ਕਵਿਤਾਵਾਂ
ਭਾਈ ਮਨੀ ਸਿੰਘ ਸ਼ਹੀਦ
ਭਾਈ ਮਨੀ ਸਿੰਘ ਜਿਹਾ, ਸ਼ਹੀਦ ਕੋਈ ਹੋਇਆ ਨਾ, ਕਟਾਏ ਬੰਦ ਬੰਦ ਅੱਖੋਂ, ਇੱਕ ਹੰਝੂ ਚੋਇਆ ਨਾ। ਮਹਾਨ ਵਿਦਵਾਨ ਬਣ, ਸਿੱਖਾਂ ਨੂੰ ਪੜ੍ਹਾਉਂਦਾ ਉਹ, ਉਤਾਰੇ ਕਰੇ ਪੋਥੀਆਂ ਤੇ, ਬਾਣੀ ਸਮਝਾਉਂਦਾ ਉਹ। ਵਿਸ਼ੇ ਤੇ ਵਿਕਾਰ ਕੋਈ, ਮਨ ‘ਚ ਪਰੋਇਆ ਨਾ ਭਾਈ….. ਸੁੰਦਰ, … More
ਮਾਂ ਬੋਲੀ ਦਾ ਸਤਿਕਾਰ
ਸੱਚ ਪੁਛੋ ! ਤਾਂ ਆਪਣੇ ਜੰਮਿਆਂ ਨੇ, ਮਾਂ ਬੋਲੀ ਦਾ ਨਹੀਂ ਸਤਿਕਾਰ ਕੀਤਾ। ਮਾਂ ਬੋਲੀ ਦਾ ਦਰਜਾ ਹੈ ਮਾਂ ਵਰਗਾ, ਜਿਹੜੀ ਬੱਚਿਆਂ ਵਾਂਗਰਾਂ ਪਾਲਦੀ ਰਹੀ। ‘ਊੜਾ’ ਉੱਠ ਸਵੇਰੇ ਇਸ਼ਨਾਨ ਕਰ ਲੈ, ਅੰਮ੍ਰਿਤ ਵੇਲੇ ਹੀ ਵਾਕ ਉਚਾਰਦੀ ਰਹੀ। ਬਾਣੀ ਗੁਰਮੁੱਖ਼ੀ ਵਿਚ … More
ਪਿਤਾ ਦਿਵਸ ਤੇ ਵਿਸ਼ੇਸ਼- ਧੀ ਵਲੋਂ-(ਗੀਤ)
ਅੱਜ ਮੈਂਨੂੰ ਯਾਦ ਬੜੀ, ਬਾਪ ਦੀ ਸਤਾਏ ਨੀ। ਸੁਰਗਾਂ ‘ਚ ਬੈਠੀ ਅੱਜ, ਮਾਂ ਵੀ ਯਾਦ ਆਏ ਨੀ। ਵਿਹੜੇ ਵਿੱਚ ਬੈਠਾ ਬਾਪੂ, ਮੰਜੇ ਉੱਤੇ ਫੱਬਦਾ। ਘਰ ਸਾਰਾ ਓਸ ਨਾਲ, ਭਰਿਆ ਸੀ ਲੱਗਦਾ। ਉੱਠ ਗਏ ਅੱਜ ਸਿਰੋਂ, ਮਾਪਿਆਂ ਦੇ ਸਾਏ ਨੀ। ਅੱਜ……… … More
ਰਸਨਾ ਦਾ ਰਸ
ਭਾਬੀ ਕਹਿੰਦੀ ਮੁੰਡਿਆ, ਲੈਦੇ ਸਾੜ੍ਹੀ ਚੱਜ ਦੀ। ਜਿਹੜੀ ਓਹ ਟੰਗੀ, ਮੈਨੂੰ ਚੰਗੀ ਲਗਦੀ। ਦੁਕਾਨਦਾਰ ਖੁਸ਼ ਹੋਇਆ, ਵੇਖ ਭੀੜ ਜੁੜੀ ਨੂੰ। ਚਾਅ ਨਾਲ਼ ਆਖਿਓਸ, ਖਲੋਤੀ ਕਾਮੀ ਕੁੜੀ ਨੂੰ। ਆਹ ਫੜ ਕੁੰਡੀ ਭੈਣਾਂ, ਸਾਹੜੀ ਓਹੋ ਲਾਹ ਦਿਓ। ਜਿਹੜੀ ਬੀਬੀ ਆਖਦੀ ਐ, ਬੀਬੀ … More
ਇਧਰਲੀਆਂ ਉਧਰਲੀਆਂ
ਹਨੇਰਾ ਆਖਦਾ ਚਾਨਣ ਤੋਂ ਮੈਂ ਡਰਾਂ ਨਾਹੀਂ ਇਹ ਗੱਲਾਂ ਹੁਣ ਹੋ ਗਈਆਂ ਪੁਰਾਣੀਆਂ ਜੀ ਚਿੱਟੇ ਕੱਪੜੇ ਪਾ ਕੇ ਪਾਉਣਾ ਨਕਾਬ ਚਿੱਟਾ ਲਾਟਾਂ ਗਿਆਨ ਦੀਆਂ ਖੂਬ ਜਗਾਉਣੀਆਂ ਜੀ ਲਾ ਕੇ ਨਾਰ੍ਹੇ ਖਿੱਚਵੇਂ ਚਾਨਣ ਜੇਬ੍ਹ ਰੱਖਣਾ ਤਰਕੀਬਾਂ ਸਾਰੀਆਂ ਅਸਾਂ ਇਹ ਜਾਣੀਆਂ ਜੀ … More
ਸਮੇਂ ਦੀ ਅੱਖ
ਪੱਥਰਾਂ ਦੇ ਨਾਲ ਬੋਝੇ ਹਰ ਸਮੇਂ ਭਰਦੇ ਨੇ ਲੋਕ। ਉਂਜ ਕਲੋਲਾਂ ਸ਼ੀਸ਼ਿਆਂ ਦੇ ਨਾਲ ਵੀ ਕਰਦੇ ਨੇ ਲੋਕ। ਗ਼ੈਰ ਜੇ ਹੌਕਾ ਭਰੇ ਤਾਂ ਉਹ ਵੀ ਲਗਦਾ ਜੁਰਮ ਹੈ ਖ਼ੁਦ ਗੁਨਾਹ ਕਰਕੇ ਹਜਾਰਾਂ ਪਾਂਵਦੇ ਪਰਦੇ ਨੇ ਲੋਕ। ਹੰਝੂਆਂ ਦਾ ਖਾਰਾ ਸਾਗਰ … More
ਏਦਾਂ ਕਿੱਥੇ ਵਿਛੜ ਹੋਣਾ ਤੈਥੋਂ
ਏਦਾਂ ਕਿੱਥੇ ਵਿਛੜ ਹੋਣਾ ਤੈਥੋਂ ਤਾਰਿਆਂ ਵਾਂਗ ਟੁੱਟਿਆ ਵੀ ਕਿੱਥੇ ਜਾਂਦਾ ਹੈ ਅਸਮਾਨ ਤੋਂ ਕਿਹਦਾ ਦਿੱਲ ਕਰਦਾ ਹੈ ਕਿ ਡਾਲੀਆਂ ਪੱਤਿਆਂ ਨੂੰ ਛੱਡ ਕਿਰ ਜਾਵੇ ਪਿਆਸੀ ਭੁੱਖੀ ਧਰਤ ‘ਤੇ- ਤੇ ਮੁਕਤੀ ਦਾ ਰਾਹ ਦੱਸਦਾ ਫਿਰੇ ਰਾਹੀਆਂ ਨੂੰ ਨਹੀਂ ਇਹ ਮੈਥੋਂ … More
