ਕਵਿਤਾਵਾਂ

 

ਗਜ਼ਲ : ਯਾਦਾਂ ਵਿਛੜੇ ਯਾਰ ਦੀਆਂ

ਜਦ ਵੀ ਯਾਦਾਂ ਆਈਆਂ  ਵਿਛੜੇ  ਯਾਰ ਦੀਆਂ। ਰੱਜ ਕੇ ਅੱਖਾਂ ਰੋਈਆਂ  ਫਿਰ  ਦਿਲਦਾਰ ਦੀਆਂ। ਹੁੰਦੇ  ਧੀਆਂ – ਪੁੱਤਾਂ  ਤੋਂ  ਵਧ  ਯਾਰ ਪਿਆਰੇ ਪਰ ਗੱਲਾਂ ਸੁਣੀਆਂ ਜਾਵਣ ਨਾ  ਤਕਰਾਰ ਦੀਆਂ। ਕਹਿੰਦੇ  ਬਾਲ,  ਜਵਾਨੀ , ਬਿਰਧ  ਅਵਸਥਾ ਨੂੰ ਖ਼ਬਰਾਂ ਹੁੰਦੀਆਂ ਉਹਨਾਂ ਨੂੰ … More »

ਕਵਿਤਾਵਾਂ | Leave a comment
 

ਸਵੇਰਾ

ਓਏ ਸ਼ੰਘਰਸ਼ ਦਿਆ ਪਾਂਧੀਆ ਬਹੁਤ ਔਖਾ ਰਾਹ ਅਜੇ ਤੇਰਾ, ਅਜੇ ਸੂਰਜ ਦਾ ਬੀਅ ਨਹੀਂ ਫੁੱਟਿਆ ਹੈ ਅਜੇ ਵੀ ਘੁੱਪ ਹਨੇਰਾ । ਹੱਥ ਸਥਾਪਤੀ ਦੇ ਖੇਡੇ ਸੀ ਓਹ ਤੇ ਖੇਡ ਰਹੇ ਅੱਜ ਇਹ ਵੀ, ਦੱਭ ਦੀ ਜੜ੍ਹ ਨਾ ਹਾਲੀਂ ਗਈ ਪੁੱਟੀ … More »

ਕਵਿਤਾਵਾਂ | Leave a comment
 

ਦੀਵਾਲੀ

ਹਰਦੀਪ ਬਿਰਦੀ ਸੱਭ ਦੇ ਮਨ ਰੁਸ਼ਨਾ ਦੇ ਰੱਬਾ ਇਸ ਦੀਵਾਲੀ ਤੇ। ਮਨ ਚੋਂ ਦਰਦ ਮਿਟਾ ਦੇ ਰੱਬਾ ਇਸ ਦੀਵਾਲੀ ਤੇ।। ਭੱਜ ਜਾਵਣ ਸਭ ਇਹ ਬੁਰੇ ਖਿਆਲਾਂ ਦੇ ਟੋਲੇ, ਦਿੱਸਣ ਖੁਸ਼ੀਆਂ ਜਦ ਵੀ ਕੋਈ ਅੱਖ ਨੂੰ ਖੋਲੇ, ਹਰ ਅੱਖ ਖੁਸ਼ੀਆਂ ਸੰਗ … More »

ਕਵਿਤਾਵਾਂ | 1 Comment
 

ਯਾਦ ਸ਼ਹੀਦਾਂ ਦੀ

ਇਹ ਯਾਦ ਸ਼ਹੀਦਾਂ ਦੀ, ਪਈ ਕਿੰਜ ਮਨਾਏ ਜੀ। ਸਿੱਖਾਂ ਦੀ ਕੌਮ ਹੈ ਇਹ, ਜ਼ਿੰਦਗੀਆਂ ਬਚਾਏ ਜੀ। ਨਵੰਬਰ ਦਾ ਇਹ ਹਫਤਾ, ਸੱਲ ਸੀਨੇ ਪਾਉਂਦਾ ਏ। ਬੇਨਾਮ ਸ਼ਹੀਦਾਂ ਦੀ, ਇਹ ਯਾਦ ਦਿਵਾਉਂਦਾ ਏ। ਰੱਤ ਡੋਲ੍ਹ ਮਨੁੱਖਤਾ ਦੀ, ਸ਼ੈਤਾਨ ਕਹਾਏ ਜੀ ਇਹ…….. ਜੰਜੂਆਂ … More »

ਕਵਿਤਾਵਾਂ | Leave a comment
 

ਸਾਹਮਣੇ ਮੇਰੇ

ਸਾਹਮਣੇ ਮੇਰੇ ਰੁੱਖ 2 ਜਲ ਰਿਹਾ ਹੈ ਜੇਬਾਂ ਚ ਲੈ ਰੀਝਾਂ ਬੇਵਸ ਬਲ ਰਿਹਾ ਹੈ ਰੁੱਖ ਹੁੰਦੇ ਸਨ ਮੂਹਰੇ ਹਰ ਵੇਲੇ ਹਰ ਕਹਿਰ ਲਈ ਸੁੰਦਰ ਸਜਦੇ ਸੋਹਣੇ ਘਰ 2 ਤੇ ਹਰ ਸ਼ਹਿਰ ਲਈ ਏਹੀ ਰੁੱਖ ਮੇਰੀ ਬਹਾਰ ਰੁੱਤ ਸਨ ਏਹੀ … More »

ਕਵਿਤਾਵਾਂ | Leave a comment
 

‘ਬਿੱਲ C24 and C51′

ਅਜਮੇਰ ਪਰਦੇਸੀ ਸਰਕਾਰ ਵੱਲੋਂ ਪੇਸ਼ ਹੋਏ ਨਵੇਂ ਦੋ ਬਿੱਲ । ਪੜ੍ਹ ਕੇ ਝਟਕਾ ਲੱਗਾ ਦਿਲ ਗਿਆ ਹਿੱਲ। ਬਿੱਲ ਦਾ ਨਾ C24 ਤੇ  C ਇਕਵੰਜਾ। ਨਹੀਂ ਸੀ ਹੈਗਾ ਭਵਿੱਖ ਵਿਚ ਪਾਊ ਪੰਗਾ। ਇਮੀਗ੍ਰੰਟਾਂ ਦੀ ਹੋਂਦ ਨੂੰ ਵਧ ਜਾਊ ਖਤਰਾ। ਕੋਈ ਵੀ … More »

ਕਵਿਤਾਵਾਂ | Leave a comment
 

ਪਿਆਰ ਦਾ ਸਫ਼ਰ

ਫੁੱਲਾਂ ਤੋਂ ਕਈ ਵਾਰ ਅਕਸਰ ਸੱਜਣ ਖਾਰ ਮਿਲੇ, ਜ਼ਰੂਰੀ ਨਹੀਂ ਪਿਆਰ ਦੇ ਬਦਲੇ ਪਿਆਰ ਮਿਲੇ। ਝੂਠ ਹੀ ਏ ‘ਜੈਸੇ ਕੋ ਤੈਸਾ’, ਯਕੀਨ ਬਦਲੇ ਧੋਖੇ ਹਰ ਵਾਰ ਮਿਲੇ। ਅਸੀਂ ਕਰਦੇ ਰਹੇ ਸਲਾਹਾਂ ਬਹੁਤ, ਉਨ੍ਹਾਂ ਵੱਲੋਂ ਸਿਰਫ਼ ਤਕਰਾਰ ਮਿਲੇ। ਉਹ ਹੀ ਕਰਦੇ … More »

ਕਵਿਤਾਵਾਂ | Leave a comment
 

ਬੇਵੱਸ ਲਗਦੇ ਨੇ ਵਾਰਿਸ ਪੰਜਾਬ ਤੇਰੇ…

ਸਭ ਪਾਣੀ ਗੰਧਲ ਗਏ, ਮਿੱਟੀ ਜ਼ਹਿਰੀਲੀ ਏ। ਤੇਰੇ ਸੋਹਣੇ ਬਾਗ ਅੰਦਰ ਕਿਸ ਲਾਈ ਤੀਲੀ ਏ। ਹੁਣ ਖੁਸ਼ਬੂ ਵੰਡਦੇ ਨਾ ਇਹ ਫੁੱਲ ਗੁਲਾਬ ਤੇਰੇ। ਅੱਜ ਬੇਵੱਸ ਲਗਦੇ ਨੇ ਵਾਰਿਸ ਪੰਜਾਬ ਤੇਰੇ… ***************************** ਅੱਜ ਨਾਨਕ ਦੀ ਬਾਣੀ ਸੰਗਮਰਮਰ ਵਿਚ ਸਹਿਕ ਰਹੀ। ਬਣੇ … More »

ਕਵਿਤਾਵਾਂ | Leave a comment
 

ਜਿੱਦਣ ਅਸੀਂ ਵੀ

ਜਿੱਦਣ ਅਸੀਂ ਵੀ ਅਮੀਰ ਹੋ ਗਏ ਤੇਰੇ ਮਹਿਲਾਂ ਕੋਲ ਦੀ ਜਰੂਰ ਲੰਘਾਂਗੇ ਇਹ ਦੁਨੀਆਂ ਹੀ ਏਦਾਂ ਦੀ ਹੈ- ਜਿੱਥੇ ਤੂੰ ਵਸਦੀ ਏਂ- ਏਥੇ ਅਮੀਰ ਵਜੂਦ ਤਾਂ ਹੋਣਗੇ ਦਿੱਲ ਦਰਿਆ ਨਹੀਂ ਹੋਣੇ- ਹਿੱਕਾਂ ਨਦੀਆਂ ਨਹੀਂ ਹੋਣੀਆਂ- ਸਾਡੇ ਟਿਕਾਣੇ ਦੇਖ ਸਤਲੁਜ ਜਾਂ ਝਨ੍ਹਾਂ … More »

ਕਵਿਤਾਵਾਂ | Leave a comment
 

ਭੈਣ ਵਲੋਂ- ਵੀਰ ਨੂੰ……

ਵੀਰਾ ਅੱਜ ਦੇ ਸ਼ੁਭ ਦਿਹਾੜੇ, ਇਕ ਸੰਦੇਸ਼ ਸੁਣਾਵਾਂ। ਰੱਖੜੀ ਦੇ ਤਿਉਹਾਰ ਤੇ ਬੀਬਾ, ਤੈਨੂੰ ਕੁੱਝ ਸਮਝਾਵਾਂ। ਵੀਰਾ ਜੁੜੀਆਂ ਰਹਿਣ ਹਮੇਸ਼ਾ, ਪਿਆਰ ਦੀਆਂ ਇਹ ਤੰਦਾਂ। ਮੇਰੀਆਂ ਯਾਦਾਂ ਦੇ ਵਿੱਚ ਵਸੀਆਂ, ਘਰ ਤੇਰੇ ਦੀਆਂ ਕੰਧਾਂ। ਕਿਧਰੇ ਭੁੱਲ ਨਾ ਜਾਈਂ ਅੜਿਆ, ਭੈਣਾਂ ਦਾ … More »

ਕਵਿਤਾਵਾਂ | Leave a comment