ਕਵਿਤਾਵਾਂ
ਜਦ ਤੋਂ ਗਿਆ ਕਨੇਡਾ
ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ। ਜਦ ਤੋਂ ਗਿਆ ਕਨੇਡਾ, ਫੇਰਾ ਪਾਇਆ ਨਹੀਂ। ਵਿਆਹ ਤੋਂ ਪਹਿਲਾਂ ਫ਼ੋਨ ‘ਤੇ ਗੱਲਾਂ ਕਰਦਾ ਸੀ। ਜਿੰਦ ਆਪਣੀ ਉਹ, ਤਲੀ ਮੇਰੀ ਤੇ ਧਰਦਾ ਸੀ। ਵਿਚੋਲੇ ਨੂੰ ਉਸ, ਗੱਲਾਂ ਵਿਚ ਭਰਮਾਇਆ ਨੀਂ, ਕਾਹਦਾ ਸਾਉਣ ਮਹੀਨਾ,ਅੜੀਉ ਆਇਆ ਨੀਂ। … More
ਚੁੱਪੀ ਬੋਲਦੀ ਹਾਕਮਾ ਤੇਰੀ
ਰਾਖਿਆਂ ਮੂਹਰੇ ਲੱਗਦੀਆਂ ਅੱਗਾਂ ਮੱਚਦੇ ਭਾਂਬੜ ਮੱਚਦੀਆਂ ਕੁਰਲਾਹਟਾਂ ਹੁੰਦੀ ਭਾਰਤ ਮਾਂ ਨਿਰਵਸਤਰ ਰੁਲਦੀਆਂ ਪੱਤਾਂ ਹੋਵਣ ਯਤੀਮ ਬੱਚੇ ਘਰੋਂ, ਬੇ—ਘਰ ਲੁੱਟਾਂ—ਖੋਹਾਂ ਭੈਅ ਦਾ ਆਲਮ ਪਰ ਹਾਕਮ… ਹਾਕਮ ਚੁੱਪ * ਕੰਨੀ ਪੈਂਦੀ ਚੁੱਪੀ ਤੇਰੀ ਧੁਰ ਅੰਦਰ ਤੱਕ ਚੀਕਦੀ ਜਾਵੇ ਸ਼ੋਰ ਮਚਾਵੇ ਚੁੱਪੀ … More
ਭੁੱਲੀ ਨਾ ਪੰਜਾਬ (ਗੀਤ)
ਮੈਂ ਤਾਂ ਜੰੰਮਿਆ ਵਿਦੇਸ਼। ਮੇਰੇ ਮਾਪੇ ਤਾਂ ਹਮੇਸ਼। ਯਾਦ ਕਰਕੇ ਉਹ ਦੇਸ਼। ਸੁੱਤੇ ਉੱਠ ਬਹਿੰਦੇ ਸੀ। ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ। ਜਾਂਈ ਤੂੰ ਜਰੂਰ ਰੋਜ਼ ਕਹਿੰਦੇ ਰਹਿੰਦੇ ਸੀ। ਅਸੀ ਇਕੱਲੇ ਸੀ ਕਲਾਪੇ। ਹੁੰਦੇ ਸੌ ਸੀ ਸਿਆਪੇ। ਪਿੱਛੋਂ ਤੁਰ … More
ਤੁਰ ਗਿਆ ਛਿੰਦਾ
ਤੁਰ ਗਿਆ ਛਿੰਦਾ, ਕਲਾਕਾਰ ਛਿੰਦਾ , ਨਾਮ ਸੀ ਸੁਰਿੰਦਰ,ਨਾਲ ਪਿਆਰ ਛਿੰਦਾ। ਉੱਚੀ ਸੁਰ ਤਾਣ ਵਾਲਾ,ਗੀਤਕਾਰ ਛਿੰਦਾ, ਹਸਮੁਖਾ,ਤੇ ਬਹੁਤ,ਮਿਲਣਸਾਰ ਛਿੰਦਾ। ਰਹੇ ਗਾ ਜਿੰਦਾ , ਸਦ ਬਹਾਰ ਛਿੰਦਾ, ਗੀਤਾਂ ਵਿੱਚ ਜਿੰਦਾ, ਰੂਹ ਠਾਰ ਛਿੰਦਾ । ਰੁਕਿਆ ਨਾ ਕਦੀ ਤੇਜ਼ ਰਫਤਾਰ ਛਿੰਦਾ. ਫੁੱਲਾਂ … More
ਮੈਂ ਐਸੀ—ਵੈਸੀ ਕੁੜੀ ਹਾਂ
ਹਾਂ… ਮੈਂ ਐਸੀ—ਵੈਸੀ ਕੁੜੀ ਹਾਂ ਜੋ ਸਿਰ ਢਕ ਕੇ ਨਹੀਂ ਸਿਰ ਉੱਚਾ ਕਰਕੇ ਤੁਰਦੀ ਹਾਂ ਅੱਖਾਂ ਮੀਚਕੇ ਗਲ ਨਹੀਂ ਮੰਨਦੀ ਵਿਚਾਰ—ਵਟਾਂਦਰਾ ਅਤੇ ਤਰਕ ਕਰਦੀ ਹਾਂ ਕਿਉਂ ਜੋ ਮੈਂ ਐਸੀ—ਵੈਸੀ ਕੁੜੀ ਹਾਂ ਮੈਂ ਭੇਡਾਂ ਵਾਂਗ ਸਿਰ ਸੁੱਟ ਨਹੀਂ ਤੁਰਦੀ ਆਪਣੇ ਦਿਸਹੱਦੇ … More
ਪੈਸੇ ਦੀ ਉਚਾਈ
ਸਭ ਪੈਸੇ ਦੀ ਉਚਾਈ ਨਾਲ ਨਾਪਦੇ ਨੇ ਕੱਦਾਂ ਨੂੰ, ਕੋਈ ਮੋਹ-ਪਿਆਰਾਂ ਵਾਲੀ ਨਾ ਡੂੰਘਾਈ ਨਾਪੇ ਅੱਜ। ਕੋਈ ਚਿਹਰਿਆਂ ਤੋਂ ਪੜੇ ਨਾ ਦਿਲ ਵਾਲੀ ਗੱਲ, ਹਰ ਚੇਹਰਾ ਇੱਕ ਰੰਗਲਾ ਮਖੌਟਾ ਜਾਪੇ ਅੱਜ। ਸਮਾਂ ਕੋਈ ਵੀ ਨਾ ਕੱਢੇ ਕਿਸੇ ਕੋਲ ਬੈਠਣੇ ਦਾ, … More
“ਪਿੰਡ ਮੇਰੇ ਨਾ ਆਇਉ”
ਹੋਏ ਵਰ੍ਹੇ ਤੇਈ ਦੋ ਹਜ਼ਾਰ ਪਿੱਛੋਂ, ਅੱਗੇ ਜ਼ਰਾ ਭੇਤ ਨ੍ਹੀ ਕੀ ਹੋਣਾ, ਗੱਲ ਕਰਾਂ ਸੰਸਾਰ ਦੀ ਮੱਤ ਕੋ ਨ੍ਹੀ, ਪੀੜ੍ਹੀ ਸੋਟਾ ਮਾਰਨਾ ਹੀ ਸੋਹਣਾ, ਝਲਕ ਦਿਖਾਉਣਾ ਪਿੰਡ ਦੀ ਖੌਰ੍ਹੇ ਪੰਜਾਬ ਹੀ ਦਿੱਖ ਜਾਵੇ, ਸਭ ਨੂੰ ਦੇਸ਼ ਮੁਬਾਰਕ ਤੁਹਾਡੇ ਪਰ ਮੇਰੇ … More
