ਲੇਖ
ਰੱਤੀਆਂ ਪਿੰਡ ’ਚ ਪੰਜਾਬੀ ਵਿਰਸਾ ਸਾਂਭੀ ਬੈਠਾ ਸਾਹਿਤਕਾਰ ਕੇਵਲ ਸਿੰਘ ਰਤੀਆਂ
ਮੋਗੇ ਜ਼ਿਲ੍ਹੇ ਦੇ ਪਿੰਡ ਰੱਤੀਆਂ ਦਾ ਵਸਨੀਕ 50 ਸਾਲਾਂ ਕੇਵਲ ਸਿੰਘ ਰੱਤੀਆਂ ਆਪਣੇ ਅਵੱਲੇ ਸ਼ੌਕ ਕਰਕੇ ਜਾਣੀ-ਪਛਾਣੀ ਹਸਤੀਬਣ ਚੁੱਕਾ ਹੈ। ਮੋਗੇ ਦੇ ਗਿੱਲ ਰੋਡ ’ਤੇ ਗੇਟ-ਗਰਿੱਲਾਂ ਬਣਾਉਣ ਦਾ ਕੰਮ ਕਰਦੇ ਕੇਵਲ ਸਿੰਘ ਨੂੰ ਪੁਰਾਤਨ ਵਸਤਾਂ ਜੋ ਸਾਡੇ ਘਰਾਂ ਵਿਚੋਂ ਅਲੋਪ … More
ਫਰਵਰੀ 11, 1956 ਵਾਲ਼ੀ ਅਕਾਲੀ ਕਾਨਫ਼੍ਰੰਸ
1955 ਦਾ ‘ਪੰਜਾਬੀ ਸੂਬਾ ਜਿੰਦਾਬਾਦ’ ਆਖਣ ਉਪਰ ਲੱਗੀ ਪਾਬੰਦੀ ਵਾਲਾ ਮੋਰਚਾ ਅਕਾਲੀਆਂ ਨੇ ਬੜੀ ਸ਼ਾਨ ਨਾਲ਼ ਜਿੱਤ ਲਿਆ। ਇਸ ਨਾਲ਼ ਸਿੱਖ ਜਨਤਾ ਵਿਚ ਆਮ ਕਰਕੇ ਅਤੇ ਅਕਾਲੀਆਂ ਵਿਚ ਖਾਸ ਕਰਕੇ, ਚੜ੍ਹਦੀਕਲਾ ਵਾਲ਼ਾ ਉਤਸ਼ਾਹਜਨਕ ਵਾਤਾਵਰਣ ਪ੍ਰਭਾਵੀ ਹੋ ਰਿਹਾ ਸੀ। ਅਜਿਹੇ ਵਾਤਾਵਰਣ … More
ਮੈਂ ਪੰਜਾਬ ਬੋਲਦੈਂ……………..?
ਮੈਂ ਪੰਜਾਬ ਬੋਲਦਾਂ ਮੇਰੀ ਕਹਾਣੀ ਹਮੇਸ਼ਾਂ ਬਹਾਦਰ ਅਤੇ ਦਲੇਰ ਲੋਕਾਂ ਦੀ ਕਹਾਣੀ ਹੈ ਪਰ ਹੁਣ ਮੈਂ ਉਹ ਪੰਜਾਬ ਨਹੀਂ ਰਹਿ ਗਿਆ। ਹੁਣ ਮੇਰੇ ਕੋਲੋਂ ਬਹਾਦਰੀ ਦਾ ਸੱਬਕ ਨਹੀਂ ਸਿੱਖਦਾ ਕੋਈ ਹੁਣ ਤਾਂ ਮੇਰੇ ਲੋਕ ਗੁਲਾਮੀ ਦਾ ਪਾਠ ਸੁਣਦੇ ਨੇ ਅਤੇ … More
ਚੋਣਾਂ ਮੌਕੇ ਰਾਜਨੀਤਕ ਨੇਤਾਵਾਂ ਦੀ ਮੌਕਾਪ੍ਰਸਤੀ
ਜਦੋਂ ਵੀ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾ ਹੁੰਦੀਆਂ ਹਨ ਤਾਂ ਸਾਰੀਆਂ ਸਿਆਸੀ ਪਾਰਟੀਆਂ ਦੇ ਕੁਝ ਨੇਤਾ ਜੇਕਰ ਉਨ੍ਹਾਂ ਨੂੰ ਪਾਰਟੀ ਵੱਲੋਂ ਟਿਕਟਾਂ ਨਾ ਦਿੱਤੀਆਂ ਜਾਣ ਤਾਂ ਉਹ ਆਪੋ ਆਪਣੀਆਂ ਪਾਰਟੀਆਂ ਤੋਂ ਅਸਤੀਫੇ ਦੇ ਕੇ ਦੂਜੀਆਂ ਪਾਰਟੀਆਂ ਵਿਚ ਸ਼ਾਮਲ … More
ਆਈ ਬਸੰਤ ਪਾਲਾ ਉਡੰਤ
ਭਾਰਤ ਰੁੱਤਾਂ ਦਾ ਦੇਸ਼ ਹੈ। ਵੈਸੇ ਤਾਂ ਭਾਰਤ ਵਿੱਚ ਛੇ ਰੁੱਤਾਂ ਆਉਂਦੀਆਂ ਹਨ ਪਰ ਬਸੰਤ ਰੁੱਤ ਨੂੰ ਸਭ ਤੋਂ ਪਿਆਰੀ ਰੁੱਤ ਮੰਨਿਆ ਜਾਂਦਾ ਹੈ ਕਿਉਂਕਿ ਇਹ ਪੱਤਝੱੜ ਤੋਂ ਬਾਅਦ ਆਉਂਦੀ ਹੈ। ਬਸੰਤ ਰੁੱਤ ਨੂੰ ਰੁੱਤਾਂ ਦੀ ਰਾਣੀ ਵੀ ਕਿਹਾ ਜਾਂਦਾ … More
(ਵਿਅੰਗ) ਲਓ ਜੀ- ਆ ਗਿਆ ਸੀਜ਼ਨ ਇਸ ਬੁਖਾਰ ਦਾ ਵੀ..!
ਹਰ ਤਰ੍ਹਾਂ ਦੇ ਬੁਖਾਰ ਦਾ ਇੱਕ ਸੀਜ਼ਨ ਹੁੰਦਾ ਹੈ- ਕਦੇ ਡੇਂਗੂ ਦਾ, ਕਦੇ ਮਲੇਰੀਏ ਦਾ, ਕਦੇ ਵਾਇਰਲ ਦਾ, ਤੇ ਕਦੇ ਫਲਿਊ ਦਾ ਜਾਂ ਚਿਕਨ ਗੁਨੀਆਂ ਦਾ। ਪਰ ਪੰਜਾਬ ਵਿੱਚ ਅੱਜਕਲ ਸੀਜ਼ਨ ਹੈ- ਚੋਣਾਂ ਦੇ ਬੁਖਾਰ ਦਾ। ਕਿਉਂਕਿ ਫਰਵਰੀ, 2017 ‘ਚ … More
ਪਿਆਰ ਤੇ ਸਿਆਸਤ ‘ਚ ਸਭ ਜਾਇਜ਼
ਪੰਜਾਬ ਵਿਚ ਚੋਣਾਂ ਦਾ ਬਿਗਲ ਵੱਜਦੇ ਸਾਰ ਪਹਿਲਾਂ ਹੀ ਭਖ਼ਿਆ ਚੋਣ ਦੰਗਲ ਹੋਰ ਮਘ ਚੁੱਕਿਆ ਹੈ। ਸਿਆਸੀ ਭਲਵਾਨਾਂ ਨੇ ਪਿੰਡਿਆਂ ਨੂੰ ਤੇਲ ਮਲਣਾ ਸ਼ੁਰੂ ਕਰ ਦਿੱਤਾ ਹੈ। ਚੋਣ ਕਮਿਸ਼ਨ ਨੇ ਅਖਾੜਾ ਪੁੱਟ ਦਿੱਤਾ ਹੈ। ਤੇ ਜ਼ਾਬਤੇ ਰੂਪੀ ਕਲੀ ਪਾ ਕੇ … More
ਪੁੱਤਾਂ ਦੀ ਘੋੜੀ ਗਾਉਂਣ ਲਈ ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ
ਪੰਜਾਬ ਵਿਚ ਮਾਘ ਦੀ ਸੰਗਰਾਂਦ ਤੋਂ ਪਹਿਲੀ ਰਾਤ ਲੋਹੜੀ ਮਨਾ ਕੇ ਨਵੇਂ ਜੰਮੇ ਪੁੱਤ ਦੀ ਖੁਸ਼ੀ ਮਨਾਈ ਜਾਂਦੀ ਹੈ। ਲੋਹੜੀ ਦੀ ਤਿਆਰੀ 10–15 ਦਿਨ ਪਹਿਲਾ ਹੀ ਭਾਵ ਜਨਵਰੀ ਦਾ ਮਹੀਨਾ ਸ਼ੁਰੂ ਹੁੰਦੇ ਹੀ ਸ਼ੁਰੂ ਹੋ ਜਾਂਦੀ ਹੈ। ਨਵੇਂ ਜੰਮੇ ਮੁੰਡੇ … More
ਨੁਕਸਾਨਦਾਇਕ ਹੋਵੇਗਾ ਸਟੇਟਸ ਸਿੰਬਲ ਬਣਾਇਆ ਜਾ ਰਿਹਾ ‘ਬੰਦੂਕ ਕਲਚਰ’
ਬਿਨ੍ਹਾਂ ਸ਼ੱਕ ਵੱਡੀ ਗਿਣਤੀ ਵਿੱਚ ਅੱਜ ਦੇ ਨੌਜਵਾਨਾਂ ਦੇ ਦਿਲ/ਦਿਮਾਗ ਤੇ ਅਜੋਕੀ ਗੀਤ/ਗੀਤਕਾਰੀ ਅਤੇ ਉਸ ਗੀਤਾਂ ਦੇ ਵੀਡੀਓ ਫਿਲਮਾਂਕਣ ਦਾ ਅਸਰ ਡੂੰਘਾ ਅਤੇ ਸਿੱਧੇ ਰੂਪ ਵਿੱਚ ਹੋ ਰਿਹਾ ਹੈ। ਜਿਸਦੀ ਬਦੌਲਤ ਕਿਤੇ ਨਾ ਕਿਤੇ ਨੌਜਵਾਨੀ ਗੁੰਮਰਾਹ ਹੋ ਰਹੀ ਹੈ ਅਤੇ … More
ਗੁਰੂ ਗੋਬਿੰਦ ਸਿੰਘ ਜੀ ਦੀ ਭਾਰਤੀ ਰਾਸ਼ਟਰ ਨੂੰ ਦੇਣ
ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇੱਕ ਸੰਤ ਸਿਪਾਹੀ ਸਨ, ਇੱਕ ਇਨਕਲਾਬੀ ਯੋਧਾ ਸਨ। ਉਨ੍ਹਾਂ ਪਹਿਲੇ ਨੌਂ ਗੁਰੂ ਸਾਹਿਬਾਨ ਵਾਂਗ ਜਿਥੇ ਸਾਂਝੀਵਾਲਤਾ, ਨਾਮ ਜੱਪਣ, ਇਕ ਸੱਚਾ ਸੁਚਾ ਜੀਵਨ ਬਿਤਾਉਣ ਦਾ ਸੰਦੇਸ਼ ਦਿੱਤਾ, ਉਥੇ ਖਾਲਸਾ ਪੰਥ ਦੀ ਸਾਜਨਾ ਕਰਕੇ ਹਿੰਦੁਸਤਾਨ … More

