ਕਵਿਤਾਵਾਂ

Gurvinder Ghayal(1).sm

ਔਰਤ- ਗੁਰਵਿੰਦਰ ਸਿੰਘ ਘਾਇਲ

ਵਾਂਗ ਦੀਵੇ ਦੇ ਜਲਦੀ ਏਂ ਤੂੰ, ਹਨੇਰੀ ਵਿੱਚ ਵੀ, ਤੁਫ਼ਾਂ ਵਿੱਚ ਵੀ, ਵਾਂਗ ਰੁੱਖ ਦੇ ਸੜਦੀ ਏਂ ਤੂੰ, ਧੁੱਪ ਦੇ ਵਿੱਚ ਵੀ, ਛਾਂ ਦੇ ਵਿੱਚ ਵੀ। ਚਾਨਣ ਕਰਦੀ ਏਂ ਚਾਰ ਚੁਫ਼ੇਰੇ, ਦੂਰ ਭਜਾਉˆਦੀ ਏਂ ਤੂੰ ਹਨੇਰੇ, ਫਿਰ ਵੀ ਕਦਰ ਨਹੀਂ … More »

ਕਵਿਤਾਵਾਂ | Leave a comment
 

ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ ਚੁੱਪ ਕਰਾਵੋ ਨੀਂ।

ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ ਚੁੱਪ ਕਰਾਵੋ ਨੀਂ। ਡਾਡੀਆਂ ਪੀੜਾਂ ਝੱਲਦੇ ਦੀ ਕੋਈ ਪੀੜ ਮਿਟਾਵੋ ਨੀਂ। ਅੰਗਰੇਜ਼ਾਂ ਵੰਡਿਆ ਪਹਿਲਾਂ ਇਸਨੂੰ, ਫਿਰ ਟੋਟੇ ਕੀਤੇ ਆਪਣਿਆਂ। ਇਸ ਟੋਟੇ ਹੋਏ ਪੰਜਾਬ ਨੂੰ ਕੋਈ ਮੱਰਹਮ ਲਾਵੋ ਨੀਂ। ਮੇਰੇ ਰੋਂਦੇ ਹੋਏ ਪੰਜਾਬ ਨੂੰ ਕੋਈ … More »

ਕਵਿਤਾਵਾਂ | Leave a comment
Parminder Singh Parwana

ਮਤਾ – ਪ੍ਰਮਿੰਦਰ ਸਿੰਘ ਪਰਵਾਨਾ

ਨਵੇਂ ਸਾਲ ਵਿੱਚ ਮੈਂ ਵੀ ਕੁਝ ਬਣ ਜਾਵਾਂਗਾ। ਜ਼ਮੀਰ ਦੇ ਪੈਸੇ ਵੱਟ ਕੇ ਅਮੀਰ ਬਣ ਜਾਵਾਂਗਾ। ਹਰ ਤਰ੍ਹਾਂ ਦੇ ਕੁਕਰਮ ਕਰਕੇ ਸਿਖਰ ‘ਤੇ ਪੁੱਜ ਜਾਵਾਂਗਾ। ਚੜ੍ਹਦੇ ਸਾਲ ਪੈ ਰਹੀਆਂ ਵੋਟਾਂ ਵਿਚ ਲੀਡਰ ਬਣ ਜਾਵਾਂਗਾ। ਫਿਰ ਸਿਆਸਤ ਨਾਲ ਹਰ ਧੰਦੇ ‘ਤੇ … More »

ਕਵਿਤਾਵਾਂ | Leave a comment
 

ਰੁੱਤ ਚੋਣ ਹੈ ਆਈ

ਰੁੱਤ ਚੋਣ ਹੈ ਆਈ ਰਹਿੰਦੇ ਸਾਹ ਗਿਣ ਲਈਏ ਨੀਂਹ ਪੱਥਰ ਨਵੇਂ 2 ਧੜਕਣਾਂ ‘ਚ ਉਣ ਲਈਏ ਪੁੱਛੋ ਦਰ 2 ਜਾ ਕੇ ਸਮਾਂ ਉਦਾਸ ਜੇਹਾ ਹੋਇਆ ਫੇਰ ਬੀਜਾਂਗੇ ਚੰਦ ਹੁਣ ਰੁੱਖਾਂ ਦੀ ਸੁਣ ਲਈਏ ਪੁੱਤਰੋ ਜਾਇਓ ਨਾ ਦੂਰ ਮੱਥੇ ਲਿਸ਼ਕ ਜੇਹੀ … More »

ਕਵਿਤਾਵਾਂ | Leave a comment
 

ਚੋਣ ਵਾਅਦੇ : ਡਾ: ਅਵਤਾਰ ਕੌਰ ਸੋਹੀ

ਨਵੇਂ ਯੁਗ ਦਾ ਆਗਾਜ਼ ਤਰੱਕੀ, ਸੁਪਨੇ ਦਿਖਾਉਣ ਦਾ ਸਿੰਘ-ਨਾਦ ਤਰੱਕੀ, ਗੱਦੀ ਉੱਤੇ ਬੈਠਣ ਦਾ ਹੀ ਰਾਗ਼ ਤਰੱਕੀ, ਹਰਮਨ ਪਿਆਰੇ ਹੋਣ ਦਾ ਅੰਦਾਜ਼ ਤਰੱਕੀ, ਸ਼ੁਰੂ ਤਾਂ ਸਭ ਕੁੱਝ ਹੋ ਗਿਆ, ਪਰ ਕੁੱਝ ਵੀ ਪੂਰ ਨਹੀਂ ਚੜ੍ਹਿਆ, ਜਲਸਾ ਹੋਇਆ, ਭਾਸ਼ਨ ਝਾੜੇ, ਨਾਹਰੇ … More »

ਕਵਿਤਾਵਾਂ | Leave a comment
Parminder Singh Parwana

ਇਕ ਪਲ – ਪ੍ਰਮਿੰਦਰ ਸਿੰਘ ਪ੍ਰਵਾਨਾ

ਸਦੀਆਂ ਸਮੇਟ ਲਈਏ ਇਕ ਪਲ ਵਿਚ ਆਓ ਜੀ ਲਈਏ ਇਕ ਪਲ ਵਿਚ ਸਮੇਂ ਦੀ ਬੁੱਕਲ ਵਿਚੋਂ ਕਿਰਿਆ ਸਾਲ ਤੇ ਮਿਲਿਆ ਫੇਰ ਇਕ ਪਲ ਹਵਾ ਦੇ ਝੋਂਕੇ ਨੇ ਕਿਹਾ ਹੋਰ ਮੌਕਿਆ ਮਿਲਿਆ ਇਸ ਪਲ ਨਵਾਂ ਸਫ਼ਰ ਏ ਕੁਝ ਕਰ ਗੁਜ਼ਰਨ ਦਾ … More »

ਕਵਿਤਾਵਾਂ | Leave a comment
Photo 1.sm

ਨਵੇਂ ਸੁਪਨੇ ਸਜਾਈਏ………………….

ਗੁਰਬਚਨ ਸਿੰਘ ਲਾਡਪੁਰੀ ਸਾਲ ਨਵਾਂ ਗਿਆ ਆ, ਜਿਹਦਾ ਚਿਰਾਂ ਤੋਂ ਸੀ ਚਾਅ, ਆਓ ਸੁਪਨੇ ਕੋਈ ਨਵੇਂ ਹੀ, ਸਜਾਈਏ ਰੱਲ ਕੇ। ਪੀਘਾਂ ਪਿਆਰ ਦੀਆਂ ਨਵੇਂ ਸਾਲ ਪਾਈਏ ਰੱਲ ਕੇ। ਰੱਲ ਵਤਨ ਸੁਆਰੋ, ਜਿੰਦ ਇਹਦੇ ਉੱਤੋਂ ਵਾਰੋਂ। ਪੂੰਜੀ ਇਸਦੀ ਨਾਂ, ਲੁੱਟ ਲੁੱਟ … More »

ਕਵਿਤਾਵਾਂ | Leave a comment
 

ਨਵਾਂ ਸਾਲ ਮੁਬਾਰਕ!

ਨਵਾਂ ਸਾਲ ਮੁਬਾਰਕ! ਨਵਾਂ ਸਾਲ ਮੁਬਾਰਕ!! ਮਨ ਫਿਕਰਾਂ ਦੇ ਨਾਲ ਬੋਝਲ, ਫਿਰ ਵੀ ਨਵਾਂ ਸਾਲ ਮੁਬਾਰਕ! ਤੁਹਾਨੂੰ ਵੀ ਨਵਾਂ ਸਾਲ ਮੁਬਾਰਕ! ਚਿਹਰੇ ‘ਤੇ ਇਕ ਝੂਠੀ ਜਿਹੀ ਮੁਸਕਾਨ, ਗਰਮਜੋਸ਼ੀ ਭਰਪੂਰ ਇਕ ਠੰਡੀ ਜਿਹੀ ਜੱਫੀ, ਜਵਾਬ ਮਿਲਦਾ ਹੈ ਤੁਹਾਨੂੰ ਵੀ ਨਵਾਂ ਸਾਲ … More »

ਕਵਿਤਾਵਾਂ | Leave a comment
 

ਬਹੁਤ ਬੁਰਾ ਹੈ

ਸਿਆਸਤ ਦਾ ਜੂਆ  ਬਹੁਤ ਬੁਰਾ ਹੈ। ਜੋ ਮਜ਼ਲੂਮਾਂ ਲਈ  ਤਿੱਖ਼ਾ  ਛੁੱਰਾ ਹੈ। ਲੀਡਰ ਹੈ  ਜੱਦੀ-ਪੁਸ਼ਤੀ ਦਾ ਮਾਲਕ ਇਹ ਪਣ-ਚੱਕੀ ਦਾ  ਪੱਕਾ ਧੁਰਾ ਹੈ। ਨਾਂ ਰੱਤ ਦੀ ਹਵਾ  ਵਗਦੀ ਨਾ ਠੰਡ੍ਹੀ ਭਰਿਸ਼ਟਾਚਾਰ  ਦਾ ਵਗਿਆ ਪੁਰਾ ਹੈ। ਸੌਂ ਗਏ ਨੇ ਮਾਇਆ-ਜਾਲ ‘ਚ … More »

ਕਵਿਤਾਵਾਂ | Leave a comment
 

ਅੱਛਾ ਲੱਗਦਾ ਹੈ

ਉਹਨਾਂ ਦੇ ਬਿਨ ਚੁੱਪ-ਚੁੱਪ ਰਹਿਣਾ, ਅੱਛਾ ਲੱਗਦਾ ਹੈ ਖ਼ਾਮੋਸ਼ੀ ਜਿਹੀ ਇੱਕ ਦਰਦ ਨੂੰ ਸਹਿਣਾਂ, ਅੱਛਾ ਲੱਗਦਾ ਹੈ ਜਿਸ ਆਪਣੇ ਦੀ ਯਾਦ ‘ਚ ਹੰਝੂ ਵਗਦੇ ਨੇ ਸਾਹਮਣੇ ਉਸ ਦੇ ਕੁਛ ਨਾ ਕਹਿਣਾਂ, ਅੱਛਾ ਲੱਗਦਾ ਹੈ ਮਿਲ ਕੇ ਉਸ ਨੂੰ ਵਿਛੜ ਨਾ … More »

ਕਵਿਤਾਵਾਂ | 14 Comments