ਕਵਿਤਾਵਾਂ

 

*ਚੁੱਪ*

ਚੁੱਪ ਦੀ ਵੀ ਇਕ ਜ਼ੁਬਾਨ ਹੁੰਦੀ ਹੈ ਅੱਖਾਂ ਵਿੱਚ ਗੁਆਚੀਆਂ ਅੱਖਾਂ …ਦਿਲ ਦਾ ਮਾਜਰਾ ਦੱਸ ਦਿੰਦੀਆਂ ਨੇ ਅੱਖਾਂ ਵਿੱਚ ਮਹਿਜ਼ ਸ਼ਿਕਵੇ ਹੋਣ ਤਾਂ ਅਗਲੀਆਂ ਅੱਖਾਂ ਦੀ ਜ਼ੁਬਾਨ ਠਾਕੀ ਜਾਂਦੀ ਹੈ। ਚੁੱਪ ਤੇ ਬੰਦ ਜ਼ੁਬਾਨ ਵਿੱਚ ਏਹੀ ਇਕ ਫ਼ਰਕ ਹੁੰਦਾ ਹੈ।

ਕਵਿਤਾਵਾਂ | Leave a comment
 

ਬੋਤਲ

ਸਾਡੇ ਤੇ ਹੈ ਭਾਰੀ ਬੋਤਲ, ਜਾਂਦੀ ਹੈ ਮੱਤ ਮਾਰੀ ਬੋਤਲ। ਪੈਸੇ ਧੇਲਾ ਸਭ ਹੀ ਰੋਲੇ, ਤਾਂ ਵੀ ਲਗਦੀ ਪਿਆਰੀ ਬੋਤਲ। ਹੱਦਾਂ ਸਭ ਹੀ ਟੱਪ ਜਾਂਦੀ ਹੈ, ਬਣਦੀ ਨਹੀਂ ਵਿਚਾਰੀ ਬੋਤਲ। ਹਰਕਤ ਨੀਵੀਂ ਕਰ ਜਾਂਦੀ ਹੈ, ਕਤਲ ਕਰੇ ਕਿਲਕਾਰੀ ਬੋਤਲ। ਇੱਜ਼ਤ … More »

ਕਵਿਤਾਵਾਂ | Leave a comment
 

ਧੰਨ ਨਾਨਕ ਤੇਰੀ ਵੱਡੀ ਕਮਾਈ

ਪਾਪਾਂ ਦਾ ਜਦ ਭਾਰ ਵਧ ਗਿਆ, ਧਰਤੀ ਰੋਈ ਤੇ ਕੁਰਲਾਈ। ‘ਸਰਮ ਧਰਮ ਦੋਇ ਛਪਿ ਖਲੋਏ’ ਕੂੜ ਹਨ੍ਹੇਰੀ ਜੱਗ ਤੇ ਛਾਈ। ਸੱਜਣ ਬਣ ਜਦ ਲੁੱਟਣ ਲੱਗੇ, ਠੱਗਾਂ ਨੇ ਪਹਿਚਾਣ ਲੁਕਾਈ। ਧੁੰਧ ਗੁਬਾਰ ਸੀ ਚਾਰੇ ਪਾਸੇ, ਮਾਨੁੱਖਤਾ ਕਿਧਰੇ ਮੁਰਝਾਈ। ਮੱਸਿਆ ਦੀ ਇਸ … More »

ਕਵਿਤਾਵਾਂ | Leave a comment
 

ਗੁਰ ਨਾਨਕ ਪਰਗਟਿਆ

ਸਤਿਗੁਰ   ਨਾਨਕ   ਪਰਗਟਿਆ, ਦੁਨੀਆਂ  ‘ਤੇ  ਚਾਨਣ  ਹੋਇਆ। ਤ੍ਰਿਪਤਾ  ਮਾਂ ਨੂੰ  ਦੇਣ ਵਧਾਈਆਂ, ਅਰਸ਼ੋਂ ਪਰੀਆਂ ਆਈਆਂ। ਫਿਰ ਚੰਨ -ਸਿਤਾਰੇ  ਮੱਥਾ ਟੇਕਣ, ਸੂਰਜ  ਰਿਸ਼ਮਾਂ ਪਾਈਆਂ। ਮਹਿਤਾ ਕਾਲੂ  ਸ਼ੁਕਰ ਮਨਾਇਆ; ਦਰਸ਼ਨ ਕਰਨ ਖਲੋਇਆ, ਸਤਿਗੁਰ   ਨਾਨਕ   ਪਰਗਟਿਆ, ਦੁਨੀਆਂ  ‘ਤੇ  ਚਾਨਣ   ਹੋਇਆ। ਦੇਵੀ – ਦੇਵਤਿਆਂ  … More »

ਕਵਿਤਾਵਾਂ | Leave a comment
 

ਬੰਦੀ ਛੋੜ ਦਿਵਸ

‘ਬੰਦੀ ਛੋੜ’ ਦਿਵਸ, ਪੈਗਾਮ ਲੈ ਕੇ ਆ ਗਿਆ। ਭਲਾ ਸਰਬੱਤ ਦਾ ਇਹ, ਕਰਨਾ ਸਿਖਾ ਗਿਆ। ਮੀਰੀ ਪੀਰੀ ਸਤਿਗੁਰ, ਸੰਗਤਾਂ ਦੇ ਪਾਤਸ਼ਾਹ। ਬੰਦੀ ਸੀ ਬਣਾਇਆ ਜਿਹਨੂੰ, ਦਿੱਲੀ ਵਾਲੇ ਬਾਦਸ਼ਾਹ। ਰਾਜਿਆਂ ਬਵੰਜਾ ਨੂੰ ਉਹ, ਕੈਦ ‘ਚੋਂ ਛੁਡਾ ਗਿਆ ਬੰਦੀ ਛੋੜ…… ਸੁੱਚਿਆਂ ਵਿਚਾਰਾਂ … More »

ਕਵਿਤਾਵਾਂ | Leave a comment
 

*ਤਨ ਮਨ ਰੁਸ਼ਨਾਏ ਦਿਵਾਲੀ*

ਹਾਸੇ ਲੈਕੇ ਆਏ ਦਿਵਾਲੀ, ਐਬਾਂ ਨੂੰ ਲੈ ਜਾਏ ਦਿਵਾਲੀ। ਹਰ ਇਕ ਹੀ ਮਨ ਖੁਸ਼ ਹੋ ਜਾਵੇ, ਸਭ ਨੂੰ ਤਾਂ ਹੀ ਭਾਏ ਦਿਵਾਲੀ। ਬਣਕੇ ਹਾਸਾ ਇਹ ਆ ਜਾਵੇ, ਦੁੱਖ ਹਰਕੇ ਲੈ ਜਾਏ ਦਿਵਾਲੀ। ਹਰ ਇਕ ਦੀ ਰੂਹ ਦਵੇ ਦੁਆਵਾਂ, ਹਰ ਇਕ … More »

ਕਵਿਤਾਵਾਂ | Leave a comment
 

ਜੁਗ-ਜੁਗ ਜੀਵੇ ਕਿਸਾਨ

ਜੀਊਂਦਾ ਰਹੇ ਮਜਦੂਰ ਦੇਸ਼ ਦਾ,ਜੁਗ ਜੁਗ ਜੀਵੇ ਕਿਸਾਨ। ਦੁਨੀਆਂ ਦਾ ਇਹ  ਅੰਨਦਾਤਾ ਹੈ, ਰੁੱਤਬਾ ਬੜਾ ਮਹਾਨ। ਅਸਲ ਵਿਚ ਕਿਸਾਨ ਹੀ, ਮਾਂ ਧਰਤੀ ਦਾ ਜਾਇਆ ਹੈ। ਲੋਕੋ ਇਸ ਦੀ ਮਿਹਨਤ ਦਾ,ਮੁੱਲ ਕਿਸੇ ਨਾ ਪਾਇਆ ਹੈ। ਦੁਨੀਆਂ ਦਾ ਢਿੱਡ ਭਰਦਾ ਹੈ  ਤੇ … More »

ਕਵਿਤਾਵਾਂ | Leave a comment
 

ਤੇਰੇ ਸ਼ਹਿਰ..।

ਜਿੱਥੇ ਚਾਨਣਾਂ ਦਾ ਵੱਸਦਾ ਏ ਕਹਿਰ ਮੇਰੇ ਦੋਸਤਾ, ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ । ਰਾਹਾਂ ਨੇ ਹੈ ਦਗਾ ਕੀਤਾ, ਪੀੜਾਂ ਨੂੰ ਦੁਆਵਾਂ ਸੰਗ ਸੀਤਾ, ਕੱਖਾਂ ਨੇ ਵੀ ਭੁੰਨੇ ਸਾਡੇ ਪੈਰ ਮੇਰੇ ਦੋਸਤਾ, ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ … More »

ਕਵਿਤਾਵਾਂ | Leave a comment
 

ਜਾਰੀ ਰਹੇਗਾ ਸਾਡਾ ਸੰਘਰਸ਼

ਜਾਰੀ ਰਹੇਗਾ ਸਾਡਾ ਸੰਘਰਸ਼ ਜਦ ਤੱਕ ਸੂਰਜ ਚ ਲੋਅ ਰਹੇਗੀ ਤਾਰੇ ਰਹਿਣਗੇ ਟਿਮਟਿਮਾਉਂਦੇ ਚੰਦ ਤੇ ਦਾਦੀ ਮਾਂ ਦਾ ਚਰਖਾ ਘੂਕਦਾ ਰਹੇਗਾ ਸਰਘੀਆਂ ਵਾਜਾਂ ਨਹੀਂ ਮਾਰਦੀਆਂ ਸਵੇਰਿਆਂ ਨੂੰ ਜਾਰੀ ਰਹੇਗਾ ਸੰਘਰਸ਼ ਜਦ ਤੱਕ ਖੇਤਾਂ ਚੋਂ ਉਦਾਸੀਆਂ ਨਹੀਂ ਮਰਦੀਆਂ ਬੇੜੀਆਂ ਨਹੀਂ ਟੁੱਟ … More »

ਕਵਿਤਾਵਾਂ | Leave a comment
 

ਗ਼ਜ਼ਲ

ਸ਼ਹਿਰ  ਤੇਰਾ  ਅੱਜ  ਸੱਜਣਾ ਸਾਰਾ ਸੁੰਨ੍ਹਾ ਪਿਆ, ਮੰਦਰ ਮਸਜਿਦ ਭੀੜ ਨਹੀਂ ਰੱਬ ਇੱਕਲਾ ਪਿਆ। ਅੱਜ    ਪਸ਼ੂ – ਪੰਛੀ    ਵੀ    ਸਾਰੇ    ਹੈਰਾਨ  ਹੈ, ਕਿੱਥੇ  ਗਿਆ ਹੈ ਆਦਮ ਨਾ ਹੁਣ ਦਿਸਦਾ ਪਿਆ। ਕਿੰਨੀ  ਸਾਂਤ  ਫਿਜ਼ਾ  ਹੈ  ਕੋਈ  ਪ੍ਰਦੂਸ਼ਨ  ਨਹੀਂ, ਪੰਛੀਆਂ  ਦਾ  ਝੁੰਡ … More »

ਕਵਿਤਾਵਾਂ | Leave a comment