ਕਵਿਤਾਵਾਂ

 

ਅਲਵਿਦਾ ਮਾਂ

ਜੇ ਤੂੰ ਨ੍ਹੀ ਜੰਮਦੀ ਖੌਰ੍ਹੇ ਕਿੱਥੇ, ਕਿਹੜੀ ਜੂਨੇ ਜਨਮ ਲੈਂਦਾ, ਜੋ ਰੱਬ ਨੇ ਵੱਡੀ ਦਾਤ ਹੈ ਬਖਸ਼ੀ, ਉਹ ਮਾਂ ਸ਼ਬਦ ਕਿਸ ਨੂੰ ਕਹਿੰਦਾ,, ਸੀ ਸੁਪਨੇ ਵੱਡੇ ਤੇਰੇ, ਰੱਬ ਨੇ ਖਬਰੇ ਕਿਉਂ ਸਭ ਰੋਲ ਦਿੱਤਾ,, ਮੇਰੀ ਰੱਬ ਦੀ ਮੂਰਤ ਮਾਤਾ ਨੂੰ … More »

ਕਵਿਤਾਵਾਂ | Leave a comment
 

ਠੋਡੀ ਉੱਤੇ ਮਾਸਕ

ਕਈ ਗਲ਼ ਵਿੱਚ ਰੱਖਦੇ ਪਰਨੇ ਨੂੰ ਕਦੀ ਪਾਉਂਦੇ ਨੇ ਕਦੀ ਲਾਹੁੰਦੇ ਨੇ। ਕਈ ਬੰਦੇ ਬੜੇ ਚਲਾਕ ਬਣਨ ਠੋਡੀ ‘ਤੇ ਮਾਸਕ ਲਾਉਂਦੇ ਨੇ। ਠੋਡੀ ਤੋਂ ਕਰਦੇ ਬੁੱਲ੍ਹਾਂ ‘ਤੇ ਜਦੋਂ ਪੁਲਿਸ ਨੂੰ ਵੇਖਣ ਨਾਕੇ ‘ਤੇ। ਇਹ ਚਲਾਣ ਤੋਂ ਡਰਦੇ ਪਾਉਂਦੇ ਨੇ ਕਰੋਨਾਂ … More »

ਕਵਿਤਾਵਾਂ | Leave a comment
 

ਆਦਮੀ

ਕੁਝ ਕਰਨ ਲਈ ਦੁਨੀਆਂ ਤੇ ਆਉਂਦਾ ਹੈ ਆਦਮੀ। ਦੌਲਤ, ਸ਼ੁਅਰਤ ਤੇ  ਕੁਰਸੀ ਚਾਉਂਦਾ ਹੈ  ਆਦਮੀ। ਕਰਨੀ – ਕੱਥਨੀਂ ਦੇ ਅੰਤਰ ਵਿਚ  ਕੋਹਾਂ ਦੀ ਦੂਰੀ ਆਪਣੇ ਆਪ ਦਾ ਸਭ-ਕੁਝ ਗਵਾਉਂਦਾ ਹੈ ਆਦਮੀ। ਇਸ ਯੁਗ ਵਿਚ,ਆਦਮ-ਬੋ ਬਣਕੇ ਜੋ ਰਹਿ ਗਿਆ ਉਡ ਜਾਂਦੀਆਂ  … More »

ਕਵਿਤਾਵਾਂ | Leave a comment
 

ਉਡੀਕ ਬਾਰੇ…।

ਉਡੀਕ ..? ਕੀ ਕਹਾਂ ਉਡੀਕ ਬਾਰੇ..? ਬੱਸ ਇੰਨਾ ਹੀ ਕਹਾਂਗਾ ਕਿ… ਉਡੀਦੇ ਦੋ ਰੂਪ ਹੁੰਦੇ ਨੇ… ਇਕ ਓਹ ਉਡੀਕ.. ਜੋ ਖਤਮ ਹੋ ਜਾਂਦੀ ਹੈ… ਤੇ ਖਤਮ ਹੋਣ ਤੇ… ਬੇਅੰਤ ਸਕੂਨ-ਏ-ਰੂਹ ਬਖਸ਼ਦੀ ਹੈ.. ਤੇ ਦੂਜੀ ਉਹ… ਜੋ ਕਦੇ ਖਤਮ ਨਹੀਂ ਹੁੰਦੀ… … More »

ਕਵਿਤਾਵਾਂ | Leave a comment
 

“ਤੀਆਂ”

ਕੱਚਿਆਂ ਘਰਾਂ ਦੀਆਂ ਸੱਚੀਆਂ ਗੱਲਾਂ, ਸਾਉਣ ਚੜੇਂਦਾ ਉੱਠ ਦੀਆਂ ਛੱਲਾਂ, ਲੰਮੇ ਪੈਂਡੇ ਚੀਰ ਕੇ ਕੁੜੀਆਂ, ਵਿੱਚ ਵੱਸੀਆਂ ਆ ਕੇ ਜੀਆਂ ਦੇ ,, ਪੇਕਿਆਂ ਨੂੰ ਛੁੱਟੀ ਲੈ’ਕੇ, ਪਿਪਲੀ ਪੀਂਘਾਂ ਕੋਲ਼ ਬਹਿ ਕੇ , ਦਿਨ ਚੇਤੇ ਕਰਦੀਆਂ ਤੀਆਂ ਦੇ ! ਨਿਆਣਪੁਣਾ, ਫਿਕਰਾਂ … More »

ਕਵਿਤਾਵਾਂ | Leave a comment
 

“ਧੁੱਪ ਦਾ ਸੇਕਾ ਸਹਿ ਨਹੀਂ ਹੁੰਦਾ”

ਧੁੱਪ ਦਾ ਸੇਕਾ ਸਹਿ ਨਹੀਂ ਹੁੰਦਾ। ਪਰ ਇਸਦੇ ਬਿਨ ਰਹਿ ਨਹੀਂ ਹੁੰਦਾ। ਰੋਂਦੇ ਦਿਲਬਰ ਦੀ ਅੱਖ ਵਿੱਚੋਂ ਹੰਝੂ ਬਣ ਕੇ ਵਹਿ ਨਹੀਂ ਹੁੰਦਾ। ਜੇ ਉਹ ਸੁਣ ਲਏਂ ਤਾਂ ਮੰਨਾਂ ਮੈਂ ਜੋ ਬੁੱਲ੍ਹਾਂ ਤੋਂ ਕਹਿ ਨਹੀਂ ਹੁੰਦਾ। ਦਿਲ ਵਿਚ ਆਪੇ ਲਹਿ … More »

ਕਵਿਤਾਵਾਂ | Leave a comment
 

ਮਹਿੰਗਾਈ ਨੂੰ ਉਲੰਪਿਕ ਭੇਜੋ

ਹਾਕੀ, ਫੁਟਬਾਲ, ਵਾਲੀਵਾਲ, ਕੁਸ਼ਤੀ, ਟੈਨਿਸ, ਲੰਮੀ ਛਾਲ ਵੰਨੑਸੁਵੰਨੀਆਂ ਹੋਰ ਵੀ ਖੇਡਾਂ ਉਲੰਪਿਕ ਵਿਚ ਨੇ ਹੋ ਰਹੀਆਂ। ਦੁਨੀਆਂ ਭਰ ਦੇ ਸਾਰੇ ਦੇਸ਼, ਹਰ ਦੇਸ਼ ਦਾ ਵੱਖਰਾ ਵੇਸ, ਜਿੱਤ ਦੇ ਸੋਨਸੁਨਿਹਰੀ ਤਮਗੇ ਜਿੱਤਣ ਦੇ ਅੱਜ ਚਕਰ ਵਿਚ ਨੇ। ਸਾਡਾ ਦੇਸ਼ ਰੀਹਰਸਲ ਕਰਦਾ, … More »

ਕਵਿਤਾਵਾਂ | Leave a comment
 

ਦਿੱਲੀ ਦੀ ਆਕੜ

ਨਹੀਂ ਛੱਡੀਆਂ ਆਦਤਾਂ ਗੰਦੀਆਂ। ਅੱਜ ਫੇਰ ਕਰੀਚੇਂ ਦੰਦੀਆਂ। ਕਰ ਹਾਲਤਾਂ ਸਾਡੀਆਂ ਮੰਦੀਆਂ। ਦਿੱਲੀਏ ਤੂੰ ਕਰੇਂ ਚਲਾਕੀਆਂ ਨੂੰ। ਐਵੇਂ ਅੰਬਰੀਂ ਲਾਵੇਂ ਟਾਕੀਆਂ ਨੂੰ। ਨਾਦਰ ਜਿਹਾ ਛੱਡ ਫੁਰਮਾਣ। ਸਾਡੀ ਕਿਰਤ ਦਾ ਕੀਤਾ ਘਾਣ। ਸਾਨੂੰ ਜੜ੍ਹਾਂ ਤੋਂ ਲੱਗੇ ਖਾਣ। ਤੇਰੇ ਮੁੰਨੇਂ ਤੇਲ ਲਗਾਉਣ … More »

ਕਵਿਤਾਵਾਂ | Leave a comment
 

ਸ਼ਿਕਰੇ ਵਰਗਾ ਯਾਰ

ਮੈਨੂੰ ਵੀ ਦੇਂਦੇ ਸ਼ਿਵ, ਤੂੰ ਥੋੜਾ ਦਰਦ ਉਧਾਰ । ਮੇਰਾ ਵੀ ਰੁੱਸਿਆ ਏ, ਇੱਕ ਸ਼ਿਕਰੇ ਵਰਗਾ ਯਾਰ । ਮਾਰ ਉਡਾਰੀ ਓ ਐਸਾ ਉੱਡਿਆ, ਨੀ ਰਲ ਕੂੰਜਾਂ ਦੀ ਵਿੱਚ ਡਾਰ । ਚੂਰੀ ਦਿਲ ਦਾ ਮਾਸ ਵੀ ਪਾਵਾਂ, ਤੇ ਨਾ ਹੀ ਤੱਕੇ … More »

ਕਵਿਤਾਵਾਂ | Leave a comment
 

ਨਰਸਾਂ

ਹੱਸ-ਹੱਸ ਸੇਵਾ ਕਰਦੀਆਂ ਨਰਸਾਂ ਦਸਤਾਨੇਂ ਹੱਥੀਂ ਪਾ ਕੇ ਰੱਖਣ। ਮੁੱਖ਼ ਤੇ ਮਾਸਕ ਲਾ ਕੇ ਰੱਖਣ। ਸਿਰ ਆਪਣੇ ਤੇ ਕੈਪ ਸਜਾ ਕੇ, ਹੱਸਦੀਆਂ-ਮੁਸਕ੍ਰਾਉਂਦੀਆਂ  ਨਰਸਾਂ। ਦੁੱਖ ਸਾਗਰ ਵੀ  ਤਰਦੀਆਂ ਨਰਸਾਂ। ਬੈਜ ਵੀ ਚੱਮਕੇ  ਵਰਦੀ ਉੱਤੇ। ਸਰਦੀ ਵਿਚ ਤੇ ਗਰਮੀਂ ਰੁੱਤੇ। ਮੋਰਾਂ ਜਿਹੀ  … More »

ਕਵਿਤਾਵਾਂ | Leave a comment