ਉਜਾਗਰ ਸਿੰਘ

Author Archives: ਉਜਾਗਰ ਸਿੰਘ

FullSizeRender.resized

ਕਿਸਾਂਵਲ ਦੀ ਪੁਸਤਕ ‘‘ਗਗਨ ਦਮਾਮੇ ਦੀ ਤਾਲ’’ ਚੁੱਪ ਰਹਿਣ ਤੇ ਕਰਾਰੀ ਚੋਟ : ਉਜਾਗਰ ਸਿੰਘ

ਕਰਮਜੀਤ ਕੌਰ ਕਿਸਾਂਵਲ ਦੀ ਪੁਸਤਕ “ਗਗਨ ਦਮਾਮੇ ਦੀ ਤਾਲ ਵਿਚਲੀ ਕਵਿਤਾ ਸਮਾਜਿਕ ਅਨਿਅਏ ਦੇ ਵਿਰੁਧ ਆਵਾਜ਼ ਪੈਦਾ ਕਰਕੇ ਇਨਸਾਨੀ ਮਾਨਸਿਕਤਾ ਵਿਚ ਸਰਸਰਾਹਟ ਪੈਦਾ ਕਰਦੀ ਹੋਈ ਝੰਜੋੜਦੀ ਹੈ। ਇਸ ਪੁਸਤਕ ਵਿਚਲੀਆਂ ਕਵਿਤਾਵਾਂ ਦੀ ਖ਼ੂਬੀ ਇਸੇ ਵਿਚ ਹੈ ਕਿ ਇਨ੍ਹਾਂ ਵਿਚ ਰੁਮਾਂਟਿਕਤਾ … More »

ਸਰਗਰਮੀਆਂ | Leave a comment
 

ਪੰਥਕ ਸੰਸਥਾਵਾਂ ਦੇ ਵਕਾਰ ਵਿਚ ਗਿਰਾਵਟ ਕਿਉਂ

ਸਿੱਖ ਧਰਮ ਸੰਸਾਰ ਦੇ ਸਾਰੇ ਧਰਮਾ ਵਿਚੋਂ ਆਧੁਨਿਕ ਧਰਮ ਹੈ। ਹਰ ਧਰਮ ਦੇ ਆਪੋ ਆਪਣੇ ਅਸੂਲ-ਸਿਧਾਂਤ-ਧਾਰਨਾਵਾਂ ਅਤੇ ਪ੍ਰੰਪਰਾਵਾਂ ਹੁੰਦੀਆਂ ਹਨ। ਸਿੱਖ ਧਰਮ ਦੇ ਅਸੂਲ-ਸਿਧਾਂਤ ਅਤੇ ਪ੍ਰੰਪਰਾਵਾਂ ਬਾਕੀ ਧਰਮਾਂ ਨਾਲੋਂ ਥੋੜ੍ਹੇ ਵੱਖਰੇ ਹਨ। ਇਨ੍ਹਾਂ ਅਸੂਲਾਂ ਤੇ ਪਹਿਰਾ ਦੇਣ ਅਤੇ ਨਿਗਰਾਨੀ ਰੱਖਣ … More »

ਲੇਖ | Leave a comment
 

ਪਹਿਲੀ ਵਾਰ ਪੰਜਾਬ ਕਾਂਗਰਸ ਦੇ ਨੇਤਾਵਾਂ ਵੱਲੋਂ ਇੱਕਮੁੱਠਤਾ ਦਾ ਸਬੂਤ

ਪੰਜਾਬ ਦੇ ਕਾਂਗਰਸੀ ਨੇਤਾ ਸਮਝਦਾਰ ਹੋ ਗਏ ਲਗਦੇ ਹਨ। ਨੇਤਾਵਾਂ ਵੱਲੋਂ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਇੱਕਮੁਠਤਾ ਦਾ ਸਬੂਤ ਦਿੱਤਾ ਜਾ ਰਿਹਾ ਹੈ। ਆਮ ਤੌਰ ਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਵਿਚ ਇੱਕ ਦੂਜੇ ਨੇਤਾ ਦੇ … More »

ਲੇਖ | Leave a comment
2016-07-07 16.05.45(1).resized1

ਬਲਜਿੰਦਰ ਸੰਘਾ ਦੀਆਂ ਲੰਮੀਆਂ ਸਾਹਿਤਕ ਪੁਲਾਂਘਾਂ : ਉਜਾਗਰ ਸਿੰਘ

ਬਲਜਿੰਦਰ ਸੰਘਾ ਇੱਕ ਨੌਜਵਾਨ ਬਹੁ-ਪਰਤੀ ਅਤੇ ਸੰਵੇਦਨਸ਼ੀਲ ਸਾਹਿਤਕਾਰ ਹੈ। ਭਰ ਜਵਾਨੀ ਵਿਚ ਹੀ ਲੰਮੀਆਂ ਸਾਹਿਤਕ ਪੁਲਾਂਗਾਂ ਪੁੱਟ ਚੁੱਕਾ ਹੈ। ਉਸਨੂੰ ਸਾਹਿਤ ਦਾ ਰਸੀਆ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਸਾਹਿਤ ਨਾਲ ਉਸਨੂੰ ਜਨੂੰਨ ਤੱਕ ਪਿਆਰ ਹੈ। ਪਰਵਾਸ ਵਿਚ ਬੈਠਕੇ ਆਪਣੀ … More »

ਸਰਗਰਮੀਆਂ | Leave a comment
 

ਟਕਸਾਲੀ ਅਕਾਲੀ ਪਰਿਵਾਰ ਅਕਾਲੀ ਦਲ ਤੋਂ ਦਰਕਿਨਾਰ

ਸ਼ਰੋਮਣੀ ਅਕਾਲੀ ਦਲ ਨੂੰ ਜੁਝਾਰੂਆਂ ਦੀ ਪਾਰਟੀ ਕਿਹਾ ਜਾਂਦਾ ਸੀ ਕਿਉਂਕਿ ਲੋਕ ਭਲਾਈ ਲਈ ਕੋਈ ਵੀ ਜਦੋਜਹਿਦ ਕਰਨੀ ਹੋਵੇ ਤਾਂ ਸ਼ਰੋਮਣੀ ਅਕਾਲੀ ਦਲ ਦੇ ਸੂਰਬੀਰ ਵਰਕਰ ਹੁੰਮ ਹੁੰਮਾਕੇ ਪਹੁੰਚਦੇ ਸਨ। ਉਹ ਹਮੇਸ਼ਾ ਮੋਹਰੀ ਬਣਕੇ ਲੜਦੇ ਅਤੇ ਖੜ੍ਹਦੇ ਸਨ। ਮੁਢਲੇ ਤੌਰ … More »

ਲੇਖ | Leave a comment
 

ਸਿੱਖਾਂ ਵਿਚ ਭਰਾ ਮਾਰੂ ਖ਼ਾਨਾਜੰਗੀ ਸ਼ੁਰੂ : ਇਤਿਹਾਸ ਤੋਂ ਸਬਕ ਨਹੀਂ ਸਿਖਿਆ

ਸਿੱਖ ਧਰਮ ਸੰਸਾਰ ਦਾ ਸਭ ਤੋਂ ਨਵਾਂ ਅਤੇ ਆਧੁਨਿਕ ਧਰਮ ਗਿਣਿਆ ਜਾਂਦਾ ਹੈ ਕਿਉਂਕਿ ਇਹ ਇੱਕੋ ਇੱਕ ਅਜਿਹਾ ਧਰਮ ਹੈ, ਜਿਸ ਦੇ ਧਰਮ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸੰਤ ਮਹਾਤਮਾ, ਭਗਤਾਂ, ਸੂਫੀਆਂ ਅਤੇ ਸਾਰੀਆਂ ਜਾਤਾਂ ਦੇ ਮਹਾਂ ਪੁਰਸ਼ਾਂ ਦੀ … More »

ਲੇਖ | Leave a comment
IMG_8540.resized

ਹਰਕੀਰਤ ਸਿੰਘ ਦੀ ਅੰਤਮ ਅਰਦਾਸ ਐਤਵਾਰ 5 ਜੂਨ ਨੂੰ ਦੋਰਾਹਾ ਕਸਬਾ ਵਿਖੇ ਦੁਪਹਿਰ 12.00 ਵਜੇ ਤੋਂ 2.00 ਵਜੇ ਤੱਕ ਹੋਵੇਗੀ

ਪਿੰਡਾਂ ਵਿਚ ਆਮ ਤੌਰ ਤੇ ਸਰਪੰਚ ਬੜੀ ਕਸ਼ਮਕਸ਼ ਅਤੇ ਮੁਕਾਬਲੇ ਨਾਲ ਚੁਣੇ ਜਾਂਦੇ ਹਨ ਕਿਉਂਕਿ ਪਿੰਡਾਂ ਵਿਚ ਪਾਰਟੀਬਾਜ਼ੀ ਸਿਖ਼ਰਾਂ ਤੇ ਹੁੰਦੀ ਹੈ, ਪ੍ਰੰਤੂ ਲੁਧਿਆਣਾ ਜਿਲ੍ਹੇ ਦਾ ਕੋਟਲਾ ਅਫ਼ਗਾਨਾ ਅਜਿਹਾ ਪਿੰਡ ਹੈ, ਜਿਥੇ ਆਮ ਤੌਰ ਤੇ ਸਰਪੰਚ ਦੀ ਚੋਣ ਸਰਬਸੰਮਤੀ ਨਾਲ … More »

ਪੰਜਾਬ | Leave a comment
 

ਸਿੱਖ ਧਰਮ ਦੇ ਵਾਰਸੋ ਅਤਿ ਨਾਜ਼ੁਕ ਮਸਲਿਆਂ ਤੇ ਸੰਜੀਦਗੀ ਤੋਂ ਕੰਮ ਲਓ

ਸਿੱਖ ਧਰਮ ਦੁਨੀਆਂ ਦਾ ਅਤਿ ਆਧੁਨਿਕ ਅਤੇ ਸਰਬਤ ਦੇ ਭਲੇ ਤੇ ਪਹਿਰਾ ਦੇਣ ਵਾਲਾ ਧਰਮ ਹੈ। ਦੁਨੀਆਂ ਦਾ ਇੱਕੋ ਇੱਕ ਅਜਿਹਾ ਧਰਮ ਹੈ, ਜਿਹੜਾ ਇੱਕ ਫਿਰਕੇ, ਜਾਤ, ਨਸਲ ਜਾਂ ਲਿੰਗ ਤੇ ਅਧਾਰਤ ਨਹੀਂ। ਇਸ ਧਰਮ ਦੇ ਧਾਰਮਿਕ ਗ੍ਰੰਥ ਸ਼੍ਰੀ ਗੁਰੂ … More »

ਲੇਖ | Leave a comment
 

ਤਲਵੰਡੀ ਸਾਬੋ ਕਾਨਫਰੰਸ ਕਾਂਗਰਸ ਲਈ ਸੰਜੀਵਨੀ ਬੂਟੀ ਬਣੀ

ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕਾਂਗਰਸ ਪਾਰਟੀ ਵੱਲੋਂ ਵਿਸਾਖੀ ਦੇ ਮੌਕੇ ਤੇ ਆਯੋਜਤ ਕੀਤੀ ਗਈ ਕਾਨਫ਼ਰੰਸ ਕਾਂਗਰਸ ਪਾਰਟੀ ਦੇ ਭਵਿਖ ਲਈ ਆਸ ਦੀ ਕਿਰਨ ਬਣਕੇ ਆਈ ਹੈ। ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ … More »

ਲੇਖ | Leave a comment
Kanwajit.resized

ਅਕਾਲੀ ਦਲ ਨੇ ਆਪਣਾ ਸੰਕਟ ਮੋਚਨ ਨੇਤਾ ਵਿਸਾਰਿਆ

ਹਰ ਸਿਆਸੀ ਪਾਰਟੀ ਅਤੇ ਅਦਾਰੇ ਵਿਚ ਕੋਈ ਇੱਕ ਵਿਅਕਤੀ ਅਜਿਹਾ ਹੁੰਦਾ ਹੈ, ਜਿਸ ਕੋਲ ਹਰ ਸਮੱਸਿਆ ਨਾਲ ਨਿਪਟਣ ਦਾ ਨੁਸਖ਼ਾ ਹੁੰਦਾ ਹੈ, ਜਾਂ ਇਉਂ ਕਹਿ ਲਵੋ ਕਿ ਉਸ ਸਮੱਸਿਆ ਨੂੰ ਹੱਲ ਕਰਨ ਦੀ ਉਸ ਵਿਅਕਤੀ ਵਿਚ ਕਾਬਲੀਅਤ ਹੁੰਦੀ ਹੈ । … More »

ਲੇਖ | Leave a comment