ਸਾਹਿਤ
ਲੱਦਾਖ ਅਸਥਿਰਤਾ ਲਈ ਜਿੰਮੇਵਾਰ ਕੌਣ…..?
ਲੱਦਾਖ ਵਿੱਚ ਹਾਲ ਹੀ ਵਿੱਚ ਵਾਪਰੀ ਅਸਥਿਰਤਾ ਨੇ ਨਾ ਸਿਰਫ਼ ਇਸ ਸਰਹੱਦੀ ਖੇਤਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਬਲਕਿ ਇੱਕ ਵਿਵਾਦਾਪੂਰਨ ਸ਼ਖਸੀਅਤ ਸੋਨਮ ਵਾਂਗਚੂਕ ਦੇ ਚਰਿੱਤਰ ਨੂੰ ਵੀ ਬੇਨਕਾਬ ਕਰ ਦਿੱਤਾ ਹੈ। ਸਤੰਬਰ 2025 ਵਿੱਚ ਲੇਹ ਵਿੱਚ ਹੋਈ ਹਿੰਸਾ, … More
ਡੈਮ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਆਏ ਸਨ ਹੜ੍ਹ
ਰਣਜੀਤ ਸਾਗਰ ਡੈਮ ਸਾਹਪੁਰਕੰਡੀ ਜੁਗਿਆਲ ਪਠਾਨਕੋਟ ਪੰਜਾਬ ਤੋਂ ਸਮੇਂ-ਸਮੇਂ ਉੱਤੇ ਵਾਧੂ ਪਾਣੀ ਅਗਸਤ ਮਹੀਨੇ ਸਾਲ 2025 ਵਿੱਚ ਨਿਯਮਾਂ ਦੇ ਅਨੁਸਾਰ ਰਾਵੀ ਨਦੀ ਵਿੱਚ ਨਹੀ ਛੱਡਿਆ ਗਿਆ ਸੀ।ਇਸ ਕਰਕੇ ਰਣਜੀਤ ਸਾਗਰ ਡੈਮ ਦੀ ਝੀਲ ਦਾ ਪਾਣੀ, ਰਾਵੀ ਨਦੀ ਦਾ ਪਾਣੀ,ਹਿਮਾਚਲ ਜੰਮੂ-ਕਸ਼ਮੀਰ … More
ਗੀਤ ਸੰਗੀਤ ਦੀ ਵਿਰਾਸਤ ਦੇ ਖਜ਼ਾਨੇ ਦਾ ਪਹਿਰੇਦਾਰ : ਨਰਾਤਾ ਸਿੰਘ ਸਿੱਧੂ
ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ। ਗ਼ਰੀਬੀ, ਦੁੱਖ-ਸੁੱਖ, ਉਮਰ ਅਤੇ ਸਮਾਜਿਕ ਅੜਚਣਾ ਸ਼ੌਕ ਦਾ ਰਾਹ ਨਹੀਂ ਰੋਕ ਸਕਦੀਆਂ, ਕਿਉਂਕਿ ਸ਼ੌਕ ਜ਼ਿੰਦਗੀ ਦੀ ਖ਼ੂਬਸੂਰਤੀ ਨੂੰ ਵਧਾਉਂਦਾ, ਨਿਖਾਰ ਲਿਆਉਂਦਾ ਤੇ ਜ਼ਿੰਦਗੀ ਜਿਓਣ ਦਾ ਸਰਵੋਤਮ ਢੰਗ ਬਣਦਾ ਹੈ। ਅਜਿਹਾ ਇੱਕ ਵਿਅਕਤੀ ਹੈ, ਨਰਾਤਾ … More
ਦੁਨੀਆ ਦਾ ਸਭ ਤੋਂ ਦਲੇਰ ਇਨਸਾਨ – ਫ਼ੇਲਿਕਸ ਬੌਮਗਾਰਟਨਰ
ਜਦੋਂ ਅਸੀਂ ਹਿੰਮਤ ਅਤੇ ਦਲੇਰੀ ਦੀਆਂ ਕਹਾਣੀਆਂ ਸੁਣਦੇ ਹਾਂ, ਤਾਂ ਕੁਝ ਨਾਮ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਅਮਰ ਹੋ ਜਾਂਦੇ ਹਨ। ਅਜਿਹਾ ਹੀ ਇੱਕ ਨਾਮ ਹੈ ਫ਼ੇਲਿਕਸ ਬੌਮਗਾਰਟਨਰ, ਉਹ ਵਿਅਕਤੀ ਜਿਸ ਨੇ ਸਪੇਸ ਦੇ ਕੰਢੇ ਤੋਂ ਧਰਤੀ ਵੱਲ ਛਾਲ … More
ਹੜ੍ਹਾਂ ਦਾ ਪਾਣੀ…
ਹੜ੍ਹਾਂ ਦਾ ਪਾਣੀ ਕਹਿਰ ਬਣਦਾ ਜਾ ਰਿਹਾ ਹਰ ਪਾਸੇ ਪੰਜਾਬ ‘ਚ ਤਬਾਹੀ ਮਚਾ ਰਿਹਾ ਕਿੱਧਰੇ ਖੇਤਾਂ ਵਿੱਚ ਫ਼ਸਲਾਂ ਨੂੰ ਡੁੱਬਾ ਰਿਹਾ ਕਿੱਧਰੇ ਕੱਚੇ ਪੱਕੇ ਘਰਾਂ ਨੂੰ ਹੈ ਢਾਅ ਰਿਹਾ ਮੱਝਾਂ-ਗਾਵਾਂ ਨੂੰ ਆਪਣੇ ਨਾਲ ਵਹਾ ਰਿਹਾ ਮਨੁੱਖਾਂ ਤੇ ਜਾਨਵਰਾਂ ਨੂੰ ਲਾਸ਼ਾਂ … More
ਸਮਾਜ ਦੇ ਸੁਨਹਿਰੀ ਭਵਿੱਖ ਦੇ ਨਿਰਮਾਤਾ ਇੰਜੀਨੀਅਰ
ਭਾਰਤ ਭਰ ਵਿੱਚ ਹਰ ਸਾਲ 15 ਸਤੰਬਰ, ਨੂੰ ਇੰਜੀਨੀਅਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਵਿਸ਼ੇਸ਼ ਦਿਨ ਭਾਰਤ ਭਰ ਵਿੱਚ ਇੰਜੀਨੀਅਰਿੰਗ ਖੇਤਰ ਵਿੱਚ ਇੰਜੀਨੀਅਰਾਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਅਤੇ ਹੋਰ ਵਧੀਆ ਕੰਮ ਕਰਨ ਲਈ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਮਨਾਇਆ … More
ਸਿਰਫ 0.3 ਪ੍ਰਤੀਸ਼ਤ ਪਾਣੀ ਹੀ ਪੀਣ ਯੋਗ ਹੈ
ਪਾਣੀ ਇੱਕ ਅਜਿਹਾ ਯੋਗਿਕ ਹੈ ਜਿਹੜਾ ਕਿ ਜਿਉਣ ਲਈ ਬਹੁਤ ਜਰੂਰੀ ਹੈ। ਇਸ ਤੋਂ ਬਿਨਾਂ ਜੀਵਨ ਸੰਭਵ ਨਹੀਂ ਹੈ। ਧਰਤੀ ਉੱਤੇ ਜੇਕਰ ਜੀਵਨ ਸੰਭਵ (ਹੋਰ ਹਾਲਾਤਾਂ ਤੋਂ ਬਿਨਾਂ) ਹੋਇਆ ਹੈ ਤਾਂ ਉਸ ਵਿੱਚ ਪਾਣੀ ਦਾ ਇੱਕ ਬਹੁਤ ਵੱਡਾ ਰੋਲ ਹੈ। … More
ਮੈਂ ਨਸ਼ਾ ਹਾਂ
ਮੈਂ ਨਸ਼ਾ ਹਾਂ, ਚੁੱਪਕੇ ਘਰ-ਘਰ ਵਿੱਚ ਵੱਸਦਾ, ਹੱਸਦੇ ਚਿਹਰਿਆਂ ਨੂੰ ਰੋਣਿਆਂ ਵਿੱਚ ਬਦਲਦਾ। ਸੁਪਨਿਆਂ ਦੀਆਂ ਕਿਤਾਬਾਂ ਮੈਂ ਰਾਖ ਬਣਾ ਦੇਂਦਾ, ਜੀਵਨ ਦੀ ਰੌਸ਼ਨੀ ਨੂੰ ਹਨੇਰਿਆਂ ਵਿੱਚ ਖੋ ਦੇਂਦਾ। ਮੈਂ ਨਸ਼ਾ ਹਾਂ, ਨੌਜਵਾਨੀ ਦਾ ਖੂਨ ਪੀ ਜਾਂਦਾ, ਜੋਸ਼ ਦੇ ਦਰਿਆ ਨੂੰ … More
