਇਕ ਅਹਿਮ ਭੂਮਿਕਾ ਨਿਭਾ ਰਹੀ ਹੈ ਪਰ ਇਹਨਾਂ ਦੀ ਵਰਤੋਂ ਮਾਹਿਰਾਂ ਦੀ ਸਲਾਹ ਤੋਂ ਬਗੈਰ ਅਤੇ ਬਿਨਾਂ ਸਿਫ਼ਾਰਸ਼ ਕੀਤੀਆਂ … More »

ਲੇਖ | Leave a comment
 

ਲੁੱਟ ਪ੍ਰਮਾਤਮਾ ਦੀ

ਨਿਰਮਲ ਸਿੰਘ, ਅੱਜ ਸਿੱਖਿਆ ਵਿਭਾਗ ਵਿਚ ਨੌਕਰੀ ਮਿਲੀ ਨੂੰ ਤਕਰੀਬਨ ਇੱਕ ਮਹੀਨਾ ਗੁਜਰ ਗਿਆ। ਜੋ ਮਨ ਵਿਚ ਡਰ ਜਾਂ ਭਰਮ ਸੀ ਉਹ ਹੁਣ ਨਿਕਲ ਚੁੱਕਾ ਸੀ ਕਿਉਂਕਿ ਸਕੂਲ ਵਿਚ ਸਮੁੱਚਾ ਸਟਾਫ਼ ਤੇ ਵਾਤਾਵਰਣ ਜੋ ਮੈਨੂੰ ਆਪਣੇ ਅਨੁਕੂਲ ਮਿਲ ਗਿਆ ਸੀ। … More »

ਲੇਖ | Leave a comment
 

ਨਿਜੀ ਥਰਮਲ ਪਲਾਂਟਾਂ ਨੂੰ ਫਾਇਦਾ ਦੇਣ ਖਾਤਿਰ ਪਾਵਰਕਾਮ ਬਿਜਲੀ ਦੇ ਰੇਟ ਵੱਧਾਉਣ ਦੀ ਤਿਆਰੀ ‘ਚ

ਨਿਜੀ ਥਰਮਲ ਪਲਾਂਟਾਂ ਨੂੰ ਫਾਇਦਾ ਦੇਣ ਦੀ ਖਾਤਰ ਪਾਵਰਕਾਮ ਆਪਣੇ ਸਰਕਾਰੀ ਪਲਾਂਟ ਕਈ ਕਈ ਹਫਤੇ ਬੰਦ ਰੱਖ ਰਿਹਾ ਹੈ ਜੱਦਕਿ ਪਾਵਰਕਾਮ ਦੇ ਆਪਣੇ ਪਲਾਂਟਾਂ ਦੀ ਬਿਜਲੀ ਨਿਜੀ ਪਲਾਂਟਾਂ ਤੋਂ ਸਸਤੀ ਪੈਂਦੀ ਹੈ। ਦੇਸ਼ ਵਿੱਚ ਸਭ ਤੋਂ ਮਹਿੰਗੀ ਬਿਜਲੀ ਹੁਣ ਪਾਵਰਕਾਮ … More »

ਲੇਖ | Leave a comment
 

ਏਦਾਂ ਕਿੱਥੇ ਵਿਛੜ ਹੋਣਾ ਤੈਥੋਂ

ਏਦਾਂ ਕਿੱਥੇ ਵਿਛੜ ਹੋਣਾ ਤੈਥੋਂ ਤਾਰਿਆਂ ਵਾਂਗ ਟੁੱਟਿਆ ਵੀ ਕਿੱਥੇ ਜਾਂਦਾ ਹੈ ਅਸਮਾਨ ਤੋਂ ਕਿਹਦਾ ਦਿੱਲ ਕਰਦਾ ਹੈ ਕਿ ਡਾਲੀਆਂ ਪੱਤਿਆਂ ਨੂੰ ਛੱਡ ਕਿਰ ਜਾਵੇ ਪਿਆਸੀ ਭੁੱਖੀ ਧਰਤ ‘ਤੇ- ਤੇ ਮੁਕਤੀ ਦਾ ਰਾਹ ਦੱਸਦਾ ਫਿਰੇ ਰਾਹੀਆਂ ਨੂੰ ਨਹੀਂ ਇਹ ਮੈਥੋਂ … More »

ਕਵਿਤਾਵਾਂ | Leave a comment
 

ਗਿਆਨ-ਵਿਗਿਆਨ – (ਭਾਗ-6)

ਸਿਉਂਕ ਆਪਣੀ ਨਗਰੀ ਕਿਵੇਂ ਵਸਾਉਂਦੀ ਹੈ? ਜਦੋਂ ਹਾਲਤਾਂ ਸਾਜਗਾਰ ਹੁੰਦੀਆਂ ਹਨ ਤਾਂ ਕੁਝ ਖਾਸ ਸਿਉਂਕਾ ਆਪਣੇ ਟਿੱਲੇ ਵਿੱਚੋ ਬਾਹਰ ਨਿਕਲ ਆਉਂਦੀਆਂ ਹਨ। ਇਹਨਾਂ ਦੇ ਖੰਭ ਹੁੰਦੇ ਹਨ। ਕੁਝ ਸਫਰ ਤਹਿ ਕਰਨ ਤੋਂ ਬਾਅਦ ਇਹ ਆਪਣੇ ਖੰਭ ਸੁੱਟ ਦਿੰਦੀਆਂ ਹਨ ਤੇ … More »

ਲੇਖ | Leave a comment
 

ਧੀਆਂ ਧਿਆਣੀਆਂ ਮਰ ਜਾਣੀਆਂ ‘ਤੇ ਦਰਿੰਦਗੀ ਦਾ ਨੰਗਾ ਨਾਚ

ਮੋਗਾ ਨੇੜੇ ਚਲਦੀ ਬੱਸ ਵਿਚੋਂ ਛੇੜ-ਛਾੜ ਦਾ ਵਿਰੋਧ ਕਰਨ ਕਰਕੇ  ਪਿੰਡ ‘ਲੰਢੇ ਕਾ ’ਤੋਂ ‘ਕੋਠਾ ਗੁਰੂ ਕੇ ’ਆਪਣੇ ਨਾਨਕੇ ਪਿੰਡ ਜਾ ਰਹੀ ਦਲਿਤ ਨਾਬਾਲਗ ਲੜਕੀ ਅਰਸ਼ਦੀਪ ਕੌਰ ਅਤੇ ਉਸਦੀ ਮਾਂ ਛਿੰਦਰ ਕੌਰ ਨੂੰ ਬਾਘਾ ਪੁਰਾਣਾ ਨੇੜੇ ਗਿਲ ਕਲਾਂ ਪਿੰਡ ਕੋਲ … More »

ਲੇਖ | Leave a comment
 

ਭੂਚਾਲ ਆਉਣ ਤੇ ਕੀ ਕਰੀਏ ਤੇ ਕੀ ਨਾ ਕਰੀਏ?

ਸੰਜੀਵ ਝਾਂਜੀ, ਬੀਤੇ ਦਿਨੀਂ ਨੇਪਾਲ ’ਚ ਆਏ ਭੂਚਾਲ ਨੇ ਬੀਤੇ ਦਸ ਦਹਾਕਿਆਂ ’ਚ ਆਏ ਭੁਜ ਅਤੇ ਕਸ਼ਮੀਰ ’ਚ ਆਏ ਭੂਚਾਲਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ। ਇਸ ਬਾਰੇ ਨੇਪਾਲ ਅਤੇ ਭਾਰਤ ਦੇ ਕੁਝ ਇਲਾਕਿਆ ’ਚ ਆਏ ਭੂਚਾਲ ਨੇ ਲਗਭਗ ਸਭਕੁਝ … More »

ਲੇਖ | Leave a comment
 

ਜਾਗਰੂਕ ਤਬਕ਼ਾ

ਜਾਗਰੂਕ ਉਹ ਨਾਮਧਰੀਕ ਤਬਕ਼ਾ ਹੁੰਦਾ ਹੈ ਜਿਸ ਕੋਲ ਅਸਲ ਜ਼ਿੰਦਗੀ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸੁਲਝਾਉਣ ਜੋਗੀ ਨਾ ਤਾਂ ਕੋਈ ਸੋਚ ਹੁੰਦੀ ਹੈ ਅਤੇ ਨਾ ਹੀ ਹਿੰਮਤ ਜਾਂ ਸਮਰੱਥਾ, ਪਰ ਆਪਣੀ ਹੋਂਦ ਨੂੰ ਬਣਾਈ ਰੱਖਣ, ਹਉਮੈ ਨੂੰ ਪੱਠੇ ਪਵਾਉਣ ਅਤੇ ਆਪਣਾ … More »

ਕਵਿਤਾਵਾਂ | Leave a comment
 

ਵੱਧ ਰਹੇ ਸੜਕ ਹਾਦਸੇ- ਚਿੰਤਾ ਦਾ ਵਿਸ਼ਾ

ਸਵੇਰੇ ਅਖਬਾਰ ਚੁੱਕੋ ਤਾਂ ਸੁਰਖੀਆਂ ਹਾਦਸਿਆਂ ਨਾਲ ਭਰੀਆਂ ਪਈਆਂ ਹੁੰਦੀਆਂ ਹਨ। ਕਿਤੇ ਕਾਰ ਟਰੱਕ ਨਾਲ ਜਾ ਟਕਰਾਈ.. ਕਿਤੇ ਉਲਟ ਕੇ ਖਾਈ ਵਿੱਚ ਜਾ ਡਿੱਗੀ.. ਕਿਤੇ ਦਰੱਖਤ ਵਿੱਚ ਵੱਜੀ- ਅਤੇ ਇੱਕ ਪਰਿਵਾਰ ਦੇ ਪੂਰੇ ਜੀਅ ਖਤਮ ਹੋ ਗਏ..ਕਿਤੇ ਸ਼ਰਧਾਲੂਆਂ ਦੀ ਭਰੀ … More »

ਲੇਖ | Leave a comment