ਕਵਿਤਾਵਾਂ
ਨਿਆਈ ਗਰਜੇ ਬੰਨ੍ਹ ਕਫ਼ਨ
ਨਿਆਂ ਮੰਦਿਰ ਦੇ ਨਿਆਈ ਗਰਜੇ ਸਿਰ ਦੇ ਉੱਤੇ ਬੰਨ੍ਹ ਕਫ਼ਨ ਨੰਗਾ ਕੀਤਾ ਉਨ੍ਹਾਂ ਬੋਲਾਂ ਨੂੰ ਜੋ ਜ਼ਹਿਰਾਂ ਘੋਲਣ ਵੰਡੀਆਂ ਪਾਵਣ ਬੇਪਰਦ ਕੀਤਾ ਉਨ੍ਹਾਂ ਅੱਖੀਆਂ ਨੂੰ ਜੋ ਅੱਗ ਵਰ੍ਹਾਵਣ ਲਾਵਾ ਛੱਡਣ ਪਾਜ ਉੱਧੇੜੇ ਉਸ ਮਾਨਸਿਕਤਾ ਦੇ ਧਰਮ ਜੋ ਆਪਣਾ ਉੱਚਾ ਜਾਣੇ … More
ਮੈਂ ਲੱਭ ਰਿਹਾ ਹਾਂ
ਮੈਂ ਲੱਭ ਰਿਹਾ ਹਾਂ ਉਸ ਆਪਣੇ ਨੂੰ ਜੋ ਮੇਰੇ ਸਾਹਮਣੇ ਰਹਿੰਦਾ ਹੈ ਮੇਰੇ ਕੋਲ ਹੋਕੇ ਵੀ ਜੋ ਕੋਹਾਂ ਦੂਰ ਰਹਿੰਦਾ ਹੈ। ਕਿਊਂ ੳਹੋ ਆਪਣਪਨ ਉਹ ਅਹਿਸਾਸ ਨਹੀਂ ਦਿਖਾਉਂਦਾ ਹੈ ਜਿਸ ਨੂੰ ਵੇਖਣ ਦਾ ਸਪੁਨਾ ਮੇਰੀਆਂ ਅੱਖਾਂ *ਚ ਰੋਜ਼ ਪਲਦਾ ਹੈ। … More
“ਪਾ ਕੇ ਸੁਰਮਾ ਅੱਖੀਆਂ ਦਾ ਮਟਕਣਾ’
ਪਾ ਕੇ ਸੁਰਮਾ ਅੱਖੀਆਂ ਦਾ ਮਟਕਣਾ। ਜਾਪਦਾ ਜਿਉਂ ਬੱਦਲਾਂ ਦਾ ਵਰਸਣਾ। ਉਸਦਾ ਮੇਰੇ ਕੋਲ ਬਹਿਣਾ ਹੱਸ ਕੇ ਤੇਜ਼ ਕਰਦਾ ਦਿਲ ਮੇਰੇ ਦਾ ਧੜਕਣਾ। ਤੇਰੀ ਫ਼ਿਤਰਤ ਵਿੱਚ ਸ਼ਾਮਿਲ ਤਾਂ ਨਹੀਂ ਤੂੰ ਇਹ ਕਿਸਤੋਂ ਸਿੱਖਿਆ ਹੈ ਪਰਖਣਾ? ਉਹ ਹੈ ਖੁਸ਼ਬੂ ਦੀ ਦੀਵਾਨੀ … More
ਆਪਣੀ ਹੀ ਕੁੱਲੀ
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ। ਤੀੱਲਾ-ਤੀੱਲਾ ਕਰ ਮੇਰਾ ਘਰ ਨਾ ਉਜਾੜਿਓ। ਮਜ਼ਾ ਬੜਾ ਆਉਂਦਾ ਹੈ ਆਪਣੀ ਕਮਾਈ ਦਾ। ਆਪਣਾ ਹੀ ਕਰੀਦਾ ਆਪਣਾ ਹੀ ਖਾਈਦਾ। ਰੁੱਖੀ-ਸੁੱਕੀ ਰੋਟੀ ਦਿਓ ਅੱਜ਼ਬ ਹੀ ਨਜ਼ਾਰਿਉ, ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ। ਤੀੱਲਾ-ਤੀੱਲਾ … More
ਜੀਅ ਕਰਦਾ (ਦਾਦਾ ਜੀ ਦੀ ਯਾਦ ‘ਚ)
ਜੀਅ ਕਰਦਾ ਮੇਰਾ ਮੈਂ ਫਿਰ ਬੱਚਾ ਬਣ ਜਾਵਾਂ। ਫੱੜ ਉਂਗਲ ਬਾਪੂ ਆਪਣੇ ਦੀ ਪਿੰਡ ਦੀਆਂ ਗਲੀਆਂ ਗਾਹਵਾਂ। ਚੜ੍ਹ ਜਾਮੁਨੂੰ ਦੇ ਦਰਖਤ ਉਤੇ ਬਾਪੂ ਜਾਮਨੂੰ ਮੇਰੇ ਲਈ ਤੋੜੇ। ਐਨਕ ਲਾਕੇ ਬਾਪੂ ਮੇਰੇ ਸਾਰੇ ਟੁੱਟੇ ਖਿਡੌਣੇ ਜੋੜੇ। ਨਵੇਂ ਨਿਕੋਰ ਸੋਹਣੇ ਕਪੜੇ ਪਾਕੇ … More
“ਅੱਛੇ ਦਿਨ”
ਮੇਰੇ ਅੱਖੀਂ ਪੁੱਛਦੇ ਹੋ ਹਾਲਾਂ ਨੂੰ ਤਾਂ ਕਰਾਂ ਬਿਆਨ ਸਾਰੇ ਦਿਲ ਖੋਲ੍ਹ ਲੋਕੋ, ਅੱਜ ਉੱਜੜੇ ਲੱਗਣ ਗਰਾਂ ਮੈਨੂੰ ਕੰਨੀਂ ਰੜਕਣ ਮਾੜੇ ਬੋਲ ਲੋਕੋ, ਰੀਝਾਂ ਉੱਡੀਆਂ ਸੱਤ ਅਸਮਾਨ ਤਾਈਂ ‘ਤੇ ਸਾਡੇ ਮੁੱਕ ਚੱਲੇ ਘਰ ਦਾਣੇ ਜੀ,, ਖ਼ਾਲੀ ਢਿੱਡ ਹੁੰਦੈ ਨਾਲੇ ਫਿਰਨ … More
ਮਾਂ ਮੇਰੀ ਦਾ ਏਡਾ ਜੇਰਾ…(ਗੀਤ)
ਮਾਂ ਮੇਰੀ ਦਾ ਏਡਾ ਜੇਰਾ, ਮੈਂਨੂੰ ਕੁੱਝ ਸਮਝਾਉਂਦਾ ਨੀ। ਰੁੱਖਾਂ ਜਿਹੀ ਜੀਰਾਂਦ ਦਾ ਜੀਣਾ, ਮੈਂਨੂੰ ਆਖ ਸੁਣਾਉਂਦਾ ਨੀ। ਪਰਬਤ ਵਰਗਾ ਜੇਰਾ ਮਾਂ ਦਾ, ਜ਼ਖ਼ਮ ਅਸਾਡੇ ਸੀਂ ਲੈਂਦੀ। ਆਪਣੇ ਗ਼ਮ ਨੂੰ ਅੰਦਰੇ ਸਾਂਭੇ, ਸਾਡੇ ਗ਼ਮ ਨੂੰ ਪੀ ਲੈਂਦੀ। ਕੋਈ ਨਾ ਸਾਡੇ … More
