ਕਵਿਤਾਵਾਂ
ਟੱਪੇ ਹਾਲਾਤ-ਏ-ਹਾਜ਼ਰਾ
- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ, ਹੋਦੀ, ਖਰਬੂਜੇ ਆਂਗੂੰ ਰੰਗ ਬਦਲੇ ਸਦਭਾਵਨਾ ਧਰਮ ਆਲਾ ਮੋਦੀ । ਦਾਈ, ਆਂਹਦਾ ਭਾਈਚਾਰਾ ਵੰਡਣਾ, ਘਰੋਂ-ਘਰੀਂ ਅੱਗ ਜਿਹਨੇ ਲਾਈ । ਸੋਟੀ ਰੱਜਿਆਂ ਨੇ ਵਰਤ ਰੱਖਿਆ, ਭੁੱਖਿਆਂ ਨੂੰ ਜੁੜ੍ਹੀ ਨਾ ਰੋਟੀ । ਪਾਵੇ, ਅੰਨੇ ਦੀ ਚੜ੍ਹਤ ਵੇਖ … More
ਨਿਰਜਿੰਦ ਪੰਛੀ
ਕਰਨ ਦੇ ਮੈਨੂੰ, ਮੇਰੀ ਉਦਾਸੀ ਦਾ ਸਫ਼ਰ ਪਰਚੂੰਗਾ ਇਕੱਲਾ ਆਪਣੇ ਗ਼ਮਾਂ ਦੇ ਸੰਗ ਜਿੰਨ੍ਹਾਂ ਨਾਲ਼ ਮੈਂ ਤਮਾਮ ਜ਼ਿੰਦਗੀ ਹੰਢਾਈ ਹੈ! ਰਹੇ ਨੇ ਇਹ ਮੇਰੇ ਹਮਸਫ਼ਰ, ਦਿੱਤਾ ਨਹੀਂ ਦਗ਼ਾ ਕਿਸੇ ਮੋੜ ‘ਤੇ ਮੈਨੂੰ, ਮੇਰੇ ਗ਼ਮ ਮੇਰੇ ਹਮਰਾਹੀ ਨੇ! ….. ਮੋਹ-ਮੁਹੱਬਤ ਦੀ … More
ਮੈਂ ਇੱਕ ਪੰਜਾਬੀ ਗੀਤਕਾਰ ਹਾਂ
ਮੇਰਿਓ ਲੋਕੋ ! ਮੈਂ ਪੰਜਾਬੀ ਗੀਤਕਾਰ ਹਾਂ । ਮਾਂ ਬੋਲੀ ਪੰਜਾਬੀ ਦਾ , ਮੈਂ ਕਰਜ਼ਦਾਰ ਹਾਂ ॥ • ਮੇਰੀ ਕਲਮ ਹਰਿਆਈ ਗਾਂ ਵਾਂਗਰਾਂ , ਚਰਦੀ ਰਹਿੰਦੀ ਹੈ । ਲੱਚਰਤਾ ਦੇ ਰੰਗ , ਗੀਤਾਂ ਵਿੱਚ , ਭਰਦੀ ਰਹਿੰਦੀ ਹੈ । ਮੈਂ … More
ਖ਼ੂਹ ਦੀ ਟਿੰਡ ਦਾ ਹਾਉਕਾ
ਉਜਾੜਾਂ ਦੇ ਖ਼ੂਹ ਦੀ ਇੱਕ ਟਿੰਡ ਸਾਂ ਮੈਂ, ਜੋ ਗਿੜਦਾ ਰਿਹਾ ਮਾਲ੍ਹ ਦੇ, ਨਾ ਮੁੱਕਣ ਵਾਲ਼ੇ ਗੇੜ ਵਿਚ! ਢੋਂਦਾ ਰਿਹਾ ਗੰਧਲ਼ੇ ਪਾਣੀਆਂ ਨੂੰ ਖ਼ੂਹ ਦੇ ਕੰਢੇ, ਤੇ ਕਰਦਾ ਰਿਹਾ, ਰਾਤ ਦਿਨ ਮੁਸ਼ੱਕਤ! …ਤੇ ਜਦ ‘ਨਿੱਤਰ’ ਕੇ, ਉਹ ਆਪਣੇ ਰਸਤੇ ਪੈ … More
ਦੁਰਾਡੇ ਯਾਰ – ਕਾਕਾ ਗਿੱਲ,
ਛਾਅ ਗਏ ਹੋ ਬੱਦਲੀ ਬਣਕੇ ਮੇਰੇ ਉੱਤੇ ਮੇਰੇ ਉੱਤੇ ਵਰਾਅ ਰਹੀ ਹੈਂ ਪਿਆਰ ਭਿੱਜ ਗਿਆ ਹਾਂ ਮੈਂ ਚੰਮ ਤਾਈਂ ਕਦੇ ਟੁੱਟਦੀ ਨਾ ਤੇਰੀ ਝੜੀ ਫੁਹਾਰ ਚੰਦ ਵੀ ਗ੍ਰਹਿਣਿਆ ਉਸਤਤਹੀਣ ਬੈਠਾ ਫ਼ੁੱਲਾਂ ਦੀ ਮਹਿਕ ਹੋ ਚੱਲੀ ਬੇਹੀ ਤੇਲੇ ਮਾਰੀ ਸਰੋਂ ਸੁਹੱਪਣ … More
ਲੱਭ ਸੂਰਜਾਂ ਨੂੰ ਅਰਸ਼ ‘ਚੋਂ
ਲੱਭ ਸੂਰਜਾਂ ਨੂੰ ਅਰਸ਼ ‘ਚੋਂ ਘਰੀਂ ਵਿਛ ਗਈ ਹੈ ਗਹਿਰ ਰਾਤ ਦਿਨ ਸੀ ਘੁੱਗ ਵਸਦਾ ਧੁਖ਼ ਪਿਆ ਮੇਰਾ ਸ਼ਹਿਰ ਕਿੱਥੋਂ ਲਿਆਵਾਂ ਮੁੰਦਰਾਂ ਨਹੀਂ ਲੱਭਦਾ ਟਿੱਲਾ ਨਾ ਨਾਥ ਸਨ ਰੁਮਕਦੀਆਂ ਹਵਾਵਾਂ ਜਿੱਥੇ ਤੌਖਲੇ ਓਥੇ ਹਰ ਪਹਿਰ ਬਲਦੀਆਂ ਰੂਹਾਂ ਨੂੰ ਨਾ ਜਿੱਥੇ … More
ਬੇਗਾਨੇ-ਅਪਣੇ
ਵਾਯੂਯਾਨ ਚੜ੍ਹਿਆ ਉਡਦਾ ਗਿਆ ਬੱਦਲ਼ਾਂ ਤੋਂ ਉਤਾਂਹ ਅਪਣਿਆਂ ਤੋਂ ਦੁਰੇਡੇ ਸਫਰ ਸੀ ਜਹਾਜ਼ ਦਾ ਗਗਨ ਵਿੱਚ ਅਪਣੇ ਦੇਸ਼ ਵੱਲ ਅਪਣਿਆਂ ਵੱਲ ਵੈਰਾਗ ਭਿੱਜਾ ਖਿਆਲ ਆਏ ਅਟੁੱਟ, ਭਾਂਤ ਭਾਂਤ ਦੇ ਚੰਗੇ, ਭੈੜੇ, ਦੁਖਦਾਈ ਕੁੱਝ ਹੋਇਆ ਤਨ ਅੰਦਰ ਦਿਲ ਅੰਦਰ ਮਾਨਸ ਵਿਚਾਰਾ … More
(ਸਮੇਂ ਦੀ ਅੱਖ ) ਭਾਰਤੀ ਸਿਆਸਤ ਦੇ ਨਾਂ
-ਹਰਦਮ ਸਿੰਘ ਮਾਨ ਨਿਗਲ ਲਏ ਚੋਟੀ ਦੇ ਕਿਰਦਾਰ ਸਿਆਸਤ ਨੇ। ਕੀਤੇ ਲੋਕ ਨਕਾਰਾ, ਲਾਚਾਰ ਸਿਆਸਤ ਨੇ। ਲਿਖ’ਤੀ ਭੁੱਖ, ਗਰੀਬੀ ਹਰ ਘਰ ਦੇ ਮੱਥੇ ‘ਤੇ ਖ਼ੁਦ ਲਈ ਲਾਏ ਧਨ ਦੇ ਅੰਬਾਰ ਸਿਆਸਤ ਨੇ। ਬੇਈਮਾਨੀ, ਧੋਖਾ, ਠੱਗੀ, ਚੋਰੀ, ਨਫਰਤ ਲੋਕ-ਲਹੂ ਵਿਚ ਕੀਤੇ … More
