ਲੇਖ
ਬੜੇ ਹੀ ਵਿਵਾਦਗ੍ਰਸਤ ਸਨ ਸਾਬਕਾ ਪੰਜਾਬ ਪੁਲਿਸ ਮੁੱਖੀ ਕੇ.ਪੀ.ਐਸ. ਗਿੱਲ
ਗੈਰ-ਅਕਾਲੀ ਸਿਆਸੀ ਲੀਡਰਾਂ ਵਿਚ “ਸੁਪਰ ਕੌਪ” ਵਜੋਂ ਜਾਣੇ ਜਾਂਦੇ ਪੰਜਾਬ ਪੁਲਿਸ ਦੇ ਸਾਬਕਾ ਮੁੱਖੀ ਕੇ.ਪੀ.ਐਸ. ਗਿੱਲ ਬੜ ਹੀ ਵਿਵਾਦਗ੍ਰਸਤ ਪੁਲਿਸ ਅਫਸਰ ਸਨ, ਕਈ ਉਨ੍ਹਾਂ ਨੂੰ ਪੰਜਾਬ ਵਿਚ ਦਹਿਸ਼ਤਗਰਦੀ ਖਤਮ ਕਰਨ ਲਈ ਬੜੀ ਹੀ ਪ੍ਰਸੰਸਾ ਕਰਦੇ ਹਨ ਤੇ ਕਈ ਮਨੁੱਖੀ ਅਧਿਕਾਰਾਂ ਦਾ … More
ਸਿੱਖ ਕੌਮ ਦੇ ਰੋਲ ਮਾਡਲਾਂ ਦੀ ਅਣਹੋਂਦ ਕਾਰਨ ਖਲਾਅ
ਸਿੱਖ ਕੌਮ ਦਾ ਵਿਰਸਾ ਅਮੀਰ ਹੈ, ਇਸ ਵਿਰਾਸਤ ਦੇ ਰੋਲ ਮਾਡਲ 10 ਗੁਰੂ ਸਹਿਬਾਨ ਹੋਏ ਹਨ, ਜਿਨ੍ਹਾਂ ਦੀ ਵਿਚਾਰਧਾਰਾ ਉਪਰ ਸਿੱਖ ਕੌਮ ਨੂੰ ਪਹਿਰਾ ਦੇ ਕੇ ਵਿਰਾਸਤ ਨੂੰ ਅੱਗੇ ਤੋਰਨਾ ਚਾਹੀਦਾ ਸੀ ਪ੍ਰੰਤੂ ਸਿੱਖ ਕੌਮ ਦੇ 550 ਸਾਲਾਂ ਦੇ ਸਫਰ … More
80 ਸਾਲ ਦੇ ਤੰਦਰੁਸਤ ਵਿਅਕਤੀ ਦਾ ਭੋਜਨ ਬਾਰੇ ਸੁਝਾਅ
ਮਨੁੱਖੀ ਜੀਵਨ ਇੱਕ ਬਹੁਤ ਵੱਡੀ ਸੁਗਾਤ ਹੈ, ਇਸ ਨੂੰ ਤੰਦਰੁਸਤ ਖੂਸਬੂਰਤ, ਖੁਸ਼ਹਾਲ ਅਤੇ ਨਰੋਆ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਇਹ ਕੁੱਝ ਹਾਸਲ ਕਰਨ ਲਈ ਸੰਤੁਲਿਤ ਭੋਜਨ, ਅੱਛੀਆਂ ਆਦਤਾਂ ਲਗਾਤਾਰ ਹਰਕਤਾਂ ਵਿਚ ਰਹਿਣ ਤੇ ਸ਼ਾਂਤ, ਉਦਾਰ ਰਹਿਣਾ ਅਤੇ ਲਗਭਗ ਹਰ ਖੇਤਰ ਵਿਚ … More
ਜਦੋਂ ਜਨਰਲ ਸ਼ਬੇਗ ਸਿੰਘ ਨੇ ਪਾਕਿਸਤਾਨ ਯਾਤਰਾ ਤੇ ਜਾਣ ਦੀ ਜ਼ਿਦ ਕੀਤੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਸਥਿਤ ਇਤਿਹਾਸਿਕ ਗੁਰਦੁਆਰਿਆ ਦੇ ਦਰਸ਼ਨਾਂ ਲਈ ਸਿੱਖ ਯਾਤਰੀਆਂ ਦੇ ਜੱਥੇ ਭੇਜਦੀ ਹੈ। ਸਬੰਧਤ ਗੁਰਪੁਰਬ ਜਾਂ ਦਿਹਾੜੇ ਮਨਾਉਣ ਤੋ ਲਗਭਗ ਢੇਡ ਦੋ ਮਹੀਨੇ ਪਹਿਲਾਂ ਸੰਭਾਵਿਤ ਯਾਤਰੀਆਂ ਦੀਆ ਲਿਸਟਾਂ ਪੰਜਾਬ ਸਰਕਾਰ ਨੂੰ ਭੇਜ ਦਿਤੀਆਂ ਜਾਦੀਆਂ ਹਨ। ਇਨ੍ਹਾ … More
ਕਰਮਾਂ ਵਾਲੀਆਂ ਮਾਵਾਂ
ਮਾਂ ਇਕ ਅਜਿਹਾ ਸ਼ਬਦ ਹੈ ਜਿਸ ਦੀ ਵਿਆਖਿਆ ਅੱਜ ਤੱਕ ਲੱਖਾਂ ਹੀ ਵਿਦਵਾਨਾਂ ਨੇ ਵੱਖ- ਵੱਖ ਭਾਸ਼ਾਵਾਂ ਵਿਚ ਕਰੋੜਾਂ ਵਾਰ ਕੀਤੀ ਹੈ ਅਤੇ ਸਭ ਨੇ ਇਕ ਗੱਲ ਤੇ ਆਪਣੀ ਸਹਿਮਤੀ ਪ੍ਰਗਟਾਈ ਹੈ ਕਿ ਮਾਂ ਦੇ ਪੈਰਾਂ ਹੇਠ ਸਵਰਗ ਹੈ। ਇਸ … More
ਲੋਕ ਸੰਗੀਤ ਦਾ ਉੱਚਾ ਬੁਰਜ – ਅਮਰਜੀਤ ਗੁਰਦਾਸਪੁਰੀ
ਪੰਜਾਬ ਆਰਟਸ ਕੌਂਸਲ ਵੱਲੋਂ 13 ਮਈ ਨੂੰ ਸ਼ਿਵ ਆਡੀਟੋਰੀਅਮ ਬਟਾਲਾ ਵਿੱਚ ਸ਼ਿਵ ਕੁਮਾਰ ਬਾਰੇ ਰਾਜ ਪੱਧਰੀ ਸਮਾਗਮ ਵਿੱਚ ਸ਼ਿਵ ਦੇ ਨੇੜਲੇ ਬੇਲੀ ਅਮਰਜੀਤ ਗੁਰਦਾਸਪੁਰੀ ਨੂੰ ਸਨਮਾਨਿਤ ਕਰ ਰਹੀ ਹੈ। ਆਰਟਸ ਕੌਂਸਲ ਦੀ ਚੇਅਰ ਪਰਸਨ ਸਤਿੰਦਰ ਸੱਤੀ, ਵਾਈਸ ਚੇਅਰਮੈਨ ਸੁਰਿੰਦਰ ਸਿੰਘ … More
ਬਜੁਰਗ ਸਾਡਾ ਸਰਮਾਇਆ ਜਾਂ…?
ਪੁਰਾਣਿਆਂ ਸਮਿਆਂ ਵਿੱਚ ਅਸੀਂ ਜਦ ਵੀ ਕਿਸੇ ਪਿੰਡ ਵੜਦੇ ਸਾਂ ਤਾਂ ਸਾਨੂੰ ਦੂਰੋਂ ਹੀ ਬਜੁਰਗਾਂ ਦਾ ਟੋਲਾ ਪਿੰਡ ਦੇ ਮੁੱਖ ਮੋੜ, ਚੌਰਾਹੇ, ਬੰਬੀਆਂ, ਬੋਹੜ, ਫਿਰਨੀਆਂ ਤੇ ਵੱਡੇ ਵੱਡੇ ਮੰਜੇ-ਤਖਤਪੋਸ਼ਾਂ ਉੱਤੇ ਬੈਠਾ ਦਿਸਦਾ ਸੀ ਤਾਸ਼ਾਂ, ਬਾਰਾਂ-ਟਾਣੀਆਂ ਖੇਡਦੇ ਦੁਪਹਿਰਾਂ ਲੰਘਦੀਆਂ ਸਨ। ਤੇ … More
ਪਹਿਲੀ ਵਾਰੀ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਹਮਖਿਆਲੀ
ਇਹ ਪਹਿਲੀ ਵਾਰ ਹੋਇਆ ਹੈ ਕਿ ਕਾਂਗਰਸ ਹਾਈ ਕਮਾਂਡ ਨੇ ਮੁੱਖ ਮੰਤਰੀ ਦੀ ਇੱਛਾ ਅਨੁਸਾਰ ਹਮਖਿਆਲੀ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣਾਇਆ ਹੈ। ਆਮ ਤੌਰ ਤੇ ਮੁੱਖ ਮੰਤਰੀ ਦੇ ਕੱਟੜ ਵਿਰੋਧੀ ਨੂੰ ਪ੍ਰਧਾਨ ਬਣਾਕੇ ਦੋਹਾਂ ਦੀ ਡੋਰ ਆਪਣੇ ਹੱਥ ਵਿਚ … More
ਰਾਵੀ ਦਰਿਆ ਦਾ ਲਾਡਲਾ ਪੁੱਤਰ : ਸ਼ਿਵ ਕੁਮਾਰ ਬਟਾਲਵੀ
ਸ਼ਿਵ ਕੁਮਾਰ ਬਟਾਲਵੀ ਪੰਜਾਬੀ ਸ਼ਾਇਰੀ ਦਾ ਉਹ ਉੱਚ ਦੁਮਾਲੜਾ ਨਿਸ਼ਾਨ ਹੈ ਜਿਸ ਨੇ ਬਹੁਤ ਥੋੜ੍ਹੇ ਵਰ੍ਹਿਆਂ ਵਿਚ ਜ਼ਿੰਦਗੀ ਅਤੇ ਸਾਹਿਤ ਵਿਚ ਉਹ ਕੁਝ ਕਰ ਵਿਖਾਇਆ ਜੋ ਵਿਰਲਿਆਂ ਨੂੰ ਨਸੀਬ ਹੁੰਦਾ ਹੈ। ਉਮਰ ਦੇ ਕੁਲ 37 ਸਾਲ ਹੰਢਾ ਕੇ ਉਸ ਨੇ … More
ਮੀਟ (ਗੌਸ਼ਤ) ਬਾਰੇ ਮਹੱਤਵਪੂਰਨ ਜਾਣਕਾਰੀ
ਵਿਸ਼ਵ ਵਿਚ ਦੋ ਤਰ੍ਹਾਂ ਦੇ ਭੋਜਨ ਖਾਧੇ ਜਾਂਦੇ ਹਨ। (1) ਜੋ ਮਾਸ ਖਾਂਦੇ ਹਨ (2) ਜੋ ਕਿਸੇ ਕਿਸਮ ਦਾ ਮਾਸ ਨਹੀਂ ਖਾਂਦੇ ਅਰਥਾਤ ਸ਼ਾਕਾਹਾਰੀ। ਸ਼ਾਕਾਹਾਰੀ ਵਿਚ ਅੱਗੇ ਸ਼ੁੱਧ ਵੈਗਨ, ਫਰੂਟੈਰੀਆਕਸ ਆਦਿ ਹੁੰਦੇ ਹਨ। ਅੰਕੜਿਆਂ ਅਨੁਸਾਰ ਵਿਸ਼ਵ ਵਿੱਚ ਕੇਵਲ 7 ਪ੍ਰਤੀਸ਼ਤ … More


