ਲੇਖ
ਪੰਜਾਬੀ ਲੇਖਕਾਂ ਦਾ ਮੱਕਾ : ਪੰਜਾਬੀ ਭਵਨ, ਲੁਧਿਆਣਾ
ਦੇਸ਼-ਵੰਡ ਤੋਂ ਪਹਿਲਾਂ ਅਣਵੰਡੇ ਪੰਜਾਬ ਦੀ ਰਾਜਧਾਨੀ ਲਾਹੌਰ ਕੇਵਲ ਪੰਜ ਦਰਿਆਵਾਂ ਵਾਲੇ ਇਸ ਵਿਸ਼ਾਲ ਸੂਬੇ ਦੀ ਪ੍ਰਸ਼ਾਸਨਿਕ ਰਾਜਧਾਨੀ ਹੀ ਨਹੀਂ ਸੀ, ਸਗੋਂ ਸਿਆਸੀ, ਸਮਾਜਿਕ, ਧਾਰਮਿਕ, ਵਿਦਿਅਕ ਕੇਂਦਰ ਵੀ ਸੀ। ਇਸ ਦੇ ਨਾਲ ਹੀ ਸਾਹਿਤੱਕ,ਕਲਾਤਮਿਕ,ਰੰਗ-ਮੰਚ ਅਤੇ ਸਭਿਆਚਾਰਕ ਸਰਗਰਮੀਆਂ ਅਤੇ ਫਿਲਮਾਂ ਬਣਾੳੇੁਣ … More
ਧੀਆਂ ਦਾ ਘਰ ਕਿਹੜਾ ਵੇ…ਰੱਬਾ ?
ਦਫਤਰ ਤੋਂ ਵਾਪਿਸ ਆਉਦਿਆਂ ,,ਬੱਸ ਵਿਚ ਸਫਰ ਦੌਰਾਨ ਇਕ ਗੀਤ ਸੁਣਨ ਨੂੰ ਮਿਲਿਆ ਜਿਸ ਦੇ ਬੋਲ ਸਨ,,, ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ, ਲਿਖਿਆਂ ਨਸੀਬਾਂ ਦੀਆਂ ਝੋਲੀ ਦੇ ਵਿਚ ਪੈ ਗਈਆਂ, ਹਾਏ! ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ,,,,ਇਸ ਗੀਤ ਨੇ … More
ਪ੍ਰਿਥਵੀ ਦਿਵਸ ਦੇ ਵਿਸ਼ੇਸ਼
“ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੁਤ” ਗੁਰਬਾਣੀ ਦੇ ਇਹ ਸ਼ਬਦ ਮਨੁੱਖੀ ਜੀਵਨ ਵਿੱਚ ਪੌਣ ਪਾਣੀ ਦੇ ਨਾਲ ਨਾਲ ਧਰਤੀ ਦੀ ਮਹੱਤਤਾ ਨੂੰ ਪ੍ਰਭਾਸ਼ਿਤ ਕਰਦੇ ਹੋਏ ਧਰਤੀ ਨੂੰ ਮਾਂ ਸਮਾਨ ਦਰਜਾ ਦਿੰਦੇ ਹਨ। ਸਮੁੱਚੇ ਬ੍ਰਹਿਮੰਡ ਵਿੱਚੋਂ ਇੱਕ ਪ੍ਰਿਥਵੀ ਹੀ ਹੈ … More
ਕਾਵੂਰ ਦੀ ਪੰਜਾਬੀਆਂ ਨੂੰ ਦੇਣ
ਅਬਰਾਹਿਮ ਟੀ ਕਾਵੂਰ ਉਹ ਮਹਾਨ ਵਿਗਿਆਨਕ ਸੀ। ਜਿਸਨੇ ਆਪਣੀ ਸਾਰੀ ਜਿੰਦਗੀ ਲੋਕਾਂ ਨੂੰ ਭਰਮਾਂ-ਵਹਿਮਾਂ ਵਿੱਚੋਂ ਬਾਹਰ ਕੱਢ ਕੇ ਤਰਕ ਨਾਲ ਜ਼ਿੰਦਗੀ ਜਿਉਂਣਾ ਸਿਖਾਇਆ। ਉਹ ਲੱਗਭੱਗ ਅੱਧੀ ਸਦੀ ਪ੍ਰੇਤ ਘਰਾਂ, ਕਬਰ ਸਥਾਨਾਂ ਤੇ ਸਮਸ਼ਾਨ ਘਾਟਾਂ ਵਿੱਚ ਸੌਂਦਾ ਰਿਹਾ ਅਤੇ ਆਪਣੇ ਇਹਨਾਂ … More
ਖ਼ਾਲਸੇ ਦੀ ਸਾਜਣਾ ਤੇ ਸਮਕਾਲੀ ਵਿਹਾਰ
ਖ਼ਾਲਸਾ ਅਕਾਲ ਪੁਰਖ ਕੀ ਫ਼ੌਜ ॥ ਪ੍ਰਗਟਿਓ ਖ਼ਾਲਸਾ ਪ੍ਰਮਾਤਮਾ ਕੀ ਮੌਜ ॥ ਜਬ ਲਗ ਖ਼ਾਲਸਾ ਰਹੇ ਨਿਆਰਾ ॥ ਤਬ ਲਗ ਤੇਜ ਦੀਉ ਮੈਂ ਸਾਰਾ ॥ ਜਬ ਇਹ ਗਹੈ ਬਿਪਰਨ ਕੀ ਰੀਤ ॥ ਮੈਂ ਨ ਕਰੋਂ ਇਨ ਕੀ ਪ੍ਰਤੀਤ ॥ – … More
ਕੁੱਝ ਪੜ੍ਹੇ ਲਿਖੇ ਵੀ ਅਨਪੜ੍ਹ ਲੋਕ..!
ਤੁਸੀਂ ਹੈਰਾਨ ਹੋਵੋਗੇ ਕਿ ਪੜ੍ਹੇ ਲਿਖੇ ਅਨਪੜ੍ਹ ਕਿਵੇਂ ਹੋ ਸਕਦੇ ਹਨ? ਪਰ ਮੇਰਾ ਇਸ ਤਰ੍ਹਾਂ ਦੇ ਕੁੱਝ ਕੁ ਲੋਕਾਂ ਨਾਲ ਵਾਹ ਪਿਆ ਹੈ। ਸੋ ਮੈਂ ਆਪਣੇ ਤਜਰਬੇ ਦੇ ਅਧਾਰ ਤੇ ਇਹ ਗੱਲ ਠੋਕ ਵਜਾ ਕੇ ਕਹਿ ਸਕਦੀ ਹਾਂ ਕਿ ਕਈ … More
‘ਘੁੱਤੀ ਪਾ’
ਇਕ ਤੋਂ ਵਿਸਤਾਰ ਹੋਇਆ, ਇਸ ਵਿੱਚ ਹੁਣ ਸ਼ੱਕ ਦੀ ਗੁੰਜਾਇਸ਼ ਕਿੱਥੇ ਹੈ। ਧਰਮ ਤੋਂ ਲੈ ਕੇ ਸਾਇੰਸ ਤੱਕ ਇਸ ਗੱਲ ਦੀ ਪੁਸ਼ਟੀ ਵੀ ਕਰ ਚੁੱਕੇ ਹਨ। ”ਅਰਬਦ ਨਰਬਦ ਧੁੰਦੂਕਾਰਾ” ਤੋਂ ਹੁਣ ਤੱਕ ਏਕ ਤੋਂ ਅਨੇਕ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ … More
ਬੱਚੇ ਬੁਰਾਈਆਂ ਕਿਵੇਂ ਸਿੱਖਦੇ ਹਨ ?
ਬੱਚੇ ਦਾ ਦਿਮਾਗ਼ ਇਕ ਖਾਲੀ ਸਲੇਟ ਦੀ ਤਰ੍ਹਾਂ ਹੁੰਦਾ ਹੈ। ਉਸ ਉੱਤੇ ਜੋ ਵੀ ਲਿਖਣਾ ਚਾਹੋ, ਲਿਖ ਸਕਦੇ ਹੋ, ਪਹਿਲਾਂ ਮਾਂ-ਪਿਤਾ, ਭੈਣ-ਭਰਾ ਅਤੇ ਪਰਿਵਾਰ ਦੇ ਮੈਂਬਰਾਂ ਦਾ ਜ਼ਿਆਦਾ ਵਾਹ ਪੇਂਦਾ ਹੈ, ਤੁਹਾਡੇ ਵੱਲੋਂ ਕੀਤਾ ਜਾਂਦਾ ਸਾਰਾ ਵਰਤਾਓ ਬੱਚੇ ਨੂੰ ਅਸਿੱਧੇ … More
ਗੁਰਦੁਆਰਾ ਚਰਨ ਕੰਵਲ ਸਾਹਿਬ ਸਲਾਨਾ ਗੁਰਮਤਿ ਸਮਾਗਮ ਤੇ ਵਿਸ਼ੇਸ਼
ਇਹ ਪਵਿੱਤਰ ਅਸਥਾਨ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਰਾਜਸਥਾਨ ਦੇ ਜ਼ਿਲ੍ਹੇ ਜੈਪੁਰ ਵਿੱਚ ਨਰੈਣਾ ਕਸਬੇ ਵਿੱਚ ਸੁਸ਼ੋਭਿਤ ਹੈ। ਜੈਪੁਰ ਤੋਂ ਅਜਮੇਰ ਵੱਲ ਜਾਂਦੀ ਸੜਕ ਤੇ ਜੈਪੁਰ ਤੋਂ ਲਗਭਗ 60 ਕਿਲੋਮੀਟਰ ਦੀ ਦੂਰੀ ’ਤੇ ਦੂਦੂ ਨਾਮ ਦਾ ਇੱਕ … More
“ਸੂਰਜੁ ਏਕੋ ਰੁਤਿ ਅਨੇਕ”
ਕਦੇ ਸਮਾਂ ਸੀ, ਜਦੋਂ ਇਹ ਮੰਨਿਆ ਜਾਂਦਾ ਸੀ ਕਿ ਧਰਤੀ ਚਪਟੀ ਅਤੇ ਖੜੀ ਹੈ। ਸੂਰਜ ਇਸ ਦੀ ਪ੍ਰਕਰਮਾ ਕਰਦਾ ਹੈ। ਕੋਪਰਨੀਕਸ (1473-1534) ਅਤੇ ਕੈਪਲਰ (1571-1630) ਨੇ ਗਿਣਤ ਰਾਹੀ ਇਹ ਸਾਬਿਤ ਕੀਤਾ ਕਿ ਧਰਤੀ ਘੁੰਮ ਰਹੀ ਹੈ। ਗੈਲੀਲੀਓ (1564-1642) ਨੇ ਪ੍ਰਯੋਗ … More





