ਸਾਹਿਤ

 

ਕਿਸ ਨੂੰ ਹਾਲ ਸੁਣਾਵਾਂ ਭਗਤ ਸਿੰਘ…

ਕਿਸ ਨੂੰ ਦਰਦ ਸੁਣਾਵਾਂ ਭਗਤ ਸਿੰਘ, ਤੇਰੇ ਦੇਸ ਪੰਜਾਬ ਦਾ। ਪੈਰਾਂ ਦੇ ਵਿੱਚ ਰੁਲ਼ਿਆ ਤੇਰਾ, ਸੁਪਨਾ ਫੁੱਲ ਗੁਲਾਬ ਦਾ। ਜਿਹੜੀ ਹੀਰ ਵਿਆਵਣ ਦੇ ਲਈ, ਤੂੰ ਜਿੰਦੜੀ ਸੀ ਵਾਰੀ। ਅੱਜ ਉਹ ਉੱਜੜੀ ਪੁੱਜੜੀ ਫਿਰਦੀ, ਹੈ ਨੌਬਤ ਦੀ ਮਾਰੀ। ਸ਼ਤਲੁੱਜ ਦੇ ਵਿੱਚ … More »

ਕਵਿਤਾਵਾਂ | Leave a comment
 

ਬੁਜ਼ਦਿਲ

ਬੁਜ਼ਦਿਲ ਪਿੱਠ ਤੇ ਵਾਰ ਕਰ ਗਏ ਹੱਦਾਂ ਸਭ ਹੀ ਪਾਰ ਕਰ ਗਏ। ਨਾਲ ਲਹੂ ਦੇ ਖੇਡੀ ਹੋਲੀ ਦਹਿਸ਼ਤ ਹੋਈ ਅੰਨ੍ਹੀ ਬੋਲੀ। ਮਾਵਾਂ ਦੇ ਪੁੱਤ ਮਾਰ ਗਏ ਉਹ ਖ਼ਬਰੇ ਕੀ ਸੰਵਾਰ ਗਏ ਉਹ। ਪੁੱਤ ਕਿਸੇ ਦਾ ਮਾਹੀ ਮਰਿਆ ਬਾਪ ਬਿਨਾ ਸੀ … More »

ਕਵਿਤਾਵਾਂ | Leave a comment
 

ਸਮਾਰਟ ਫ਼ੋਨ ‘ਚ ਸਿਮਟਦਾ ਸੰਸਾਰ

ਭਾਰਤ ਦੇ ਸਮਾਜਿਕ ਜੀਵਨ ਨੂੰ ਸੰਸਾਰ ਦੇ ਸਭ ਤੋਂ ਖੁਸ਼ਹਾਲ ਸਮਾਜਿਕ ਜੀਵਨ ਵੱਜੋਂ ਜਾਣਿਆ ਜਾਂਦਾ ਰਿਹਾ ਹੈ। ਇਹ ਭਾਰਤ ਦੀ ਅਮੀਰ ਵਿਰਾਸਤ ਦੀ ਨਿਸ਼ਾਨੀ ਮੰਨਿਆ ਜਾਂਦਾ ਹੀ ਕਿ ਇੱਥੇ ਹਰ ਮਨੁੱਖ ਸਮਾਜਿਕ ਤੌਰ ‘ਤੇ ਦੂਜੇ ਮਨੁੱਖ ਨਾਲ ਜੁੜਿਆ ਹੋਇਆ ਹੈ। … More »

ਲੇਖ | Leave a comment
 

ਉਹ ਸਾਡੀ ਸਰਕਾਰ

ਜੋ ਦੰਗੇ- ਕਤਲ ਕਰਾਵੇ, ਉਹ ਸਾਡੀ ਸਰਕਾਰ। ਅੱਗ ਲਾ ਕੇ ਨਾ ਬੁਝਾਵੇ, ਉਹ ਸਾਡੀ ਸਰਕਾਰ। ਕਾਤਿਲ ‘ਤੇ ਪੜਦੇ ਪਾਵੇ,ਉਹ ਸਾਡੀ ਸਰਕਾਰ। ਜੋ, ਦੋਸ਼ੀ ਤਾਈਂ ਬਚਾਵੇ, ਉਹ ਸਾਡੀ ਸਰਕਾਰ। ਜੀਊਂਦੇ ਜੀਅ ਮਰਵਾਵੇ, ਉਹ ਸਾਡੀ ਸਰਕਾਰ। ਅੱਗ ਤੇ ਤੇਲ ਛਿੜਕਾਵੇ, ਉਹ ਸਾਡੀ … More »

ਕਵਿਤਾਵਾਂ | Leave a comment
 

ਚੰਦਰਾ ਗੁਆਂਢ ਬੁਰਾ ਲਾਈਲੱਗ ਨਾ ਹੋਵੇ ਘਰ ਵਾਲਾ

ਪੰਜਾਬੀ ਦੀ ਇੱਕ ਕਹਾਵਤ ਹੈ ਕਿ ਚੰਦਰਾ ਗੁਆਂਢ ਬੁਰਾ ਲਾਈ ਲੱਗ ਨਾ ਹੋਵੇ ਘਰ ਵਾਲਾ। ਇਹ ਕਹਵਤ ਪਾਕਿਸਤਾਨ ਵਰਗੇ ਗੁਆਂਢੀ ਤੇ ਪੂਰੀ ਢੁਕਦੀ ਹੈ। ਜਿਸ ਦਾ ਅਰਥ ਹੈ ਕਿ ਜੇਕਰ ਗੁਆਂਢ ਚੰਗਾ ਨਹੀਂ ਹੋਵੇਗਾ ਤਾਂ ਗੁਆਂਢੀ ਨਾਲ ਕਲੇਸ਼, ਵਾਦਵਿਵਾਦ ਅਤੇ … More »

ਲੇਖ | Leave a comment
 

ਆਓ ਖੁਸ਼ ਰਹਿਣ ਦੀ ਕਲਾ ਸਿੱਖੀਏ..!

ਆਮ ਤੌਰ ਤੇ ਜਦੋਂ ਅਸੀਂ ਕਿਸੇ ਗੱਲ ਤੋਂ ਖੁਸ਼ ਹੁੰਦੇ ਹਾਂ ਤਾਂ ਅਕਸਰ ਹੀ ਕਹਿ ਦਿੰਦੇ ਹਾਂ ਕਿ- ‘ਬੜਾ ਆਨੰਦ ਹੈ’। ਅਸੀਂ ਅਨੰਦ ਨੂੰ ‘ਫਿਜ਼ੀਕਲ’ ਵਸਤੂਆਂ ਨਾਲ ਮਾਪਦੇ ਹਾਂ। ਜਿਵੇਂ- ਜੇ ਕਿਸੇ ਕੋਲ ਬਹੁਤਾ ਧਨ ਹੈ ਤਾਂ ਕਹਿੰਦੇ ਹਾਂ ਕਿ-‘ਉਹ … More »

ਲੇਖ | Leave a comment
 

ਮੈਂ ਔਰਤ ਹਾਂ

ਮੈਂ ਔਰਤ ਹਾਂ ਅਤੇ ਔਰਤ ਹੀ ਰਹਾਂਗੀ ਪਰ ਮੈਂ ਤੇਰੇ ਪਿੱਛੇ ਨਹੀਂ ਕਦਮਾਂ ਦੇ ਬਰਾਬਰ ਕਦਮ ਧਰਾਂਗੀ। ਮੈਂ ਸੀਤਾ ਨਹੀਂ- ਜੋ ਆਪਣੇ ਸਤ  ਲਈ ਤੈਂਨੂੰ ਅਗਨ ਪ੍ਰੀਖਿਆ ਦਿਆਂਗੀ। ਮੈਂ ਦਰੋਪਤੀ ਵੀ ਨਹੀਂ- ਜੋ ਇਕ ਵਸਤੂ ਦੀ ਤਰ੍ਹਾਂ ਤੇਰੇ ਹੱਥੋਂ, ਜੂਏ … More »

ਕਵਿਤਾਵਾਂ | Leave a comment
 

ਨਾ-ਪੜ੍ਹੀਂ ਨਜ਼ਮਾਂ ਨੂੰ

ਨਾ ਪੜ੍ਹੀਂ ਮੇਰੀਆਂ ਨਜ਼ਮਾਂ ਨੂੰ, ਤੂੰ ਮੇਰਾ ਹਾਲ ਜਾਣ ਜਾਏਂਗੀ । ਕਰਮਾਂ ਮਾਰੇ ਕੁਝ ਚਾਵਾਂ ਦਾ, ਤੂੰ ਦੁੱਖ ਪਛਾਣ ਜਾਏਂਗੀ । ਇੱਕ ਜ਼ਿੰਦਗੀ ਕਿਵੇਂ ਬਣੀ ਸੀ ਸਜ਼ਾ, ਤੂੰ ਉਮਰਾਂ ਦੀ ਕੈਦ ਜਾਣ ਜਾਏਂਗੀ । ਨਾ ਪੜ੍ਹੀਂ ਮੇਰੀਆਂ ਨਜ਼ਮਾਂ ਨੂੰ, ਤੂੰ … More »

ਕਵਿਤਾਵਾਂ | Leave a comment
 

ਕੌਮਾਂਤਰੀ ਨਾਰੀ ਦਿਵਸ

ਇਨਸਾਨੀ ਜੀਵਨ ਦੇ ਦੋ ਪਹੀਏ ਹਨ ਔਰਤ ਅਤੇ ਮਰਦ ਅਤੇ ਦੋਹਾਂ ਵਿੱਚ ਸੁਮੇਲ ਅਤੇ ਸਮਾਨਤਾ ਅਤਿ ਲੋੜੀਂਦੀ ਹੈ। ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਨਾਰੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਤਿਹਾਸ ਦੇ ਝੋਰੇਖੇ ਵਿੱਚ ਕੌਮਾਂਤਰੀ ਨਾਰੀ ਦਿਵਸ ਦੀ … More »

ਲੇਖ | Leave a comment
 

ਅਖੀਰ

ਜੰਗ ਤਾਂ ਜੰਗ ਹੁੰਦੀ ਏ ਪਿੱਛੇ ਸੱਥਰ ਵਛਾਉਂਦੀ ਏ ਤੇ ਪਿੱਛੇ ਲੋਥਾਂ ਛੱਡਦੀ ਏ ਜੰਗ ਨੂੰ ਫ਼ਰਕ ਨਹੀਂ ਪੈਂਦਾ ਕੌਣ ਜਿੱਤਿਆ ਕੌਣ ਹਾਰਿਆ ਉਹ ਤਾਂ ਗਿਣਤੀ ਕਰਦੀ ਕਿੰਨੇ ਮਰੇ ਮਰਨ ਵਾਲੇ ਕੌਣ ਸੀ? ਕਿੱਧਰ ਮਰੇ? ਕੋਈ ਫ਼ਰਕ ਨਹੀਂ ਪੈਂਦਾ ਜੰਗ … More »

ਕਵਿਤਾਵਾਂ | Leave a comment