ਕਵਿਤਾਵਾਂ

 

ਜਾਗਰੂਕ ਤਬਕ਼ਾ

ਜਾਗਰੂਕ ਉਹ ਨਾਮਧਰੀਕ ਤਬਕ਼ਾ ਹੁੰਦਾ ਹੈ ਜਿਸ ਕੋਲ ਅਸਲ ਜ਼ਿੰਦਗੀ ਨੂੰ ਦਰਪੇਸ਼ ਸਮੱਸਿਆਵਾਂ ਨੂੰ ਸੁਲਝਾਉਣ ਜੋਗੀ ਨਾ ਤਾਂ ਕੋਈ ਸੋਚ ਹੁੰਦੀ ਹੈ ਅਤੇ ਨਾ ਹੀ ਹਿੰਮਤ ਜਾਂ ਸਮਰੱਥਾ, ਪਰ ਆਪਣੀ ਹੋਂਦ ਨੂੰ ਬਣਾਈ ਰੱਖਣ, ਹਉਮੈ ਨੂੰ ਪੱਠੇ ਪਵਾਉਣ ਅਤੇ ਆਪਣਾ … More »

ਕਵਿਤਾਵਾਂ | Leave a comment
 

ਖਾਲਸਾ ਸਾਜਨ ਦਾ ਦਿਨ

ਸਾਜਿਆ ਦਸ਼ਮੇਸ਼ ਜੀ ਨੇ ਜਗ ਤੋਂ ਨਿਆਰਾ ਖਾਲਸਾ ਬੇਸਹਾਰੇ ਦੀਨਾਂ ਦੁੱਖੀਆਂ ਦਾ ਸਹਾਰਾ ਖਾਲਸਾ।। ਫ਼ੌਜ ਅਕਾਲ ਪੁਰਖ ਦੀ ਹੈ, ਇਹ ਹੈ ਪਰਮਾਤਮ ਦੀ ਮੌਜ ‘ਵਾਹਿਗੁਰੂ ਜੀ ਦੀ ਫ਼ਤਿਹ’ ਕਾ ਹੈ ਜੈਕਾਰਾ ਖਾਲਸਾ।। ਇਸ ਦੇ ਸਿਰ ਤੇ ਸਤਗੁਰਾਂ ਦੀ ਮੇਹਰ ਹੈ … More »

ਕਵਿਤਾਵਾਂ | Leave a comment
 

ਸਾਜੇ ਪੰਜ ਪਿਆਰੇ

ਅੰਮ੍ਰਿਤ ਦੀ ਬੂੰਦ ਪਿਲਾ ਕੇ ਸਾਜੇ ਪੰਜ ਪਿਆਰੇ। ਜੋ  ਬੋਲੇ  ਸੋ ਨਿਹਾਲ ਦੇ, ਛੱਡੇ ਉਹਨਾਂ ਜੈਕਾਰੇ। ਜ਼ੁਲਮ ਖਾਤਰ ਲੜਨਾ, ਜ਼ਾਲਮ ਤੋਂ ਨਾ ਡਰਨਾ। ਸਬਕ  ਸ਼ਹੀਦੀ ਪੜ੍ਹਨਾ,  ਮੌਤ ਦੇ ਅੱਗੇ ਖੜ੍ਹਨਾ। ਈਨ  ਕਦੇ ਨਾ ਮੰਨੀ, ਸੀਸ ‘ਤੇ ਚਲ ਗਏ ਆਰੇ, ਅੰਮ੍ਰਿਤ … More »

ਕਵਿਤਾਵਾਂ | Leave a comment
 

ਆਦਰਸ਼-ਪੁਰਖ

ਸਧਾਰਨ ਮਨੁੱਖ ਕਦੇ ਵੀ ਆਪਣੇ ਆਦਰਸ਼-ਪੁਰਖ ਦਾ ਆਮ ਜਿਹੀਆਂ ਮਾਨਵੀ-ਕਮਜ਼ੋਰੀਆਂ ਵਾਲਾ ਇਨਸਾਨ ਹੋਣਾ ਬਰਦਾਸ਼ਤ ਜਾਂ ਪਸੰਦ ਨਹੀਂ ਕਰ ਸਕਦੇ; ਨਾਸ਼ਮਾਨ ਸਰੀਰ ਨੂੰ ਉਸਦੇ ਪੂਰੇ ਪਰਿਪੇਖ ਵਿੱਚ, ਬਿਨਾ ਲਾਗ-ਲਪੇਟ, ਸਮੁੱਚੇ ਗੁਣ-ਦੋਸ਼ ਸਹਿਤ ਅਪਣਾਉਣ ਦਾ ਕਦੇ ਮਾਦਾ ਹੀ ਨਹੀਂ ਰੱਖ ਸਕਦੇ; ਕਿਉਂਕਿ … More »

ਕਵਿਤਾਵਾਂ | Leave a comment
 

ਮਿਲਦਾ ਹੈ ਪਿਆਰ

ਬਾਬੇ ਦਿਆਂ ਹੱਥਾਂ ਤੋਂ। ਬਾਪੁ ਦੀਆਂ ਅੱਖਾਂ ਚੋਂ। ਦਾਦੀ ਦੀਆਂ ਸੁੱਖਾ ਤੋਂ। ਬੇਬੇ ਦਿਆਂ ਟੁੱਕਾਂ ਚੋਂ। ਨਾਨੇ ਦੀ ਘੂਰੀ ਤੋਂ। ਨਾਨੀ ਦੀ ਚੂਰੀ ਚੋਂ। ਭੂਆ ਦੀ ਝਾਤੀ ਚੋਂ। ਫੁੱਫੜ ਦੀ ਬਾਤੀ ਚੋਂ। ਭਾਣਜੇ ਦੀਆਂ ਗੱਲ੍ਹਾਂ ਤੋਂ। ਬੀਬੀ ਦੀਆਂ ਗੱਲਾਂ ਚੋਂ। … More »

ਕਵਿਤਾਵਾਂ | Leave a comment
 

ਹੋਲੀ

ਰੰਗਾਂ ਭਰਿਆ ਹਰ ਘਰ ਵਿਹੜਾ, ਸੱਭ ਨੇ ਖੇਡੀ ਹੋਲੀ। ਭੰਗੜਾ ਪਉਂਦੇ ਨੱਚਦੇ ਗਉਂਦੇ, ਢੋਲ ਵਜਾਉਂਦੇ  ਢੋਲੀ। ਖੁਸ਼ੀਆਂ ਦਾ ਤਿਉਹਾਰ ਪਿਆਰਾ ਸੱਭ ਨੂੰ  ਚੰਗਾ ਲਗੇ, ਹਰ ਟੋਲੀ ਦੇ  ਰੰਗ  ਨਿਆਰੇ, ਨੀਲੇ, ਪੀਲੇ  ਤੇ ਬੱਗੇ। ਨਵੀਂ ਵਿਆਹੀ ਵਹੁਟੀ ਤੇ, ਜਦ  ਭਰ ਮਾਰੀ … More »

ਕਵਿਤਾਵਾਂ | Leave a comment
 

ਜਗਤ ਸੁਧਾਰ

ਕਪਟ ਭਰੀ ਮੈਂ ਅੰਦਰੋਂ, ਤੇ ਚੱਲੀ ਜਗਤ ਸੁਧਾਰ । ਖ਼ਾਲਸ ਨਾਮਧਰੀਕ ਹਾਂ, ਓਹਲੇ ਕਰਾਂ ਵਿਭਚਾਰ । ਨਾ ਗੁਣ ਨਾ ਕੋ ਸਿਦਕ ਹੈ, ਬਣੀ ਝੂਠ ਦੀ ਸੌਦੇਦਾਰ । ਸਿਰ ‘ਤੇ ਧਰਮ ਬੰਨ੍ਹਿਆ, ਜਗਤ ਵਿਖਾਵਣ ਧਾਰ । ਔਰੈ ਉਪਦੇਸ ਦੇ ਰਹਾਂ, ਮੈਂ … More »

ਕਵਿਤਾਵਾਂ | Leave a comment
 

ਸ਼ਹਿਰ ਦੀ ਜੂਹ ਅੰਦਰ

ਬਣੇ  ਖ਼ੁਦਾ  ਨੇ  ਪੱਥਰ  ਸ਼ਹਿਰ ਦੀ ਜੂਹ ਅੰਦਰ। ਰੁਲਦੇ ਫਿਰਦੇ  ਅੱਖਰ  ਸ਼ਹਿਰ ਦੀ ਜੂਹ ਅੰਦਰ। ਕਿੱਥੇ   ਜਾਵਣ   ਭੋਲੇ-ਭਾਲੇ    ਇਹ    ਇਨਸਾਨ ਥਾਂ ਥਾਂ ਮਸਜਿਦ ਮੰਦਰ ਸ਼ਹਿਰ ਦੀ ਜੂਹ ਅੰਦਰ। ਲਿਸ਼ਕੇ  ਪੁਸ਼ਕੇ  ਜਿਸਮਾਂ  ਦੇ  ਮਨਮੋਹਣੇ ਮਹਿਲ ਰੂਹਾਂ  ਦੇ  ਨੇ  ਖੰਡਰ  ਸ਼ਹਿਰ  ਦੀ  … More »

ਕਵਿਤਾਵਾਂ | Leave a comment
 

ਕੱਚੀਆਂ ਤੰਦਾਂ

ਉਹ ਸਾਦਗੀ ਤੇ ਸੱਚ ਦੀ ਮੂਰਤ, ਲੱਗਦੈ ਫੱਕਰ ਫ਼ਕੀਰ ਜਿਹਾ। ਅਜੀਜਾ ਲਈ ਫੁੱਲ ਤੋਂ ਵੀ ਕੋਮਲ, ਦੁਸ਼ਮਣ ਲਈ ਕਰੀਰ ਜਿਹਾ। ਨਾ ਉਸਦੇ ਕੌੜੇ ਬੋਲਾ ਦਾ ਗਿਲਾ ਕਰੀਏ, ਉਸਦਾ ਗੁੱਸਾ ਪਾਣੀ ਤੇ ਲਕੀਰ ਜਿਹਾ। ਜ਼ਿੰਦਗੀ ਦੇ ਰੰਗ ਚੁਰਾ ਕੇ ਲੈ ਗਿਆ, … More »

ਕਵਿਤਾਵਾਂ | Leave a comment
 

ਲੋਹੜੀ ਦੀਆਂ ਸ਼ੁਭਕਾਮਨਾਵਾਂ !

ਪੋ੍. ਸਰਚੰਦ ਸਿੰਘ ਲੋਹੜੀ ਦੀ ਅੱਗ ਤੁਹਾਡੇ ਦੁੱਖਾਂ ਨੂੰ ਸਾੜ  ਦੇਵੇ ; ਅੱਗ ਦੀ ਚਾਨਣ ਤੁਹਾਡੀ ਜ਼ਿੰਦਗੀ ਵਿੱਚ ਉਜਾਲਾ ਭਰ  ਦੇਵੇ । ਸਰਦੀ ਦੀ ਥਰਥਰਾਹਟ ਵਿੱਚ ; ਮੂੰਗਫਲੀ ,  ਰਿਓੜੀ ਅਤੇ ਗੁੜ ਦੀ ਮਿਠਾਸ  ਦੇ ਨਾਲ ; ਲੋਹੜੀ ਮੁਬਾਰਕ ਹੋ … More »

ਕਵਿਤਾਵਾਂ | Leave a comment