ਲੇਖ

 

ਗਾਥਾ ਇੱਕ ਮ੍ਰਿਤਕ ਸਰੀਰ ਦੀ

… ਤੇ ਦੇਵ ਪੁਰਸ਼ ਹਾਰ ਗਏ ਦਾ ਅਨੁਵਾਦ ਕਰਦਿਆਂ ਮੈਂ ਪੜਿਆ ਸੀ ਕਿ ਡਾਕਟਰ ਕੋਵੂਰ ਨੇ ਆਪਣੀ ਪਤਨੀ ਦੀ ਮ੍ਰਿਤਕ ਦੇਹ ਕੋਲੰਬੋ ਦੇ ਹਸਪਤਾਲ ਨੂੰ ਦੇ ਦਿੱਤੀ ਸੀ ਤਾਂ ਜੋ ਡਾਕਟਰੀ ਦੇ ਵਿਦਿਆਰਥੀ ਉਸ ਉਪਰ ਖੋਜ ਦਾ ਕੰਮ ਕਰ ਸਕਣ। … More »

ਲੇਖ | Leave a comment
 

ਅਸੀਂ ਖਾਲਿਸਤਾਨ ਦੇ ਸ਼ਹਿਰੀ ਹਾਂ

“ਆਈ ਐਮ ਸਿਟੀਜ਼ਨ ਆਫ ਅਕੂਪਾਈਡ ਖਾਲਿਸਤਾਨ, ਨਾਟ ਐਨ ਇੰਡੀਅਨ” ਕਿਸੇ ਸਿੱਖ ਨੌਜਵਾਨ ਵੱਲੋਂ ਇੰਟਰਨੈਟ ਤੇ ਲਿਖੇ ਉਪਰੋਕਤ ਲਫਜ਼ ਪੜ੍ਹ ਕੇ ਖੁਸ਼ੀ ਹੋਈ, ਤੇ ਆਪਣੇ ਪੁਰਾਣੇ ਦਿਨ ਯਾਦ ਆਏ, ਜਦੋਂ ਅਸੀਂ ਚੰਡੀਗੜ੍ਹ ਦੀਆਂ ਸੜਕਾਂ ਤੇ ਮਸ਼ਾਲਾਂ ਹੱਥਾਂ ਵਿੱਚ ਫੜ ਕੇ, ਗੱਜਦੇ … More »

ਲੇਖ | 1 Comment
 

ਪੰਜਾਬ ਯੂਥ ਕਾਂਗਰਸ ਦੀ ਚੋਣ ਰੁਕਵਾਉਣ ਲਈ ਕੁਝ ਯੂਥ ਅਤੇ ਕਾਂਗਰਸ ਲੀਡਰ ਯਤਨਸ਼ੀਲ

ਸਰਵ ਭਾਰਤੀ ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਰਾਹੁਲ ਗਾਂਧੀ ਪੰਜਾਬ ਯੂਥ ਕਾਂਗਰਸ ਦੀ ਚੋਣ ਵਿਚ ਦੂਜੀ ਵਾਰ ਨਵਾਂ ਤਜਰਬਾ ਕਰ ਰਹੇ ਹਨ। ਯੂਥ ਕਾਂਗਰਸ ਨੂੰ ਲਾਮਬੰਦ ਕਰਨ ਲਈ ਉਹਨਾਂ 2 ਸਾਲ ਪਹਿਲਾਂ ਵੀ ਅਜਿਹੀ ਚੋਣ ਵਿਚ ਇਕ ਨਵਾਂ ਤਜਰਬਾ ਪੰਜਾਬ … More »

ਲੇਖ | Leave a comment
 

ਗੁਰਦੁਆਰਾ ਗੋਲਕ ਵਿਦਿਆ ਲਈ ਵੀ ਰਾਖਵੀਂ ਰਖੀ ਜਾਏ

ਅੰਗਰੇਜ਼ੀ ਦੀ ਇਕ ਕਹਾਵਤ ਹੈ “ਅਨਪੜ੍ਹ ਤੋਂ ਅਣਜੰਮਿਆ ਚੰਗਾ” ਜਿਸ ਤੋਂ ਪਤਾ ਲਗਦਾ ਹੈ ਕਿ ਪੜ੍ਹਾਈ ਦਾ ਕਿਤਨਾ ਕੁ ਮਹੱਤਵ ਹੈ।ਗੁਰਬਾਣੀ ਦਾ ਫੁਰਮਾਨ ਹੈ, “ਵਿਦਿਆ ਵੀਚਾਰੀ ਤਾਂ ਪਰਉਪਕਾਰੀ।” ਕਿਸੇ ਵਿਅਕਤੀ ਨੂੰ ਵਿਦਿਆ ਦੇਣ ਦਾ ਕਿਤਨਾ ਕੁ ਪਰਉਪਕਾਰ ਹੁੰਦਾ ਹੈ, ਇਸ … More »

ਲੇਖ | Leave a comment
 

ਪੈਰਿਸ ਦੀ ਮੈਟਰੋ ਦਾ ਇਤਿਹਾਸ

ਭਾਵੇਂ ਸਾਡੇ ਦੇਸ਼ ਪੰਜਾਬ ਦੇ ਲੀਡਰ ਨਿੱਤ ਨਵੇਂ ਨਵੇਂ ਬਿਆਨ ਦਾਗ ਕੇ ਪੰਜਾਬ ਨੂੰ ਪੈਰਿਸ ਬਣਾ ਦੇਵਾਗੇ,ਲੁਧਿਆਣੇ ਮੈਟਰੋ ਚਲਾ ਦੇਵਾਗੇ ਆਦਿ,ਪਰ ਇਹ ਬਿਆਨ ਸੁਣਨ ਵੇਲੇ ਤਾਂ ਮਨ ਨੂੰ ਬਾਗੋ ਬਾਗ ਕਰ ਦਿੰਦੇ ਨੇ, ਕਾਸ਼ ਕਿਤੇ ਇਹ ਸੁਪਨੇ ਸੱਚ ਹੋ ਜਾਣ, … More »

ਲੇਖ | Leave a comment
 

ਆਜ਼ਾਦੀ ਪਸੰਦ ਕੌਮਾਂ ਲਈ ਉਮੀਦ ਦੀ ਇੱਕ ਨਵੀਂ ਕਿਰਨ- ਦੱਖਣੀ ਸੁਡਾਨ ਦੀ ਆਜ਼ਾਦੀ

9 ਜੁਲਾਈ ਨੂੰ ਇੱਕ ਨਵਾਂ ਦੇਸ਼ ਦੁਨੀਆਂ ਦੇ ਨਕਸ਼ੇ ਤੇ ਹੋਂਦ ਵਿੱਚ ਆਇਆ ਹੈ, ਆਜ਼ਾਦ ਹੋਇਆ ਹੈ । 80/85 ਲੱਖ ਦੀ ਆਬਾਦੀ ਦਾ ਇਹ ਦੇਸ਼, ਇੱਕ ਲੰਮੀ ਤੇ ਖੂਨੀ ਜੱਦੋ-ਜਹਿਦ ਦੇ ਬਾਦ ਆਜ਼ਾਦ ਹੋਇਆ ਹੈ । 1849 ਵਿੱਚ ਪੰਜਾਬ ਤੇ … More »

ਲੇਖ | Leave a comment
 

ਅਕਾਲੀ ਦਲ ਬਾਦਲ ਵਿੱਚ ਪਰਿਵਾਰਵਾਦ ਦਾ ਕਬਜ਼ਾ

ਅਕਾਲੀ ਦਲ ਬਾਦਲ ਵਿੱਚ ਇਸ ਸਮੇਂ ਪਰਿਵਾਰਵਾਦ ਦਾ ਕਬਜਾ ਹੈ। ਸ. ਬਿਕਰਮ ਸਿੰਘ ਮਜੀਠੀਆ ਦੀ ਯੂਥ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ’ਤੇ ਸ. ਸੁਖਬੀਰ ਸਿੰਘ ਬਾਦਲ ਵੱਲੋਂ ਕੀਤੀ ਨਿਯੁਕਤੀ ਨੇ ਅਕਾਲੀ ਦਲ ਬਾਦਲ ਵਿੱਚ ਪਰਿਵਾਰਵਾਦ ਨੂੰ ਪੱਕੇ ਪੈਰੀਂ ਕਰ … More »

ਲੇਖ | Leave a comment
 

ਬੋਹੜ

ਬੋਹੜ ਦਾ ਰੁੱਖ ਬਹੁਤੀ ਹੀ ਲੰਮੀ ਉਮਰ ਭੋਗਣ ਵਾਲਾ ਸਦਾ ਬਹਾਰਾ ਰੁੱਖ ਹੈ ,ਜੋ ਅਪਣੀ ,ਗਾੜ੍ਹੀ ਛਾਂ ਕਾਰਣ ਲਗ ਪਗ ਸਾਰੇ ਭਾਰਤ ਵਿਚ ਜਾਣਿਆ ਜਾਂਦਾ ਹੈ ,ਬੋਹੜ ,ਬੋੜ੍ਹ  ,ਬਰਗਟ ,ਬੜ ,ਬੜੂ  ਬੋਹੜ ਦੇ ਵੱਖ 2 ਇਲਾਕਿਆਂ ਵਿਚ ਬੋਹੜ ਦੇ ਲਏ … More »

ਲੇਖ | 1 Comment
 

ਪੰਜਾਬ ਲੋਕ ਸੇਵਾ ਕਮਿਸ਼ਨ ਸਿਆਸਤ ਦੀ ਭੇਂਟ

ਪੰਜਾਬ ਸਰਕਾਰ ਨੇ ਸ਼ਰੋਮਣੀ ਅਕਾਲੀ ਦਲ ਬਾਦਲ ਦੇ ਲੁਧਿਆਣਾ ਪੱਛਮੀਂ ਤੋਂ ਵਿਧਾਨਕਾਰ ਸ੍ਰੀ ਹਰੀਸ਼ ਰਾਏ ਢਾਂਡਾ ਨੂੰ ਪੰਜਾਬ ਲੋਕ ਸੇਵਾ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕਰਕੇ ਕਮਿਸ਼ਨ ਵਿਚ ਸਿਆਸਤ ਦਾਖਲ ਦਰ ਦਿਤੀ ਹੈ। ਇਸ ਦਫਤਰ ਦੀ ਮਹੱਤਤਾ ਇਸਦੇ ਨਾਂ ਤੋਂ ਹੀ … More »

ਲੇਖ | Leave a comment
 

ਭਾਰਤ ਦੀ ਮੁੱਖ ਸਮੱਸਿਆ ਹੈ ਵਧ ਰਹੀ ਆਬਾਦੀ

ਗਿਆਰਾਂ ਜੁਲਾਈ ਦਾ ਦਿਨ ਹਰ ਸਾਲ ਵਿਸ਼ਵ ਅਬਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇੱਕ ਵਾਰ ਫਿਰ ਇਹ ਦਿਹਾੜਾ ਆ ਗਿਆ ਹੈ। ਭਾਰਤ ਦੇ ਪ੍ਰਧਾਂਨ ਮੰਤਰੀ ਤੋਂ ਲੈ ਕੇ ਜਮੂਰੇ ਕਿਸਮ ਦੇ ਨੇਤਾ ਲੋਕਾਂ ਤੱਕ ਸੱਭ ਇਸ ਦਿਨ ਅਬਾਦੀ ਦੇ ਵਾਧੇ … More »

ਲੇਖ | Leave a comment