ਸਾਹਿਤ
ਇਮਾਨਦਾਰੀ ਦੀ ਸਜਾ- ਮੌਤ
ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦੀ ਡਾਉਂਡੀ ਪਿੱਟਣ ਵਾਲੀ ਸਰਕਾਰ ਦਾ ਆਬਕਾਰੀ ਤੇ ਕਰ ਅਧਿਕਾਰੀ ਰਣਜੀਤ ਸਿੰਘ ਦੀ ਸ਼ੱਕੀ ਹਾਲਾਤ ਵਿੱਚ ਕੀਤੀ ਗ੍ਰਿਫਤਾਰੀ ਅਤੇ ਬਾਅਦ ਵਿੱਚ ਹੋਈ ਮੌਤ ਨੇ ਅਕਾਲੀ ਦਲ ਅਤੇ ਬੀ.ਜੇ.ਪੀ. ਦੀ ਸਰਕਾਰ ਦੀ ਕਾਰਗੁਜ਼ਾਰੀ ਦਾ ਪਰਦਾਫਾਸ਼ … More
ਜੱਥੇਦਾਰ ਵਧਾਵਾ ਸਿੰਘ ਦੀ ਚਿੱਠੀ
ਗੁਰੂ ਪਿਆਰੇ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 13 ਮਾਰਚ 2012 ਤਰੀਕ ਨੂੰ ਭਾਰਤੀ ਨਿਆਂ ਪਾਲਿਕਾ ਵਲੋਂ ਭਾਈ ਬਲਵੰਤ ਸਿੰਘ ਨੂੰ ਫਾਂਸੀ ਦੇਣ ਦੇ ਹੁਕਮ ਕੀਤੇ ਗਏ ਸਨ। ਇਸ ਫੈਸਲੇ ਤੋਂ ਬਆਦ ਭਾਈ ਬਲਵੰਤ ਸਿੰਘ ਆਪਣੇ … More
ਆਨੰਦ ਮੈਰਿਜ ਐਕਟ ਵਿਚ ਸੋਧ ਨੂੰ ਪਰਵਾਨਗੀ
ਆਖਰ ਕੇਂਦਰੀ ਕੈਬਨਿਟ ਨੇ ਸਿੱਖਾ ਦੀ ਚਿਰਾਂ ਤੋਂ ਲਟਕਦੀ ਮੰਗ ਨੂੰ ਮੁਖ ਰਖਦਿਆ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ 12 ਅਪਰੈਲ 2012 ਨੂੰ ਹੋਈ ਅਪਣੀ ਮੀਟਿੰਗ ਵਿਚ ਆਨੰਦ ਮੈਟਿਜ ਐਕਟ-1909 ਵਿਚ ਸੋਧ ਕਰਨ ਨੂੰ ਪਰਵਾਨਗੀ ਦੇ ਦਿਤੀ ਹੈ।ਆਸ … More
ਗੀਤ ਬੋਲਣਗੇ ( ਆਜ਼ਾਦ ਜਲੰਧਰੀ )
ਪੈਰਾਂ ਦੇ ਹੇਠ ਧਰਤੀ ਸਿਰ ਆਸਮਾਨ ਲੈਕੇ ਉਠਿਆ ਹਾਂ ਨਾਲ ਅਪਣੇ ਸਾਰਾ ਜ਼ਹਾਨ ਲੈ ਕੇ। ਲਾਜਿਮ ਨਹੀਂ ਏ ਲੋਕੋ ਆਪਣੀ ਜ਼ਬਾਨ ਖੋਲ੍ਹਾਂ ਬੋਲਣਗੇ ਸ਼ੇਅਰ ਮੇਰੇ ਸੌ ਸੌ ਜ਼ਬਾਨ ਲੈ ਕੇ। ਗ਼ਮਾਂ ਦੇ ਮਾਰਿਆਂ ਨਾਲ ਬੈਠ ਕੇ ਦੁੱਖ ਦਰਦ ਫੋਲਣਗੇ ਜਦੋਂ … More
ਸ਼੍ਰੋਮਣੀ ਕਵੀ ਆਜ਼ਾਦ ਜਲੰਧਰੀ ਬਾਰੇ ਇਕ ਜਾਣਕਾਰੀ (ਲੇਖਕ-ਪ੍ਰਮਿੰਦਰ ਸਿੰਘ ਪ੍ਰਵਾਨਾ)
ਪੰਜਾਬ ਦੀ ਧਰਤੀ ਪੀਰਾਂ ਪੈਗੰਬਰਾਂ, ਭਗਤਾਂ ਤੇ ਸੂਫ਼ੀ ਦਰਵੇਸ਼ਾਂ ਦੀ ਧਰਤੀ ਹੈ। ਉਸੇ ਧਰਾਤਲ ਦੀ ਉਪਜ ਅਤੇ ਉਸੇ ਕਤਾਰ ਦਾ ਹੈ ਸਾਡਾ ਸ਼੍ਰੋਮਣੀ ਲੋਕ-ਕਵੀ ਆਜ਼ਾਦ ਜਲੰਧਰੀ। ਬਚਪਨ ਵਿਚ ਹੀ ਪੰਜਾਬ ਦੀ ਧਰਤੀ ਦੀ ਧਾਰਮਿਕ ਚੇਤਨਾ ਉਸਦੇ ਹਿਰਦੇ ‘ਤੇ ਉਕਰੀ ਗਈ … More
ਇਕ ਧੀ ਕਰੇ ਅਰਜ਼ੋਈ
ਮਾਏ ਨੀ ਮਾਏ ਮੇਰੀਏ, ਮੈਂ ਕਰਾਂ ਤੇਰੇ ਅਗੇ ਅਰਜ਼ੋਈ ਨੀਂ। ਮੈਂ ਸੀ ਕੇਹੜਾ ਪਾਪ ਕਮਾਇਆ, ਤੂੰ ਮੇਰੇ ਜਨਮ ਤੋਂ ਮੁਨਕਰ ਹੋਈ ਨੀਂ। ਨਾਂ ਤੂੰ ਜਨਮ ਲੈਣ ਦਿਤਾ ਮੈਨੂੰ, ਨਾ ਮੇਰੇ ਮਰਣੇ ਤੇ ਰੋਈ ਨੀਂ। ਘਰ ਵਿਚ ਕਿਲਕਾਰੀ ਗੂੰਜਣ ਖ਼ਾਤਰ, ਰੱਬ … More
ਜਿੱਤ ਤੇ ਹਾਰ
ਸਿੱਖਿਆ ਰੁਲਦੀ ਵਿਚ ਬਜਾਰ ਦੇ, ਕਿਸਾਨ ਥੱਲੇ ਆਏ ਕਰਜੇ ਦੀ ਮਾਰ ਦੇ, ਪੱਖ ਹੀ ਬਦਲੇ ਫਿਰਦੇ ਲੋਕਤੰਤਰ ਤੇ ਹਰ ਅਧਿਕਾਰ ਦੇ, ਕੀ ਕਹਿਣੇ ਉਸ ਸਰਕਾਰ ਦੇ, ਜਿਹੜੀ ਨਾਅਰੇ ਲਾਵੇ, ਉਦਾਰਵਾਦ ਤੇ ਸਵਤੰਤਰ ਵਿਸ਼ਵ ਵਪਾਰ ਦੇ, ਰੋਟੀ ਕਪੜਾ ਮਕਾਨ ਮੁੱਖ ਜਰੂਰਤ … More
ਵਿਆਹਾਂ ਨੂੰ ਵੀ ਉਜੱਡਾਂ ਦੀ ਭੀੜ ਬਣਾ ਦਿੱਤਾ ਹੈ ਪੰਜਾਬੀਆਂ ਨੇ
ਇੱਕ ਪੰਡਾਲ ਵਿੱਚ, ਰੁੱਗ ਭਰ ਕੇ ਤਲੀ ਹੋਈ ਮੱਛੀ, ਪਰੌਂਠੇ ਜਿੰਨਾ ਆਮਲੇਟ ਤੇ ਅੱਧੀ ਛਟਾਂਕ ਟਮਾਟਰਾਂ ਦੀ ਚਟਣੀ ਵੱਡੀਆਂ ਪਲੇਟਾਂ ‘ਚ ਪਾਉਣ ਪਿੱਛੋਂ ਹਾਜਰ ਮਹਿਮਾਨਾਂ ਨੇ ਕਲੇਜੀ ਨੂੰ ਹੱਥ ਪਾਇਆ ਹੀ ਸੀ ਕਿ ਉੱਚੀ ਆਵਾਜ ਵਿੱਚ ਡੀ.ਜੇ.ਨੇ ਮੇਜ਼ ਹਿੱਲਣ ਲਗਾ … More
ਨਵੀਂ ਪੰਜਾਬ ਸਰਕਾਰ ਤੋਂ ਪੰਜਾਬ ਦੇ ਲੋਕਾਂ ਨੂੰ ਉਮੀਦਾਂ
ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਦੀ ਨਵੀਂ ਸਰਕਾਰ ਬਣੀ ਹੈ। ਸ. ਪਰਕਾਸ਼ ਸਿੰਘ ਬਾਦਲ ਪੰਜਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। ਇਸ ਨਵੀਂ ਸਰਕਾਰ ਲਈ ਅਨੇਕਾਂ ਚੁਣੌਤੀਆਂ ਹਨ। ਇਹ … More
ਵਾਂਗ ਸੂਰਜ ਡੁੱਬ ਰਹੇ ਹਾਂ
ਵਾਂਗ ਸੂਰਜ ਡੁੱਬ ਰਹੇ ਹਾਂ ਤੇਰੀ ਸ਼ਾਮ ਦੀ ਖ਼ਾਤਿਰ ਅਸੀਂ ਆ ਰਹੇ ਹਾਂ ਚੱਲ ਕੇ ਤੇਰੇ ਪੈਗਾਮ ਦੀ ਖ਼ਾਤਿਰ ਮਿਟ ਰਹੇ ਹਾਂ ਅਰਸ਼ ‘ਚੋਂ ਦੋ ਪਲ ਤਾਂ ਕੀ ਹੋਇਆ ਬੰਨ੍ਹਿਆ ਸਿਹਰਾ ਤੇਰੇ ਇੱਕ ਇਲਜ਼ਾਮ ਦੀ ਖ਼ਾਤਿਰ ਇਹ ਰਾਹ ਨਵਾਂ ਇਹਨੇ … More



